30 ਕਿੱਲੇ ਆਪਣੇ ਮਜਦੂਰਾਂ ਨੂੰ ਦਾਨ,15 ਕਰੋੜ ਦੀ ਕੋਠੀ ਤੇ ਪੰਪ ਵੀ ਦਾਨ ਕਰ ਦੇਣਾ

Поділитися
Вставка
  • Опубліковано 30 жов 2024

КОМЕНТАРІ • 1,3 тис.

  • @jagdeepsidhu1313
    @jagdeepsidhu1313 Рік тому +121

    ਸਰਦਾਰ ਜੀ ਰੱਬੀ ਰੂਹ ਨੇ ਬੰਦਾ ਤਾਂ ਏਦਾਂ ਕਰ ਹੀ ਨਹੀਂ ਸਕਦਾ ਐਡਾ ਜਿਗਰਾ ਨਹੀਂ ਹੁੰਦਾ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ 🙏🙏

    • @rajurj6829
      @rajurj6829 Рік тому +2

      Banda tan kr skda,jatt ni,jatt sab kuch kr skda pr, zmeen ni de skda kise nu sari

    • @walkingmedia8527
      @walkingmedia8527 Рік тому

      ਝੂਠਾ ਇਹ।

  • @singhguru9132
    @singhguru9132 Рік тому +78

    ਪਹਿਲੀ ਵਾਰ ਕਿਸੇ ਨੇ,,,ਦੌਲਤ ਦਾ ਸਹੀ ਇਸਤੇਮਾਲ ਕੀਤਾ,,,,
    ਅਸਲੀ ਜ਼ਿੰਦਗੀ,, ਅਸਲੀ ਇਨਸਾਨ,,,
    ਅਸਲੀ ਇਨਸਾਨਿਅਤ ,,,,
    ਸਲੂਟ,,,,ਆ ਜੀ।।।🙏🏻🙏🏻🙏🏻

  • @sandeepsharmasandeepsharma1920
    @sandeepsharmasandeepsharma1920 Рік тому +131

    ਖੁਲ੍ਹੇ ਦਿਲ ਦਾ ਜੱਦੀ ਜੱਟ ਇਹਦੀਆਂ ਗੱਲਾਂ ਚਲੀਆਂ ਕਰਨਗੀਆਂ। ਉੱਚੀ ਸੋਚ ਮਾਲਕ 🧑‍🚒🧑‍🚒🧑‍🚒

    • @varindersingh3081
      @varindersingh3081 Рік тому +7

      Jat ni guru da Sikh

    • @KamalSingh-dl6yc
      @KamalSingh-dl6yc Рік тому +2

      ਉੱਚੀ ਸੋਚ ਮਾਲਕ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਬਾਪੂ ਜੀ.. no jatt.

    • @worldinfo3232
      @worldinfo3232 Рік тому

      @@varindersingh3081 ਇਹ ਹੀਰਾ ਜੱਟ ਹੈ । ਜੇ ਸਿੱਖ ਹੁੰਦਾ ਤਾਂ ਗੁਰਦੁਆਰੇ ਦੇ ਨਾਮ ਕਰਦਾ ।

    • @walkingmedia8527
      @walkingmedia8527 Рік тому

      ਬਕਵਾਸ ਕਰਦਾ ਇਹ ਬੁੱਢਾ।

  • @varinderbitta4193
    @varinderbitta4193 Рік тому +177

    ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਬਾਪੂ ਜੀ

    • @walkingmedia8527
      @walkingmedia8527 Рік тому +2

      ਬਾਪੂ ਨੀ ਇਹ ਡਾਕੂ ਹੈ।

  • @GURJITSINGH-in9wb
    @GURJITSINGH-in9wb Рік тому +148

    🙏 ਸੱਚੇ ਪਾਤਸ਼ਾਹ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

    • @singhpreetsingh981
      @singhpreetsingh981 Рік тому +1

      ਗੁਰਜੀਤ ਸਿੰਘ ਤੂੰ ਇਡਾ ਦਾਨੀ ਬਣੇਗਾ
      ਤੂੰ ਮੇਰਾ ਸਰਨਾਵੀ ਹੈ ਆਪਣਾ ਲੱਕੀ ਨੰਬਰ 5 ਹੁੰਦਾ ਹੈ
      ਤੂੰ 5 ਸਾਲ ਐਸ ਕਰੇਗਾ
      23,24,25,26,27
      ਗੁਰਜੀਤ ਨਾਮ is the best

    • @hardeepSingh-gp3os
      @hardeepSingh-gp3os Рік тому

      Parmatma tuhada hamesha bhala karega

  • @drlakhwindersingh1753
    @drlakhwindersingh1753 Рік тому +102

    ਸਲੂਟ ਬਾਪੂ ਜੀ ਨੂੰ ਨਹੀਂ ਤਾਂ ਲੋਕ ਮਜ਼ਦੂਰਾਂ ਦੇ ਪੈਸੇ ਨਹੀਂ ਪੂਰੇ ਦਿੰਦੇ ਇਹ ਸਭ ਤੋਂ ਮਹਾਨ ਕੰਮ ਕੀਤਾ ਕੇ ਮਜ਼ਦੂਰਾਂ ਲੲੀ ਦਿਲ ਚੋਂ ਪਿਆਰ ਇੰਨਾ ਜ਼ਿਆਦਾ

    • @purpleonart4736
      @purpleonart4736 Рік тому

      People like him have destroyed punjab, you don't know how dirty and disease these majdoor's are !

    • @पूर्णराम-य5ष
      @पूर्णराम-य5ष Рік тому

      टटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटंटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटटंर्रटंककर्रकम्चव्यध्रव्यध्रध्रध्रककककध्रर्र

  • @jassinghpunjabi65
    @jassinghpunjabi65 Рік тому +145

    ਇਹ ਹੈ ਗੁਰਬਾਣੀ ਅਨੁਸਾਰ ਜਿਊਣਾ, ਜਿਉਂਦੇ ਵੱਸਦੇ ਰਹੋ ਸਰਦਾਰ ਸਾਬ। ਵਾਹਿਗੁਰੂ ਜੀ ਚੜ੍ਹਦੀਕਲਾ ਬਣਾਈ ਰੱਖਣਾ🙏

    • @isnrksjjdmdh3731
      @isnrksjjdmdh3731 Рік тому

      ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਜੀ ਦਾ ਸੀਰੀ ਦੀ ਇਮਾਨਦਾਰੀ ਤੇ ਜ਼ਮੀਨ ਦਿੱਤੀ ਹੈ ਇਹ ਹੈ ਸੰਪੂਰਨ ਜੱਗ ਦਰਗਾਹ ਵਿੱਚ ਪਰਵਾਨ ਹੋਵੇ ਜੀ ਧੰਨਵਾਦ ਜੀ 🙏🙏

    • @walkingmedia8527
      @walkingmedia8527 Рік тому

      ਐਨੀ ਛੇਤੀ ਸੱਚ ਨਾ ਮੰਨਿਆ ਕਰੋ ਕਿਸੇ ਦਾ ਸਿੰਘ ਸਾਬ।

  • @sarbjitsidhu3620
    @sarbjitsidhu3620 Рік тому +149

    ਇਕ ਹੋਰ ਮੁਲਾਕਾਤ ਕੀਤੀ ਜਾਵੇ ਬਜ਼ੁਰਗ ਦੀਆਂ ਹੱਡਬੀਤੀਆਂ ਸੁਣ ਕੇ ਬਹੁਤ ਵਧੀਆ ਲੱਗਿਆ,,,

  • @idhub6263
    @idhub6263 Рік тому +25

    ਬਾਪੂ ਜੀ ਦੀ ਸੋਚ ਨੂੰ ਸਲਾਮ ਆ।ਵਾਹਿਗੁਰੂ ਤੁਹਾਨੂੰ ਹਮੇਸਾ ਤੰਦਰੁਸਤ ਰੱਖੇ ਜੀ🙏

  • @sukhiduggankaur384
    @sukhiduggankaur384 Рік тому +46

    ਬਾਪੂ ਜੀ ਬਹੁਤ ਵਧੀਆ ਕੰਮ ਕੀਤਾ ਤੁਸੀਂ, ਆਪਣੇਆ ਨੂੰ ਹਰ ਕੋਈ ਦਿੰਦਾ ਹੈ, ਤੁਸੀਂ ਇਹਨਾਂ ਨੂੰ ਦੇ ਕੇ ਉਸ ਲੋਕਾਂ ਦੀ ਜਿੰਦਗੀ ਬਣਾ ਦਿੱਤੀ, ਕੋਈ 10, ਰੁਪਏ ਦੇ ਕੇ ਰਾਜ਼ੀ ਨਹੀਂ ਤੁਹਾਡਾ ਦਿਲ ਬਹੁਤ ਵੱਡਾ ਹੈ, ਧੰਨਵਾਦ 🙏🙏🙏🙏🙏

