ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਧ=ਮਾ=ਕਾ,AAP ਦੇ ਕਈ ਦਰਜ਼ਨ MLA ਛੱਡਣਗੇ ਪਾਰਟੀ,ਸੁਣੋਂ ਕੌਣ-ਕੌਣ ਕਿਸਦੇ ਸੰਪਰਕ 'ਚ

Поділитися
Вставка
  • Опубліковано 14 лис 2024

КОМЕНТАРІ • 70

  • @gurchransingh5674
    @gurchransingh5674 5 годин тому +5

    ਤੁਸੀ ਵੀਰ ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੰਜਾਬ ਹਿਤੈਸ਼ੀ ਪੱਤਰਕਾਰ ਹੋ ਸੋਡੀਆ ਜਿਆਦਾਤਰ ਖਬਰਾ ਸੱਚ ਸਾਬਿਤ ਹੋਈਆ ਧੰਨਵਾਦ ਦਿਲੋ ਸਲੂਟ ਜੀ

  • @rajnigorey9076
    @rajnigorey9076 4 години тому +1

    ਧੰਨ, ਧੰਨ, ਸ਼੍ਰੀ, ਗੂਰੁ, ਨਾਨਕ, ਦੇਵ, ਜੀ, ਦੇ, ਜਨਮ, ਦਿਨ, ਦੀਆਂ, ਬਹੁਤ, ਬਹੁਤ, ਮੁਬਾਰਕਾਂ, ਸੁਰਜੀਤ, ਸਿੰਘ, ਮੁਕੇਰੀਆਂ

  • @HardeepSingh-wu1qq
    @HardeepSingh-wu1qq Годину тому +1

    ਭਗਵੰਤ ਮਾਨ , ਬਿੱਟੂ , ਨਵਜੋਤ ਸਿੱਧੂ ਇਹ ਸਾਰੇ ਗਰਮ ਸੁਭਾਅ ਦੇ ਹਨ , ਇਹ ਮੁੱਖ ਮੰਤਰੀ ਦੇ ਲਾਇਕ ਨਹੀਂ

  • @sukhdevbrar5769
    @sukhdevbrar5769 5 годин тому +5

    ਕੋਰੀ ਕਲਪਨਾ ਨਿਰਾ ਬਕਵਾਸ

    • @nitinkhattri1484
      @nitinkhattri1484 4 години тому

      ena di koi gal sahi nhi hoi..pella kende si bhagwant maan istifa devega..😂 hun hor jumla lai aye 😂😂

  • @AmarSidhu-zs7dh
    @AmarSidhu-zs7dh 6 годин тому +6

    ਸਿੱਧੂ ਸਾਬ ਤੇ ਅਣਖੀ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ

  • @satpalsingh8770
    @satpalsingh8770 18 хвилин тому

    ਜੋੜੀ ਬਹੁਤ ਵਧੀਆ ਸੁਖਵਿਦਰ ਸਿਘ ਤੇ 2:42 ਅਣਖੀ ਸ਼ਾਬ ਸਹੋਤਾ ਕੇਨੈਡਾ

  • @laddidalla3135
    @laddidalla3135 Годину тому

    ਸਤਿ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ,,,,,, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ,,,,,,

  • @gagasmalsar9404
    @gagasmalsar9404 5 годин тому +7

    ਭੰਡ ਪਾਰਟੀ ਖਤਮ ਹੋ ਗਈ

  • @RahulKumar-yc8nu
    @RahulKumar-yc8nu 4 години тому +1

    GOOD..NEWS..JA..EDDA..HO..JAYA..FAVOUR..OFF.. PUNJAB

  • @daljitsingh-xb6bg
    @daljitsingh-xb6bg 4 години тому

    ਸਿੱਧੂ ਸਾਬ੍ਹ ਅਤੇ ਅਣਖੀ ਸਾਬ੍ਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਬੇਅੰਤ ਮੁਬਾਰਕਾਂ ਜੀ।
    ਏਦ੍ਹਾ ਹੀ ਹੱਕ ਸੱਚ ਤੇ ਪਹਿਰਾ ਦਿੰਦੇ ਰੇਹੋ।
    🙏

