RAJE DA BHIKHARI||LALLY KHAIRA||JASSI SHAYAR MAHILPURIYA||JAZZ MUSIC||DHAN RAJA SAHIB JI||SHABAD2024

Поділитися
Вставка
  • Опубліковано 25 гру 2024

КОМЕНТАРІ • 652

  • @ramandeepjassi6330
    @ramandeepjassi6330 3 місяці тому +111

    ਜੱਸੀ ਭਰਾ ਤੁਸੀਂ ਬਹੁਤ ਵਧੀਆ ਸ਼ਬਦ ਲਿਖਿਆ
    ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ 🙏🙏
    ਰਾਜਾ ਬਲੀ ਕਰ ਭਲੀ

  • @ManpreetKaur-ln9mg
    @ManpreetKaur-ln9mg 3 місяці тому +23

    ਮਨ ਭਰ ਗਿਆ ਸ਼ਬਦ ਸੁਣ ਕੇ.....😊 ਬਹੁਤ ਵਧੀਆ ਹੈ..... ਰਾਜਾ ਸਾਹਿਬ ਜੀ ਮੇਹਰ ਕਰੇ ਸੱਭ ਤੇ.....😊🥰🥰♥️♥️♥️🙏

  • @JaggiRai-k7z
    @JaggiRai-k7z 3 місяці тому +78

    ਜੱਸੀ ਭਰਾ ਬੁਹਤ ਹੀ ਮਨ ਨੂੰ ਸਕੂਨ ਮਿਲਦਾ ਸੁਣ ਕੇ ਸ਼ਬਦ 😊 ਜੈ ਮੇਰੇ ਰਾਜਾ ਸਾਹਿਬ ਜੀ 🙏🙏🙏 ਮੇਰੀ ਕਿਸਮਤ ਵਿੱਚ buhat ਦੁੱਖ ਚਲਦੇ ਆ ਰਾਜਾ ਸਾਹਿਬ ਜੀ ਮੇਰੀ ਬਾਂਹ ਫੜ ਲਓ😔😔

  • @lallykhairaofficial
    @lallykhairaofficial 3 місяці тому +57

    ਜੈ ਰਾਜਾ ਸਾਹਿਬ ਜੀ ਦੀ ਸਾਡੀ ਛੋਟੀ ਜਿਹੀ ਕੋਸ਼ਿਸ਼ ਨੂੰ ਇਨਾ ਪਿਆਰ ਦੇਣ ਲਈ
    ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ
    🙏🏻ਲਾਲੀ ਖੈਹਿਰਾ, ਜੱਸੀ ਸ਼ਾਇਰ, ਜੈਜ ਮਿਊਜਿਕ 🙏🏻

    • @Royalsidhu984
      @Royalsidhu984 3 місяці тому +1

      🎉🎉

    • @jassitoora
      @jassitoora 3 місяці тому +2

      Paji bht vdia shabad likhya brother Sade ne te tuc ona hi sohna gayaa brother ❤❤ Jai raje di🙏🙏🙏

    • @TusharKumar-hx9rd
      @TusharKumar-hx9rd 3 місяці тому +1

      Bohot sohna gaya veer gg tuc

    • @Happy-pc8by
      @Happy-pc8by 3 місяці тому

      Jai Raja sahib ji❤bhut sohna shabd 👌bhut sohni awaj bkhashi Raja sahib ji ne tuhanu 🙏mehr krn Raja sahjb ji chrdikla ch rkhn ❤