  • @parmindersingh2081
    @parmindersingh2081 Рік тому +74

    ਬਿਲਕੁਲ ਸੱਚੀ ਗੱਲ ਹੈ ਜੀ ਜਵਾਂ ਮੇਰਾ ਪਿੰਡ ਬਾਮ ਵਿਖੇ ਗਵਾਂਢੀ ਹੈ

    • @ehm2611
      @ehm2611 Рік тому +3

      Bai ji KEHDA pind hai bapu ji da

    • @gopichahal3640
      @gopichahal3640 Рік тому +2

      Good man aa

    • @lohiasaab8059
      @lohiasaab8059 Рік тому +4

      @@ehm2611 ਬਾਈ ਜੀ ਬਾਪੂ ਜੀ ਦਾ ਪਿੰਡ ਬਾਂਮ ਹੈ ਮੁਕਤਸਰ ਤੋਂ ਅਬੋਹਰ ਵਾਲੀ ਸੜਕ ਉਤੇ ਸਥਿਤ ਹੈ।

    • @malkeetkaur7084
      @malkeetkaur7084 Рік тому +1

      Mera v pehla baam pind c

    • @parmindersingh2081
      @parmindersingh2081 Рік тому

      @@ehm2611 ਪਿੰਡ ਬਾਮ ਜਿਲਾ ਮੁਕਤਸਰ ਸਾਹਿਬ ਹੈ ਜੀ

  • @SatnamSingh-lq9gj
    @SatnamSingh-lq9gj Рік тому +101

    ਤੁਹਾਡਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੂਗਾ ਬਾਪੂ ਜੀ

    • @inderaulakh06165
      @inderaulakh06165 Рік тому +1

      Bapu da no de sakde o veer

    • @VikramjeetSingh-me9pt
      @VikramjeetSingh-me9pt Рік тому

      @@inderaulakh06165tenu nhi milnha killa koi v 😢

    • @walkingmedia8527
      @walkingmedia8527 Рік тому

      ਡਾਕੂ ਨੂੰ ਬਾਪੂ ਕਹੀ ਜਾਂਦੇ ਤੁਸੀਂ ਪਾਗ਼ਲ ਹੋਗੇ।

    • @tarloksinghpunia7888
      @tarloksinghpunia7888 Рік тому

      ਸਹੀ ਕਿਹਾ ਵਿਰੈ ,ਬਾਪੂ ਵਧਿਆ ਬੰਦਾ ਹੈ ,ਇਕ ਇਹ ਗੂਡਾ ਹੈ ,ਮਕਾਨ ਬਣਾਊਣ ਨਹੀ ਦਿਦਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ

    • @shivrandwa948
      @shivrandwa948 Рік тому

      @@tarloksinghpunia7888 ਕੀ ਮਤਲਬ ਬਾਈ

  • @Beauty_queenGrewal00786
    @Beauty_queenGrewal00786 Рік тому +33

    ਬਹੁਤ ਵਧੀਆ ਕੰਮ ਕੀਤਾ ਗਰੀਬਾ ਨੂੰ ਦਾਨ ਕਰ ਕੇ ਪੂਨ ਦਾ ਕੰਮ ਕਰ ਕੇ ਸਲੂਟ ਇਸ ਵੀਰ ਨੂੰ ਦਿਲ ਤੋ

  • @JagsirSingh-ph5tg
    @JagsirSingh-ph5tg Рік тому +62

    ਇਸ ਤਰ੍ਹਾਂ ਦਾਨੀ ਵੀ ਹੈ ਇਸ ਦੁਨੀਆ ਵਿੱਚ, ਬਹੁਤ - ਬਹੁਤ ਧੰਨਵਾਦ ਜੀ।
    ਵਾਹਿਗੁਰੂ ਜੀ! ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @harpalsinghkainthharpalsin9778
    @harpalsinghkainthharpalsin9778 Рік тому +165

    ਕਮਾਲ ਕਰਤੀ,,,ਵਾਹ ਜੀ ਵਾਹ,,,ਐਡਾ ਦਿਲ ਦਰਿਆ ਇਨਸਾਨ,,, ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ,,,, ਵਾਹਿਗੁਰੂ ਜੀ ਇਸ ਦਾਨੀ ਇਨਸਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ,,,,,,,ਪਹਲੀ ਵਾਰ ਦੁਨੀਆ ਤੇ ਇਹੋ ਜਿਹੇ ਇਨਸਾਨ ਨੂੰ ਵੇਖਿਆ ਹੈ,,, ਇਨਸਾਨ ਕੀ ਬੱਸ ਰੱਬ ਦਾ ਹੀ ਰੂਪ ਨੇ , ਕਦੇ ਇੱਧਰ ਆਏ ਤਾਂ ਇੰਨਾ ਰੱਬ ਰੂਪੀ ਇਨਸਾਨ ਦੇ ਜ਼ਰੂਰ ਦਰਸ਼ਨ ਕਰਕੇ ਜਾਵਾਂਗੇ,,,,,ਵਾਹ ਜੀ ਵਾਹ

    • @kabelsingh713
      @kabelsingh713 Рік тому +5

      WAHEGURU ji 🙏🙏

    • @harmanjeetsingh8308
      @harmanjeetsingh8308 Рік тому +1

      ਬਾਈ ਜੀ ਸਾਡੇ ਯੂਪੀ ਓਤਰਾਖੰਡ ਬਾਡਰ ਸਤਾਰਗੰਜ ਦੇ ਕੋਲ ਕਿਸੇ ਪਰਿਵਾਰ ਨੇ ਅਪਣਾ ਪਰਿਵਾਰ, ਹੋਣ ਦੇ ਬਾਵਜ਼ੂਦ ਜੇ ਮੈ ਗੱਲਤ ਨ ਹੋਵਾਂ ਤੇ 16 ਏਕਡ਼ ਜਮੀਨ 16 ਪਰਿਵਾਰਾਂ ਨੂ ਰੋਟੀ ਤੇ ਲਾਇਆ ਹੈ ।।ਇਨਾ ਸਰਦਾਰ ਸਾਬ ਦੇ ਤੇ ਕੋਈ ਅੱਗੇ ਔਲਾਦ ਨਹੀ ਹੈ ਤਾਂ ਦਾਨ ਕੀਤੀ ਹੈ

    • @purpleonart4736
      @purpleonart4736 Рік тому

      No he is proving he is stupid, these labourers are bad and foul. Somebody should get stay order on passing off this property to labourers !

    • @pritpalsingh9465
      @pritpalsingh9465 Рік тому

      ​@@kabelsingh713a00]))))))))】】】】😊

  • @damandeepsinghwaraich7716
    @damandeepsinghwaraich7716 Рік тому +40

    ਵਾਹਿਗੁਰੂ ਜੀ, ਵੇਖ ਲਓ ਵੀਰੋ ਆਪਣੇਆਂ ਨੇ ਵੀ ਨਹੀਂ ਸਹਾਰਾ ਦਿੱਤਾ ,ਕਿਸ ਇਨਸਾਨ ਦਾ ਦਿਲ ਕਰਦੈ ਕੱਲੇ ਰੈਹਣ ਨੂੰ। ਇਸ ਰੱਬੀ ਰੂਹ ਦੀ ਤਨਹਾਈ ਵੱਲ ਝਾਤ ਮਾਰੀਏ।
    ਲੰਬੀ ਉਮਰ ਹੋਵੇ ਜੀ

  • @ParamjitSingh-pv6jp
    @ParamjitSingh-pv6jp Рік тому +212

    ਵਾਹਿਗੁਰੂ ਜੀ ਸਲੁਟ ਇਸ ਗੁਰੂ ਦੇ ਸਿੱਖ ਸਰਦਾਰ ਜੀ ਨੂੰ ਦਿਲ ਦਾ ਬਾਦਸ਼ਾਹਾਂ

    • @DarshanSingh-ci6hu
      @DarshanSingh-ci6hu Рік тому +7

      🙏

    • @naharsingh1255
      @naharsingh1255 Рік тому +7

      ਚਾਚਾ ਜੀ ਬਹੁਤ ਵਧੀਆ ਲੱਗਿਆ 👍 ਰਿਸ਼ਤੇ ਦਾਰ ਸਭ ਪਰਿ ਵਿਰਲਾ ਹੀ ਹੋਵੇਗਾ ਜੋ ਇਨਸਾਨੀਅਤ ਨੂੰ ਸਮਝਦੇ ਹਨ

    • @parshotamlal6608
      @parshotamlal6608 Рік тому

      '.. ''

    • @gopichahal3640
      @gopichahal3640 Рік тому +2

      @@naharsingh1255 hanji tuhade chacha ji aa

    • @dharampalsingh4027
      @dharampalsingh4027 Рік тому +1

      @@DarshanSingh-ci6hu ok what will will wale ZOPZZWWWZ

  • @KamalSingh-dl6yc
    @KamalSingh-dl6yc Рік тому +25

    ਉੱਚੀ ਸੋਚ ਮਾਲਕ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਬਾਪੂ ਜੀ..

