ਸਰਕਾਰੀ ਸਕੂਲ ਦੀ ਕੁੜੀ ਦਾ ਗੀਤ ਸੁਣਕੇ ਨਹੀਂ ਰੁਕੇ ਮੈਡਮਾਂ ਦੇ ਅੱਥਰੂ😭 ਕੁੜੀਆਂ ਜਰੂਰ ਦੇਖਣ 👌ਸਿਰਾ ਲਾਤਾ | Lahoriye

Поділитися
Вставка
  • Опубліковано 15 жов 2024

КОМЕНТАРІ • 1,4 тис.

  • @LahoriyeRecords
    @LahoriyeRecords  2 роки тому +12

    *ਅਸੀਂ ਪੰਜਾਬ ਦੇ ਛੁਪੇ ਹੋਏ ਟੇਲੈਂਟ ਨੂੰ ਤੁਹਾਡੇ ਸਾਹਮਣੇ ਲੈਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ,, ਕਿਰਪਾ ਕਰਕੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ, ਹੋ ਸਕਦਾ ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦੀ ਜਿੰਦਗੀ ਬਦਲ ਜਾਵੇ। ਚੈਨਲ Subscribe ਕਰਨਾ ਨਾ ਭੁੱਲਿਓ।*
    ਚੈਨਲ ਨੂੰ ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ❤ ਸਾਡੇ ਨਾਲ ਜੁੜੇ ਰਹੋ। *ਅਸੀਂ ਵੀ ਗਰੀਬੀ ਦੇ ਮਾਰ ਹੇਠ ਦੱਬੇ ਹੀਰਿਆਂ ਨੂੰ ਤੁਹਾਡੀ ਕਚਹਿਰੀ ਚ ਹਾਜ਼ਿਰ ਕਰਦੇ ਰਹਾਂਗੇ।*
    Regards
    *TEAM Lahoriye Records* 🙏

  • @sulakhansinghsingh3565
    @sulakhansinghsingh3565 2 роки тому +41

    ਬਹੁਤ ਹੀ ਵਧੀਆ ਇਸ ਹੀਰੇ ਨੂੰ ਤਰਾਸ਼ਣ ਦੀ ਲੋੜ ਹੈ ਕਿਸੇ ਸੰਗੀਤ ਅਕਡਮੀ ਨੂੰ ਜਰੂਰ ਮਦਦ ਕਰਨ ਲਈ ਬੇਨਤੀ ਕਰਦਾ ਹਾਂ।

    • @RanjitSingh-hl7nj
      @RanjitSingh-hl7nj 2 роки тому

      Bhut vadia voice di

    • @AHarjitSingh
      @AHarjitSingh 7 місяців тому

      Perfect Singer
      Best Of Luck
      May I God You Live Long Gdday.

  • @amnindergillgill5493
    @amnindergillgill5493 2 роки тому

    ਬਹੁਤ ਵਧੀਆ ਗਾਇਆ ਪ੍ਰਮਾਤਮਾਂ ਇਸ ਬੱਚੀ ਨੂੰ ਤਰੱਕੀਆਂ ਬਖ਼ਸ਼ੇ ਲੰਮੀ ਉਮਰ ਬਖ਼ਸ਼ੇ

  • @parmjeetsinghfromjalalabad9907
    @parmjeetsinghfromjalalabad9907 2 роки тому +12

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ, 🙏

  • @Chota_Gamer2009
    @Chota_Gamer2009 2 роки тому +1

    ਬਹੁਤ ਹੀ ਸੋਹਣੀ ਆਵਾਜ਼ ਦੀ ਮਾਲਕ ਹੈ ਅਤੇ ਗੀਤ ਵੀ ਬਹੁਤ ਹੀ ਸੋਹਣਾ ਗਾਇਆ ਹੈ

  • @takhigeeta8798
    @takhigeeta8798 2 роки тому +158

    ਖੁਸ਼ ਰਹੋ ਜਵਾਨੀਆਂ ਮਾਣੋ ਬੇਟੇ ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ਣ