    • @Ashokram-td9ml
      @Ashokram-td9ml 3 місяці тому

      🙏🙏🙏🙏🙏🙏🙏

  • @SandeepKumar-mg5cv
    @SandeepKumar-mg5cv 3 місяці тому +27

    ਸਹੀ ਗੱਲ ਆ ਇਸ ਸੌਂਗ ਨੂੰ ਸੁਣ ਕੇ ਸਕੂਨ ਤਾਂ ਮਿਲਿਆ ਹੀ ਮਿਲਿਆ ਪਰ ਮੈਂ ਤਾਂ ਅੱਜ ਸੁਣਿਆ ਸੀਗਾ ਰੋਟੀ ਬਣਾਉਣੀ ਬਣਾਉਂਦੀ ਨਾਲ ਨਾਲ ਸੁਣਦੀ ਪਈ ਸੀ ਤਾਂ ਮੇਰਾ ਰੋਣਾ ਵੀ ਨਿਕਲ ਆਇਆ ਮਤਲਬ ਇਨਾ ਕੁ ਸਕੂਨ ਇਨਾ ਕੁ ਦਰਦ ਸੌਂਗ ਦੇ ਵਿੱਚ ਬਹੁਤ ਵਧੀਆ ਸੀ ਵੀਰ ਜੀ ਰਾਜਾ ਸਾਹਿਬ ਜੀ ਤੁਹਾਡੀ ਲੰਬੀ ਲੰਬੀ ਲੰਬੀ ਲੰਬੀ ਲੰਬੀ ਉਮਰ ਕਰਨ ਤੁਹਾਨੂੰ ਬਹੁਤ ਤਰੱਕੀਆਂ ਦੇਣ ਏਦਾਂ ਹੀ ਤੁਸੀਂ ਰਾਏ ਸਾਹਿਬ ਜੀ ਦੇ ਵਧੀਆ ਵਧੀਆ ਸੌਂਗ ਗਾਉਂਦੇ ਰਹੋ

  • @sunnynj21
    @sunnynj21 3 місяці тому +9

    Bhot sohna song voice and lyrics Kya baat veer Raja sahib kirpa krn 🌷🌷🌷🌷🌷🌷🙏🙏

  • @PUNJABTVLIVE.123
    @PUNJABTVLIVE.123 3 місяці тому +7

    ਵਾਹ ਜੀ ਵਾਹ, ਕਿਆ ਬਾਤ ਆ ਜੱਸੀ ਭਰਾ, ਬਹੁਤ ਵਧੀਆ ਲਿਖਿਆ ਵੀਰੇ, ਓਸ ਤੋਂ ਵੀ ਵਧੀਆ ਗਾਇਆ ਲਾਲੀ ਵੀਰ ਨੇ। ਜੈ ਰਾਜਾ ਸਾਹਿਬ ਜੀ 🙏❤

  • @TgdgGhj-qv3tj
    @TgdgGhj-qv3tj Місяць тому +12

    ਛੱਡੇ ਹੋਏ ਕੱਲੇ ਨੂੰ ਮੈਂਨੂ ਪੁੱਛਦਾ ਨਾ ਸੀ ਕੋਈ ਰਾਜਾ ਜੀ , ਤੇਰੀ ਚੌਖਟ ਤੇ ਸਿਰ ਧਰ ਕੇ ਰੂਹ ਅੰਦਰ ਤੋਂ ਰੋਈ ਰਾਜਾ ਜੀ 💯🪷😭✍️👌

  • @SatnamSingh-lm5dr
    @SatnamSingh-lm5dr 5 днів тому +1

    ਜੈ ਰਾਜਾ ਸਾਹਿਬ ਜੀ ਦੀ

  • @KuldeepKaur-dz2cy
    @KuldeepKaur-dz2cy 3 місяці тому +7

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤ ਰਾਜਾ ਬਲੀ ਕਰੋ ਭਲੀ ❤ ਬਹੁਤ ਸੋਹਣਾ ਸ਼ਬਦ ਲਿਖਿਆ ਸੁਕੂਨ ਮਿਲਦਾ ਸੁਣ ਕੇ 🙏🙏