  • @jasbrar4526
    @jasbrar4526 Рік тому +19

    *ਵਾਹ ਬਾਪੂ ਜੀ, ਤੁਸੀਂ ਤਾਂ ਰੱਬ ਹੀ ਓ*
    *ਮੇਰੀ ਉਮਰ ਵੀ ਰੱਬ ਤੁਹਾਨੂੰ ਲਗਾ ਦੇਵੇ*
    ਤੁਸੀਂ ਮੇਰੇ ਵਰਗੇ ਗਰੀਬ ਦਾ ਭਲਾ ਕੀਤਾ, ਤੁਸੀਂ ਬਹੁਤ ਹੀ ਮਹਾਨ ਸਖਸ਼ੀਅਤ ਹੋ, ਤੁਸੀਂ 100 ਸਾਲ ਤੋਂ ਵੀ ਵੱਧ ਜੀਉ
    *Bapu Ji You r greatest personality at this land*
    Waheguru Ji Tohanu Sda Hi Chad Di Kalla Vich Rakhan
    *Meri Umar Tohanu Lag Jave Tusi Jeonde Raho Bapu*

  • @majorsingh5308
    @majorsingh5308 Рік тому +10

    So great you are!
    Because to do so it’s too impossible
    ਪਰ ਜਦੋਂ ਆਪਣਿਆਂ ਦਾ ਖੂਨ ਚਿੱਟਾ ਹੋ ਜਾਵੇ ਤਾਂ ਕਈ ਵਾਰੀ ਅੱਕ ਚੱਬਣਾ ਪੈਂਦਾ ਹੈ।

  • @bholadas5908
    @bholadas5908 Рік тому +32

    ਆਪ ਜੀ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪ ਜੀ ਗਰੀਬਾਂ ਨੂੰ ਦਾਨ ਕੀਤਾ।ਮਾਨ ਸਾਹਿਬ ਕੁੱਝ ਵੀਰ ਸੇਵਾ ਕਰਦੇ ਨੇ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲਾ ਉਥੇ ਵੀ ਸੇਵਾ ਲੳ ਜੀ ਆਪ ਬਹੁਤ ਬੱਡੇ ਦਿਲ ਵਾਲੇ ਹੋ ਧੰਨਵਾਦ ਜੀ

  • @jagdevkaur3144
    @jagdevkaur3144 Рік тому +2

    ਬਹੁਤ ਬਹੁਤ ਬਹੁਤ ਖੂਬ ਬਾਪੂ ਜੀ ਜਿਹੜੀ ਔਲਾਦ ਮਾਪਿਆਂ ਦੀ ਇੱਜ਼ਤ ਨਹੀਂ ਕਰਦੀ ਸੇਵਾ ਨਹੀਂ ਕਰਦੀ ਉਸ ਔਲਾਦ ਨੂੰ ਮਾਪਿਆਂ ਦੀ ਜਾਇਦਾਦ ਦਾ ਕੋਈ ਵੀ ਹੱਕ ਨਹੀਂ 👌👌👌👌🙏🏿🙏🏿🙏🏿

  • @dspasiana
    @dspasiana Рік тому +10

    ਅਸਲੀ ਇਨਸਾਨ, ਅਸਲੋਂ ਮਹਾਨ ਸਲੂਟ ਆ ਇਹਨਾਂ ਨੂੰ। ਰੱਬ ਦੇ ਦਰਸ਼ਨ ਕਰਾਤੇ ਮਾਨ ਵੀਰਾ।ਚੜ੍ਹਦੀ ਕਲਾ।

  • @x_ramgharia315
    @x_ramgharia315 Рік тому +92

    ਮੈਂ ਘਰਾ ਵਿੱਚ ਲੱਕੜੀ ਦਾ ਕੰਮ
    ਕਰਦਾ ਹਾਂ ਕੋਈ ਵੀ ਵਿਅਕਤੀ ਅਜਿਹਾ ਨਹੀਂ ਜਿਸ ਨੇ ਕੰਮ ਦੇ ਪੇਸ਼ੇ ਮਿਨਤਾਂ ਕਰਕੇ ਦਿੱਤੇਆ
    ਇਸ ਬਾਪੂ ਨੇ ਬਹੁਤ ਵਧੀਆ
    ਕਿਤਾ ਗਰੀਬਾਂ ਨੂੰ ਇੱਕ ਸਾਹਰਾ
    ਜੋ ਚੰਗੇ ਲੋਕਾਂ ਦਾ

    • @SurjitSingh-yy9id
      @SurjitSingh-yy9id Рік тому +1

      000000000000000000

    • @manveersinghlail9478
      @manveersinghlail9478 Рік тому

      Veere assin krvaona kmm tusi contact number bhej skde o

    • @charnjeetmiancharnjeetmian6367
      @charnjeetmiancharnjeetmian6367 Рік тому

      ਵੀਰੇ ਮੈਂ ਵੀ ਲੱਕੜ ਦਾ ਕੰਮ ਕਰਦਾ ਹਾਂ, ਮੈਂ 2 ਮਹੀਨੇ 4 ਬੰਦੇ ਲਿਜਾ ਕੇ 2ਮਹੀਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਕੰਮ ਕੀਤਾ।ਪਰ ਹੁਣ ਓਹ ਮੇਰੇ ਪੈਸੇ ਨਹੀਂ ਦੇ ਰਹੇ। ਮੇਰੀ ਕੋਈ ਮੱਦਦ ਨਹੀਂ ਕਰਦਾ। ਉੱਥੋਂ ਦਾ ਇੱਕ sir ਹੈ ਖੇਤਾ ਰਾਮ ਬੱਬਰ ਓਹ ਮੇਰੇ ਪੈਸੇ ਖ਼ਾ ਰਿਹਾ, ਪੌਣੇ 2 ਲੱਖ ਦੇ ਕਰੀਬ ਪੈਸੇ ਬਣਦੇ ਨੇ।ਮੇਰੇ ਨਾਲ਼ ਵਾਲ਼ੇ ਮੁੰਡੇ ਮੈਨੂੰ ਤੰਗ ਕਰਕੇ ਪੈਸੇ ਲੈ ਗਏ,ਕੇ ਸਾਨੂੰ ਤੂੰ ਕੰਮ ਤੇ ਲੈਕੇ ਗਿਆ ਸੀ, ਅਸੀਂ ਤਾਂ ਤੈਥੋਂ ਲੈਣੇ ਆ। ਮੈਂ ਓਹਨਾਂ ਨੂੰ ਵਿਆਜ ਤੇ ਚੁੱਕ ਕੇ ਪੈਸੇ ਦੇ ਦਿੱਤੇ। ਪਰ ਮੇਰੀਆਂ ਦਿਹਾੜੀਆਂ ਵੀ ਗਈਆਂ,ਤੇ ਘਰੋਂ ਵੀ ਪੈਸੇ ਦੇਣੇ ਪਏ ਵਿਆਜ ਤੇ।
      ਮੈਨੂੰ ਬਠਿੰਡੇ ਦੇ ਇੱਕ ਸਨਮਾਇਕੇ ਦੀ ਦੁਕਾਨ ਵਾਲ਼ੇ ਨੇ ਕੰਮ ਦਿਵਾਇਆ ਸੀ,ਹੁਣ ਓਹ ਵੀ ਗੱਲ ਨਹੀਂ ਸੁਣਦਾ।
      Please ਕੋਈ ਮੇਰੀ ਮੱਦਦ ਕਰ ਦੇਵੋ।