  • @freefireking8862
    @freefireking8862 2 роки тому +1

    ਬਹੁਤ ਸੋਹਣਾ ਗਾਇਆ ਛੋਟੀ ਭੈਣ ਨੇ ਰਬ ਤੈਨੂ ਰਾਤ ਚੌਗੁਣੀ ਤਰੱਕੀ ਬਖਸ਼ੇ

  • @SukhwinderSingh-mv7rd
    @SukhwinderSingh-mv7rd 2 роки тому +11

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍👍👍

  • @jagdevbrar6100
    @jagdevbrar6100 2 роки тому

    ਬਹੁਤ ਹੀ ਵਧੀਆ ਗਾਇਆ ਹੈ ਬੇਟੀ ਨੇ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ

  • @nazarsingh1977
    @nazarsingh1977 2 роки тому +45

    ਬਹੁਤ ਹੀ ਵਧੀਆ ਧੀਏ ਰੱਬ ਤੈਨੂੰ ਤਰੱਕੀਆਂ ਬਖਸ਼ੇ

  • @malkiatkaur7303
    @malkiatkaur7303 2 роки тому +34

    ਬਹੁਤ ਬਹੁਤ ਵਧੀਆ ਗੀਤ ਹੈ ਅਤੇ ਗਾਇਆ ਵੀ ਬਹੁਤ ਵਧੀਆ ਹੈ। ਪ੍ਰਮਾਤਮਾ ਇਸ ਬੇਟੀ ਨੂੰ ਲੰਮੀ ਉਮਰ ਬਖ਼ਸ਼ੇ।

  • @baljeetkaurminhas3739
    @baljeetkaurminhas3739 2 роки тому +27

    ਬਹੁਤ ਵਧੀਆ ਬੇਟਾ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ 🙏❤️❤️

    • @LakhwinderSingh-tg4rd
      @LakhwinderSingh-tg4rd 2 роки тому

      Buhat vadia ji

    • @BhupinderSingh-yg4kv
      @BhupinderSingh-yg4kv 2 роки тому

      ਬਹੁਤ ਹੀ ਵਧੀਆ ਅਵਾਜ ਬੇਟਾ ਜੀ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸੇ

  • @balbirkaur8852
    @balbirkaur8852 2 роки тому

    ਬੋਹਤ ਨਾਈਸ ਗੀਤ ਅਵਾਜ਼ ਬੋਹਤ ਨਾਈਸ ਹੈ ਪਰਮਾਤਮਾ ਤਰੱਕੀ ਦੇਵੇ❤️❤️❤️

  • @deeptimalik9221
    @deeptimalik9221 2 роки тому +14

    ਅਵਾਜ਼ ਬਹੁਤ ਸੋਹਣੀ ਹੈ ਬੇਟੀ ਦੀ
    God bless you beta 👌👌
    😘😘

  • @AngrejSingh-ix5eo
    @AngrejSingh-ix5eo 2 роки тому +1

    bahut bahut vadiya bola geet sadi chhoti bahin ne prmatma tuhanu tarakian deve

  • @balbirsakhon6729
    @balbirsakhon6729 2 роки тому +34

    ਬਹੁਤ ਹੀ ਵਧੀਆਅਵਾਜ ਰੁਸੀਲੀ ਹੈ
    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ
    ਬੱਚੀ ਨੂੰ

  • @kambojsaab2986
    @kambojsaab2986 2 роки тому +1

    Very nice di👌🏼👌🏼

  • @naharsabb194
    @naharsabb194 2 роки тому +77

    ਬਹਤ ਹੀ ਵੱਧੀਆ ਜੀ very good

    • @bikkarbspsingh6774
      @bikkarbspsingh6774 2 роки тому +1

      ਬਹੁਤ ਅੱਛਾ ਬੇਟਾ ਪਰਮਾਤਮਾ ਤਰੱਕੀ ਬਖਸ਼ੇ

    • @MandeepKaur-ep9gh
      @MandeepKaur-ep9gh 2 роки тому +1

      ਪਰਮਾਤਮਾ ਤਹਾਨੂੰ ਹਰ ਖੁਸ਼ੀ ਦੇਵੇ

    • @sitalsingh1782
      @sitalsingh1782 2 роки тому +1

      Very nice song

  • @gurmeetkhan532
    @gurmeetkhan532 2 роки тому +9

    ਅੱਲ੍ਹਾ ਪਾਕ ਤੈਨੂੰ ਤੰਦਰੁਸਤੀ ਦੇਵੇ ਭੈਣੇ ਤੇਰੀ ਅਵਾਜ਼ ਬਹੁਤ ਵਧੀਆ ਹੈ ਸਾਡਾ ਸਾਰਾ ਪਰਿਵਾਰ ਦੁਆ ਕਰੋ ਭੈਣੇ ਤੂੰ ਤਰੱਕੀਆਂ ਬਖ਼ਸ਼ੇ ਬਹੁਤ ਸੋਹਣਾ ਗਾਇਆ ਗੀਤ ਹੈ