  • @Manjitkaur-qy8dn
    @Manjitkaur-qy8dn 3 місяці тому +8

    Bhut soha shabad likhiya brother sun ke sakoon milda 'awaj vich v bhut mithaas

  • @MangaVirdi-t2l
    @MangaVirdi-t2l 3 місяці тому +4

    ਧੰਨ ਧੰਨ ੧੦੮ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਹਾਰਾਜ ਜੀ

  • @ernafrisaab
    @ernafrisaab 3 місяці тому +9

    *Tuc raja sahib ji de shbad bhut sohne gaude ho💐💐Raja sahib always bless you ਜੈ ਰਾਜਾ ਸਾਹਿਬ ਜੀ 🌸🌸ਰਾਜਾ ਬਲੀ ਕਰ ਭਲੀ🌸🌸*

  • @jassitoora
    @jassitoora 3 місяці тому +7

    Nyc lyrics jassi bro jai raja sahib ji 🙏❤

  • @YASHJASSI-ne3lq
    @YASHJASSI-ne3lq 3 місяці тому +7

    Jai Raja Sahib Ji ❤❤❤
    Tuc both nice song likheya jassi bhraa rab thanu trakiyandeve

  • @amandeepaman2159
    @amandeepaman2159 3 місяці тому +4

    Jai raja sahib ji 🙏❤️🇮🇹 bohat vadiya sabad a bro

  • @ArshDeep-y9z
    @ArshDeep-y9z 3 місяці тому +5

    ਜੈ ਰਾਜਾ ਸਾਹਿਬ ਜੀ ਦੀ ਤੁਸੀਂ ਰਾਜਾ ਜੀ ਦਾ ਬਹੁਤ ਵਧੀਆ ਗੀਤ ਕੱਢਿਆ ਰਾਜਾ ਸਾਹਿਬ ਜੀ ਤੁਹਾਨੂੰ ਸਫਲਤਾ ਦੇਨ ਗੇ ਤੁਸੀਂ ਇੱਕ ਸੇਵਾਦਾਰ ਸੀ ਤੁਸੀਂ ਇੱਕ ਬਹੁਤ ਵਧੀਆ ਗੀਤ ਕੱਢਿਆ ਜੇ ਰਾਜਾ ਸਾਹਿਬ ਜੀ ਦੀ

  • @Royalsidhu984
    @Royalsidhu984 3 місяці тому +13

    ਜੈ ਰਾਜਾ ਸਾਹਿਬ ਜੀ ਦੀ , ਜੈਜ਼ ਮਿਊਜ਼ਿਕ ਸਟੂਡੀਓ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ,ਜਿਹਨਾਂ ਨੇ ਸੰਗਤ ਦੇ ਲਈ ਏਨੀ ਮੇਹਨਤ ਦੇ ਨਾਲ ਇਸ ਗੀਤ ਨੂੰ ਤਿਆਰ ਕੀਤਾ ਤੇ ਸੰਗਤ ਦੀ ਝੋਲੀ ਪਾਇਆ,ਰਾਜਾ ਸਾਹਿਬ ਜੀ ਐਸੇ ਤਰਹ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ🙏🙏🙏

    • @chakkmehkma7471
      @chakkmehkma7471 3 місяці тому +1

      ❤❤ ਧੰਨਵਾਦ ਵੀਰ ਜੀ ਮਹਾਰਾਜ ਚਰਨੀ ਲਾਈ ਰੱਖੇ ਤੂਹਾਨੂੰ ਤੇ ਸਾਨੂੰ

  • @MeenaRani-y3n
    @MeenaRani-y3n 3 місяці тому +7

    Shabd sun k ruh khush hundi e veer g eda lgda jive raja g de sachi didar ho rhe ne raja g tuhadi hr wish poori krn veer g