  • @HarpalSingh-uv9ko
    @HarpalSingh-uv9ko Рік тому +7

    ਬਹੁਤ ਵਧੀਆ ਸੋਚ ਆ ਬਾਪੂ ਜੀ ਦੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।

  • @jasvirsinghbains7243
    @jasvirsinghbains7243 Рік тому +82

    ਬਲਜੀਤ ਸਿੰਘ ਮਾਨ ਸਰ ਜੀ, ਵਾਹਿਗੁਰੂ ਆਪ ਜੀ ਨੂੰ ਲੰਬੀ ਉਮਰ ਬਕਣ

    • @navdipsingh8568
      @navdipsingh8568 Рік тому

      ਓਹ ਭਰਾਵਾ ਗੁਰਮਖੀ ਤੇ ਸਹੀ ਲਿਖ ਲਿਆ ਕਰੋ
      ਬਖਸ਼ਣ
      ਬਕਣ ਨਹੀਂ

  • @jattdeep7546
    @jattdeep7546 Рік тому +11

    ਬਜ਼ੁਰਗ ਨੂੰ ਥੋੜ੍ਹਾ ਬਹੁਤ ਮਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਬਾਈ ਗੁਰਪ੍ਰੀਤ ਸਿੰਘ ਮੈਟੂੰ
    ਨੂੰ ਥੋੜੀ ਬਹੁਤੀ ਮੱਦਤ ਕਰਨ ਚਾਹੀਦਾ
    ਬਾਈ ਮੈਟੂੰ ਬਾਈ ਜੀ ਬਹੁਤ ਵਧੀਆ ਅਤੇ ਵੱਡਾ
    ਲੋਕਾਂ ਲਈ ਹੱਸਪਤਾਲ ਬਣਾਈਆ ਜਾਂਦਾ ਬਾਈ
    ਉਸ ਨੂੰ ਲੋੜ ਹੈ ਧੰਨਵਾਦ।

  • @jagdishsingh9965
    @jagdishsingh9965 Рік тому +53

    ਵਾਹਿਗੁਰੂ ਜੀ ਗਰੀਬ ਗੁਰਸਿੱਖਾਂ ਦੀ ਮੱਦਦ ਕਰ ਦਿਓ ਜੀ,,ਨਾਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲ ਜਾਵੇਗੀ,,

  • @JasvinderSingh-ww1sv
    @JasvinderSingh-ww1sv Рік тому +4

    ਜਿਉਂਦੇ ਵਸਦੇ ਰਹੋ ਬਾਪੂ ਜੀ ਵਾਹਿਗੁਰੂ ਮੇਹਰ ਪ੍ਰਿਆ ਹੱਥ ਰੱਖਣ ਜੀ

  • @nishanmarmjeetkour.verygoo1903

    ਬਿਲਕੁਲ ਸਲੂਟ ਦੇ ਹੱਕਦਾਰ ਨੇ। ਬਲਜੀਤ ਸਿੰਘ ਮਾਨ ਸਾਹਿਬ ਜੀ। ਬਹੁਤੇ ਲੋਕ ਔਲਾਦ ਦੇ ਹੁੰਦੇ ਹੋਇਆ ਵੀ। ਜਾਇਦਾਦ ਜਮੀਨਾਂ ਅਕਸਰ ਗੁਰੂ ਘਰਾਂ ਨੂੰ ਜਾ ਡੇਰਿਆਂ ਨੂੰ। ਦਾਨ ਕਰ ਦੇਦੇ। ਪਰ ਉਹ ਵੀ ਅਸਿੱਧੇ ਰੂਪ ਚ ਸਰਮਾਏਦਾਰਾ ਕੋਲ ਹੀ। ਚਲੀਆਂ ਜਾਦੀਆਂ ਨੇ। ਮਾਨ ਸਾਹਿਬ ਦੀ ਸੋਚ ਇਸ ਕਰਕੇ ਸਹੀ ਆ। ਬਈ ਚਲੋ। ਅਗਲਾ ਜਨਮ ਸੁਖਾਲਾ ਜਰੂਰ ਹੋ ਜਾਏਗਾ ਕਿਉਂ ਕਿ। ਜਦੋਂ ਕਿਸੇ ਗਰੀਬ ਦੀ ਮਦਦ ਹੁੰਦੀ ਹੈ। ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ। ਵੀ ਪ੍ਰਸੰਨ ਹੁੰਦੇ ਨੇ।।

  • @JaspalSingh-ul6ys
    @JaspalSingh-ul6ys Рік тому +1

    ਨਮਸਕਾਰ 🙏ਇਸ ਦੇਵਤਾ ਬੰਦੇ ਨੂੰ
    ਪੰਜਾਬ ਦੇ ਵੱਡੇ ਵਡੇ ਸਾਧ (ਸਾਂਡ) ਬ੍ਰਹਮਗਿਆਨੀ ( ਭਰਮਗਿਆਨੀ) ਮੱਰ ਦੇ ਮਰ ਜਾਣ ਗੇ ਆਪਣੇ ਗੱਦੀ (ਗਧੀ) ਆਪਣੇ ਚੇਲੇ ਨੂੰ ਨਹੀ ਦੇਗੇ
    ਬੱਸ ਬਾਬੇ ਦੇ ਮਰਦੇ ਹੀ ਚੇਲੇ ਛਿੱਤਰੋ ਛਿਤਰੀ ਏਨਾ ਬਾਬਿਆ ਨਾਲੋ ਤੇ ਏ ਆਮ ਇੰਨਸਾਨ ਹੀ ਸੰਤੋਖ ਵਾਲਾ ਹੈ
    ਜਿਸ ਨੇ ਮਰਨ ਤੋ ਪਹਿਲਾ ਆਪਣਾ ਕਰੋੜਾ ਦਾ ਸਭ ਕੁਝ ਆਪਣੇ ਨੌਕਰਾ ਨੂੰ ਦੇ ਦਿਤਾ 👍👍👍

  • @MaheshKumar-om1lm
    @MaheshKumar-om1lm Рік тому +29

    सरदार जी वे।ही आप का परिवार है जो आप की सेवा कर रहे है ये ही।जिंदगी है आप बहुत ही नेक नेक इंसान।है

  • @Bawarecordsofficial
    @Bawarecordsofficial Рік тому +2

    ਬਾਪੂ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ।

  • @arzoopreet7234
    @arzoopreet7234 Рік тому +2

    ਆਪਣਿਆ ਤੋਂ ਦੁੱਖੀ ਹੋ ਕੇ ਬੰਦਾ ਫੇਰ ਬੇਗਾਨਿਆ ਕੋਲੋ ਸਹਾਰੇ ਲਬਦਾ ਚੰਗਾ ਕੀਤਾ maan shb ਨੇ ਬਹੁਤ

  • @tiwanasgroup1925
    @tiwanasgroup1925 Рік тому +34

    ਧੰਨ ਹੋ ਬਾਬਾ ਜੀ ਤੁਸੀ ਅੱਜਕਲ ਦੇ ਜਮਾਨੇ ਚ ਤਾਂ ਕੋਈ ਇੱਕ ਖੁੱਡ ਨੀ daan ch dinda te tusi 30kille daan krte । Salute ae🙏

  • @ਅਜੈਬ965ਬਠਿੰਡਾ

    ਮਾਂਨ ਸਾਹਿਬ ਦੀ ਗੱਲ ਬਾਤ ਸੁਣਾ ਕੇ ਮਨ ਖ਼ੁਸ਼ ਹੋ ਗਿਆ 🙏 ਪਿੰਡ ਬਾਮ ਸਾਰੇ ਪਿੰਡ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ 🙏

  • @manjeetdevi543
    @manjeetdevi543 Рік тому +8

    ਬਾਬਾ ਜੀ ਪੰਪ ਦੀ ਇਨਕਮ ਦੀ ਵਸੀਅਤ ਆਪਣੀ ਜ਼ਿੰਦਗੀ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਗ਼ਰੀਬ ਬੱਚਿਆਂ ਨੂੰ ਮਿਲ਼ਦਾ ਰਹੇ ਰਹਿੰਦੀ ਦੁਨੀਆਂ ਤਕ ਤੁਹਾਡੇ ਨਾਮ ਤੇ ਇਸ ਤਰ੍ਹਾਂ ਕਰੋ ਤੁਹਾਡਾ ਨਾਮ ਵੀ ਰਹੇਗਾ ਆਪ ਨੂੰ ਫ਼ੇਰ ਤੋਂ ਸਤ ਸ਼੍ਰੀ ਅਕਾਲ 🙏 ਬਾਪੂ ਜੀ

