17-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 25 жов 2024

КОМЕНТАРІ • 85

  • @amarjeetkaur4847
    @amarjeetkaur4847 2 місяці тому +2

    Waheguru ji mahar karo Punjab ta 🙏

  • @MohinderSingh-kj4vo
    @MohinderSingh-kj4vo 2 місяці тому +5

    ਅਕਾਲ ਤਖਤ ਮਹਾਨ ਹੈ। ਸਚ ਦੀ ਅਵਾਜ ਹੀ ਉਠੇਗੀ। ਤਖਤ ਸਾਹਿਬ ਤੇ ਦਬਾਅ ਬਣਾਉਣਾ ਠੀਕ ਨਹੀ। ਸ਼ਕਾਇਤ ਤਾਂ ਕੀਤੀ ਜਾ ਸਕਦੀ ਹੈ ਪਰ ਸੁਝਾਅ ਨਹੀਂ।

  • @jagseerbehniwal7935
    @jagseerbehniwal7935 2 місяці тому

    ❤❤❤❤❤ ਜੱਜ ਸਿੰਘ ਚਹਿਲ ਸਾਹਿਬ ਸਤਿ ਸ੍ਰੀ ਅਕਾਲ

  • @mallmann8309
    @mallmann8309 2 місяці тому +1

    ਸਿਰਸਾ ਜੀ ਤੁਹਾਡੀ ਗਲ ਠੀਕ ਹੈ ਜੋ ਬਾਗੀ ਹਨ ਇਹ ਜਿਆਦਾ ਕੁਤੇ ਹਨ ਇਨਾ ਨੇ ਜਿਆਦਾ ਸਿਖ ਕੌਮ ਦੀ ਪਿਠਾ ਲੁਆਈ ਹੈ।

  • @dhiansingh3103
    @dhiansingh3103 2 місяці тому +75

    ਗੁਰੂ ਰਾਮਦਾਸ ਜੀ ਨੇ ਬਾਦਲ ਪਰਿਵਾਰ ਨੂੰ ਸਜ਼ਾ ਦੇ ਦਿੱਤੀ ਹੈ, ਹਰੇਕ ਚੋਣ ਵਿਚ ਫੱਟੀ ਪੋਚੀ ਜਾ ਰਹੀ ਹੈ, but ਗੁਰੂ ਰਾਮਦਾਸ ਸਾਹਿਬ ਜੀ ਹੁਣ ਜੱਥੇਦਾਰ ਸਾਹਿਬ ਨੂੰ ਦੇਖ ਰਹੇ ਹਨ ਕਿ ਇਹ ਬਾਦਲ ਟੱਬਰ ਦਾ ਕੀ ਕਰੂਗਾ । ਗੁਰੂ ਸਾਹਿਬ ਜੀ ਨੇ ਗੇਂਦ ਜੱਥੇਦਾਰ ਦੇ ਪਾਲੇ ਵਿੱਚ ਗੇਂਦ ਫੈਂਕ ਕੇ (ਸੁੱਟ ਕੇ), ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਦੇਖ ਰਹੇ ਹਨ । ਜੱਥੇਦਾਰ ਬਾਦਲ ਪਰਿਵਾਰ ਅਤੇ ਕੌਮ ਲਈ ਕੀ ਕਰਦਾ ਹੈ, ਜੇਕਰ ਫਿਰ ਵੀ ਜੱਥੇਦਾਰ ਕੌਮ ਦਾ ਫੈਸਲਾ ਠੀਕ ਢੰਗ ਨਾਲ ਨਾ ਕਰ ਸਕਿਆ ਤਾਂ ਫਿਰ ਕਮਾਂਡ ਗੁਰੂ ਸਾਹਿਬ (ਅਕਾਲ ਪੁਰਖ )ਆਪਣੇ ਹੱਥ ਵਿਚ ਲੈਣਗੇ ।

    • @BalbirSinghBalbirSingh-cy5nj
      @BalbirSinghBalbirSingh-cy5nj 2 місяці тому +9

      😂

    • @punjabisongs4x485
      @punjabisongs4x485 2 місяці тому +1

      Qaà

    • @DharminderDharmindr
      @DharminderDharmindr 2 місяці тому

      ​@@punjabisongs4x485¹¹q¹¹q

    • @gurcharansinghdhillon6783
      @gurcharansinghdhillon6783 2 місяці тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @Satnaam-gh7cm
      @Satnaam-gh7cm 2 місяці тому

