ਬੀਰੀ ਦੀ ਹੋਈ ਗਰਾਊਂਡ ਚ ਐਂਟਰੀ || ਦਰਸ਼ਕਾਂ ਨੇ ਕੀਤਾ ਸਵਾਗਤ 🙏 || live Kabaddi Match Aaj de || Kabaddi live

Поділитися
Вставка
  • Опубліковано 27 гру 2024

КОМЕНТАРІ • 581

  • @JaspalKaur-jy6el
    @JaspalKaur-jy6el 3 місяці тому +20

    ਲੱਖ ਲੱਖ ਸੁਕਰਾ ਪੁੱਤ ਮਾਂ ਦਾ ਬਹੁਤ ਧੰਨਵਾਦ ਜਿਹੜੀ ਮਾਂ ਇਥੇ ਤੱਕ ਪਚਾਇਆ

  • @ArpanBawa
    @ArpanBawa 3 місяці тому +77

    ਲੱਖ ਲੱਖ ਸ਼ੁਕਰੀਆ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਅੱਜ ਵੀਰ ਨੂੰ ਗਰੋਡ ਤੱਕ ਲੈ ਆਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਵੀਰ ਨੂੰ 🌹❤️🙏🙏🙏🙏🌹🌹🌹🌹🌹🌹

  • @GurleenKaur-bg6jo
    @GurleenKaur-bg6jo 3 місяці тому +66

    ਬਹੁਤ ਵਧੀਆ ਕੀਤਾ ਖਿਡਾਰੀਆਂ ਨੇ ਖਿਡਾਰੀਆਂ ਬਹੁਤ ਧੰਨਵਾਦ ਹੌਸਲਾ ਅਫਜਾਈ ਕੀਤੀ

  • @amritpalsidhu4996
    @amritpalsidhu4996 2 місяці тому +1

    ਵੀਰ ਨੂੰ ਪ੍ਰਮਾਤਮਾ ਜਲਦੀ ਠੀਕ ਕਰਨ

  • @Danewalia1117
    @Danewalia1117 3 місяці тому +88

    ਵੀਰ ਨੂੰ ਜਲਦੀ ਸਿਹਤਯਾਬੀ ਬਕਸ਼ੋ ਵਾਹਿਗੁਰੂ ਜੀ

  • @kulwantsingh6606
    @kulwantsingh6606 3 місяці тому +13

    ਸੱਚੇ ਪਾਤਿਸ਼ਾਹ ਤੰਦਰੁਸਤੀਆਂ ਬਖਸਣ ਸ਼ੁਕਰ ਹੈ ਮੇਰੇ ਗੁਰੂ ਸਾਹਿਬ ਜੀ ਦਾ।

  • @SinghpritamGill
    @SinghpritamGill 2 місяці тому +1

    ਵਾਹਿਗੁਰੂ ਵਾਹਿਗੁਰੂ ਜੀ
    22 ਜੀ ਨੂੰ ਤੰਦਰੁਸਤ ਰੱਖਣ ਅਤੇ ਲੰਮੀ ਉਮਰ ਚੜ੍ਹਦੀ ਕਲਾ ਵਿਚ ਰੱਖਣ ਤੇ ਫਿਰ ਕਬੱਡੀ ਦੇ ਗਰਾਊਂਡਾ ਵਿਚ ਧੂਮਾ ਪੈਣ

  • @dilrajsingh3608
    @dilrajsingh3608 2 місяці тому +1

    ਵਹਿਗੁਰੂ ਜੀ ਵੀਰ ਨੂੰ ਜਲਦੀ ਠੀਕ ਕਰਦੋ ਜੀ

  • @veerpalkaur9378
    @veerpalkaur9378 2 місяці тому +1

    ਵਾਹਿਗੁਰੂ ਜੀ ਇਸ ਬੱਚੇ ਨੂੰ ਠੀਕ ਕਰੋ

  • @guruvailsingh2326
    @guruvailsingh2326 3 місяці тому +14

    ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕੀਤਾ

  • @parhaladsingh8437
    @parhaladsingh8437 3 місяці тому +26

    ਬਹੁਤ ਵਧੀਆ ਉਪਰਾਲਾ ਇਸ ਵੀਰ ਨੂੰ ਹੌਂਸਲਾ ਦਿੱਤਾ। ਇਸੇ ਤਰ੍ਹਾਂ ਹੀ ਇਸ ਵੀਰ ਦੀ ਹੋਰ ਮਾਇਕ ਸਹਾਇਤਾ ਕਰਨੀ ਚਾਹੀਦੀ ਹੈ।