  • @Gunu407
    @Gunu407 Рік тому +10

    ਬਹੁਤ ਬਹੁਤ ਧੰਨਵਾਦ ਜੀ,,,,ਕੋਈ ਸ਼ਬਦ ਨੀ ਤੁਹਾਡਾ ਅਸੀ ਧੰਨਵਾਦ ਕਰ ਸਕੀਏ,,,,ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

  • @rinkukaur8645
    @rinkukaur8645 Рік тому +13

    ਹੋਰ ਗੱਲਾਂ ਕਰਨ ਦਾ ਦਿਲ ਕਰਦਾ ਮਨ ਖੁਸ਼ ਹੋ ਗਿਆ

  • @ekamjeetkaur9157
    @ekamjeetkaur9157 Рік тому +2

    ਬਹੁਤ ਵਧੀਆ ਬਾਪੂ ਜੀ ਅਸੀਂ ਦਿੱਲੋ ਧੰਨਵਾਦ ਕਰਦੇਆ ਕੋਈ ਇਸ ਤਰਾਂ ਨਹੀਂ ਕਰ ਸਕਦਾ ਤੁਸੀਂ ਗਰੀਬਾਂ ਦਾ ਇੰਨਾ ਸੋਚੇਆ ਸਲੂਟ ਆ ਬਾਪੂ ਜੀ

  • @ਹਰਪ੍ਰੀਤਭਲਵਾਨਝੰਡੇਆਣਾ

    ਸਭ ਤੋਂ ਵੱਡਾ ਜਿਗਰੇ ਵਾਲੇ ਇਨਸਾਨ।

  • @ravirangi4284
    @ravirangi4284 Рік тому +38

    ਜੇ ਬਾਪੂ ਕੋਲ30 ਕਿੱਲੇ ਜ਼ਮੀਨ ਸੀ ਬਾਪੂ ਇੱਕ ਪਿੰਡ ਬਣਾ ਦਿੰਦਾ ਥੋੜੀ ਥੋੜੀ ਬਹੁਤ ਸਾਰੇ ਮਜ਼ਦੂਰਾਂ ਨੂੰ ਆ ਜਾਣੀ ਸੀ ਬੁਹਤ ਸਾਰੇ ਲੋਕ ਕਿਰਾਏ ਤੇ ਬੈਠੇ ਹਨ ਬਾੱਪੂ ਦੇ ਨਾਂ ਤੇ ਪਿੰਡ ਬਣ ਜਾਂਦਾ ਬਾਪੂ ਦੀ ਯਾਦਗਰ ਰੈਹਿਦੀ

  • @n.r.d.h3944
    @n.r.d.h3944 Рік тому +3

    ਸ਼ੁਕਰ ਹੈ ਕਿਸੇ ਗੁਰਦਵਾਰੇ ਜਾਂ ਮੰਦਿਰ ਤੇ ਸਰਕਾਰ ਨੂੰ ਨਹੀਂ ਦਿੱਤੀ, ਪਾਖੰਡੀ, ਢੋਂਗੀਆਂ ਨੇ ਤੇ ਜੁਮਲੇ ਬਾਜ ਸਰਕਾਰਾਂ ਨੇ ਆਪਣੇ ਫਾਇਦੇ ਲਈ ਇਸਤੇਮਾਲ ਕਰਦੇ।ਬਹੁਤ ਵਧੀਆ ਫੈਸਲਾ ਬਾਪੂ ਜੀ ਦਾ।🙏🏻🙏🏻🙏🏻🙏🏻

  • @ajindersingh835
    @ajindersingh835 Рік тому +1

    God gifted
    ਹਰ ਕਿਸੇ ਦੇ ਹਿੱਸੇ ਨਹੀ ਆਉਂਦੀਆਂ ਇਹ ਵਡਿਆਈਆਂ ਸਾਹਿਬ ਮੇਰਾ ਚਾਹੁੰਦੈ ਜੀਨਾ ਨੂੰ ਓਹਨਾਂ ਨੂੰ ਮਿਲਦੀਆਂ ਸ਼ਹਿਨਸ਼ਾਹੀਆਂ

  • @arashdeepkaur5272
    @arashdeepkaur5272 Рік тому +3

    ਬਹੁਤ ਸਾਰੀਆਂ ਇੰਟਰਵਿਊ ਦੇਖਦੇ ਹਾਂ,,,,ਪਰ ਇਹ ਕੁਝ ਵੱਖ ਸੀ।।ਬਹੁਤ ਕੁਝ ਸਿੱਖਣ ,,,ਸਮਝਣ ,,,ਨੂੰ ਮਿਲ ਗਿਆ,,,,ਇਹ 50:04 ਮਿੰਟਾ ਵਿੱਚ 🙏🏼🙏🏼ਚੜਦੀ ਕਲ੍ਹਾ ਵਿੱਚ ਰਹੋ ।।

  • @mohindersinghshergill6410
    @mohindersinghshergill6410 Рік тому +1

    ਬਾਪੂ ਜੀ ਤੁਸੀਂ ਬਹੁਤ ਬਹੁਤ ਬਹੁਤ ਵਧੀਆ ਬੰਦੇ ਹੋ ਆਪ ਮਹਾਨ ਹੋ ,ਸਲੂਟ ਹੈ ਆਪ ਜੀ ਦੀ ਸੋਚ ਨੂੰ

  • @RoshanSingh-jd9nu
    @RoshanSingh-jd9nu Рік тому +8

    ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਮਾਨ ਸਾਹਿਬ ਜੀ ਵਰਗਾ ਕੋਈ ਵਿਰਲਾ ਹੀ ਇਨ੍ਹਾਂ ਵੱਡਾ ਦਾਨੀ ਸੱਜਣ ਹੋਵੇਗਾ। ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਜੀ ਸਰ

  • @RajwantKaur-zc3op
    @RajwantKaur-zc3op Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਬਾਪੂ ਜੀ ਸਾਲੂਟ,ਜੀ🙏🙏🙏🙏

  • @JagtarSingh-qs5mv
    @JagtarSingh-qs5mv Рік тому +4

    ਵੀਰ ਜੀ ਸਲੂਟ ਹੈ ਇਸ ਸਿੱਖ ਸਰਦਾਰ ਨੂੰ ਇੱਡਾ ਵੱਡਾ ਦਿਲ ਇਸ ਇਨਸਾਨ ਦਾ ਇਹ ਰੱਬ ਰੂਪੀ ਰੂਹ ਨੇ ਜਿਹੜੇ ਇਸ ਸੰਸਾਰ ਤੇ ਆਏ ਨੇ ਜ਼ਿੰਦਾਬਾਦ

  • @gurdevsingh8157
    @gurdevsingh8157 Рік тому +9

    ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਤੇਰੀ ਸਿੱਖੀ ਅਤੇ ਤੇਰੇ ਸਿੱਖ ਸਰਦਾਰਾਂ ਨੂੰ ਨਮਸਕਾਰ ਜੀ

  • @balbirsakhon6729
    @balbirsakhon6729 Рік тому +3

    ਵਧੀਆ ਸੋਚ ਦੇ ਮਾਲਕ
    ਹਨ ਬਾਪੂ ਜੀ ਚੜਦੀ ਕਲਾ ਵਿੱਚ ਰਹੋ

  • @Shakyajiraj563
    @Shakyajiraj563 Рік тому

    ਮੁਲਾਜਮ ਵੀਰਾਂ ਨੂੰ ਵੀ ਸਲਾਮ ਹੈ । ਇੰਨੇ ਸਾਲ ਇਮਾਨਦਾਰੀ ਨਾਲ ਅੰਕਲ ਦੀ ਸੇਵਾ ਕੀਤੀ ।। ਤਾਂ ਹੀ ਫ਼ਲ ਮਿਲਿਆ ❤

  • @kamaljitkaur2707
    @kamaljitkaur2707 Рік тому +5

    ਪ੍ਰਮਾਤਮਾ ਇਸ ਸ਼ਖ਼ਸੀਅਤ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ

  • @karamchand6659
    @karamchand6659 Рік тому +43

    ਪ੍ਣਾਮ ਕਰਦਾ ਮੈ ਇਸ ਬਾਈ ਨੂੰ

    • @dkmetcalf14598
      @dkmetcalf14598 Рік тому

      Amazing. ba kamaal. Salute Maan sahib,salute your parent's specially your Mother jis di kukhoon tusi janam lia hei. You are the messenger of God. God bless you.