      ❤❤❤à 6:32 ​@@BalbirSinghBalbirSingh-cy5nj

  • @baljeetsinghdehalbaljeetsi5144
    @baljeetsinghdehalbaljeetsi5144 2 місяці тому +1

    ਬੰਦੀ ਸਿੰਘਾਂ ਨੂੰ ਰਿਹਾਅ ਕਰੋ

  • @darshansingh9874
    @darshansingh9874 2 місяці тому +23

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @MohinderSingh-kj4vo
    @MohinderSingh-kj4vo 2 місяці тому +35

    ਸ਼੍ਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬ ਹਿੰਦ ਹੋਣੀ ਚਾਹੀਦਾ ਹੈ। ਸਟੇਟ ਵਾਈਸ ਨਹੀਂ।

  • @MohinderSingh-kj4vo
    @MohinderSingh-kj4vo 2 місяці тому +36

    ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਹਨ ।

  • @balvirsingh3076
    @balvirsingh3076 2 місяці тому +2

    ਝੀਂਡਾ ਪ੍ਰਧਾਨਗੀ ਚਾਹੁੰਦਾ ਹੋਣਾ।ਇਸ ਕਰਕੇ ਜਨਤਾ ਦੇ ਸੁਝਾਅ ਵੀ ਇਸਨੂੰ ਗਾਲ੍ਹਾਂ ਵਰਗੇ ਲੱਗਦੇ ਹਨ

  • @PuranSingh-f2v
    @PuranSingh-f2v 2 місяці тому

    ਸ੍ਰੋਮਣੀ ਕਮੇਟੀ ਨੇ ਪੰਜ ਲੱਖ ਰੁਪਏ ਦੇ ਕੇ ਸ਼ਰਮ ਨਹੀਂ ਆਉਂਦੀ ਇਹ ਤਾਂ ਸਸਕਾਰ ਅਖੰਡ ਪਾਠ ਦਾ ਹੀ ਖਰਚਾ ਹੈ

  • @gurry1708
    @gurry1708 2 місяці тому +2

    ਗਿਆਸਪੁਰਾ ਸਾਹਿਬ ਜਿਸਦੇ ਪਿੱਛੇ ਤੁਸੀਂ ਲੱਗੇ ਹੋਏ ਓ ਉਸਦਾ ਵੀ ਕਰਵਾ ਲਓ ਡੋਪ ਟੈਸਟ ਸਵਾਦ ਹੀ ਆ ਜੂ
    ਤੁਸੀਂ ਸਾਰੇ ਉਸਦੀ ਕਰਕੇ ਜਿੱਤੇ ਸੀ ਪਰ ਅੱਜ ਕੀ ਹਲਾਤ ਆ ਸਭ ਨੂੰ ਪਤਾ

  • @nashatarbrar7535
    @nashatarbrar7535 2 місяці тому +1

    ਮੁਜਾਲਮ ਕੈਮਰੇ ਉਤਾਰ ਕੇ ਰੱਖ ਦੇਣ ਗਏ ਜਦੋਂ ਗਲਤ ਕੰਮ ਕੀਤਾ ਜਾਵੇਗਾ

  • @SarpanchShergill-o7d
    @SarpanchShergill-o7d 2 місяці тому +23

    ਜੱਜ ਸਿੰਘ ਚਾਹਲ ਬਾਈ ਜੀ ਸਤਿ ਸ਼੍ਰੀ ਅਕਾਲ

  • @JaswantSingh-qi4ok
    @JaswantSingh-qi4ok 2 місяці тому

    Good job Chahal Sahb

  • @balvirsingh3076
    @balvirsingh3076 2 місяці тому +1

    ਹਰਿਆਣਾ ਵਿੱਚ ਕੀ ਹੜ੍ਹਾਂ ਦਾ ਡਰ ਨਹੀਂ ? ਘੱਘਰ ਨਦੀ ਹਰ ਸਾਲ ਤਬਾਹੀ ਮਚੌਂਦੀ ਹੈ।ਇਹ ਚੋਣ ਕਮਿਸ਼ਨ ਆਪਣੀ ਮਤਲਬਪ੍ਰਸਤੀ ਕਰਦਾ ਹੈ

