Bina matlab se koi baat ka Sira nahin koi kuchh nahin bakwas de kaise kar raha hai baithkar koi kam dhandha kar le koi kam dhandha Punjabi Anu mushkil hi rah gaya hai koi matlab nahin koi sikhani koi kuchh nahin Bina matlab se bakwas aur logon ka data aur time kharab karna
ਲਵ ਯੂ ਜੱਟਾ 🎉 ਡ੍ਰਾਈਵਰ ਤੇ ਮਾਲਕ। ਪਰ ਟਰੱਕ ਚਲਾਉਣ ਵਾਲ਼ੀਆਂ ਨੂੰ ਪਤਾ ਕਿ ਕੀ ਬੀਤਦਾ ਟਰੱਕ ਲਾਇਨ ਵਿੱਚ ❤😂🎉😢😮🙏🏽💪🏼💐🌷
ਸੱਚ ਆ ਬਾਬਾ
ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ
ਸਹੀ ਗੱਲ ਤਾਰੀ ਜੀ ਇਹ ਦੁਨੀਆਂ ਵਿੱਚ ਕਾਮਯਾਬ ਹੀ ਓਹੀ ਏ ਜ਼ੋ ਟ੍ਰਿਕਸ ਜਾਣਦਾ ਮਿਹਨਤੀ ਨਾਲੋਂ ਟ੍ਰਿਕਸ ਵੱਧ ਕਾਮਯਾਬੀ ਦਿਵਾਉਂਦੀਆਂ
Very good Dvr Sab g
ਅਮਲੀ ਗੌਣ ਵਾਲਾ , ਮੱਲ ਕੰਜਰੀ ਲੈਂਦੇ ਜੋਬਨ ਵਿੱਚ ਬਹਾਰ , ਬੁੱਢੇ ਹੋ ਵੇਲੇ ਨੂੰ ਝੂਰਦੇ ਜਦੋਂ ਹਿੰਮਤ ਜਾਂਦੇ ਹਾਰ । ਬਾਬਾ ਸਾਡਾ ਪੂਰਾ ਛੱਟੱਲੀ ਆ
सतनाम श्री वाहेगुरु 🌹🙏
पहले ड्राइवर की बहुत इज्जत ओर कमाई भी थी समझदार ड्राइवर दूसरे की गाड़ी चलाते चलाते अपनी गाड़ी बना लेते थे
1995 ਤੋਂ ਮੇਰਾ ਏਹੀ ਰੂਟ ਰਿਹਾ,..ਤਿਨਸੁਖਿਆ ਅਤੇ ਬੇਲਤੱਲਾ(ਗੁਹਾਟੀ). ਮੇਰੇ ਅਪਣੇ ਦੋ ਟਰਾਲੇ ਸੀ(੨੨੧੩),੧੦ ਟਾਇਰੇ।
ਆਏਂ ਦਿਲ ਲੱਗਦਾ ਜਿਹੜੇ ਵਿਚਾਰੇ ਦੋ ਦੋ ਮਹੀਨੇ ਘਰੋਂ ਬਾਹਰ ਰਹਿੰਦੇ ਆ
Vah ji❤
ਫਲੌਦੀ ਰਾਜਸਥਾਨ ਵਾਲਾ ਢਾਬਾ ਚੱਲਦਾ ਬਾਬਾ
Baba ji jdo nu gall da mja aunda odo nu add a jandi a
Sat Shri akal baba ji 🙏🙏
ਬਾਬਾ ਤੇਰੇ ਸਾਥੀ ਬਿਲਕੁਲ ਘੁਸੇ ਨੇ ਜੋ ਅਪਣੇ ਵੱਲੋ ਕੋਈ ਵੀ ਸਲਾਹ (ਅਡਵਾਈਜ਼)ਨੀ ਦਿੰਦੇ ।
ਉਹਨਾਂ ਨੂੰ ਇਹ ਆਗਿਆ ਨਹੀਂ ਹੈ, ਓਹ ਸਿਰਫ਼ ਤੇ ਸਿਰਫ਼ ਬਾਬਾ ਜੀ ਦੇ ਬੱਚਨਾ ਤੇ ਆਹੋ ਕਹਿਣ ਨੂੰ ਰੱਖਿਆ ਹੈ
Satshreea. Akal.ji
Tari Ver S.Sri Akal Hor Prwar Thik Ji ❤❤❤❤❤❤❤❤
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤
Good 👍👍
किन्ने साल ट्रक चलाई आ भाई
ਬਾਬਾ ਇਵੇਂ ਹੀ ਪੱਦ ਕੱਡੀ ਗਿਆ ਕਨੇਟਰ ਦੀਆਂ
ਬਾਬਾ ਜੀ ਕੀ ਹਾਲ ਹੈ ਮੈਂ ਦਰਸ਼ਨ ਸਿੰਘ ਤੰਗੌਰੀ ਮੋਹਾਲੀ
गुरमीत।सिह20चक।वाला