  • @JatinderSingh-o9t
    @JatinderSingh-o9t 3 місяці тому +63

    ਬਾਬਾ ਸਾਰੀ ਕਮੇਟੀ ਤੇ ਮੇਹਰ ਭਰਿਆ ਹੱਥ ਰੱਖੇ ਵੀਰੀ ਬਾਈ ਦੀ ਵਹਿਗੁਰੂ ਜੀ ਲੰਬੀ ਉਮਰ ਕਰੇ

  • @SurjitSingh-lt6uf
    @SurjitSingh-lt6uf 3 місяці тому +13

    ਭਰਾਵੋ ਤੁਹਾਡੀਆਂ ਤਾੜੀਆਂ ਦੀ ਆਵਾਜ ਉਸ ਸੱਚੇ ਪਾਤਿਸ਼ਾਹ ਦੇ ਦਰਬਾਰ ਵਿੱਚ ਪਹੁੰਚ ਕੇੇ ਵੀਰ ਨੂੰ ਇਨਸਾਫ ਦਿਵਾਉਣ ਵਿੱਚ ਸਹਾਈ ਹੋ ਕੇ ਜਿਨਾਂ ਨੇ ਖਿਡਾਰੀ ਨਾਲ ਵੈਰ ਕਮਾ ਕੇ ਦਗਾ ਕੀਤਾ ਉਨਾਂ ਨੂੰ ਸਜਾ ਦਿਵਾਏਗੀ

  • @ParamjeetKaur-u1y
    @ParamjeetKaur-u1y 3 місяці тому +37

    ਪ੍ਰਮਾਤਮਾ ਮੇਰੇ ਬੀਰੀ ਢੈਪਈ ਬੇਟੇ ਨੂੰ ਤੰਦਰੁਸਤੀ ਬਖਸੇ

  • @rajmohindersingh2869
    @rajmohindersingh2869 3 місяці тому +10

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਵੀਰ ਦੇ ਸਿਰ ਤੇ।

  • @gurindergrewal5450
    @gurindergrewal5450 3 місяці тому +1

    ਵਹਿਗੁਰੂ ਜੀ ਮੇਹਰ ਕਰੋ ਬੱਚੇ ਤੇ।

  • @SKaur_multani
    @SKaur_multani 2 місяці тому +1

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ ਇਸ ਬਚੇ ਨੂੰ

  • @NarinderSingh-u8b
    @NarinderSingh-u8b 3 місяці тому +150

    ਇਕ ਦਿਨ ਜਰੂਰ ਵਾਪਸੀ ਕਰੇਗਾ ਬੀਰੀ

    • @harpmaan8510
      @harpmaan8510 3 місяці тому +7

      Bina leg tho kime khelo bechra

    • @sabisokhi7902
      @sabisokhi7902 3 місяці тому

      ​@@harpmaan8510veere ik cmt dekhni ya kise ne likhya si jina ne enu satt mari saal pehle eh ohna nu kuttn gya si munde leke oh mile nyi eh ohna da kutta maar aaya si baki waheguru ji nu pta me jo padiya oh das reha veer ji

    • @JaskaranGill-uz9mo
      @JaskaranGill-uz9mo 3 місяці тому

      👍👍❤❤❤baout Vidya kmm kita god bless. 🙏🙏

    • @pardeepkaur-z5z
      @pardeepkaur-z5z 3 місяці тому +2

      Lakha positive comments. Vich ik adda. Comment negative v hunda bhra. Pr apa chnga sochie te ihdi tandrusti lai dua krie. Kise lai chnga mangie j ih Munda ida ta hunda ta isde nal kise ne khdna nhi c