  • @Pal74production
    @Pal74production 3 місяці тому +6

    ਰਾਜੇ ਦਾ ਭਿਖਾਰੀ ਦੀ ਕਾਮਯਾਬੀ ਤੋ ਬਾਅਦ
    ਲਾਲੀ ਖੈਹਿਰਾ ਜੈਜ ਮਿਊਜ਼ਿਕ ਨਵਾ ਗੀਤ ਮਾ ਲੈ ਕੇ ਆ ਰਹੇ ਸ਼ੁਕਰਾਨਾ ਰਾਜਾ ਜੀ ਮਿਹਰ ਬਨਾਈ ਰਖੇਓ ਪਾਲ ਤੇ ਤੇ ਸਾਰੀ ਟੀਮ ਤੇ

  • @sarpanchbhattian3728
    @sarpanchbhattian3728 3 місяці тому +13

    ਜੈ ਰਾਜਾ ਸਾਹਿਬ ਜੀ 🙏🙏🙏
    Very nice voice Lally khiara ❤️👌

  • @harmankaur4246
    @harmankaur4246 3 місяці тому +12

    Jai raja sahib ji di very nice shabad🙏

  • @AahemSheemar
    @AahemSheemar 3 місяці тому +6

    ਬਹੁਤ ਹੀ ਵਧੀਆ ਅਵਾਜ਼ ਅਤੇ ਸ਼ਬਦਾਵਲੀ
    ਧੰਨ ਰਾਜਾ ਸਾਹਿਬ ਜੀ

  • @Satwinderjassi28
    @Satwinderjassi28 3 місяці тому +6

    ਬੁਹਤ ਸੋਹਣੀ ਆਵਾਜ਼ ਤੇ ਬੁਹਤ ਹੀ ਸੋਹਣੀ ਲਿਖਤ ❤

  • @LovepreetKaur-ie1nz
    @LovepreetKaur-ie1nz 3 місяці тому +4

    shabad bohat hi wdhia likhya te gaya gya ...jassi veer di kalam nu ede hi support kro , ise tra apna te apne ilaake da nam roshan krde rho . jassi veer chakk Mahilpur , Bless you always🙏🙏🙏

  • @JasleenKaur-rv7ze
    @JasleenKaur-rv7ze Місяць тому +3

    Jassi paji bahut vadia shabed a❤❤
    Jai Raja sahib de❤❤

  • @jassishayar2153
    @jassishayar2153 3 місяці тому +33

    🪷Raja bali kar bhali 🪷
    Comment krke jrur dseo sbh k sada new shabad keho jeha lga....✍️Jassi Shayar (mahilpuriya)🪷🙏❤️💯

    • @soniaghera338
      @soniaghera338 3 місяці тому +1

      Nice

    • @Royalsidhu984
      @Royalsidhu984 3 місяці тому +1

      ਬਹੁਤ ਹੀ ਸੋਹਣਾ ਮੈਟਰ ਲਿਖਿਆ ਜੀ ,ਤੁਸੀ ਦਾਸ ਵਲੋਂ ,ਤੁਹਾਡੀ ਸਾਰੀ ਟੀਮ ਦਾ ਧੰਨਵਾਦ ,ਜੈ ਰਾਜਾ ਸਾਹਿਬ ਜੀ ਦੀ 🙏🙏