  • @harjitgill5019
    @harjitgill5019 3 години тому +1

    ਖਬਰਾਂ ਤਾਂ ਥੋਡੇ ਕੋਲ਼ ਬਹੁਤ ਹੁੰਦੀਆਂ ਪਰ ਤਬਸਰਾ ਕਰਨ ਵਾਲ਼ਾ ਬੰਦਾ ਬਦਲੋ। ਅਣਖੀ ਸਾਬ ਨਾਲ਼ੋਂ ਵੱਧ ਜਾਣਕਾਰੀ ਤਾਂ ਹਰ ਅਖ਼ਬਾਰ ਪੜ੍ਹਨ ਵਾਲ਼ੇ ਬੰਦੇ ਨੂੰ ਹੁੰਦੀ ਹੈ। ਸੁਖਵਿੰਦਰ ਵੀਰ ਦੀ ਗੱਲ ਨੂੰ ਹੀ ਦੁਬਾਰਾ ਜਿਹੜਾ ਹੈਗਾ, ਜਿਹੜੀ ਹੈਗੀ ਕਰਕੇ ਦੁਹਰਾ ਦਿੰਦੇ ਨੇ ਅਣਖੀ ਸਾਬ੍ਹ। ਇਹਨਾਂ ਨਾਲ਼ੋਂ ਤਾਂ ਤੁਸੀਂ ਬਾਈ ਇਕੱਲੇ ਹੀ ਆਪਣੇ ਸੁਆਲ ਨੂੰ ਵਿਸਤਾਰ ਦੇ ਦਿਆ ਕਰੋ।

  • @hardialsinghjanjua1402
    @hardialsinghjanjua1402 3 години тому

    App Sab Nu Shree Guru Nanak Dev Ji Maharaj De Lakh Lakh Vadai ho

  • @pappibinner2855
    @pappibinner2855 5 годин тому +1

    ਪੰਜਾਬੀ ਲੋਕਾਂ ਨੂੰ ਪੰਜਾਬੀ ਤੇ ਧਰਮ ਦੇ ਨਾਂ ਤੇ ਬਲੈਕਮੇਲ ਕਰਕੇ ਪੰਜਾਬ ਤੇ ਨਵੀਂ ਸਰਕਾਰ ਬਣੇਗੀ ਤੇ ਇਹ ਲੋਕ ਪੰਜਾਬ ਦੇ ਨਾਂ ਤੇ ਇਕੱਠੇ ਨਹੀਂ ਹੋ ਕੇ ਚੱਲਣਾ ਨਹੀਂ ਜਾਣਦੇ

  • @BupinderSingh-g2y
    @BupinderSingh-g2y 16 хвилин тому

    ਚੋਣਾਂ ਦੇ ਨੇੜੇ ਆਪ ਦੇ ਵਿਧਾਇਕਾਂ ਨੂੰ ਕਿਸੇ ਵੀ ਪਾਰਟੀ ਨੇ ਨਹੀਂ ਲੈਣਾ ਹੁਣ ਜਾਂਦੇ ਨੇ ਤਾਂ ਦੂਸਰੀਆਂ ਪਾਰਟੀਆਂ ਲੈ ਸਕਦੀਆਂ ਨੇ

  • @KuldeepSingh-zq8zn
    @KuldeepSingh-zq8zn 3 години тому

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @bittusarpach8629
    @bittusarpach8629 4 години тому +1

    Balvant maan lamme time lyi jail javega

  • @parvinderrangi5709
    @parvinderrangi5709 4 години тому

    ਭਾਜਪਾ ਵਿੱਚ ਬੋਲਣ ਦੀ ਕਿੰਨੀ ਕੁ ਅਜ਼ਾਦੀ ਹੈ ਸਵਾਏ ਫਿਰਕੂ ਪ੍ਰਸਤੀ ਭਾਸ਼ਨ ਤੋਂ ?