Good baba ji
Rode ❤
Baba je sat shree akal je ajj vali video bhut vadeea lage
Good video
Baba,
Balle
ਬਾਬਾ ਯਾਰ ਵੀਡੀਓ ਵਿੱਚ ਇਕ ਵਾਰ ਨਾਂਮ ਬੋਲ ਦਿਓ ਦਰਸ਼ਨ ਸਿੰਘ ਤੰਗੌਰੀ ਮੋਹਾਲੀ
ਨਾਂਮ ਬੋਲਣ ਨਾਲ ਅੰਡਾ ਆਜੂ ਗਾ ਨਾਂਮ ਬੋਲ ਦੇ 😂😂😂😂
ਫੇਰ ਸੌਖੀ ਆਜੂੰ??
ਆਪ ਦਾ ਨਾਮ ਸੁਣ ਕੇ ਫੇਰ ਕੀ ਮਿਲ ਜਾਵੇਗਾ ਵੀਰੇ
Baba ji me goa leke gia c kla 4din ch
La do baba g
Baba ji schoon van drivera te bnyo video
Baba iko gal vaar vaar naa sunai jaya kr.. a passport wLi gal kine mahine pehla dassi c
Jagwinder singh mohali
❤❤❤❤❤
Baba titar aj v bolda
ਵਾਹ ਜੀ ਵਾਹ
ਤਾਰੀ ਬਾਈ ਮੈਂ ਵੀ ਡਰਾਈਵਰ ਆਂ ਬਾਈ ਡੀਜ਼ਲ ਦਾ ਢਾਬਾ ਨਾਲਵਾੜੀ ਆ ਅਸਾਮ ਵਿੱਚ ਮੈਂ ਖੜਦਾ ਰਿਹਾਂ ਢਾਬੇ ਤੇ ਬਾਈ ਆਵਦਾ ਦਾ ਨੰਬਰ ਸੇਂਡ ਕਰਦੀਂ ਮੈਂ ਕਲ ਹੀ ਵੈਰੋਕੇ ਆਇਆ ਸੀ ਸਕੀਰੀ ਆ ਆਪਣੀ
Baba ki haal hai. Baba kai vaar tenu milan nu g karda. Mai kise bande bare puchna c. Jo ke bahut saal moge vich c. Par hun nahi. Ohna bare puchna c
La do baba g name mers
Baba g name la do mera
Baba boll de name darsan singh da bai kdr karia kr subscribers de
Baba g paise wale bnde de comment te teyan deyo
Imli mard nu bhaut nuksaan krdi a bai g. Aalu bukhare thek ne imli ta namard krdi bande nu
ਠੱਗਾ ਕੀ ਹਾਲ ਤੇਰੇ
ਆਹ ਕੀ ਬੋਲੀ ਜਾਂਦਾ ਹੱਸਦਾ ਕੁ ਰੋਂਦਾ ਹੰ ਹਾਂ
Mobile number band hi ap ka
Bina matlab se koi baat ka Sira nahin koi kuchh nahin bakwas de kaise kar raha hai baithkar koi kam dhandha kar le koi kam dhandha Punjabi Anu mushkil hi rah gaya hai koi matlab nahin koi sikhani koi kuchh nahin Bina matlab se bakwas aur logon ka data aur time kharab karna
Roope da dhaba c ik barobisha sale tex barial bengal te tino bhrava ne othe hi viah krwaye han