    • @agamgill9069
      @agamgill9069 2 місяці тому +1

      Ameen

  • @BalwinderKaur-mu9zb
    @BalwinderKaur-mu9zb 2 місяці тому +1

    ਵਾਹਿਗੁਰੂ ਜੀ ਇਸ ਵੀਰ ਨੂੰ ਤੰਦਰੁਸਤ ਕਰ ਦਿਓ 🙏🙏🙏

  • @ravindersinghmullanpur1932
    @ravindersinghmullanpur1932 2 місяці тому +1

    ਵਾਹਿਗੁਰੂ ਜੀਓ ਵੀਰ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਿਓ ਜੀਓ 🙏🙏🙏🙏🙏🙏🙏🙏

  • @nirmalbassi9535
    @nirmalbassi9535 2 місяці тому +1

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਈ, ਇਸ ਬੱਚੇ ਨੂੰ ਜਰੂਰ ਜਰੂਰ ਜਲਦੀ ਠੀਕ ਕਰੋ,,ਵਾਹਿਗੁਰੂ ਜੀ ਤੇਰਾ ਲਖ ਲਖ ਸ਼ੁਕਰ

  • @Tggg-lb8cd
    @Tggg-lb8cd 3 місяці тому +4

    ਮੇਹਰ ਕਰਨੀ ਸੱਚੇ ਪਾਤਸ਼ਾਹ ਬੀਰੀ ਜਲਦੀ ਜਲਦੀ ਠੀਕ ਹੋ ਜਾਵੇ❤🎉

  • @GurwinderSingh-db6hu
    @GurwinderSingh-db6hu 3 місяці тому +23

    ਵਾਹਿਗੁਰੂ ਤੰਦਰੁਸਤ ਕਰੇ ਵੀਰ ਨੂੰ

  • @sksandh06
    @sksandh06 2 місяці тому +1

    ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ ਪੁੱਤ ਤੇ ।

  • @HardeepSingh-py6ve
    @HardeepSingh-py6ve 3 місяці тому +27

    ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਵੀਰ ਨੂੰ ਠੀਕ ਕਰ ਦਿਓ

  • @DeepPawa
    @DeepPawa 3 місяці тому +24

    ਵਾਹਿਗੁਰੂ ਜੀ ਦੇਖ ਕੇ ਰੋਣਾ ਆਉਦਾ

  • @prabhjotkaur629
    @prabhjotkaur629 3 місяці тому +8

    ਹੀਰਾ ਤੇ ਹੀਰਾ ਰਹਿਣਾ ਕੋਲਿਆਂ ਨੇ ਕੋਲੇ ਰਹਿਣਾ ਪਰਮਾਤਮਾ ਹੀਰੇ ਹੁਸ਼ਿਆਰ ਨੋਜਵਾਨ ਖਿਡਾਰੀ ਤੇ ਮਿਹਰ ਭਰਿਆ ਹੱਥ ਰੱਖਣ 🙏👍👍🙏🙏

  • @gurjeetsingh2072
    @gurjeetsingh2072 3 місяці тому +5

    ਵਾਹਿਗੁਰੂ ਜੀ ਏਸ ਵੀਰ ਨੂੰ ਇਨਸਾਫ਼ ਦਿਵਾਉਣ ਤੁੰ ਦਰੁਸਤੀ ਬੱਗਸਣ ਜੀ

  • @RanjitGill-wq9du
    @RanjitGill-wq9du 3 місяці тому +11

    ਚਲੋ ਵੀਰ ਦੀ ਜ਼ਿੰਦਗੀ ਮਹਾਰਾਜ ਵਧੀਆ ਵੱਡੀ ਕਰੇ ਫਿਰ ਇਹਨਾਂ ਦੀ ਜੋ ਮਨੋਕਾਮਨਾ ਪੂਰੀ ਕਰੇ ਸਰਬੱਤ ਦਾ ਭਲਾ