  • @JaswinderKaur-gp1on
    @JaswinderKaur-gp1on 2 місяці тому +1

    Goodnews

  • @satnaam.singhmalhi6249
    @satnaam.singhmalhi6249 2 місяці тому +5

    ਸਤਿ ਸ੍ਰੀ ਆਕਾਲ ਜੀ 🙏

  • @helloaviation97
    @helloaviation97 2 місяці тому

    Good paterkar Jaj singh chahal

  • @MohinderSingh-kj4vo
    @MohinderSingh-kj4vo 2 місяці тому +1

    ਬਹੁਤੇ ਕੱਟੜ ਵੀ ਜਿਹਲ ਵਿੱਚ ਜਾਂਦੇ ਹਨ ਕਿਉਂ। ਜਨਮ ਦਿਨ ਮੁਬਾਰਕ ਜੀ।

  • @birbalsingh2989
    @birbalsingh2989 2 місяці тому +2

    ਸਰਕਾਰ ਫੇਲ। ਹੈ

  • @gurus1213
    @gurus1213 2 місяці тому

    Thanks

  • @narindersingh9364
    @narindersingh9364 2 місяці тому

    Good News Veer ji 👍❤👍 💯

  • @PamelaLuther-qj1df
    @PamelaLuther-qj1df 2 місяці тому +1

    Very good Camera's hona chahiye

  • @rameshkumar-xk7ki
    @rameshkumar-xk7ki 2 місяці тому

    Good news

  • @Bholasingh-iv3kg
    @Bholasingh-iv3kg 2 місяці тому +2

    CONGRATS ON SO HIGHNESS LIVE HEALTHY NAMASTE NAMASTE NAMASTE SHAHEEDAN NU NAMASTE NAMASTE I NC NAMASTE NAMASTE NAMASTE SHAHEEDAN NU NAMASTE NAMASTE I NC NAMASTE NAMASTE NAMASTE SHAHEEDAN NU NAMASTE NAMASTE I NC NAMASTE NAMASTE NAMASTE SHAHEEDAN NU NAMASTE NAMASTE ❤️ 🙏 😀 ♥️ 😊 💙 ❤️ 🙏 😀 ♥️ NAMASTE

  • @harbhajansingh4281
    @harbhajansingh4281 2 місяці тому

    Awara pashua de gal ch reflecter laun da uprala slaghayog hai. Eh bahut zaroori hai.😊

  • @harnailsingh823
    @harnailsingh823 2 місяці тому

    Good

  • @helloaviation97
    @helloaviation97 2 місяці тому

    paterkar bale bale❤❤❤❤❤

  • @balbirsahota4189
    @balbirsahota4189 2 місяці тому +1

    ਗਿਆਸਪੁਰਾ ਨੇ ਬਹੁਤ ਵੱਡਾ ਕੰਮ ਕੀਤਾ ਡੋਪ ਟੈਸਟ ਕਰਵਾ ਲੀਡਰ ਵੋਟਾਂ ਲੈਣ ਵਾਸਤੇ ਨਵੇਂ ਨਵੇਂ ਕੰਮ ਕਰਦੇ ਨੇ ਹੁਣ ਇਹਨੂੰ ਬਹੁਤ ਵੋਟਾਂ ਪੈਣਗੀਆਂ

  • @harbhajansingh4281
    @harbhajansingh4281 2 місяці тому

    Sirsa saab thhik keh rahe han ehna koko 90 lakh rupees recover karne chahide han jo ki gair kanooni dhang nal kharche gaye han fir maafi baad di gal hai. Hor gunaha di saza alag honi chahidi hai.

  • @BalwantsinghDhillon-t7p
    @BalwantsinghDhillon-t7p 2 місяці тому

    Jathedar ji neesiat nal kam nhi chalda hun ultimatum deo

  • @jagjitsingh379
    @jagjitsingh379 2 місяці тому +1

    Write. Day. Date. Newes. Time

  • @narinderitaly2356
    @narinderitaly2356 2 місяці тому

    ਮੋਤ ਹੋਈ 5 ਲਁਖ 😂😂😂

  • @JasvirSingh-hy9pz
    @JasvirSingh-hy9pz 2 місяці тому

    Doges de v banno ji

  • @MalkitSingh-r5r
    @MalkitSingh-r5r 2 місяці тому

    Good News

  • @ParrySam-r1n
    @ParrySam-r1n 2 місяці тому

    Bhagwant mann da v Dope test karvao ji Mla sahib.

