ਪੰਜਾਬ ਚ ਬੰਦੇ ਨੇ ਦਿੱਤਾ ਬੱਚੇ ਨੂੰ ਜਨਮ

Поділитися
Вставка
  • Опубліковано 20 гру 2024

КОМЕНТАРІ • 108

  • @SantoshSingh-xp8cl
    @SantoshSingh-xp8cl 8 днів тому +2

    ਬਹੁਤ ਵਧੀਆ ਬਾਈ ਤਾਰੀ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @S.PDhillon
    @S.PDhillon Рік тому +1

    Sahi Gal A Baba Mata Ah Dialogue Ta Wala Mardi Hundi A ਨੌਂਹਾਂ ਚੋਂ ਗੂੰ ਨੀ ਨਿਕਲਿਆ 😂❤️‍🔥

  • @harpreetsingh7075
    @harpreetsingh7075 2 місяці тому +1

    Baba sira hi laya hoya ji

  • @ramandeepsingh3056
    @ramandeepsingh3056 Рік тому +1

    baba ji sat shri akal g buht vdhia gallana g thodi aa sun k hassa aunda buht

  • @balkaranuppal9082
    @balkaranuppal9082 Рік тому +2

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰੇ ਜੀ

  • @sehaj5367
    @sehaj5367 Рік тому +1

    ਬਾਬਾ ਜੀ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਹਾਜੀ ਸਹਿਜਪ੍ਰੀਤ ਸਿੰਘ ਨਹਿਲ ਪਿੰਡ ਨਮੋਲ ਸੁਨਾਮ ਦੇ ਕੋਲ ਹੈ ਜੀ ❤❤❤❤❤

  • @ashveerbrar
    @ashveerbrar Рік тому +1

    Jai babe di .baba g main ganganger .kesrisinghpur mandi kol .baba thodi sari manokamna puri kre

  • @lakvirsinghsomalsomal4396
    @lakvirsinghsomalsomal4396 Рік тому +1

    ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਲਈ ਅਰਦਾਸ ਕਰਨੀ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏

  • @rabbrakha3968
    @rabbrakha3968 Рік тому +1

    ਬਾਬਾ ਆ ਦੋ ਦਿਨ ਪੰਪ ਆਲੀ ਗੱਲ ਸਿਰਾ😁😁😁😁

  • @punjabson5991
    @punjabson5991 Рік тому +1

    ਬਾਬਾ ਤੂੰ ਕੀਤੀ ਡਰਾਇਵਰੀ ਤੇ DRIVER ਨੂੰ ਆਸ ਰਹਿੰਦੀ ਹੈ ਕਿ ਸੁੱਖ ਸਾਂਦੀ ਜਿੱਥੇ ਜਾਣਾ ਪਹੁੰਚ ਜਾਈਏ ਤਾਂ ਰਾਹ ਚ ਜਿਸ ਵੀ ਪੱਥਰ ਤੇ ਲਾਲ ਰੰਗ ਮਾਰਿਆ ਹੋਵੇ ਉਸਨੂੰ ਮੱਥਾ ਟੇਕਦਾ ਤੇ ਨਾਲੇ ਮੂੰਹ ਚ ਕਹਿੰਦਾ ਬਾਬਾ ਸੁੱਖ ਰੱਖੀ। ਤੇ ਤੂੰ ਹੁਣ ਆਮ ਲੋਕਾਂ ਨੂੰ ਵੀ ਏਹੀ ਉਪਦੇਸ਼ ਦੇਈ ਜਾਨਾਂ। ਬਾਬਾ ਜੋ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਮੰਨਦੇ ਓਹ ਉਹਨਾਂ ਨੂੰ ਵੀ ਰਿਜ਼ਕ ਦੇ ਰਿਹਾ ਬਾਬਾ ਜੀ। ਬੱਚੇ ਨੇ ਤੁਰਨਾ ਹੀ ਹੁੰਦਾ 10 ਦਿਨ ਪਹਿਲਾਂ ਜਾ ਦੱਸ ਦਿਨ ਬਾਅਦ ਤੇ ਜੋ ਲੋਕ ਨੇ ਦੁਨੀਆ ਦੇ ਰੱਬ ਹਰ ਇੱਕ ਦੇ ਵਿੱਚ ਬੈਠਾ ਹੈ। ਤੂੰ ਜੇ ਆਪਣੇ ਉਹ ਔਖੇ ਦਿਨ ਅੰਮ੍ਰਿਤਸਰ ਕੱਟਦਾ ਤਾਂ ਤੂੰ ਗੁਰੂ ਰਾਮਦਾਸ ਦੇ ਦਰ ਤੇ ਜਾਣਾ ਸੀ ਪਰ ਤੂੰ ਰਾਜਸਥਾਨ ਚ ਸੀ ਤੇ ਮੰਦਰ ਲਾਗੇ ਸੀ ਤੂੰ ਓਥੇ ਚੱਲ ਗਿਆ। ਤੇਰਾ ਸਰਫੇ ਦਾ ਬੱਚਾ ਹੈ ਤੈਨੂੰ ਫ਼ਿਕਰ ਜਿ਼ਆਦਾ ਹੋ ਗਿਆ ਤੌਰ ਉਸਨੂੰ ਭਾਵੇਂ ਬਾਲਾ ਜੀ ਦਿੰਦੇ ਜਾ ਬਾਲਾ ਜੀ ਦਾ ਬਾਪੂ ਪਰਮੇਸ਼ਰ ਤੌਰਦਾ ਉਸ ਤੁਰਨਾ ਸੀ, ਤਾਂ ਹੀ ਤੁਰਿਆ ਬਾਬਾ ਜੀ
    ਤੁਸੀਂ ਪੜ੍ਹਿਆ ਹੀ ਹੋਣਾ:---- ਰੋਗਨ ਤੇ ਆਰ ਸੋਗਨ ਤੇ
    ਜਲ ਜੋਗਨ ਤੇ ਬਹੁ ਭਾਂਤ ਬੱਚਾਵੇ ,ਸੱਤਰ ਅਨੇਕ ਚਾਲਾਵਤ ਘਾਵ ਤੌਓ ਤਨ ਏਕ ਨਾ ਲਾਗਨ ਪਾਵੇ, ਪੋਖਤ ਹੈ ਜੱਲ ਮਹਿ ਥੱਲ ਮਹਿ , ਪਲ ਮਹਿੰ ਕਲ ਕੇ ਨਹੀਂ ਕਰਮ ਬਿਚਾਰੇ , ਦੀਨ ਦਿਆਲ ਦਇਆ ਨਿਧ
    ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। । ਬਾਬਾ ਜੀ ਸਮਝੋ

  • @parmirtsingh1788
    @parmirtsingh1788 Рік тому +2

    ਬਾਬਾ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਬਹੁਤ ਵਧੀਆ ਬੜਾ ਆਨੰਦ ਆਉਂਦਾ ਬਾਬਾ ਜੀ ਸਤਿ ਸ਼੍ਰੀ ਅਕਾਲ ਪਰਮਜੀਤ ਸਿੰਘ ਗੋਗੀ ਅਕਲਪੁਰ

  • @HarpalsinghBaring-rr4zy
    @HarpalsinghBaring-rr4zy Рік тому +3

    ਬਾਬਾ, ਤਾਰੀ, ਸਾਰੇ, ਪੰਜਾਬ, ਲਈ,, ਅਰਦਾਸ, ਕਰਨੀ, ਕਿ, ਪੰਜਾਬ, ਵਿਚੋ, ਨਸਾ, ਖਤਮ, ਹੋ, ਜਾਵੇ

  • @ManjeetKaur-rn9wg
    @ManjeetKaur-rn9wg Місяць тому +2

    Tr good

  • @prabhsingh7462
    @prabhsingh7462 Рік тому +1

    WaHeGuRu g

  • @Preetdhuri996
    @Preetdhuri996 Рік тому +1

    ਬਾਬਾ ਜ਼ੀ ਅਰਦਾਸ ਕਰਿਓ ਬਾਲਾ ਜੀ ਨੂੰ ਕੰਮ ਕਾਰ ਸੈਟ ਕਰ ਦੇਣ ਪ੍ੀਤ ਧੂਰੀ ਤੋ ਟਰੱਕ ਡਰਾਈਵਰ ਬਾਲਾ ਜੀ ਤੁਹਾਡੀ
    ਜਾਤਰਾ ਸਫਲ ਕਰੇ ਜੈ ਹੋ ਬਾਲਾ ਜੀ