    • @jassishayar2153
      @jassishayar2153 3 місяці тому +2

      Thnku bro❤️💯🙏🪷​@@Royalsidhu984

    • @jassishayar2153
      @jassishayar2153 3 місяці тому +2

      ​@@soniaghera338thnku ji🙏💯

    • @TusharKumar-hx9rd
      @TusharKumar-hx9rd 3 місяці тому +1

      Bohot sohna bhajii

  • @paulsabi3105
    @paulsabi3105 3 місяці тому +2

    ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਬਹੁਤ ਵਧਿਆ ਸ਼ਬਦ ਜੱਸੀ ਭਰਾ

  • @Raaj-q6b
    @Raaj-q6b 3 місяці тому +2

    Att aa skoon milda aa milda aa sun k raja sahib ji ❤❤

  • @AkashDeep-m1r
    @AkashDeep-m1r 3 місяці тому +3

    ਰੂ ਨੂੰ ਲੱਗ ਗਿਆ ਵੀਰ ਸ਼ਬਦ ਥੋਡਾ 🙏🏻 ਜੈ ਰਾਜੇ ਦੀ 🙏🏻

  • @VeerSingh-t4c
    @VeerSingh-t4c 2 місяці тому +3

    Lyrics by. Jassi. Bro🎉jai Raja sahibji🎉🎉

  • @rajinderkumar6221
    @rajinderkumar6221 3 місяці тому +6

    Very nice Lalli and Jassi bhaji🙏👌Jai Raja Sahib ji 🙏🙏

  • @parteekjassi
    @parteekjassi 3 місяці тому +10

    Lyrics by jassi bro 🙏🙏 jai raja sahib ji di💐💐

  • @lekishasharma1838
    @lekishasharma1838 3 місяці тому +2

    bhut vadia shabad aa ..jai raje di

  • @SandlaDevi-e1i
    @SandlaDevi-e1i 3 місяці тому +5

    Waheguru g bahut sohna shabad

  • @DeepikakiDunniaChannel
    @DeepikakiDunniaChannel 3 місяці тому +2

    Jai Raje di raja sahib ji Lally khaira ji uhna di team tay always kirpa kr .bhaut wadia shabad ❤❤❤ Jai Raje di

  • @KulwantSingh-xh8lp
    @KulwantSingh-xh8lp Місяць тому +3

    Paji mahilpur to aa mai tuhanu bapu ganga das de sunde vikhya di jassi pje

  • @sunnyali3887
    @sunnyali3887 3 місяці тому +4

    Rooh Nu Sakoon mill Janda Shabad sun k Dan Mere Raja Balii Ji ❤lally khaira Ji Purii Team nu Mubarka Jazz Music Team 🎷

  • @poonamdevi-j7w
    @poonamdevi-j7w 3 місяці тому +2

    Raja sahib g veer nu tarakiyan bakhshan bhut vadia shabad Mann nu skoon nu milda sunke

  • @JaspreetSingh-pv8gl
    @JaspreetSingh-pv8gl Місяць тому +1

    Bohat sohna shabd aa veere raja sahib trakki bhkhshe

  • @SurinderKumar-fy7oc
    @SurinderKumar-fy7oc 3 місяці тому +2

    Bot hi mithi awaj ditti raja ji ne tuhanu raja ji tandrusti te barkta bakshan ji tuhanu Jai Raja Sahib ji🙏🙏

  • @Rajabalikrobhali1993
    @Rajabalikrobhali1993 2 місяці тому +3

    🙏 ਰੂਹ ਦਾ ਸਕੂਨ 💓 ਰਾਜਾ ਸਾਹਿਬ ਜੀ 🙇‍♂️

  • @soniabhatia7491
    @soniabhatia7491 2 місяці тому +1

    Veer ji bo vadiya song a❤ Dil nu skhoon milda a song sun k ❤Raja Bali ji Karo bali🙏

  • @SanjumaanMaan
    @SanjumaanMaan 3 місяці тому +1

    Jai raja sahib g. Inna nice sabad sun ke sara dukk bhuul jande aa.

  • @ramanrai7590
    @ramanrai7590 3 місяці тому +2

    Jai raja sahib ji raja sahib ji veer nu chardikla bakshn ji

  • @manravjassi803
    @manravjassi803 3 місяці тому +5

    Congratulations both of u jassi bro and Lally bro for 50 k🙏🙏❤️❤️ਵਾਹਿਗੁਰੂ thanu trakia bkshe ..keep it bro🙏❤️❤️❤️❤️