  • @BhajanSinghfuji
    @BhajanSinghfuji 2 місяці тому +1

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਭਾਈ ਅਮ੍ਰਿਤ ਪਾਲ ਸਿੰਘ ਖੰਡੂਰ ਸਾਹਿਬ ਤੋਂ ਐਮ ਪੀ।
    ਜੋ ਕੇਂਦਰ ਪੰਜਾਬ ਸਰਕਾਰ ਨੇ ਬੇ ਅਧਾਰ ਜੇਲ ਵਿੱਚ ਬੰਦ ਕਿਉਂ
    ਖੁਸ਼ੀ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਬੰਦੀ ਸਿੰਘਾਂ ਲਈ ਮੂੰਹ ਖੋਲਿਆ ਭਾਈ ਅਮ੍ਰਿਤ ਪਾਲ ਸਿੰਘ ਖੰਡੂਰ ਸਾਹਿਬ ਐਮ ਪੀ ਦੇ ਸਬੰਧ ਰਹਾਈ ਲਈ ਕਿਉਂ ਮੂੰਹ ਨਹੀਂ ਖੋਲ੍ਹਿਆ ਕੀ ਉਹ ਤੁਹਾਡੀ ਗੁਲਾਮ ਭਾਸ਼ਾ ਨਹੀਂ ਬੋਲਦਾ ਇਸ ਕਰਕੇ। ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਏਸੇ ਵਜਾ ਕਰਕੇ ਤੁਸੀਂ ਹਿੰਦੂ ਗੁਲਾਮ ਮਾਨਸਿਕਤਾ ਕਰਾਏਦਾਰ ਹਕੂਮਤ ਤੋਂ ਮਰਵਾ ਦਿੱਤਾ। ਯਾਦ ਰਖਿਓ ਹੁਣ ਤੁਸੀਂ ਵੀ ਸੋਚੋ। ਦੁਖ ਹੈ

  • @GurmeetSingh-kz7nc
    @GurmeetSingh-kz7nc 2 місяці тому

    Gs

  • @baldevsingh4798
    @baldevsingh4798 2 місяці тому

    Jammu has 47 and kashmir 43. This needs correction.

  • @Armanjotsingh-j2i
    @Armanjotsingh-j2i 2 місяці тому

    3:17

  • @amandeepaman9331
    @amandeepaman9331 2 місяці тому

    Hi

  • @balvirsingh3076
    @balvirsingh3076 2 місяці тому +1

    ਦੇਸ਼ ਨਾਲ ਗੱਦਾਰੀ ਅਤੇ ਮੋਦੀ ਦੀ ਚਮਚਾਗਿਰੀ ਭਗਵੰਤ ਵਾਂਗੂੰ ਸਿਸੋਦੀਆ ਵੀ ਕਰਦਾ ਤਾਂ ਉਸ ਨੂੰ ਵੀ ਜੇਲ੍ਹ ਨਹੀਂ ਹੋਣੀ ਸੀ।ਉਸੇ ਕੇਸ ਵਿੱਚ ਵੱਡਾ ਦੋਸ਼ੀ ਹੋਣ ਤੇ ਵੀ ਭੰਤੂ ਨੂੰ ਤੱਤੀ ਵਾਅ ਨਹੀਂ ਲੱਗੀ