  • @GulbaharSingh-Bat
    @GulbaharSingh-Bat 6 годин тому +1

    Good morning 🌅🌄❤❤🎉🎉

  • @darbarasinghbajwa3195
    @darbarasinghbajwa3195 5 годин тому

    Good news ji

  • @BetiKumar-t6x
    @BetiKumar-t6x 5 годин тому +1

    CM. MANN di chhutti hon vali hi hai Zimni Chona to baad

  • @Bhurasinghchahal
    @Bhurasinghchahal 5 годин тому

    ਗ਼ਲਤ ਕਹਿ ਰਹੇ ਹਨ ਇਹ ਪੱਤਰਕਾਰ ਵੀ ਜਿਨਾ ਜਿਨਾ ਨੇ ਆਪ ਪਾਰਟੀ ਛੱਡੀ ਹੈ ਉਹ ਜ਼ੀਰੋ ਹੋ ਗੲਏਹਨ😊

  • @BetiKumar-t6x
    @BetiKumar-t6x 5 годин тому +1

    CM v badluga Jaldi hi Punjab vich

  • @drjagtarSinghDidargarh
    @drjagtarSinghDidargarh 5 годин тому +1

    ਆਮ ਆਦਮੀ ਪਾਰਟੀ ਤੋਂ ਜਿੱਤੇ ਐਮਐਲਏ ਨੂੰ ਲੀਡਰ ਜਾ ਐਮਐਲਏ ਨਾ ਸਮਝਿਆ ਜਾਵੇ ਕਿਉਂਕਿ ਇਹਨਾਂ ਨੂੰ ਵੋਟਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟਾਂ ਪਾਈਆਂ ਸੀ । ਜਿਹੜੀ ਮਰਜ਼ੀ ਪਾਰਟੀ ਵਿੱਚ ਚਲੇ ਜਾਣ ਇਹਨਾਂ ਨੂੰ ਲੋਕ ਦੁਬਾਰਾ ਵੋਟਾਂ ਨਹੀਂ ਪਾਉਣਗੇ ।

    • @chamanlalbansal2222
      @chamanlalbansal2222 2 години тому

      ਕੀ ਭਗਵੰਤ ਮਾਨ ਨੂੰ ਵੀ ਹੁਣ ਵੋਟਾਂ ਪੈਣ ਦੀ ਉਮੀਦ ਕੀਤੀ ਜਾ ਸਕਦੀ ਹੈ?

  • @JagjitSingh_
    @JagjitSingh_ 4 години тому

    ਸਿੱਧੂ ਸਾਹਿਬ ਅਣਖੀ ਸਾਹਿਬ ਸਤਿ ਸ੍ਰੀ ਅਕਾਲ ਤੁਸੀਂ ਬਿਲਕੁਲ ਸਹੀ ਖਬਰਾਂ ਦਿੰਦੇ ਹੋ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੇ ਕੋਈ ਕੰਮ ਨਹੀਂ ਹੁੰਦੇ ਮੁੱਖ ਮੰਤਰੀ ਸਾਹਿਬ ਦਾ ਇੰਨਾ ਨਾਲ ਕੋਈ ਸੰਪਰਕ ਨਹੀਂ ਹੈ ਅਤੇ ਨਾ ਹੀ ਕਿਸੇ ਐਮ ਐਲ ਏ ਦਾ ਲੋਕਾਂ ਨਾਲ ਸੰਪਰਕ ਨਹੀਂ ਹੈ ਨਸਾ ਭਿ੍ਸਟਾਚਾਰ ਜੋਰਾਂ ਤੇ ਹੈ

  • @jagtarsingh1134
    @jagtarsingh1134 3 години тому

    Badi Vadhia Khabar hai Bhagwant Maan BJP naal ralya hoya hai es karke BJP Chambhal gayi hai jo Punjab waste Nuksa howega

  • @SahibSingh-fg8ur
    @SahibSingh-fg8ur 5 годин тому

    ਆਮ ਆਦਮੀ ਪਾਰਟੀ ਦੇ ਐਮਐਲਏ ਕਿਸੇ ਨੇ ਵੋਟ ਕੀ ਪਾਉਣੀ ਭਗਵੰਤ ਮਾਨ ਮਾਨ ਦੇ ਮੁੰਹ ਨੂੰ ਵੋਟਾਂ ਪਾਈਆਂ ਸੀ ਲੋਕਾਂ ਨੇ ਹੋਰ ਕਿਸੇ ਪਾਰਟੀ ਚ ਸ਼ਾਮਲ ਹੋਣ ਤਾਂ ਸਹੀ