  • @tarsemsinghrajput6675
    @tarsemsinghrajput6675 Рік тому +2

    ਤਾਰੀ ਬਾਬਾ ਐਡ ਪਾਰਟੀ ਨੂੰ ਬਾਲ੍ਹਾ ਜੀ ਯਾਤਰਾ ਸਫਲ ਕਰੇ। 🙏🏻🙏🏻🙏🏻🙏🏻🙏🏻🙏🏻

  • @AnuragSingh-lp7dn
    @AnuragSingh-lp7dn Рік тому +1

    ❤❤

  • @gurmailbenipal918
    @gurmailbenipal918 Рік тому +1

    ਤੁਹਾਡੀ ਯਾਤਰਾ ਸਫਲ ਹੋਵੇ ਜੀ ਬਾਬਾ ਤਾਰੀ ਜੀ

  • @tejindersingh-ml6gy
    @tejindersingh-ml6gy Рік тому +1

    Baba ji mri mri mno kamna Puri ho je Bala ji nu ardas kar deo

  • @harneksinghnik3509
    @harneksinghnik3509 Рік тому +1

    good baba ji bahrain to

  • @ashveerbrar
    @ashveerbrar Рік тому +1

    Jai babe di .thodi sari manokamna puri kre .sadi v ardaas karyo g

  • @Dhalio6008
    @Dhalio6008 Рік тому +1

    ਬਾਬਾ ਜੀ ਭੈਣ ਕੋਲ ਕੁੜੀਆਂ ਨੇ 2
    ਮੁੰਡੇ ਦੀ ਅਰਦਾਸ ਕਰਨੀ ਜੀ
    ਸਤਿ ਸ੍ਰੀ ਅਕਾਲ ji

  • @KuldeepSingh-l9h6g
    @KuldeepSingh-l9h6g Рік тому +2

    Tar Veere mainu Mirgi da doura painda h Baba g de Ardaas Jarur Karni please Bro g Mandeep Kaur Saffu Wala Moga

  • @G_Bathinde_wala
    @G_Bathinde_wala Рік тому +1

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ

  • @varindersingh65
    @varindersingh65 Рік тому

    Baba g tuhadi gal bilkul sahi a jis din da mai tuhade nal judyaa mainu kade koi taqleef ni ayi
    Rabb meri umar v tuhanu lawe
    Waheguru ji ka khalsa waheguru ji ki fateh

  • @mannatbanipal5183
    @mannatbanipal5183 Рік тому +1

    ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਚੜਦੀਕਲਾ ਰੱਖੇ ਜੀ 🙏🙏

  • @jagmeetsingh5462
    @jagmeetsingh5462 Рік тому +1

    baba ji mera 12 nu punjab police da physical a jalander bala ji kol ardash kryio
    bala ji de kirpa nall mera physical pass ho jave

  • @lakhvirsinghdulamsar3
    @lakhvirsinghdulamsar3 Рік тому +1

    ਸਤਿ ਸ੍ਰੀ ਆਕਾਲ ਜੀ ਤਾਰੀ ਬਾਬਾ ਜੀ ਯਾਤਰਾ ਵਾਹਿਗੁਰੂ ਸਫ਼ਲ ਕਰੇਂ

  • @HarpalsinghBaring-rr4zy
    @HarpalsinghBaring-rr4zy Рік тому +1

    ਬਾਬਾ,, ਜੀ, ਅਰਦਾਸ, ਕਰਨੀ, ਬਾਲਾ, ਜੀ, ਕਿ, ਮੇਰੀ, ਮੁਹ, ਸਿਰ, ਤੇ,,ਅੱਖਾ, ਦੀ, ਬਿਮਾਰੀ, ਠੀਕ, ਕਰਨ, ਧਨਵਾਦ, ਜੀ, ਬੜਿੰਗ, ਰਾਏਕੋਟੀ, 🙏🙏🙏🙏🙏