  • @jagmagjotsingh3477
    @jagmagjotsingh3477 3 місяці тому +10

    ਬੇਟਾ ਛੇਤੀ ਤੋਂ ਛੇਤੀ ਗਰਾਉਂਡ ਵਿੱਚ ਚੜ੍ਹਦੀ ਕਲਾ ਨਾਲ ਵਾਪਸੀ ਟਰੇ

  • @Dhanoaphotographyraqba9642
    @Dhanoaphotographyraqba9642 3 місяці тому +7

    ਬਹੁਤ ਵਧੀਆ ਉਪਰਾਲਾ ਇਸ ਵੀਰ ਨੂੰ ਹੌਂਸਲਾ ਦਿੱਤਾ👍👍👍👍👍👍👍

  • @GurpalSingh-y6r
    @GurpalSingh-y6r 3 місяці тому +73

    ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿੰਨਾ ਨੇ ਪਹਿਲ ਕੀਤੀ ❤❤❤

    • @SonyMaan-n3b
      @SonyMaan-n3b 3 місяці тому +2

      ਬੀਰੀ ਪਾਜ਼ੀ ਨਾਇਸਜੀਂ

  • @prinsepreetsinghcheedasab9969
    @prinsepreetsinghcheedasab9969 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਦੇ ਮਾਨ ਸਨਮਾਨ ਦੇ ਨਾਲ ਨਾਲ ਉਹਨਾਂ ਪਾਪੀਆਂ ਨੂੰ ਸਜਾ ਵੀ ਦਿੱਤੀ ਜਾਵੇ ਜਿਨਾਂ ਨੇ ਇਹ ਮਾੜੀ ਹਰਕਤ ਕੀਤੀ ਹ ਇਹ ਕੰਮ ਵਿੱਚ ਵੀ ਇਸ ਦੇ ਮਾਂ ਪਿਓ ਦਾ ਸੰਯੋਗ ਦਿਓ ਕਿਉਂਕਿ ਅੱਗੇ ਤੋਂ ਕਿਸੇ ਨੌਜਵਾਨ ਨਾਲ ਇਸ ਤਰ੍ਹਾਂ ਨਾ ਹੋ ਸਕੇ ਸਰਕਾਰਾਂ ਇਸ ਕੰਮ ਲਈ ਕੁਝ ਨਹੀਂ ਕਰ ਰਹੀਆਂ ਤੁਹਾਡੇ ਵਰਗੇ ਵੀਰ ਜਿਹੜੇ ਕਲੱਬਾਂ ਦੇ ਵਿੱਚ ਬੜੇ ਵਡਿਆਈ ਜਿਹੜੇ ਕਲੱਬ ਜਿਹੜੇ ਕਬੱਡੀ ਖਿਡਾਰੀ ਇਸਲਾਮ ਕਰਦੇ ਆ ਇਹਨਾਂ ਸਟੇਡੀਅਮਾਂ ਵਿੱਚ ਜਾ ਕੇ ਮਾਨ ਸਨਮਾਨ ਵਧਾਉਂਦੇ ਉਹਨਾਂ ਨੂੰ ਹੀ ਚਾਹੀਦਾ ਕਿ ਇਸ ਕੰਮ ਲਈ ਅੱਗੇ ਆਉਣ ਇਸ ਵੀਰ ਦੇ ਸੱਟ ਲਾਉਣ ਵਾਲਿਆਂ ਨੂੰ ਸਜ਼ਾ ਦਿਵਾ ਕੇ ਹਟਣ

  • @sarwansingh6250
    @sarwansingh6250 3 місяці тому +13

    ਵਾਹਿਗੁਰੂ ਜੀ ਬੀਰੀ ਨੂੰ ਜਲਦੀ ਠੀਕ ਕਰ ਦਿਉ 🙏👏

  • @gursewaksidhu7104
    @gursewaksidhu7104 2 місяці тому +1

    Waheguru ji mehr krn is bache te chardi kla bakhsan

  • @iqbalsingh-xx2cz
    @iqbalsingh-xx2cz 2 місяці тому +1

    Waheguru Ji da sukar a charrdi kla wich rhe biri Mehar bra hatth rakhe Waheguru Ji iste,,