  • @highlevel0179
    @highlevel0179 3 місяці тому +2

    ਬਹੁਤ ਸਕੂਨ ਮਿਲਦਾ ਸ਼ਬਦ ਸੁਣਕੇ ਮੰਨ ਭਰ ਆਉਂਦਾ 😢 ਜੈ ਰਾਜਾ ਸਾਹਿਬ ਜੀ 🙏🙏🙏🙏🙏

  • @baljindersingh2725
    @baljindersingh2725 3 місяці тому +4

    Jai Raja Sahib ji di ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤

  • @baljinderkaur2994
    @baljinderkaur2994 Місяць тому +1

    Bhut vadia phaji ji raja sahib tuhanu hor bulandia den 🙏🏻🙏🏻🙏🏻

  • @parteekjassi
    @parteekjassi 3 місяці тому +9

    Bohut vadia song jassi paji🙏🙏

  • @offical_simran_gurnoor
    @offical_simran_gurnoor 3 місяці тому +5

    Nyc jassi bro ❤❤❤ jai raja sahib ji di❤🙏🙏

  • @SimranChopra-c1g
    @SimranChopra-c1g 12 днів тому +1

    Jai Raja Sahib ji❤

  • @Surjit-fy3ii
    @Surjit-fy3ii 3 місяці тому +6

    ਬਹੁਤ ਵਧੀਆ ਜੀ ਜੱਸੀ malpuriya
    🙏🏼

  • @MeenaKumari_123
    @MeenaKumari_123 29 днів тому +2

    Jai Raja Sahib Ji di jassi veer g 🙏🙏🌹🌹🙏🙏

  • @mahisaab7220
    @mahisaab7220 3 місяці тому +2

    Jai Raja sahib ji Di Bhaut Bhaut sohna shabad g 👍

  • @ManjeetKour-y8i
    @ManjeetKour-y8i Місяць тому +1

    Paji bahut hi badiya shabd ji 🙏🙏jai Raja sahib ji

  • @fatheSingh-e8n
    @fatheSingh-e8n 3 місяці тому +1

    Bhot hi skoon milda veere sunke
    Raja sahib ji tuhanu hor v jeyada trki bakshn

  • @RajinderGerha
    @RajinderGerha 3 місяці тому +2

    Bhut sohna lekhiaa veer ❤️🙏

  • @JotSingh-g4s
    @JotSingh-g4s Місяць тому +1

    Bahut sohna gaya veer Raja Sahib Trakki bkshe mehar bhrya hath Rkhe🙏🏻✅

  • @GurmukhKalsi-q4g
    @GurmukhKalsi-q4g 22 дні тому +1

    Mehr krio Raja Sahib ji meri v zindagi dukha vich lag rahi a Mehr kro Raja Sahib ji