  • @JassVirk-d3b
    @JassVirk-d3b Рік тому +1

    Sat Shri akal paji.Harvinder Singh virk usa California. Paji ardas kryo mera greencard aply kita hoya a .ardas kryo cheti milee .milage paji jado india aya .kali nagni vi laine apa rajsthan to .viha te saduga baba ji thnu.waheguru ji ka khalsa waheguru ji ki fathe

  • @kikibrar2683
    @kikibrar2683 Рік тому +1

    ਬਾਜਾਖਾਨਾ ਨਗਰ ਦੀ ਅਰਦਾਸ ਕਰਨਾ ਕਿਕੀ ਬਰਾੜ

  • @singhmanjit1524
    @singhmanjit1524 Рік тому +1

    ਬਾਬਾ ਮੇਰੀ ਵੀ ਅਰਦਾਸ ਕਰਿਉ ਕੰਮ ਕਾਰ ਸੈੱਟ ਹੋ ਜਾਵੇ ❤❤🙏🏻🙏🏻

  • @sabhidhesi7326
    @sabhidhesi7326 Рік тому +1

    Sandeep Singh Jai Valla ji di U k

  • @Sehaj2015
    @Sehaj2015 Рік тому

    Good job sir ji

  • @rabbrakha3968
    @rabbrakha3968 Рік тому

    ਆਕੜਖੋਰ ਬੰਦੇ ਵੀ ਹੇਗੇ😁😁😁😁😁😁😁

  • @amarjitsingh1946
    @amarjitsingh1946 Рік тому

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏💙

  • @sukhasandhusukha9981
    @sukhasandhusukha9981 Рік тому +1

    ਬਾਬਾ ਜੀ ਮੈਨੂੰ 19 ਸਾਲ ਹੋ ਗਏ ਇੰਗਲੈਂਡ ਵਿਚ ਹਜੇ ਕਚੇ ਆ ਬਾਬਾ ਅਰਦਾਸ ਕਰੀ ਮੈ ਵੀ ਪੱਕਾ ਹੋ ਕੇ ਘਰ ਆਪਣੇ ਨਿਆਣੀਆ ਕੋਲ ਆਮਾ

    • @kesarsinghaujla307
      @kesarsinghaujla307 6 днів тому +1

      ਨਿਆਣੀਆਂ ਦੀ ਅਰਦਾਸ ਬਾਲਾ ਜੀ ਜਰੂਰ ਸੁਣੋਗੇ ਵਹਿਗੁਰੂ ਜੀ🙏🏻🙏🏻🙏🏻🙏🏻🙏🏻

  • @manisidhumani205
    @manisidhumani205 Рік тому

    ਬਾਬਾ ਜੀ ਤੁਰ ਕੇ ਜਾ ਰਹੇ ਹੋ ਪੰਜਾਬ ਤੋ ਤੇ ਕਿੱਥੇ ਜਾ ਰਹੇ ਹੋ ਕਿੰਨੇ ਦਿਨ ਹੋ ਗਏ ਪੰਜਾਬ ਤੋ ਤੁਰਿਆ ਨੂੰ ਰਾਤ ਨੂੰ ਕਿੱਥੇ ਠਹਿਰਦੇ ਹੋ ਕਿੰਨੇ ਬੰਦੇ ਹੋ ਟੋਟਲ ਸਾਰਾ ਕੁੱਝ ਦੱਸਿਓ ਕੁਮੈਂਟ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨਵਾਦ ਤਾਰੀ ਬਾਬਾ ਸਮਾਲਸਰ ਵਾਲੇ ਜੀ

  • @rajugill6181
    @rajugill6181 Рік тому

    🎉🎉🎉🎉🎉🎉🎉

  • @WGCtractorsfarminglovers
    @WGCtractorsfarminglovers Рік тому

    Sat Shri akal baba ji

  • @SimuSandhu-f2p
    @SimuSandhu-f2p Рік тому

    ਸਤਿ ਸ੍ਰੀ ਆਕਾਲ ਬਾਬਾ ਜੀ ਕਾਰੋਬਾਰ ਦੀ ਅਰਦਾਸ ਕਰਨ ਬਾਬਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਜੈ ਬਾਲਾਜੀ❤ ਰਣਜੀਤ ਸਿੰਘ ਰਾਣਾ ਫਰੀਦਕੋਟ