  • @master__blaster2508
    @master__blaster2508 2 роки тому +163

    ਬਹੁਤ ਵਧੀਆ ਗੀਤ ਗਾਇਆ ਛੋਟੀ ਭੈਣ ਨੇ

    • @jaspalkaur8868
      @jaspalkaur8868 2 роки тому +3

      Beti ne bohot sohna gaya h Waheguru tenu chardiyan Klan ch rkhe .sda sukhi rho.

    • @sanddeepkumar5078
      @sanddeepkumar5078 2 роки тому +1

      @@jaspalkaur8868 bhut shona song sister ji🙏🏻🙏🏻🙏🏻🙏🏻

    • @jogasinghjsrandhawa7101
      @jogasinghjsrandhawa7101 2 роки тому

      Very good beye

    • @tarloksinghpunia7888
      @tarloksinghpunia7888 2 роки тому

      @@jaspalkaur8868 ਸਹੀ ਕਿਹਾ ਹੈ ਵਿਰੈ ਗੀਤ ਬਹੁਤ ਵਧੀਆ ਹੈ ਜੀ, ਪਰ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ,ਬੀਜੇਪੀ ,ਦੇ ਲੀਡਰ ਦੀ ਹੈ

    • @harmanpindiala8528
      @harmanpindiala8528 2 роки тому

      Banawali records channel new song like this

  • @jagsirsingh4300
    @jagsirsingh4300 2 роки тому

    ਬਹੁਤ ਪਿਆਰੀ ਅਵਾਜ ਵਾਹਿਗੁਰੂ ਜੀ ਇਸ ਲੜਕੀ ਨੂੰ ਤਰਕੀ ਬਖਸੀ

  • @hardipsing9193
    @hardipsing9193 2 роки тому +87

    ਬਹੁਤ ਵਧੀਆ ਜੀ ‌😭😭👌👌👌👍👏👏

  • @inderjitkaur6690
    @inderjitkaur6690 2 роки тому +1

    Bachi ਨੇ ਬੌਹਤ ਵਧੀਆ gaya ਹੈ ਗੀਤ, ਅਵਾਜ਼ ਬੌਹਤ ਰਸੀਲੀ ਹੈ, ਵਾਹਿਗੁਰੂ ਤਰੱਕੀ ਬਖਸ਼ੇ,ਸਦਾ ਖ਼ੁਸ਼ ਰਹੋ ਜੀ 👍🏻👍🏻👍🏻👍🏻👌👌👌🌹🌹🌹🌹🌹

  • @baljitjaguuvarpal9105
    @baljitjaguuvarpal9105 2 роки тому +16

    ਬਹੁਤ ਵਧੀਆ ਗੀਤ ਗਾਇਆ ਹੈ । ਬਹੁਤ ਹੀ ਪਿਆਰੀ ਆਵਾਜ਼ ਹੈ । ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ । ਔਰ ਤਰੱਕੀਆਂ ਬਖਸ਼ੇ ।

  • @kulwinderkaursodhi383
    @kulwinderkaursodhi383 2 роки тому

    ਬੇਟਾ ਰੱਬ ਮਿਹਰ ਕਰੇ ਬਹੁਤ ਸੋਹਣੀ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SandeepKumar-mt5jr
    @SandeepKumar-mt5jr 2 роки тому +85