  • @jiwindersingh5460
    @jiwindersingh5460 Рік тому +26

    ਬਾਪੂ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏

  • @nirmalsingh2288
    @nirmalsingh2288 Рік тому +17

    ਗਰੀਬ ਬੰਦਾ ਅਮੀਰ ਬੰਦੇ ਦੀ ਤੁਲਨਾ ਵਿੱਚ ਵੱਧ ਵਿਸ਼ਵਾਸ਼ਪਾਤਰ ਹੁੰਦਾ।ਬਹੁਤ ਵਧੀਆਂ ਵਿਚਾਰ ਨੇ ਬਾਪੂ ਦੇ

  • @isupportfarmers2877
    @isupportfarmers2877 Рік тому +38

    ਵਾਹਿਗੁਰੂ ਬਾਪੂ ਜੀ ਤੁਹਾਨੂੰ ਚੜਦੀ ਕਲਾ ਰੱਖੇ ਤੁਹਾਨੂੰ 🙏🏻🙏🏻🙏🏻🙏🏻❤

    • @ਨਰਿੰਦਰਧਾਲੀਵਾਲ
      @ਨਰਿੰਦਰਧਾਲੀਵਾਲ Рік тому

      1995 ਮਾਨ ਸਾਹਿਬ ਤੋ ਤੇਲ ਲੈਦੇ ਸੀ ਥਰਮਲ ਦਾ ਡੈਮ ਬਣਾਉਣ ਲਈ k J Singh ਕੰਪਨੀ ਸੀ

  • @godisone7399
    @godisone7399 Рік тому +55

    Asli jindgi bteet kiti guru de sikh ne, asli guru da sikh aa, Salute aa Sardar ♥️ 👏 ji nu

  • @deeprataindia1170
    @deeprataindia1170 Рік тому +13

    ਕਰਮਾ ਭਾਗਾਂ ਵਾਲੇ ਬਾਪੂ ਜੀ ਨੂੰ ਪਾਰਸ ਕਹਿੰਦੇ ਹਾਂ ਜੀ ਜਿਹਨਾ ਗਰੀਬਾਂ ਨੇ ਬਾਪੂ ਜੀ ਦਾ ਸਾਥ ਦਿੱਤਾ ਓਹ ਵੀ ਨਾਲ ਰਹਿ ਕੇ ਸੋਨਾ ਬਣ ਗਏ। ਕਿਸੇ ਕਿਸੇ ਇਨਸਾਨ ਦਾ ਦਿੱਲ ਦਰਿਆ ਹੁੰਦਾ ।ਸਲੂਟ ਹੈ ਵਾਰ ਵਾਰ man ਸਾਹਿਬ ਪਾਰਸ ਬਾਪੂ ਜੀ।ਜਿਹੜੇ ਨਾਲ ਰਹਿੰਦੇ ਹਨ ਬਾਪੂ ਜੀ ਦੇ ਉਹਨਾਂ ਨੂੰ ਬੇਨਤੀ ਹੈ ਭਾਈ ਸਾਹਿਬ ਬਾਪੂ ਜੀ ਦੀ ਰੱਜ ਕੇ ਤਨੋ ਮਨੋ ਸੇਵਾ ਕਰੋ ਰੱਬ ਰੂਪ ਇੰਨਸਾਨ ਦੀ।
    ,,Ballu ਰਟੈਂਡਾ,,

  • @surjitgill662
    @surjitgill662 Рік тому +1

    Bhut vadhia insan ho maan sahib
    ਗਰੀਬਾਂ ਦੇ ਮਸੀਹੇ ਇਥੇ ਆਪਣਾ ਕੋਈ ਨਹੀ ਜੀ

  • @jaggabrar6319
    @jaggabrar6319 Рік тому +44

    ਬਹੁਤ ਵਧੀਆ ਮਾਨ ਸਾਬ

  • @jagsirsingh3098
    @jagsirsingh3098 Рік тому +1

    ਸੱਚੇ ਤੇ ਸੁੱਚੇ ਇਨਸਾਨ ਦੀ ਇੱਕ ਬਹੁਤ ਵੱਡੀ ਦੇਣ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖਣ

  • @Lovenature-nt8zm
    @Lovenature-nt8zm Рік тому +39

    ਵਾਹਿਗੁਰੂ ਜੀ ਸਭ ਨੂੰ ਸਬਰ ਬਖਸਿਉ 🙏

  • @Rivaansingh488
    @Rivaansingh488 Рік тому +8

    ਜੋ ਬੰਦੇ ਨੂੰ ਬੰਦਾ ਸਮਝਣ ਉਹ ਇਨਸਾਨ ਹਨ ਇਹ ਸਰਦਾਰ ਸਾਹਿਬ🌹

  • @LuckySingh_95
    @LuckySingh_95 Рік тому +7

    ਪਰਮਾਤਮਾ ਇਹਨਾਂ ਨੂੰ ਸਦਾ ਖੁਸ਼ ਰੱਖੇ ..

  • @budhsingh28
    @budhsingh28 Рік тому +23

    ਧਰਮੀ ਇਨਸਾਨ ਸਦਾ ਜਿਉਂਦੇ ਰਹਿੰਦੇ ਹਨ ਅੰਕਲ ਜੀ ਰਹਿਦੀ ਦੁਨੀਆਂ ਤਕ ਤੁਸੀਂ ਜਿਉਂਦੇ ਰਹੋਂਗੇ ਅਮਰ ਰਹੋਂਗੇ

  • @GurjeetSingh-ux4dx
    @GurjeetSingh-ux4dx Рік тому +18

    ਬਹੁਤ ਵਿਰਲੇ ਹੁੰਦੇ ਹਨ ਇਹੋਜੇਹੇ ਮਨੁੱਖ ਬਹੁਤ ਜਿੰਦਾ ਦਿੱਲੀ ਨੂੰ ਦਿਲੋ ਸਲਿਊਟ ਵਾਹਿਗੁਰੂ ਸਾਹਿਬ ਮੇਹਰ ਕਰਨ ਸਰਦਾਰ ਸਾਹਿਬ ਜੀ ਤੇ ਧਨਵਾਨ

  • @SandhuSaab-fb6hq
    @SandhuSaab-fb6hq Рік тому

    ਸਲੂਟ ਆਪ ਨੂੰ

  • @sohansinghsandhu4025
    @sohansinghsandhu4025 Рік тому +38

    ਧੰਨ ਵਾਹਿਗੁਰੂ ਜੀ ਸਾਰਿਆ ਏਦਾਂ ਦਾ ਦਾਨੀ ਬਣਾਈਂ

  • @beantsinghbrar8150
    @beantsinghbrar8150 Рік тому +4

    ਵਾਹਿਗੁਰੂ ਜੀ ਏਹੋ ਜਿਹੇ ਇਨਸਾਨ ਨੂੰ
    ਘੱਟੋ ਘੱਟ ਡੇੜ ਦੋ ਸੌ ਸਾਲ ਦਾ ਸਮਾਂ ਇਸ
    ਧਰਤੀ ਤੇ ਰਹਿਣ ਦੀ ਇਜਾਜ਼ਤ ਦਿਯਾ ਕਰੋ ਜੀ