  • @ManpreetDhaliwal-ko6gx
    @ManpreetDhaliwal-ko6gx Рік тому

    Babaji sat shri akaal Balaji aapki team ko

  • @parmitsingh9779
    @parmitsingh9779 Рік тому

    Baba me like u..manila city.goood luck...Fuji a Baba 16 Sikh...

  • @manrajsekhon7205
    @manrajsekhon7205 Рік тому

    😂😂😂

  • @SukhchainSingh-bl3tb
    @SukhchainSingh-bl3tb Рік тому

    ਬਾਬਾ ਜੀ ਮੇਰੀ ਲੱਤ ਦੀ ਅਰਦਾਸ ਜ਼ਰੂਰ ਕਰਨੀ ਜੀ ਧੰਨਵਾਦੀ ਹੋਵਾਂਗਾ ਚੈਨਾ ਬੀੜ ਬੱਧਨੀ ਤੋਂ ਡਰਾਇਵਰ

  • @jugrajsinghsidhu1551
    @jugrajsinghsidhu1551 Рік тому

    ਗੁੱਸਾ ਨਾ ਮੰਨੀ ਬਾਬਾ ਬਾਬਾ ਸਾਰੇ ਟਰੱਕ ਡਰਾਈਵਰ ਨੂੰ ਮਹਾਨ ਨਹੀ ਮੰਨਿਆ ਜਾ ਸਕਦਾ ਹੈ ਮੈ ਤਹਾਨੂੰ ਇੱਕ ਟਰੱਕ ਡਰਾਈਵਰ ਦੀ ਕਰਤੂਤ ਦੱਸਦਾ ਹਾ ਰਾਜਸਥਾਨ ਦਾ ਇੱਕ ਛੋਟੀ ਉਮਰ ਦਾ ਮੁੰਡਾ ਮੰਨ ਲਾਉ ਆਪਣੇ ਇਸ਼ੂ ਤੋਂ ਥੋੜ੍ਹਾ ਵੱਡਾ ਹੋਣਾ ਬਾਈ ਜੀ ਉਹ ਬੱਚਾ ਬੀਕਾਨੇਰ ਤੋਂ ਜਲੰਧਰ ਆਵਦੇ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਦੀ ਤਿਆਰੀ ਕਰਾਉਣ ਲਈ ਘਰੋਂ ਗਿਆ ਸੀ ਰਸਤੇ ਵਿੱਚ ਉਸ ਦੀ ਜ਼ੇਬ ਕੱਟੀ ਗਈ ਉਥੋ ਉਸ ਨੂੰ ਲੱਗਿਆ ਵਾਪਸ ਚੱਲਾ ਜਾਵਾ ਕਿਸੇ ਬੱਸ ਵਾਲੇ ਨੇ ਫਰੀ ਸਫ਼ਰ ਨਹੀਂ ਕਰਾਈਆਂ ਉਥੋਂ ਕਿਸੇ ਨੇ ਇੱਕ ਟਰੱਕ ਡਰਾਈਵਰ ਨਾਲ ਟਰੱਕ ਤੇ ਚੜਾ ਦਿੱਤਾ ਬਾਈ ਉਸ ਮੁੰਡੇ ਨਾਲ ਇਹਨੀ ਹੈਵਾਨੀਅਤ ਕੀਤੀ ਬਹੁਤ ਗ਼ਲਤ ਕੰਮ ਕੀਤਾ ਮਾਨਸਾ ਤੋਂ ਜਦੋ ਆਪਾ ਮੋੜ ਮੰਡੀ ਨੂੰ ਜਾਦੇ ਹਾ ਤਾ ਭੈਣੀਬਾਘਾ ਦੇ ਨਰਮੇ ਦੇ ਖੇਤਾ ਵਿੱਚ ਬੇਹੋਸ਼ ਹੋਏ ਨੂੰ ਛੁੱਟ ਕੇ ਚਲੇ ਗਏ ਸਵੇਰੇ ਜਦੋ ਨਰਮਾ ਚੁਗਣ ਲਈ ਜਨਾਨੀਆਂ ਆਈਆ ਉਹਨਾਂ ਨੇ ਪਾਣੀ ਧਾਣੀ ਪੀਆ ਕੇ ਹੋਸ ਵਿੱਚ ਲਿਆਂਦਾ ਅਤੇ ਕਿਸੇ ਦੀ ਜਿਪਸੀ ਗੱਡੀ ਵਿੱਚ ਬੁਢਲਾਡਾ ਵੱਲ ਭੇਜ ਦਿੱਤਾ ਬੁਢਲਾਡਾ ਮੰਡੀ ਆਕੇ ਫ਼ਤਿਆਬਾਦ ਵਾਲੀ ਬੱਸ ਤੇ ਚੜ ਗਿਆ ਜਦੋਂ ਕੰਡਕਟਰ ਨੇ ਟਿੱਕਟ ਮੰਗੀ ਉਸ ਮੁੰਡੇ ਨੇ ਕਿਹਾ ਪੈਸੇ ਨਹੀ ਤਾ ਬਾਈ ਦੋ ਤਿੰਨ ਚਪੇੜ ਮਾਰਕੇ ਮੇਰੀ ਦੁਕਾਨ ਕੋਲ ਛੁੱਟ ਗਿਆ ਉਸ ਨੂੰ ਡਿੱਗਦੇ ਨੂੰ ਦੋਰਾ ਪੈ ਗਿਆ ਮੈ ਕੁੱਝ ਸੇਠਾਂ ਦੀ ਮੰਦਤ ਲੈਕੇ ਦੁਕਾਨ ਵਿੱਚ ਚੁੱਕ ਲਿਆਂਦਾ ਜਦੋ ਅਸੀ ਪਾਣੀ ਧਾਣੀ ਪਿਆ ਕੇ ਪੁੱਛਿਆ ਫੇਰ ਉਸ ਬੱਚੇ ਨੇ ਸਾਨੂੰ ਸਾਰੀ ਕਹਾਣੀ ਦੱਸੀ ਅਸੀਂ ਕਿਸੇ ਤਰ੍ਹਾਂ ਕਰਕੇ ਫੋਨ ਕੀਤਾ ਉਸ ਦੇ ਪਰਿਵਾਰ ਨੂੰ ਫੇਰ ਉਹਨਾਂ ਦਾ ਪਰਿਵਾਰ ਦੂਜੇ ਦਿਨ ਆਕੇ ਲੈਕੇ ਗਿਆ ਇਹ ਗੱਲ ਕਾਫ਼ੀ ਪੁਰਾਣੀ ਹੈ ਉਸ ਸਮੇਂ ਫੋਨ ਤਾ ਸੀ ਪਰ ਹਰੇਕ ਕੋਲ ਨਹੀ ਸੀ ਸੋ ਦੋਸਤੋ ਮੇਰੀ ਟਿੱਪਣੀ ਨੂੰ ਪ੍ਰੜੇ ਤਾ ਘਰ ਦੇ ਬੱਚਿਆਂ ਨੂੰ ਮੂੰਹ ਜਵਾਨੀ ਪੰਜ ਚਾਰ ਨੰਬਰ ਜ਼ਰੂਰ ਯਾਦ ਕਰਾਉਣੇ ਚਾਹੀਦੇ ਨੇ ਇੱਕ ਗੱਲ ਬਾਬਾ ਜੀ ਤੁਸੀਂ ਯਾਤਰਾ ਤੇ ਜਾ ਰਹੇ ਹੋ ਮੈ ਇਹੋ ਜਿਹੀ ਟਿੱਪਣੀ ਤਾ ਨਹੀ ਕਰਨਾ ਚਾਹੁੰਦਾ ਸੀ ਅਤੇ ਬਾਬਾ ਜੀ ਬੇਨਤੀ ਹੈ ਟਰੱਕ ਡਰਾਈਵਰ ਦੇ ਭੇਸ਼ ਵਿੱਚ ਜੋ ਇਹੋ ਜਿਹੇ ਕੁੱਝ ਗ਼ਲਤ ਬੰਦੇ ਵਾਰੇ ਵੀ ਲੋਕਾਂ ਨੂੰ ਜਾਗਰੂਕ ਕਰੋ ਤਾ ਕੇ ਕੋਈ ਅੱਖਾਂ ਮੀਚ ਕੇ ਜ਼ਕੀਨ ਨਹੀਂ ਕਰਨਾ ਚਾਹੀਦਾ ਹੈ