  • @jagirsingh8518
    @jagirsingh8518 3 місяці тому +7

    ਵਾਹਿਗੁਰੂ ਜੀ ਵੀਰ ਜੀ ਨੂੰ ਤੰਦਰੁਸਤੀ ਬਖਸ਼ੇ

  • @mankiratsingh-mp1iq
    @mankiratsingh-mp1iq 3 місяці тому +2

    ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈ ਪੁੱਤ ਨੂੰ ਚੜ੍ਹਦੀ ਕਲਾ ਬਖਸ਼ੇ

  • @baljitsandhu5995
    @baljitsandhu5995 2 місяці тому +3

    Wehaguru mehar karan 🙏 lambi oumarr baxan wehaguru ji Veer ji 🙏💐🤗😊

  • @GurmeetHehar
    @GurmeetHehar 3 місяці тому +26

    ਬਹੁਤ ਖੁਸ਼ੀ ਹੋਈ ਰੂਹ ਖੁਸ਼ ਹੋ ਗਈ ਪਰ ਮਨ

  • @pammanandachouria9102
    @pammanandachouria9102 3 місяці тому +2

    ਧੰਨ ਗੁਰੂ ਨਾਨਕ ਕ੍ਰਿਪਾ ਕਰੇ ਇਸ ਬੱਚੇ ਤੇ ਧੰਨਵਾਦ ਸਾਰੇ ਵੀਰਾਂ ਦਾ

  • @BalrajSingh-vk8of
    @BalrajSingh-vk8of 3 місяці тому +1

    ਲੱਖ ਲੱਖ ਵਧਾਈਆਂ ਮਾਂ ਪੁੱਤਰ ਦੇ ਹੌਸਲੇ ਨੂੰ ਵਾਹਿਗੁਰੂ ਜੀ ਪੁੱਤਰ ਨੂੰ ਤੰਦਰੁਸਤੀ ਬਖ਼ਸ਼ੀ ਮੇਹਰ ਕਰੀ ਦਾਤਿਆ

  • @pssandhu7942
    @pssandhu7942 3 місяці тому +2

    ਬਹੁਤ ਵਧੀਆ ਲਗਿਆ
    ਵਾਹਿਗੁਰੂ ਖਿਡਾਰੀਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ
    ਸਤਿਗੁਰੂ ਵੀਰੀ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ਣ
    ਬਾਈ ਜੀ ਧੰਨ ਹਨ ਵੀਰੀ ਦੇ ਮਾਪੇ ਜਿਨ੍ਹਾਂ ਨੇ ਐਨਾ ਭਰੋਸਾ ਰਖਿਆ ਕੇ ਸਤਿਗੁਰੂ ਮੇਹਰ ਕਰਨਗੇ ਤੇ ਵੀਰੀ ਇਕ ਦਿਨ ਜਰੂਰ ਖੇਡੇਗਾ

  • @SukhpalsinghDhunna
    @SukhpalsinghDhunna 3 місяці тому +7

    ਵਾਹਿਗੁਰੂ ਜੀ ਇਸ ਵੀਰੇ ਨੂੰ ਜਲਦੀ ਠੀਕ ਕਰਿਓ ਜੀ 🎉

  • @gurdeepkaur5145
    @gurdeepkaur5145 3 місяці тому +2

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬੱਚੇ ਨੂੰ

  • @santoshkumari8002
    @santoshkumari8002 3 місяці тому +1

    Waheguru ji es bache noo jaldi tandrusti bakhso❤❤❤❤

  • @paramdhillon-bk5de
    @paramdhillon-bk5de 3 місяці тому +2

    Waheguru g hamesa chadikala vich rakhan biri bhai nu lakh lakh sukar Waheguru g da g🙏🙏❤️

  • @AksahSarkaria
    @AksahSarkaria 3 місяці тому +11

    ,, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਜੀ ਕਿਰਪਾ ਕਰ ਦਿੰਊ ਜੀ ਇਸ ਵੀਰ ਉਤੇ