  • @jassmehra5410
    @jassmehra5410 3 місяці тому +3

    ਜੈ ਰਾਜਾ ਸਾਹਿਬ ਜੀ ਬਹੁਤ ਵਧੀਆ ਲਿਖਿਆ ਵੀਰ ਜੀ ਰਾਜਾ ਸਾਹਿਬ ਜੀ ਕਿਰਪਾ ਕਰਨ ਥੋਡੇ ਤੇ ❤

  • @LuckyKumar-kn6ex
    @LuckyKumar-kn6ex 3 місяці тому +4

    ਰੱਬੀ ਰੂਪ ਧੰਨ ਧੰਨ 108 ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤️🙏🙏

  • @motaram2346
    @motaram2346 3 місяці тому +1

    ਬਹੁਤ ਵਧੀਆ ਸ਼ਬਦ ਸਭ ਤੇ ਮੇਹਰ ਕਰੀਓਜੀ
    ਜੈ ਰਾਜਾ ਸਾਹਿਬ ਨਾਭ ਕੰਵਲ ਜੀ

  • @GurpreetSingh-vc8yl
    @GurpreetSingh-vc8yl 3 місяці тому +5

    ਜੈ ਰਾਜਾ ਸਾਹਿਬ ਜੀ ਬਹੁਤ ਹੀ ਸੋਹਣਾ ਲਾਲੀ ਭਾਜੀ ਤੁਹਾਡੀ ਆਵਾਜ਼ ਬਕਮਾਲ

  • @happyjassi703
    @happyjassi703 3 місяці тому +9

    Very nice bhaji g

  • @HarrySaab-e5c
    @HarrySaab-e5c Місяць тому +2

    ਜੱਸੀ ਭਰਾ

  • @somnathvirdi8567
    @somnathvirdi8567 Місяць тому +2

    Bhut shona Shabd Rona aunda sun ke😢

  • @kulwantsingh3584
    @kulwantsingh3584 27 днів тому +1

    ਜੈ ਰਾਜਾ ਸਾਹਿਬ ਜੀ ਮਹਾਰਾਜ ਸਰਬੱਤ ਦਾ ਭਲਾ ਕਰੀਉ ਜੀ🤲🤲

  • @GurbhinderSingh-m4c
    @GurbhinderSingh-m4c 3 місяці тому +7

    Nice song likhiya jassi veer

  • @gangadevi8193
    @gangadevi8193 3 місяці тому +1

    Bohht wadia awaaz bro raja sahib maharaj hor trakki bakhshan 🙏skkoon mileya shabad Sun k bohht

  • @MonuSingh-gx2ie
    @MonuSingh-gx2ie 2 місяці тому +2

    Kya bat a ustad ji .. jassi Bhai

  • @kamalbadhan3919
    @kamalbadhan3919 3 місяці тому

    ਬੁਹਤ ਸੋਹਣੇ ਸ਼ਬਦ ਲਿਖੇ ਹੈ ਜੀ, ਏਦਾ ਲਗਦਾ ਜਿਦਾ ਮੇਰੇ ਜੀਵਨ ਨੂੰ ਲਿਖ ਦਿੱਤਾ ਹੋਵੇ, ਬੁਹਤ ਸਕੂਨ ਮਿਲਿਆ ਸੁਣ ਕੇ ,,🙏🙏🙏🙏🙏

  • @PoonamJassi-p5d
    @PoonamJassi-p5d 3 місяці тому +11

    Nyc lyrics Jassi bro🌹🙏Jai Raja Sahib ji di🙏

  • @shamlal2182
    @shamlal2182 2 місяці тому

    ਜੈ ਰਾਜੇ ਦੀ ਜੀ
    ਹੇ ਮੇਰੇ ਰਾਜਾ ਸਾਹਿਬ ਜੀ ਲਾਲੀ 22ਤੇ ਮੇਹਰ ਭਰਿਆ ਹੱਥ ਰੱਖੀਂ।❤❤

  • @DeepJass-b9j
    @DeepJass-b9j 3 місяці тому +5

    Jassi paji bahut vadia shabed a 🙏🏻🙏🏻🙏🏻🙏🏻

  • @darshjhajj0721
    @darshjhajj0721 3 місяці тому +4

    ਰਾਜਾ ਸਾਹਿਬ ਜੀ ਮੇਹਰ ਕਰੋ, 🙇‍♀️ਮੇਰੀ ਡੁੱਬਦੀ ਬੇੜੀ ਨੂੰ ਪਾਰ ਲਾਦੋ, 🤲ਝੋਲੀ ਭਰਦੋ, ਦਿਲਾਂ ਦੇ ਜਾਣੀ-ਜਾਣ ਆ। ਬੇਨਤੀ ਕਬੂਲ ਕਰਲੋ, ਮੈਂ ਮੰਗਤਾ ਤੁਹਾਡੇ ਦਰ ਦਾ, ਭਰੋਸਾ ਨਾ ਤੋੜਿਓ।🙏🥺😖