  • @paramjeetsinghbuttar1026
    @paramjeetsinghbuttar1026 Рік тому +3

    ਇਹ ਸੱਚੇ ਇਨਸਾਨ ਸਿੱਖ ਇਮਾਨਦਾਰ ਜੱਟ ਸਰਦਾਰ ਸੱਚੇ ਦਿਲ ਦਰਿਆ ਜੋ ਸਹੀ ਸੋਚ ਦੇ ਮਾਲਕ ਜਾਣਕਾਰੀ ਦੇਣ ਲਈ ਧੰਨਵਾਦ ਪਰ ਅੱਜ ਲੋਕ ਸੱਚੇ ਦੀ ਕਦਰ ਕਰਨ ਤੌ ਪਾਸੇ ਹੋ ਲਾਲਚ ਵਿੱਚ ਭਾਂਵੇ ਕਿਨਾਂ ਵੀ ਮਾੜਾ ਹੋ ਉਸ ਦੇ ਗੁਣਗਾਨ ਕਰ ਦੇ ਹਨ ਜੋ ਲੋਕਾ ਵਿੱਚ ਨਫਰਤ ਫੈਲਾਕੇ ਜਾਤ ਪਾਤਦਾ ਵਖਰੇਵਾ ਪਾ ਲਿਡਰੀ ਕਰਦੇ ਇਸ ਇਨਸਾਨ ਨੇ ਦਸ ਦਿੱਤਾ ਜੱਟ ਤੇ ਮਜਦੂਰ ਦਾ ਜਾਤ-ਪਾਤ ਦਾ ਕੋਈ ਫਰਕ ਨਹੀ ਮਨ ਸੱਚਾ ਹੋਣਾ ਚਾਹੀਦਾ

  • @waheguru-1947
    @waheguru-1947 Рік тому

    ਰੱਬ ਤੁਹਾਨੂੰ ਤਰੱਕੀਆਂ ਬਕਸ਼ੇ

  • @KulwantSingh-dz5uy
    @KulwantSingh-dz5uy Рік тому +15

    ਵਾਹ ਮਾਈਆਂ ਤਿਆਗਣੀ ਬਹੁਤ ਵੱਡੀ ਗੱਲ ਹੈ 🙏💫✅

  • @JagjeetSingh-vy3iq
    @JagjeetSingh-vy3iq Рік тому

    ਲੱਖ ਲੱਖ ਸਲਾਮ ਜੀ। ਮਨੁੱਖੀ ਕਦਰਾਂ ਕੀਮਤਾਂ ਨੂੰ ਬੁਲੰਦੀਆਂ ਤੇ ਲੈ ਗਏ ਓ

  • @malkeetsains7530
    @malkeetsains7530 Рік тому +7

    ਵਾਹਿਗੁਰੂ ਜੀ ਸਲਾਹ ਦੇਦੇ ਹਾ ਆਪਣੇ ਵੀ ਗਰੀਬ ਪਰਿਵਾਰ ਹਨ ਜਿਨ੍ਹਾਂ ਨੂੰ ਤੁਸੀਂ ਜਮੀਨ ਦੇ ਸਕਦੇ ਹੋ ਭਾਈਏ ਤਾ ਪਹਿਲਾਂ ਹੀ ਸਿਰ ਚੜੇ ਹੋਏ ਹਨ

  • @sukhjivensinghsukhsingh3681

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @kashmirsingh7687
    @kashmirsingh7687 Рік тому +28

    ਵਾਹਿਗੁਰੂ ਜੀ ਵਾਹਿਗੁਰੂ ਜੀ

  • @manjeetdevi543
    @manjeetdevi543 Рік тому

    ਬਾਪੂ ਜੀ ਨੂੰ 🙏

  • @SukhpalSingh-ze4tp
    @SukhpalSingh-ze4tp Рік тому +2

    ਸਲੂਟ ਆ ਮਾਨ ਸਾਬ ਤੁਹਾਨੂੰ ਔਰ ਨੇਕ ਸ਼ਖਸੀਅਤ ਨੂੰ 💐👌👍🙏🏻

  • @commerciallrefrigerationam5336

    👍🙏 ਠੀਕ ਕੀਤਾ ਹੈ, ਅਤੇ ਨਾਲ ਉਸ ਸ਼ਕਸ ਨੂੰ ਲੋਕਾਂ ਦੀ ਵਾਹ ਵਾਹ ਮਿਲ ਗਈ ਹੈ।
    ਜਮੀਨ ਦਾ ਦਾਨ ਕੁਝ ਕੂੱ ਮਜ਼ਦੂਰਾਂ ਅਮੀਰ ਬਣਾਵੇਗਾ। ਦੋ ਤਿੰਨਾ ਪੀੜ੍ਹੀਆਂ ਤਕ ਇਹ ਜਮੀਨ ਖਤਮ ਹੋ ਜਾਵੇਗੀ ।
    ਅਗਰ ਇਸ ਵਿਚੋਂ 25 ਕਿੱਲੇ ਵੇਚ ਕੇ 5 ਕਿਲਿਆਂ ਵਿੱਚ ਕੋਈ ਫੈਕਟਰੀ ਲਾਈ ਜਾਂਦੀ ਤਾਂ ਸ਼ਾਇਦ ਲਾਗੇ ਲਾਗੇ ਦੇ ਦਸਾਂ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਜਾਂਦਾ ਅਤੇ ਉਹਨਾਂ ਦਾ ਜੀਵਨ ਸੌਖਾ ਸਦੀਆਂ ਤਕ ਸੌਖਾ ਹੋ ਜਾਂਦਾ।

  • @kangas2092
    @kangas2092 Рік тому +8

    ਜ਼ਿੰਦਗੀ ਪ੍ਰੇਰਤ ਕਰਨ ਵਾਲੀ ਹੈ ਮਾਨ ਸਾਹਿਬ ਹੱਡਬੀਤੀ ਦਾਸਤਾਨ, ਮਜ਼ਦੂਰ ਜਥੇਬੰਦੀਆਂ ਵਲੋਂ ਮਾਨ ਸਾਹਿਬ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਉੱਚੀ ਸੋਚ ਤੇ ਵੱਡੇ ਦਿਲ ਦੇ ਮਾਲਕ ਨੇ ਬਲਬੀਰ ਸਿੰਘ ਮਾਨ ਸਾਹਿਬ, ਬਹੁਤ ਵਧੀਆ ਇੰਟਰਵਿਊ।

    • @sukhpalsinghsandhusukhasan6063
      @sukhpalsinghsandhusukhasan6063 Рік тому

      ਭਈਏ ਮਾਣ ਸਨਮਾਨ ਕਰਨ ਪੰਜਾਬੀ ਕਿਉਂ ਕਰਨ ਪੰਜਾਬ ਲਈ ਕੋਈ ਇੱਕ ਵੀ ਕੰਮ ਕੀਤਾ ਇਹਦਾ ਸਾਹਮਣੇ ਨਹੀਂ ਆਇਆ ਸ਼ੀਲ ਹੋਏ ਨਥਾਣੇ ਵਾਲੇ ਪੰਪ ਮਾਲਿਕ ਦੀ ਸਿਫਾਰਸ਼ ਕਰਕੇ ਬੇਈਮਾਨ ਹੋਣ ਦਾ ਸਬੂਤ ਆਪ ਹੀ ਦੇ ਗਿਆ ਅੰਕਲ

  • @lakhvirsinghgill8723
    @lakhvirsinghgill8723 Рік тому +3

    ਸਲੂਟ ਹੈ ਬਾਪੂ ਜੀ ਨੂੰ ਬਹੁਤ ਵਧੀਆ ਕੰਮ ਕੀਤਾ ਬਾਪੂ ਜੀ ਨੇ ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ

  • @KuldeepSingh-mz5xw
    @KuldeepSingh-mz5xw Рік тому

    ਬਹੁਤ ਵਧੀਆ ਜੀ

  • @LakhwinderSingh-nm9ho
    @LakhwinderSingh-nm9ho Рік тому

    🙏ਸਤਿ ਸ੍ਰੀ ਅਕਾਲ ਬਾਬਾ ਜੀ ਇਹ ਸਹੀ ਗੱਲ ਹੈ ਬਾਬੇ ਨਾਨਕ ਦੀ ਕਹਿਣ ਦੀ ਗੱਲ ਹੈ ਸਹੀ ਕੀਤਾ ਤੁਸੀਂ ਅਸਲੀ ਇਨਸਾਨੀਅਤ ਵੰਡ ਛਕਣਾ ਸਹੀ ਸਲੋਕਾਂ ਤੇ ਸਹੀ ਅਮਲ ਕੀਤਾ ਜੀ ਤੁਸੀਂ ਸਤਿ ਸ੍ਰੀ ਆਕਾਲ ਜੀ 🙏

  • @KulwinderSingh-lq8py
    @KulwinderSingh-lq8py Рік тому

    ਹਵਾ ਦੇਣ ਵਾਲ ਵੀਰੋ ਸੋਚੋ ਪੰਜਾਬ ਦੀ ਪ੍ਰਾਪ੍ਰਟੀ ਬਾਹਰਲੇ ਹੱਥਾਂ ਚ ਦਿਤੀ ਤਾਂ ਹੀ ਤੁਹਾਡੇ ਸਿਰ ਚੜਨਗੇ