  • @naibsingh7587
    @naibsingh7587 3 місяці тому +17

    ਵਾਹਿਗੁਰੂ ਜੀ ਮੇਹਰ ਕਰੋ ਪਾਤਿਸ਼ਾਹ ਜੀ

  • @gurmukhsingh7428
    @gurmukhsingh7428 3 місяці тому +29

    ਧੰਨ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏 ਧੰਨ ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏 ਧੰਨ ਧੰਨ ਧੰਨ ਜਗਤ ਮਾਤਾ ਗੁਜਰੀ ਜੀ🙏 ਧੰਨ ਧੰਨ ਧੰਨ ਸੵੀ ਗੁਰੂ ਗ੍ਰੰਥ ਸਾਹਿਬ ਜੀ🙏 ਵਾਹਿਗੁਰੂ ਜੀ🙏 ਇਸ ਬੱਚੇ ਨੂੰ ਠੀਕ ਕਰ ਕਿਰਪਾ ਕਰੋ ਜੀ

    • @Leomessicopaameica
      @Leomessicopaameica 3 місяці тому

      😢😢😢😢❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @Leomessicopaameica
      @Leomessicopaameica 3 місяці тому +3

      ੧ੳ JARUR MY BROTHER JI SHAHEED SINGH SHRI AKAAL PURKH SAHIB JI JUGGO JUG ATAL DHAN DHAN SHRI GURU GRANTH SAHIB JI MAHARAJ PITA JIYA DIYA DI KIRPA NAL JALDI HI BEERI KABBADI VEER JALDI GROUND VICH COMMING BACK CHARDIKLA NAL VAPASI KRU GA JI ੧ੳ👈🏻☝🏻✌🏻✌🏻✌🏻✌🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @gurmukhsingh7428
      @gurmukhsingh7428 3 місяці тому

      @@Leomessicopaameica ਜੀ🙏🙏🙏🙏🙏🙏🙏

  • @mansimarn1332
    @mansimarn1332 3 місяці тому +6

    ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ ਜਲਦੀ ਠੀਕ ਕਰਦੋ ।ਵਾਹਿਗੁਰੂ ਜੀ।