  • @HarkrishanLal-f9r
    @HarkrishanLal-f9r 2 місяці тому

    🙏☘️☘️🌷🌺🙏

  • @SatinderKaur-vp1zk
    @SatinderKaur-vp1zk 2 місяці тому

    Waheguru ji mehar kran ji

  • @RajvantKaur-c6w
    @RajvantKaur-c6w 2 місяці тому

    D

  • @tajindersohal890
    @tajindersohal890 2 місяці тому +6

    Good news chahal sab

  • @surinderkaur4233
    @surinderkaur4233 2 місяці тому +1

    बंदी सिंह रिहा करो

  • @Harjider1
    @Harjider1 2 місяці тому

    Doctor hi safe ni😢😢😊

  • @Harjider1
    @Harjider1 2 місяці тому

    Kaun khenda Nsa Na krn wala Pak Saaf ah 😅

  • @gurmukhsingh7428
    @gurmukhsingh7428 2 місяці тому

  • @LovelyStudio-v8r
    @LovelyStudio-v8r 2 місяці тому +1

    CM, MP, MLA, ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਹਨ। ਲੋਕਾਂ ਦੀ ਮੰਗ ਤੇ ਕਿਸੇ ਵੀ ਸਮੇਂ ਡੋਪ ਟੈਸਟ ਕਰਵਾਉਣ ਦਾ ਕਾਨੂੰਨ ਹੀ ਬਣਾਉਣਾ ਚਾਹੀਦਾ ਹੈ ਤੇ ਜਿਸ ਦਾ ਟੈਸਟ ਪੋਜ਼ੀਟਿਵ ਆਉਂਦਾ ਹੈ ਉਸ ਤੇ ਉਸੇ ਟਾਈਮ ਕਾਰਵਾਈ ਹੋਣੀ ਚਾਹੀਦੀ ਹੈ। ਜਦੋ ਤਕ ਕੋਈ ਇਹੋ ਜਿਹਾ ਕਦਮ ਨਹੀਂ ਚੁੱਕਿਆ ਜਾਂਦਾ ਉਦੋਂ ਤੱਕ ਕੋਈ ਵੀ ਸੁਧਾਰ ਨਹੀਂ ਹੋ ਸਕਦਾ।

  • @BalwantsinghDhillon-t7p
    @BalwantsinghDhillon-t7p 2 місяці тому

    Most coerupr hai kejriwal neta

  • @ravinderkaurthind7294
    @ravinderkaurthind7294 2 місяці тому +3

    ਸਾਰੇ ਭਈਏਆ ਹੀ ਪੰਜਾਬ ਹੀ ਗੋਰਮਿਟ ਦੀ ਨੋਕਰੀਆ ਪੰਜਾਬੀ ਹੋਣੇ ਚਾਹਿਦੇ ਨੇ ਭਗਵੰਤ ਵੀ ਙਈਏਆ ਹੈ

  • @BalwantsinghDhillon-t7p
    @BalwantsinghDhillon-t7p 2 місяці тому +1

    Sgpc cief time pass krdi hai eh RSS di kmeti hai

  • @MajorSingh-gx6ru
    @MajorSingh-gx6ru 2 місяці тому +1

    😂

  • @SurjitSingh-u7l
    @SurjitSingh-u7l 2 місяці тому +1

    ਆਮ ਪਾਰਟੀ ਨੂੰ ਇਹ ਸਮਝ ਲੈਣਾ ਚਾਹੀਦਾ , ਕਿਸ ਕਿਸ ਦੇ ਕੱਟਿਆ ਕਰੋਗੇ ਜੇਲ ਚ ਬੈਠਿਆ ਦੇ ਕਿਉਕਿ ਜੇ ਕੁੱਝ ਕੀਤਾ ਇਸੇ ਕਰਕੇ ਅੰਦਰ ਹੈ ਤੁਸੀ ਵੀ ਕਿੰਨੇ ਲੀਡਰਾ ਨੂੰ ਅੰਦਰ ਕੀਤਾ ਹੋਇਆ ਹੈ

    • @harbhajansingh4281
      @harbhajansingh4281 2 місяці тому

      Ohna de te saboot maujood han. Kejriwal saab virudh te ik nikke paise da saboot nahi hai. Eh te ik farzi ghutala BJP ne bnaya hoyia hai.

  • @helloaviation97
    @helloaviation97 2 місяці тому

    CM da dpe test karvao

  • @drkuldipsingh1400
    @drkuldipsingh1400 2 місяці тому

    K Wal
    Ha ha ..birthday of Sharab ghutala😂😂😂😂😂

  • @HarjinderSingh-ei4eq
    @HarjinderSingh-ei4eq 2 місяці тому

    Hs

  • @RamSingh-bz5fx
    @RamSingh-bz5fx 2 місяці тому

    Mm m

  • @helloaviation97
    @helloaviation97 2 місяці тому

    Chawal Sarkar Aap party

  • @ManojKumar-kx5bh
    @ManojKumar-kx5bh 2 місяці тому +1

    2.nombar.de.kam.sare.challi.jande.ne.ena.nu.band.karvao.maan.sab.naam.tuhada.badnam.hona.hai.ludhiana.est

  • @BalwinderKaur-bi8gu
    @BalwinderKaur-bi8gu 2 місяці тому

    G0dnews

  • @amriksinghsidhu2656
    @amriksinghsidhu2656 2 місяці тому

    Good news