  • @lovepuneet8464
    @lovepuneet8464 3 місяці тому +3

    Bahhut jayda sohna shabad Jai raja sahib Ji di

  • @TooraSaab-s8i
    @TooraSaab-s8i 3 місяці тому +4

    Nice lyrics jassi bro 🙏🙏jai raja sahib ji di 🙏🙏

  • @RaviKumar-hz5st
    @RaviKumar-hz5st 3 місяці тому +2

    ਰਾਜਾ ਸਾਹਿਬ ਜੀ ਤੇਰੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🌷🌷🌷 ਧੰਨ ਰਾਜਾ ਸਾਹਿਬ ਜੀ 🌷🌷🌷

  • @sonalisingh9846
    @sonalisingh9846 Місяць тому +1

    Veere bhut sohna sabad aa ❤

  • @bobbykanda
    @bobbykanda 14 днів тому +1

    Jai Raja Sahib Ji di

  • @GurmeetKaur-oj1gp
    @GurmeetKaur-oj1gp Місяць тому +2

    Hun tan sun lo
    Raja g❤❤😢😢

  • @MeenaKumari_123
    @MeenaKumari_123 29 днів тому +1

    Jai Raja Sahib Ji di❤🙏🙏🙏❤️

  • @ArmaanSingh-ld5hm
    @ArmaanSingh-ld5hm День тому +1

    Jai Raja Sahib Ji 🙏

  • @Freinds-mi1uz
    @Freinds-mi1uz 3 місяці тому +1

    Bohot vadia avaaj hai . Raja Sahib meher rakan tuhade te

  • @damanpreet9939
    @damanpreet9939 3 місяці тому +2

    Bhot kush ho gea man raja g da song sun ke ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @happysandhu7741
    @happysandhu7741 3 місяці тому +2

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤ ਰਾਜਾ ਬਲੀ ਕਰੋ ਭਲੀ ❤

  • @KamaljitBali-t2e
    @KamaljitBali-t2e Місяць тому +2

    Jai raja sahib ji di🤲🙏🤲🙏🤲🙏🤲🙏🤲

  • @SleepyBirdBath-lt3qn
    @SleepyBirdBath-lt3qn 3 місяці тому +1

    Paji song bhut sohna a main kini var sun lya

  • @charandass6820
    @charandass6820 3 місяці тому +3

    Jassi bro bhout shona shabad

  • @SehajSingh-io2xy
    @SehajSingh-io2xy Місяць тому +1

    Jai raja sahib ji di❤❤

  • @preetkaur4162
    @preetkaur4162 2 місяці тому +1

    Jai raja sahib ji

  • @rtvlogs1161
    @rtvlogs1161 3 місяці тому +4

    Jai Raja Sahib Ji ❤😊

  • @NavrajPourhwall
    @NavrajPourhwall Місяць тому +2

    Jai Raja Sahib G Sab da bhla kreo

  • @PawanKumar-js4ro
    @PawanKumar-js4ro 2 місяці тому +1

    Jai baba raja sahib ji di raja bali kro bhali baba sab te apna Mehr bahreya hath rakhio baba ji 🙏

  • @amritkahlon9758
    @amritkahlon9758 3 місяці тому +2

    Bohut vadia song jassi paji

  • @surinderpal8147
    @surinderpal8147 3 місяці тому +2

    Jai Raja Sahib Ji 🙏🙏🙏🙇🙇🎊🎊🎊🎊🎊 God bless you bro👍

  • @chakkmehkma7471
    @chakkmehkma7471 3 місяці тому +2

    ਜੈ ਰਾਜਾ ਸਾਹਿਬ ਜੀ ਦੀ 🙏🙏🙏🙏🙏

  • @KamalpreetKaur-st1qy
    @KamalpreetKaur-st1qy 3 місяці тому +2

    Bhot sohna shabad veere,bhot sohni awaaz,raja ji tuhanu hameshaa chardikla ch rakhe te khush rakhe.

  • @SonuJassi-u1d
    @SonuJassi-u1d 3 місяці тому +4

    Nyccc song ji