  • @KamalToor-n9k
    @KamalToor-n9k 3 місяці тому +2

    ਵਾਹਿਗੁਰੂ ਜੀ ਮੇਹਰ ਕਰੋ ਵੀਰ ਜਲਦੀ ਇਸ ਗਰਾਉਂਡ ਚ ਖੇਡਨ ਆਵੇ 🙏🏻

  • @narindernanua9870
    @narindernanua9870 3 місяці тому +3

    ਵਾਹਿਗੁਰੂ ਜੀ ਮੇਹਰ ਕਰਨਾ ਇਸ ਬੱਚੇ ਉਤੇ ❤

  • @SangtiGrewal
    @SangtiGrewal 3 місяці тому +14

    ਵਾਹਿਗੁਰੂ ਮੇਹਰ ਕਰੀ ਜੀ ਬੀਰੀ ਤੇ

  • @RajveerSingh-yy5xp
    @RajveerSingh-yy5xp 3 місяці тому +7

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਸਾਰੇ ਵੀਰਾਂ ਤੇ ❣️🙏🙏❣️

  • @mrskaur539
    @mrskaur539 3 місяці тому +1

    ਵਾਹਿਗੁਰੂ ਜੀ ਮਹੇਰ ਕਰੋ ਮਾ ਦਾ ਪੁੱਤ ਨੂੰ ਤੰਦਰੁਸਤੀ ਬਸਖੇ 🙏🏽🙏🏽❤️

  • @jaspreetsingh3rdd957
    @jaspreetsingh3rdd957 3 місяці тому +28

    ਸ਼ੁਕਰ ਹੈ ਵਾਹਿਗੁਰੂ ਤੇਰਾ

  • @ParminderSinghPinder-v1c
    @ParminderSinghPinder-v1c 2 місяці тому

    WaheGuru Ji Kirpa Karna Iss Veer Tey❤❤

  • @DAWINDERSINGH-c6n
    @DAWINDERSINGH-c6n 2 місяці тому

    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਇਸ ਵੀਰ ਨੂੰ ਠੀਕ ਕਰੋ

  • @jagjitkaurgill3722
    @jagjitkaurgill3722 2 місяці тому

    ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ।

  • @gursevsinghsevk7071
    @gursevsinghsevk7071 3 місяці тому +4

    ਵਾਹਿਗੁਰੂ ਜੀ ਮਿਹਰ ਕਰਨ ਪਲੇਅਰ ਤੇ

  • @KulwinderKaur-wy6iw
    @KulwinderKaur-wy6iw 2 місяці тому

    ਵਾਹਿਗੁਰੂ ਜੀ ਮੇਹਰ ਕਰਨ ਗੇ 🙏🙏

  • @JaswinderJatana
    @JaswinderJatana 3 місяці тому +6

    ਵਾਹਿਗੁਰੂ ਜੀ ਜਲਦੀ ਤੋਂ ਜਲਦੀ ਠੀਕ ਕਰ ਦਿਉ ਫਤਿਹ ਬਲਾਏ ਹੱਥ ਉਪਰ ਕਰਕੇ

  • @nirmalsidhu1002
    @nirmalsidhu1002 2 місяці тому

    ਵਹਿਗੁਰੂ ਜੀ ਵਾਹਿਗੁਰੂ ਜੀ

  • @gurpreetsinghsidhu1045
    @gurpreetsinghsidhu1045 2 місяці тому

    Waheguru ji waheguru ji mehr kro veer te

  • @JasbirGahley
    @JasbirGahley 2 місяці тому

    Waheguru ji Chardikla ch rukhan🙏🙏🙏🙏🙏🙏

  • @SukhwinderSingh-oz8ro
    @SukhwinderSingh-oz8ro 3 місяці тому +9

    ਵਾਹਿਗੁਰੂ ਜੀ ਮਿਹਰ ਕਰਿਓ ਬੀਰੀ ਤੇ 🙏🙏

  • @jasswalia9293
    @jasswalia9293 3 місяці тому +3

    Waheguru ji Mehr rkhio es veer th 🙏🙏🙏🙏🙏🙏

  • @Eakem-mp6hs
    @Eakem-mp6hs 3 місяці тому +5

    ਵਾਹਿਗੁਰੂ ਚੜਦੀਕਲਾ ਬਖਸ਼ੇ ਬਾਈ ਨੂੰ

  • @AmanKaur-j3w
    @AmanKaur-j3w 2 місяці тому

    Waheguru ji. Jldi thik kro veer nu. 🙏❤🙏

  • @JaswinderSingh-ut4zx
    @JaswinderSingh-ut4zx 3 місяці тому +3

    ਬਹੁਤ ਵਧੀਆ ਕੀਤਾ ਹੈ ਇਸ ਨੂੰ ਗਰਾਂਉਡ ਲਿਆਂਦਾ

  • @manjotjagera_63
    @manjotjagera_63 3 місяці тому +3

    Wahiguru ji veer nu jaldi thik kr dio🙏

  • @RajveerSingh-yy5xp
    @RajveerSingh-yy5xp 3 місяці тому +4

    ਵਾਹਿਗੁਰੂ ਚੜਦੀ ਕਲਾ ਰੱਖੇ ਵੀਰ ਤੇ ❣️🙏🙏❣️

  • @SukhdevSingh-jf6us
    @SukhdevSingh-jf6us 2 місяці тому

    Waheguru ji mehra karo ji 🙏🙏🙏🙏🙏

  • @gurtejgurtej6720
    @gurtejgurtej6720 3 місяці тому +30

    ਬਾਈ ਰੂਹ ਖੁਸ਼ ਹੋ ਗਾਏ ਅੱਜ ਮੇਰੇ ਜਿੰਦਗੀ ch ਉਣਾਂ ਦਾ ਸੱਫਾਲ ਹੋ ਗਾਇਆ ਵਾਹਿਗੁਰੁ ਵਿਰੇ ਨੂੰ ਫਿਰ garond ਆਏ❤❤❤❤❤❤

  • @palsingh8146
    @palsingh8146 3 місяці тому +4

    ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @satwinderkaur6072
    @satwinderkaur6072 2 місяці тому

    ਵੀਰ ਜੀ ਦੀ ਜਿਆਦਾ ਤੋਂ ਜਿਆਦਾ ਮਦਦ ਕਰੋ,,,

  • @harmandeep1973
    @harmandeep1973 3 місяці тому

    Waheguru ji tusi kirpa kr hi diti ❤❤❤❤❤❤❤

  • @bhaijagmeetsinghkhalsa
    @bhaijagmeetsinghkhalsa 2 місяці тому

    Waheguru ji waheguru ji 💐💝🏆🏆❤🙏💐🙏

  • @mohdshabbir
    @mohdshabbir 3 місяці тому +5

    Allah pak jaldi thik kr dewe veer nu te ase fr to veer nu ground vich khed da dekhiye ❤❤❤❤