    ਭੈਣੇ ਬਹੁਤ ਵਦੀਆ ਆਵਾਜ਼ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖਣ

  • @BaljitKaur-gg6os
    @BaljitKaur-gg6os 2 роки тому

    ਬਹੁਤ ਵਧੀਆ ਅਵਾਜ ਆ ਬੱਚੀ ਦੀ ਮੇਹਨਤ ਦੀ ਜਰੂਰਤ ਆ ਵਧੀਆ ਤਰੀਕੇ ਨਾਲ ਗਾਉਣ ਲਈ ਰੱਬ ਰਾਖਾ 🙏❤️

  • @harmeshsingh3545
    @harmeshsingh3545 2 роки тому +75

    ਵਾਹਿਗੁਰੂ ਸੋਨੂੰ ਬਹੁਤ ਤਰੱਕੀਆਂ ਬਾਕਸੇ

    • @harmanpindiala8528
      @harmanpindiala8528 2 роки тому

      Banawali records channel New York City ਸਪੋਟ ਕਰੋ ਜੀ

  • @gandhisharma1387
    @gandhisharma1387 2 роки тому

    ਬਹੁਤ ਵਧੀਆ ਅਵਾਜ ਅਤੇ ਗੀਤ ਐ ਜੀ ਵਾਹਿਗੁਰੂ ਜੀ ਮੇਹਰ ਕਰਨ

  • @captainjeetsingh6731
    @captainjeetsingh6731 2 роки тому +11

    A rare combination of melody and rhythm. Wish all the success

  • @maanrackets_4017
    @maanrackets_4017 2 роки тому

    ਬਹੁਤ ਸੋਹਣੀ ਅਵਾਜ ਏ ਬਹੁਤ ਸੋਹਣਾ ਗਾਇਆ ਏ ਬਾਬਾ ਮੇਹਰ ਕਰੇ

  • @rashpalmaan0033
    @rashpalmaan0033 2 роки тому +24

    ਬਹੁਤ ਵਧੀਆ ਗਾਇਆ ਭੈਣ ਨੇ 💞

  • @JasbirSingh-xu8xi
    @JasbirSingh-xu8xi 2 роки тому

    ਬਹੁਤ ਵਧੀਆ ਹੈ ਪਰਮਾਤਮਾ ਲੰਮੀਆਂ ਉਮਰਾਂ ਬਖਸ਼ਿਸ਼ ਕਰੇਂ

  • @nikkabhairomunna56
    @nikkabhairomunna56 2 роки тому +25

    Bhut sohna Gaya ਭੈਣੇ 🙏 ਰੱਬ ਕਰੇ tuc bahut agge javo

  • @HarpreetSingh-fq3mf
    @HarpreetSingh-fq3mf 2 роки тому

    Bohot vadia. Song gaya. Meri behn ne 👍👍👍👍👍👍🙏🙏🙏🙏❤️❤️❤️❤️❤️❤️❤️❤️❤️❤️❤️❤️❤️😭😭😭😭😭😭😭😭😭

  • @gurpreetkaur9562
    @gurpreetkaur9562 2 роки тому +25

    ਬਹੁਤ ਸੋਹਣੀ ਅਵਾਜ਼ ਅਤੇ ਗੀਤ 👍👍👍keep it up dr

    • @harmanpindiala8528
      @harmanpindiala8528 2 роки тому +1

      Banawali records channel new ਲਾਇਕ ਅਤੇ ਸ਼ੇਅਰ ਕਰੋ ਸਪੋਟ ਕਰੋ

  • @buttarharman291
    @buttarharman291 2 роки тому +1

    ਬਹੁਤ ਸੋਹਣਾ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜਦੀਆਂ ਕਲਾ ਵਿਚ ਰੱਖਣ

  • @Titu.punjabi
    @Titu.punjabi 2 роки тому +24

    Bahut bahut badiya very very beautiful parmatma tenu lambiya umraa bakshe sda Khush rakhe dhanyawad Sat sree akal ji

  • @darshanmasihladder7733
    @darshanmasihladder7733 2 роки тому

    ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਹੈ ਬੇਟੀ ਖੁਦਾ ਤੁਹਾਨੂੰ ਬਰਕਤ ਦੇਵੇ ਆਮੀਨ ਆਮੀਨ ਆਮੀਨ

  • @kuvamanahat4231
    @kuvamanahat4231 2 роки тому +7

    Bhut Sohni awaj aa younger sis 🙏🏻🙏🏻🙏🏻🙏🏻

  • @ravinderkaur3059
    @ravinderkaur3059 2 роки тому

    ਬਹੁਤ ਹੀ ਪਿਆਰੀ ਅਵਾਜ।ਸ਼ਾਨਦਾਰ ਗਾਇਆ।

  • @avneetatwal5258
    @avneetatwal5258 2 роки тому +7

    Song Sun k hanju a gye

  • @chandnisalaria9836
    @chandnisalaria9836 2 роки тому +1

    Very nice voice 💖💖 god bless you

  • @gurmeetkaur5916
    @gurmeetkaur5916 2 роки тому +22

    ਵਾਹਿਗੁਰੂ ਤਰੱਕੀਆਂ ਬਖਸਣ

  • @rajkumar-ee9fw
    @rajkumar-ee9fw 2 роки тому

    ਬਹੁਤ ਸੋਹਣੀ ਆਵਾਜ਼, ਪ੍ਰਮਾਤਮਾ ਇਸ ਧੀ ਨੂੰ ਚੜਦੀਆਂ ਕਲਾਂ ਚ ਰੱਖੇ!

  • @mohindersingh7838
    @mohindersingh7838 2 роки тому +23

    Wah ji Wah Kia baat hae beta ji....Very nice and good Awaj hae... God gifts....God bless you. ...
    .

  • @jaswinderkaur2426
    @jaswinderkaur2426 2 роки тому +1

    ਮੈਨੂੰ ਵੀ ਆਪਣੀ ਮਾਂ ਅਤੇ ਪਿਓ ਯਾਦ ਆਉਂਦੇ ਆ 😭😭😭😭😭😭😭😭😭😭😭😭

  • @NarinderKaur-zq6zx
    @NarinderKaur-zq6zx 2 роки тому +23

    ਬਹੁਤ ਵਧੀਆ ਪੁੱਤਰ ਜੀ🙏🏼🙏🏼🤗🤗

  • @beautifulgirl3260
    @beautifulgirl3260 2 роки тому +18

    ਬਹੁਤ ਵਧੀਆ ਭੈਣੇ 😭😭

  • @dhaliwalbalram8373
    @dhaliwalbalram8373 2 роки тому +1

    ਬਹੁਤ ਹੀ ਖੂਬ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਇਆ ਗਿਆ ਗੀਤ
    ਗੀਤ ਚੁਣਿਆ ਵੀ ਬਹੁਤ ਵਧੀਆ ਅਤੇ ਆਵਾਜ਼ ਵੀ ਬਹੁਤ ਪਿਆਰੀ ਹੈ ਬਲੁੰਦੀਆ ਬਖ਼ਸ਼ਣ ਪਾਤਸ਼ਾਹ ਬੇਟੀ ਮੇਰੇ ਵੱਲੋਂ ਤੁਹਾਨੂੰ ਸ਼ੁੱਭ ਕਾਮਨਾਵਾਂ 🙏🙏🙏🙏🙏

  • @BaljinderKaur-xn1gd
    @BaljinderKaur-xn1gd 2 роки тому +8

    ਛੋਟੀ ਭੈਣ ਦੀ ਗਾਇਕੀ ਬਹੁਤ ਹੀ ਵਧੀਆ ਹੀਰਾ

  • @harjinderkhosa6135
    @harjinderkhosa6135 2 роки тому

    ਬਹੁਤ ਵਧੀਆ ਗਾਇਆ ਬੇਟਾ ਵਾਹਿਗੁਰੂ ਤਰੱਕੀਆ ਬਖਸੇ

  • @harpreetgill2603
    @harpreetgill2603 2 роки тому +25

    Nice voice God gifted voice sister rabb tuhanu tarikya bakse😘😍🥰❣❣❣❣❣❣❣🙏waheguru meher kree

  • @ParvinderKaur-ki1ku
    @ParvinderKaur-ki1ku 2 роки тому

    Bhut soni awaz h beta waheguru is bachi te mehr krna

  • @man___44
    @man___44 2 роки тому +3

    Song sunn ke rona aa geya yr buhat vdian voice aa sistr

  • @sukhvinderbains106
    @sukhvinderbains106 2 роки тому

    Heart Touching Song Nice Voice God Bless you Alwyes

  • @jindersingh7135
    @jindersingh7135 2 роки тому +32

    Avaj v bhut shoni aa ji song v bhut vadia waheguru ji mehar kri sister te 🙏 khush rhe

  • @swarnjitkaur1798
    @swarnjitkaur1798 2 роки тому

    ਬਹੁਤ ਵਧੀਆ ਗਾਇਆ ਪਿਆਰੀ ਬੇਟੀ ਜੁੱਗ ਜੁੱਗ ਜੀਵੇ

  • @amanjitdhami330
    @amanjitdhami330 2 роки тому +4

    Very nice voice.. GOD BLESS YOU BETAJI

  • @rsaartisabharwal8487
    @rsaartisabharwal8487 2 роки тому

    ਜੁਊਂਦੀ ਰਹਿ ਧੀਏ, ਰੱਬ ਤੈਨੂੰ ਲੰਬੀ ਉਮਰ ਬਕਸ਼ੇ

  • @rimpalrani1003
    @rimpalrani1003 2 роки тому +6

    Very nice beta God bless you.