  • @SonuGill-s5o
    @SonuGill-s5o Рік тому

    Jai bala ji jai sita ram thik thak hu baji tuhadi yatra sahfal kare

  • @tarsemsinghrajput6675
    @tarsemsinghrajput6675 Рік тому +1

    Jai Bajrang Bali 🙏🏻🙏🏻🙏🏻🙏🏻🙏🏻🙏🏻

  • @gurmailbenipal918
    @gurmailbenipal918 Рік тому

    Waheguru Ji chardikla Bakhshe Baba ji Bala ji age Ardas kar deo Ji Bala ji chardikla vich Rakhna ji

  • @gursewakbhanotbhanot1529
    @gursewakbhanotbhanot1529 4 дні тому

    Tari bai viah ala ta sachi faha laina la kam a 😂😂😅😅😅🎉

  • @kulwindersingh6429
    @kulwindersingh6429 Рік тому

    Sirra babe 😂😂😂😂

  • @raghbirbahia6734
    @raghbirbahia6734 Рік тому

    Please pray for me and my family fiance. Money problem from uk

  • @tejindersingh-ml6gy
    @tejindersingh-ml6gy Рік тому

    Baba ji mri tandrusti lai ardas kreo ji

  • @bagheldhillon5716
    @bagheldhillon5716 Рік тому

    Baba Bahut hseya jeyonda reh

  • @manzoormansha4667
    @manzoormansha4667 Рік тому

    Bhai g zror bhai

  • @arwindersinghgoraya
    @arwindersinghgoraya Рік тому

    ♥️♥️♥️♥️♥️🙏🙏🙏🙏🙏🙏🙏🙏🙏🙏🙏🙏👍👍👍👍💪💪💪💪💪

  • @parmjitaujla6110
    @parmjitaujla6110 Рік тому

    Baba ji satsriakal mere te mere p riwar di ardas jrur kario ji

  • @amandeepsinghgrewal1977
    @amandeepsinghgrewal1977 Рік тому

    Good baba ji

  • @najjeje2135
    @najjeje2135 Рік тому

    Jai,ho

  • @gurpiarsingh1078
    @gurpiarsingh1078 Рік тому

    ❤❤❤

  • @sardarishonk1313
    @sardarishonk1313 Рік тому

    💯👌👍

  • @kulvindersingh5126
    @kulvindersingh5126 Рік тому +1

    Baba ji

  • @satishkumarkumar7252
    @satishkumarkumar7252 Рік тому

    Tari baba g rat tusi sardarshahar kol se me soda kol gadi roki c punjab number

  • @karmjitghuman7400
    @karmjitghuman7400 Рік тому

    Sat shri akal ji 🙏🙏🙏

  • @rashpalsingh3034
    @rashpalsingh3034 2 місяці тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaggajatt2996
    @jaggajatt2996 Рік тому

    Jay Bala ji baba ji

  • @Daljeetbhullar603
    @Daljeetbhullar603 Рік тому

    Baba ji meri ardaas v kryo baba Bala ji agge k mera v bahar da km ban je baba ji name daljeet Singh aa ji mera