  • @ranjitkaur7628
    @ranjitkaur7628 2 місяці тому

    ❤🎉 thanks waheguru ji

  • @sukhpaldhanoa6138
    @sukhpaldhanoa6138 3 місяці тому +4

    Shukar hai Parmatma the

  • @RaswinderKaur-pr8xf
    @RaswinderKaur-pr8xf 3 місяці тому +5

    Waheguru ji Maher kreo ji

  • @GurdevSingh-kt4uc
    @GurdevSingh-kt4uc 2 місяці тому

    Satnam waheguru gi❤❤❤❤

  • @charanjitsingh3622
    @charanjitsingh3622 3 місяці тому +3

    Waheguru ji chardikla bakshan ji,sehat kamyaabi bakshna sachey patsha ji.

  • @HardeepSingh-c5j5i
    @HardeepSingh-c5j5i 3 місяці тому +12

    ਸ਼ੁਕਰ ਵਾਹਿਗੁਰੂ ਦਾ ਬਹੁਤ ਸ਼ੁਕਰਗੁਜ਼ਾਰ

  • @sukhjindersingh5311
    @sukhjindersingh5311 3 місяці тому +7

    ਵਾਹਿਗੁਰੂ ਸਾਹਿਬ ਜੀਓ ਕਰੋ ਕਿਰਪਾ ਬੱਚੇ ਉਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਬਖ਼ਸ਼ਿਸ਼ ਕਰੋ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @hargobindsingh5406
    @hargobindsingh5406 2 місяці тому

    Waheguru waheguru waheguru ji God bless you

  • @ParmjitBsjwa
    @ParmjitBsjwa 3 місяці тому

    Waheguru ji 🌄🙏🌹 waheguru ji 👍🌄🌹🙏

  • @SukhjinderSingh-dq6hg
    @SukhjinderSingh-dq6hg 3 місяці тому +4

    Waheguru ji🙏🙏 jldi thik krn veer nu

  • @HarjinderSingh-wt6vg
    @HarjinderSingh-wt6vg 3 місяці тому +3

    Waheguru ji mehar karyo ji veer te

  • @satnamnijjer8469
    @satnamnijjer8469 3 місяці тому +14

    Waheguru Ji Meher karyeo

  • @sajidmanj9192
    @sajidmanj9192 3 місяці тому +9

    Ahlla pak sahta da lambi Jindagi kar veer do I m from Pakistan punjab Faisalabad

  • @amarjeetkaur1007
    @amarjeetkaur1007 2 місяці тому

    ਵਾਹਿਗੁਰੂ ਜਰੂਰ ਠੀਕ ਕਰੇਗਾ ਬੀਬੀ ਪੁੱਤ 🙏

  • @GurnoorSingh-eu8vr
    @GurnoorSingh-eu8vr 3 місяці тому +5

    Waheguru ji mehar karna ❤❤

  • @malkitsingh5925
    @malkitsingh5925 2 місяці тому

    Wahegurugi Wahegurugi ❤️ 🙏🏻 👍

  • @harrythind216
    @harrythind216 3 місяці тому

    waheguru ji mehar kreo ji 🙏🥰🥰👌👌

  • @AmritpalsinghSonu-e7w
    @AmritpalsinghSonu-e7w 3 місяці тому +10

    Waheguru ji meher karo sab te

  • @KuldevsinghSidhu-u7q
    @KuldevsinghSidhu-u7q 3 місяці тому +7

    ਬਹੁਤ ਸੋਹਣੀ ਗੇਮ ਸੀ ਭੀਰੀ ਢੈਪੲਈ ਦੀ

  • @binderjohal2429
    @binderjohal2429 3 місяці тому +8

    Wahaguru.meharkara.beera.ta.parbandka.da.dhanbad❤❤