  • @NirmalSingh-ft6pn
    @NirmalSingh-ft6pn 5 годин тому

    ਹੁਣ ਪੰਜਾਬੀ ਤੇ ਪੰਜਾਬ ਦੇ ਚੈਨਲ ਸਿਰਫ ਚਰਚਾਵਾ ਲਈ ਰਹਿ ਗਏ ਨੇ। ਹੁਣ ਪੰਜਾਬੀ ਕਿਹੜੀ ਦਿਆਨਤਦਾਰ ਪਾਰਟੀ ਵੱਲ ਝਾਕ ਰਹੇ ਹਨ। ਪੰਜਾਬੀਆ ਨੇ ਸਭ ਪਾਰਟੀਆਂ ਨਾਕਾਰ ਦਿੱਤੀਆਂ ਹਨ ਹੁਣ ਕੋਈ ਨਵੀਂ ਪਾਰਟੀ ਨੂੰ ਪੰਜਾਬ ਦੀ ਵਾਗਡੋਰ ਸੌਂਪਣ ਦੀ ਤਿਆਰੀ ਲੱਗਦੀ ਹੈ।

  • @dravtarmahal8279
    @dravtarmahal8279 Годину тому

    Sidhu u are good pb supporter aje tak.pr jine teer hun tak tusi 2:42 shade n nisane te lagia koee ni.mere veer.A pb nu dbo k jange ghre .pb da pta pta veri a es vele .

  • @BetiKumar-t6x
    @BetiKumar-t6x 5 годин тому

    AAP party vich Dhamaka hon vala hi aa Punjab vich

  • @ProGaming-yq7fe
    @ProGaming-yq7fe 5 годин тому +1

    Amm. Aalti. Khatam. Samjo

  • @tarsemlal4576
    @tarsemlal4576 4 години тому

    It seems Trouth, AAP about to the end

  • @gurdevsingh7348
    @gurdevsingh7348 5 годин тому

    ਭਗਵੰਤ ਮਾਨ ਬਹੁਤ ਵਧੀਆ ਮੁੱਖਮੰਤਰੀ ਹਨ।

  • @bittusarpach8629
    @bittusarpach8629 4 години тому

    Vota to 1 saal pehla jaange

  • @advdhalwantsinghuppal5860
    @advdhalwantsinghuppal5860 2 години тому

    ਬਕਵਾਸ ਕਰਨ ਵਾਲਾ ਪੱਤਰਕਾਰ ਹੈ

  • @jagtarsingh1134
    @jagtarsingh1134 2 години тому

    Ravneet Bittu V Punjab ton BJP di Kangna Ranaut hi hai

  • @surjitsingh4755
    @surjitsingh4755 2 години тому

    Aap party bare tuhadi koi vi gal sachi nahi hundi.

  • @GurmeetSingh-d7k4y
    @GurmeetSingh-d7k4y 5 годин тому

    Punjab C M and Parliament Members are supposed to take up all the issues with Prime Minister

  • @gsshergill4153
    @gsshergill4153 4 години тому +1

    Ena di kise gal ch koi dum ni hunda ,roj bhonkan lag jande ne eh .har koi channel kholi phirda

  • @AshokSharma-hp9ff
    @AshokSharma-hp9ff 5 годин тому

    Pensioner's te mulazam app party de khilaf Morcha khol dita hai

  • @amarjitsinghsandhu2908
    @amarjitsinghsandhu2908 4 години тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surjitsingh4755
    @surjitsingh4755 2 години тому

    Aap party bare bhandy parchar band karo.