  • @amirsingh6514
    @amirsingh6514 Рік тому

  • @harwindergill396
    @harwindergill396 Рік тому

    Baba g mere seht nahi thik hegi mere sehat lai ardas kreo baba g

  • @SandeepSingh-hn8ov
    @SandeepSingh-hn8ov Рік тому

    Baba ji waheguru mehar Kara

  • @Anmolnagra_1
    @Anmolnagra_1 3 місяці тому

    ❤😂😂

  • @SukhaSandhu-x4f
    @SukhaSandhu-x4f Рік тому

    Baba ji satshri akal love you❤❤❤

  • @sarbbrar4173
    @sarbbrar4173 Рік тому

    Sat Shri akal baba ji 🙏🙏

  • @deepakrajput8930
    @deepakrajput8930 Рік тому

    🙏🙏❤❤

  • @Jaskaransingh-s7s
    @Jaskaransingh-s7s Рік тому

    ♥️🙏🏻

  • @gurpiarsingh1078
    @gurpiarsingh1078 Рік тому

    😂😂😂😂😂😂

  • @sardarishonk1313
    @sardarishonk1313 Рік тому

    🙏🙏

  • @SukhjinderSingh-ev3kn
    @SukhjinderSingh-ev3kn 3 дні тому

    ਬਾਬਾ ਤੇਰਾ ਮਾਈਕ ਲਾਉਣ da ਤਰੀਕਾ ਸਹੀ a😂

  • @rashpalsingh3034
    @rashpalsingh3034 2 місяці тому

    PB 37🙏👌💯

  • @JagseerKaler-fd9qb
    @JagseerKaler-fd9qb 19 годин тому

    Bai g bache lae v ke ane aa

  • @SukhmanderSingh-j9j
    @SukhmanderSingh-j9j Рік тому

    Waheguru Ji

  • @bagheldhillon5716
    @bagheldhillon5716 Рік тому

    Jai ho

  • @OGchahal47
    @OGchahal47 Рік тому

    🙏

  • @Gurinderjoshi3745
    @Gurinderjoshi3745 5 місяців тому

    Mere v ardass kreo

  • @karajdeep2656
    @karajdeep2656 Рік тому

    WMK 🙏🙏🙏🙏

  • @JatinderSingh-q9j6j
    @JatinderSingh-q9j6j Рік тому

    Baba ji sat sri akal patti to

  • @lakhvircheema4426
    @lakhvircheema4426 Рік тому

    ਬਾਬਾ ਮਲੇਰਕੋਟਲੇ ਤੋਂ ਕਿਰਪਾ ਰਹੇ

  • @amanjeetsingh2144
    @amanjeetsingh2144 Рік тому

    Truck di koi glabat snao baba ji

  • @nishangill3115
    @nishangill3115 Рік тому

    Baba ardas kryo mera Chhota bhra daru chhad j

  • @PardeepSingh-vf1jm
    @PardeepSingh-vf1jm Рік тому

    Baba ji meri ardas kriyo ki mai dode Chad deya

  • @Aulakh_kuldeep
    @Aulakh_kuldeep Рік тому

    ਬਾਲਾ ਜੀ ਦੀ ਕਿਰਪਾ ਬਣੀ ਰਹੇ

  • @JaggaSingh-mf1zn
    @JaggaSingh-mf1zn Рік тому

    Good morning ji

  • @amanjeetsingh2144
    @amanjeetsingh2144 Рік тому

    Tari baba ki hall ne 1st coment

  • @shishpaalsaharan
    @shishpaalsaharan Рік тому +1

    जय बजरंग बली की

  • @KamaljeetSingh-fj7pe
    @KamaljeetSingh-fj7pe Рік тому

    Baba ji ardas kreo ke Mai mnje to khada hoja mare excdent hoya va

  • @nimardhiman7705
    @nimardhiman7705 Рік тому

    baba ji meri ardas bhi kareo me nasha chad jawa

  • @anilsahota3895
    @anilsahota3895 Рік тому

    Gooooooddddddd morning bbbaaaabbbbaaaa ggggggggg

  • @JatinderSingh-q9j6j
    @JatinderSingh-q9j6j Рік тому

    Baba ji kis din pind vapal auna

  • @JagseerKaler-fd9qb
    @JagseerKaler-fd9qb 19 годин тому

    Asi 2 var ayevaa biglle grh kol 3 number chugi kol

  • @Gurinderjoshi3745
    @Gurinderjoshi3745 5 місяців тому

    Jai shri ram