  • @baljeetkaur5473
    @baljeetkaur5473 2 роки тому

    ਬਹੁਤ ਹੀ ਸੁਰੀਲੀ ਅਵਾਜ਼ ਜਿਉਂਦੀ ਰਹਿ ਧੀਏ

  • @jagjitsinghsingh119
    @jagjitsinghsingh119 2 роки тому +18

    ਬਹੁਤ ਵਧੀਆ ਆਵਾਜ਼ ਏ ਭੈਣ ਦੀ।

  • @preetsandhu9422
    @preetsandhu9422 2 роки тому +1

    Sis ajj meri marriage anniversary a jida ih video dekhi apna oh sara pal yaad a gya jhera ma apna ghr enjoy kite c apna maa baap nl God Bless you g Wahaguru g hamesha tarkia ch rekhan thanu ...

  • @krishandhawan8031
    @krishandhawan8031 2 роки тому +10

    Very very nice touch the heart. God bless you.

    • @jaswindersingh3788
      @jaswindersingh3788 2 роки тому

      ਬਹੁਤ ਹੀ ਸੋਹਣੇ ਅਦਾਜ ਵਿਚ ਗੀਤ
      ਗਾਇਆ ਹੈ

  • @RajinderSingh-ld6zz
    @RajinderSingh-ld6zz 2 роки тому

    ਬਹੁਤ ਵਧੀਆ ਬੇਟੀ ਵਾਹਿਗੁਰੂ ਤਰੱਕੀ ਬਖਸ਼ੇ ਜੁੱਗ ਜੁੱਗ ਜਿਓ 👍🌹

  • @himmataurjajba
    @himmataurjajba 2 роки тому +7

    Very very very nice Bai ji bohat vadia 👌👌👌👌👌👌👌👌

  • @parmsgarden7352
    @parmsgarden7352 2 роки тому +1

    ਬਹੁਤ ਵਧੀਆ ਗੀਤ ਗਾਇਆ ਬੇਟੀ ਨੇ ਵਹਿਗੁਰੂ ਜੀ ਬਹੁਤ ਤਰੱਕੀਆਂ ਬਕਸਨ 🌹🌹🙏🙏

  • @surinderrandhawa6870
    @surinderrandhawa6870 2 роки тому +4

    Excellent...voice so sweet, god bless u beta, from Ldh

  • @nachhattarsingh2122
    @nachhattarsingh2122 2 роки тому

    ਬਾਬੇ ਮਰਦਾਨੇ ਕਿਆ ਨੂੰ ਬਾਬੇ ਨਾਨਕ ਦੀ ਬਖਸ਼ਿਸ਼

  • @sukhchainsekhon5999
    @sukhchainsekhon5999 2 роки тому +4

    Bhuat vadhayia beta ji God bless you

  • @jassibrar5971
    @jassibrar5971 2 роки тому +1

    ਬਹੁਤ ਵਧੀਆ ਭੈਣੇ nice ਗੀਤ

  • @kumarjatin3248
    @kumarjatin3248 2 роки тому +43

    Wow wonderful singing 🙏🙏🙏

  • @harbhajansingh2620
    @harbhajansingh2620 2 роки тому

    ਧੀ ਦੇ ਹੌਂਸਲੇ ਨੂੰ ਸਲਾਮ ਐ ਜੀ ! ਰੱਬ ਹੋਰ ਤਰੱਕੀ ਬਖ਼ਸ਼ੇ !!