  • @balvirsingh5361
    @balvirsingh5361 Рік тому +2

    ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ
    ਆਪ ਜੀ ਦਾ ਹੱਥ ਹਮੇਸ਼ਾ ਫੜ ਕੇ ਰੱਖਣ

  • @ankubasra9220
    @ankubasra9220 9 місяців тому

    Very nice good job ਮਾਨ ਸਾਹਿਬ ਸਤਿ ਸ਼੍ਰੀ ਆਕਾਲ ਪਰਵਾਨ ਕਰਨੀ ਜੀ

  • @AmandeepSingh-ul9mz
    @AmandeepSingh-ul9mz Рік тому +23

    ਵਾਹਿਗੁਰੂ ਜੀ

  • @rajeshsonu3779
    @rajeshsonu3779 Рік тому

    ਵਾਹਿਗੁਰੂ ਜੀ ਸਲੂਟ ਮਾਨ ਸਾਹਿਬ ਜੀ ਨੂੰ

  • @rajinderrajinder8058
    @rajinderrajinder8058 Рік тому +13

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ

  • @jatindersingh-qp8oc
    @jatindersingh-qp8oc Рік тому +1

    ਬਹੁਤ ਵਧੀਆ ਗੱਲਾਂ ਕੀਤੀਆਂ ਮਾਨ ਸਾਹਿਬ ਨੇ। ਸੰਤੁਸ਼ਟੀ ਸਭ ਤੋਂ ਵੱਡੀ ਚੀਜ਼ ਹੈ। ਬਾਕੀ ਕਦੇ ਕਿਸੇ ਨਾਲ ਮਨ ਵਿੱਚ ਵੈਰ ਨੀ ਰੱਖਿਆ ਇਹਨਾਂ ਨੇ ,ਜਿਸਨੂੰ ਕਿਹਾ ਸਿੱਧਾ ਮੂੰਹ ਤੇ ਕਿਹਾ। ਜੇ ਕਦੇ ਮੌਕਾ ਮਿਲਿਆ ਤਾਂ ਏਸ ਨੇਕ ਸ਼ਖ਼ਸੀਅਤ ਦੇ ਦਰਸ਼ਨ ਜਰੂਰ ਕਰਨੇ ਹਨ। ਸਾਨੂੰ ਨਵੀਂ ਪੀੜ੍ਹੀ ਨੂੰ ਇਹਨਾਂ ਦੀਆਂ ਗੱਲਾਂ ਤੋਂ ਬਹੁਤ ਵਧੀਆ ਪ੍ਰੇਰਨਾ ਮਿਲਦੀ ਹੈ। ਪੱਤਰਕਾਰ ਵੀਰ ਨੇ ਵੀ ਬੜੇ ਸਹਿਜ ਢੰਗ ਨਾਲ਼ ਇੰਟਰਵਿਊ ਕੀਤੀ। ਅਕਸਰ ਅੱਜ ਦੇ ਬਹੁਤੇ ਬੰਦੇ ਸਿਰਫ਼ ਵਿਊ ਤੇ ਸਬਸਕ੍ਰਾਈਬ ਤੱਕ ਹੀ ਸੀਮਤ ਹੁੰਦੇ ਹਨ

  • @lohiasaab8059
    @lohiasaab8059 Рік тому +118

    ਇਮਾਨਦਾਰੀ ਆਦਮੀ ਨੂੰ ਬੁਲੰਦੀਆਂ ਤੇ ਪਹੁੰਚਾ ਦਿੰਦੀ ਹੈ।

    • @j.skundi7791
      @j.skundi7791 Рік тому +4

      ਇਮਾਨ ਦਾਰ ਤਾਂ ਬਾਦਲ ਤੇ ਬਾਦਲ ਪਰਿਵਾਰ ਵੀ ਬਹੁਤ ਹੈ ਪਰ ਪੰਜਾਬ ਤੇ ਗੁਰੂ ਦੀਆਂ ਗੋਲਕਾਂ ਲੁੱਟ ਕੇ ਖਾ ਗਿਆ ਤਿੰਨ ਲੱਖ ਬੱਚਾ ਝੂਠੇ ਮੁਕਾਬਲਿਆਂ ਵਿਚ ਮਰਵਾ ਦਿੱਤੇ ਦਰਬਾਰ ਸਾਹਿਬ ਤੇ ਅਟੈਕ ਕਰਵਾ ਦਿੱਤਾ ਬਹੁਤ ਇਮਾਨਦਾਰ ਹੈ,🙏🙏

    • @lohiasaab8059
      @lohiasaab8059 Рік тому +3

      @@j.skundi7791 ਹੁਣ ਹਾਰੇ ਵੀ ਇਸੇ ਕਰਕੇ ਹੈ , ਕੋਈ ਸੋਚ ਸਕਦਾ ਸੀ ਕਿ ਵੱਡਾ ਬਾਦਲ ਹਾਰ ਜਾਵੇਗਾ।

    • @satbirsingh2182
      @satbirsingh2182 Рік тому

      @@j.skundi7791 mareya bi badla ne app e huna aa 3 lakh nu

    • @LakhvirSingh-yc6et
      @LakhvirSingh-yc6et Рік тому

      Ppppppppppppppppppppppppppppppppppppppppppppppppppppppppppppppppppppppppppppppppppppy00

  • @gurlabhsra1998
    @gurlabhsra1998 Рік тому

    ਸਲੂਟ ਆ ਬਾਪੂ ਜੀ

  • @gurjeetkaur8558
    @gurjeetkaur8558 Рік тому +3

    ਬਾਪੂ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜਿਨ੍ਹਾਂ ਚਿਰ ਸ਼ਾਹ ਚਲਦੇ ਹਨ

  • @harjeetbhullar7644
    @harjeetbhullar7644 Рік тому

    ਸਲੂਟ ਆ ਮਾਨ ਸਹਿਬ ਤੁਹਾਡੀ ਸੋਚ ਨੂੰ ਮੇਰੀ ਜਿਦਗੀ ਚੈ ਪਹਿਲਾਂ ਬੰਦਾ ਆ ਜਿੰਨੇ ਪਰੋਪਟੀ ਦਾ ਸਹੀ ਬਟਵਾਰਾ ਕਿਤਾ

  • @lalsingh6348
    @lalsingh6348 Рік тому +1

    ਬਾਪੂ ਜੀ ਸਲੂਟ ਐ
    ਜੱਟ ਤਾਂ ਇਕ ਬਟ ਪਿੱਛੇ ਮਰ ਜਾਂਦਾ ਅਰ ਤੁਸੀ ਤੀਹ ਕਿੱਲੇ
    ਵਾਹਿਗਰੂ
    ਵਾਹਿਗਰੂ ਜੀ ਚੜ੍ਹਦੀ ਕਲਾ ਬਖਸ਼ਣ

  • @kuljitkanda1276
    @kuljitkanda1276 Рік тому +13

    ਸਿਰਾ ਕਰਤਾ ਮਾਨ ਸਾਹਿਬ ਜੀ ਗਰੀਬ ਪਰਿਵਾਰਾਂ ਦੀ
    ਮੱਦਤ ਕਰਕੇ ਜੇ ਰੱਬ ਹਰੇਕ ਬੰਦੇ ਦੀ ਸੋਚ ਮਾਨ ਸਾਹਿਬ ਜੀ ਨਾਲ ਦੀ ਹੋਵੇ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @jagdevbrar6100
    @jagdevbrar6100 Рік тому +1

    ਸ ਬਲਜੀਤ ਸਿੰਘ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ ਆਪ ਜੀ ਦੀ ਇੰਟਰਵਿਊ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਹੈ

  • @jatindersinghsingh5296
    @jatindersinghsingh5296 Рік тому +2

    ਰੱਬ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕੰਮ ਕੀਤਾ ਗਰੀਬਾਂ ਦਾ ਰੱਬ ਮੇਰੇ ਕੋਲ ਸਬਦ ਨਹੀਂ

  • @ekamjotsingh8568
    @ekamjotsingh8568 Рік тому

    ਮਾਨ ਸਾਹਿਬ ਬਹੁਤ ਵਧੀਆ ਜੋ ਮਾਲਕ ਨੂੰ ਮਨਜ਼ੂਰ ਉਹ ਹੁੰਦਾ ਹੈ