  • @gursewaksingh5549
    @gursewaksingh5549 2 години тому

    Eh ta tuci bout der to kende aareo ki AAP de M.L.A party shadh rahea par aaje taak ik v ni Party shadhke gaye

  • @savindersingh4724
    @savindersingh4724 4 години тому

    Bjp.da.koe.adar.nhe.pnjab.vich.bjp.pnjabea.nal.dhka.krde.hy

  • @bittusarpach8629
    @bittusarpach8629 4 години тому

    Hun ta bave nrindr modi nu app da Pardan bnado fir v eh dubara ni aaonde na panjab ch na dilhi ch

  • @JasvirSingh-nf7ge
    @JasvirSingh-nf7ge 5 годин тому

    Aam party da bhog pe chuka ha
    Bhog de shabad parh ho rehe aa

  • @nitinkhattri1484
    @nitinkhattri1484 4 години тому

    ena di koi gal sahi nhi hoi..pella kende si bhagwant maan istifa devega..😂 hun hor jumla lai aye 😂😂

  • @BetiKumar-t6x
    @BetiKumar-t6x 5 годин тому

    Bhand Sarkar ta hun Fail ho chukki aa Punjab vich , Zimni Chona vich AAP party harugi 4 seats to

  • @malkitsingh-vs9zn
    @malkitsingh-vs9zn 5 годин тому

    HAPPY HAPPY HAPPY HAPPY NEWS FOR PUNJAB KIYOKI MEIN B AAP PARTY NU VOTE PAYI C LEKIN BUTIS SARKAR NEIN LAST 32 MONTH VICH KOI V KOI V CHAJ DA WORK KUM NAHI KITA LAW KANOON TUSI AAP HI DEKH SOCH LOO DEVELOPEMENT KI HOYI KI LOKA DA LIFE STANDERD UPER HOYEYA TRAKKII HOYI KI PUNJAB KARZA MUKT HOYEYA ????????

  • @ManishKumar-zj4qn
    @ManishKumar-zj4qn Годину тому

    Aap virodhi channel

  • @Jashan4282
    @Jashan4282 6 годин тому

    ਪਰ ਥੋਡਾ ਪਿਉ ਭਗਵੰਤ ਮਾਨ ਪੂਰੇ ਪੰਜ ਸਾਲ ਰਾਜ ਕਰੂਗਾ

    • @kanwalpreets1181
      @kanwalpreets1181 5 годин тому +1

      ਫਿਰ ਕੀ ਥਣ ਪੱਟ ਲਵੇਗਾ ਕਰਜ਼ਾ ਵੜਾਉਣ ਤੋ ਬਿਨਾ ਭੇਡੇ

    • @manjeetdhaliwal5113
      @manjeetdhaliwal5113 5 годин тому +1

      ਫਿਰ ਕੀ ਕਰ ਲਉ ਭੰਡ ਹੀ ਰਹਿਣਾ ਏਨੇ

    • @malkitsingh-vs9zn
      @malkitsingh-vs9zn 5 годин тому

      PUNJAB NU RANGLA TA NAHI KANGLA PUNJAB BNAAA DENGE 60 MONTH JA 5 YEAR VICH HUN 2022 vich pUNJAB TE LOAN DEBT 2.62 lakh crore c jo aaj 3.72LAKH CRORE HO GIYA LAGDA IH 2027 TAK 5.50 lakh crore ho jayega SOCH LAYO DEKH LAYOO

    • @daljitsingh-xb6bg
      @daljitsingh-xb6bg 4 години тому

      ਪਿਓ ਹੋਊ ਤੇਰਾ।
      ਆਪਣੀ ਭਾਸ਼ਾ ਦਾ ਮਿਆਰ ਠੀਕ ਕਰ। ਆ ਪ੍ਰੋਗਰਾਮ ਕੁਝ ਨਹੀਂ ਬਹੁਤ ਬੰਦੇ ਦੇਖਦੇ ਨੇ। ਆ ਕਿੱਥੇ ਕਾਨੂੰਨ ਹੈ ਕਿ cm ਦੀ ਨਖੇਧੀ ਨਾ ਕਰੋ?
      ਬਾਕੀ ਤੇਰਾ ਦਿੱਲ੍ਹੀ ਵਾਲਾ ਦਾਦਾ ਜਲਦੀ ਰੰਗ ਦਖਾਓਗਾ।

    • @gurdeepsidhu596
      @gurdeepsidhu596 3 години тому

      ਪਿਓ ਤਾਂ ਅਪਣੇ ਜੰਮਿਆ ਦਾ ਨਹੀਂ ਬਣ ਸਕਿਆ