  • @avneetatwal5258
    @avneetatwal5258 2 роки тому +16

    Bahut pyaari awaj a sister thodi ❤️

  • @PardeepSingh-iw8ix
    @PardeepSingh-iw8ix 2 роки тому

    ਬਹੁਤ ਵਧੀਆ ਅਵਾਜ ਆ ਭੈਣ ਤੇਰੀ

  • @avneetatwal5258
    @avneetatwal5258 2 роки тому +20

    God bless you sister waheguru trkiyan bakhshe 🙏

  • @angrejali3645
    @angrejali3645 2 роки тому

    Wow very nice beautiful heart touching voice my friend

  • @singhpavitar8109
    @singhpavitar8109 2 роки тому +14

    Nice so beautiful wahegur ji marea kara 🙏🙏🙏

  • @jassibrar5971
    @jassibrar5971 2 роки тому +1

    ਭੈਣੇ ਪਰਮਾਤਮਾ ਉਮਰ ਲੰਬੀ ਕਰੇ ਤੇਰੀ nice

  • @filmyscenesahil777
    @filmyscenesahil777 2 роки тому +24

    ਬਹੁਤ ਵਧੀਆ ਘੈਟ ਦੀਦੀ ਜੀ

  • @TarsemSingh-sr7dw
    @TarsemSingh-sr7dw 2 роки тому

    ਸਾਰੇ ਬੇਟੀਆਂ ਦੇ ਦਰਦ ਬਿਆਨ ਕੀਤੇ ਬੇਟੀ ਨੇ। ਗੁਰੂ ਭਲਾ ਕਰੇ।

  • @shinderkour97
    @shinderkour97 2 роки тому

    ਬਹੁਤ ਬਹੁਤ ਵਧੀਆਂ ਆਵਾਜ਼ 👍👍👍👍

  • @indugill349
    @indugill349 2 роки тому +4

    Bhut soni singing krdi aa sis ,, god bless you dear

  • @preetkaurpreet2649
    @preetkaurpreet2649 2 роки тому +1

    👌🏽👌🏼👌🏼👌🏼 Very nice sister 👍👌👌👌👌

  • @joginderlal8441
    @joginderlal8441 2 роки тому +7

    Very very very good Beta

  • @deepchand6605
    @deepchand6605 2 роки тому

    ਜਿਉਂਦੀ ਰਹਿ, ਬਹੁਤ ਵਧੀਆ ਅਵਾਜ ਹੈ।

  • @neetarani7231
    @neetarani7231 2 роки тому +4

    Very good. God bless you.

  • @dhrampreetsingh3395
    @dhrampreetsingh3395 2 роки тому

    Meri ਸਭ ਤੋਂ ਪਿਆਰੀ ਭੈਣ ਰੱਬ ਤਹਾਨੂੰ ਖੁਸ ਰੱਖੈ

  • @manpreetkaurkaur9076
    @manpreetkaurkaur9076 2 роки тому +9

    Nice song god bless you sister

  • @jyotiarora41
    @jyotiarora41 2 роки тому +1

    Very nice voice 👍 god bless you sis🥰♥️♥️😍

  • @entertainment5915
    @entertainment5915 2 роки тому +6

    Nyc voice sister god bless u

  • @BhupinderSingh-yg4kv
    @BhupinderSingh-yg4kv 2 роки тому

    ਬਹੁਤ ਵਧੀਆ ਅਵਾਜ ਬੇਟਾ ਜੀ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸੇ

  • @SurinderSingh-tu4qh
    @SurinderSingh-tu4qh 2 роки тому +4

    Very wonderful song dii 😘🥰 proud of you dii 😘🥰

  • @JaspalSingh-rs6jb
    @JaspalSingh-rs6jb 2 роки тому

    God bless you may you live Long Best of luck Daughter

  • @AmandeepKaur-ml7yj
    @AmandeepKaur-ml7yj 2 роки тому +4

    God bless u.great voice

  • @tarasingh3904
    @tarasingh3904 2 роки тому

    ਬਹੁਤ ਵਧੀਆ ਇਹ ਬੇਟੀ ਗਾਇਕ ਬਣੇ ਸਭਿਆਚਾਰਕ ਗੀਤ ਗਾਅ

  • @managersingh5692
    @managersingh5692 2 роки тому +6

    Very nice voice I proud you salute ae beti

  • @pritammanshahia3030
    @pritammanshahia3030 2 роки тому

    ਰੱਬ ਨੇ ਵਾਜ ਬਹੁਤ ਸੋਹਣੀ‌ ਬਖਸ਼ੀ ਹੈ ਭੈਣ ਨੂੰ

  • @avtarkhurmi9539
    @avtarkhurmi9539 2 роки тому +4

    Veri nice song beta