Muktsar Sahib News | ਗੱਡੀ 'ਚ ਲਾਇਆ ਸੀ ਸ਼ਰਾਬ ਸਪਲਾਈ ਕਰਨ ਵਾਲਾ ਯੰਤਰ, ਵੇਖ ਹੋ ਜਾਓਗੇ ਹੈਰਾਨ | Illegal Liquor

Поділитися
Вставка
  • Опубліковано 23 тра 2024
  • Muktsar Sahib News | ਗੱਡੀ 'ਚ ਲਾਇਆ ਸੀ ਸ਼ਰਾਬ ਸਪਲਾਈ ਕਰਨ ਵਾਲਾ ਯੰਤਰ, ਵੇਖ ਹੋ ਜਾਓਗੇ ਹੈਰਾਨ | Illegal Liquor | N18V
    #MuktsarSahibNews #illegalliquor #news18punjab #punjabpolice #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 17

  • @user-zi5gu4mw7y
    @user-zi5gu4mw7y Місяць тому +18

    ਪਹਿਲਾ ਲੋਕ ਸਰਾਬ ਵੇਚ ਘਰ ਦਾ ਗੁਜਾਰਾ ਕਰਦੇ ਸੀ ਇਹ ਕੰਮ ਸਰਕਾਰ ਬੰਦ ਕਰ ਦਿੱਤਾ ਲੋਕ ਚਿੱਟੇ ਵੇਚਣ ਲਾ ਦਿੱਤੇ

  • @punjabivlogger3788
    @punjabivlogger3788 Місяць тому +16

    ਜਿਵੇ ਸ਼ਰਾਬ ਫੜੀ ਵਿਖਾਈ ਆ ਤੇ ਚਿੱਟਾ ਫੜਿਆ ਵੀ ਦਿਖਾਓ ਕਿਉ ਕਿ ਚਿੱਟਾ ਸਰਕਾਰਾ ਦਾ ਪੋਸਤ ਸ਼ਰਾਬ ਹੀ ਫੜੀ ਜਾਂਦੀ ਆ ਚਿੱਟਾ ਤਾ ਦੇਸੀ ਘਿਓ ਦਾ ਕੰਮ ਕਰਦਾ ਓ ਤਾ ਚੱਲੀ ਜਾਣ ਦਿਓ

  • @user-ce3md1yx3y
    @user-ce3md1yx3y Місяць тому +10

    ਜਿੰਨਾ ਨੂੰ ਮਹੀਨੇ ਜਾਂਦੇ ਨੇ ਉਨ੍ਹਾਂ ਨੂੰ ਕਿਸਨੇ ਪੁਛਣਾ ਹੈ

  • @jaswantsingh2023
    @jaswantsingh2023 Місяць тому +13

    ਇਹ ਵੀ ਪੁਛ ਲਵੋ ਕਿ ਮੰਥਲੀ ਕਿਸ ਅਫਸਰ ਨਾਲ ਬੱਝੀ ਹੋਈ ਸੀ ਜਾ ਕਿਸੇ ਮੰਤਰੀ ਲੀਡਰ ਦਾ ਹੱਥ ਹੋਵੇਗਾ ਜੀ ਬਗੈਰ ਲਿੰਕ ਬਗੈਰ ਮੰਥਲੀ ਐਡੀ‌
    ਪੱਧਲ ਤੇ ਬਲੈਕ ਨਹੀਂ ਹੋ ਸਕਦੀ ਜੀ ਕਿਰਨ ਜ਼ਰੂਰ ਹੈ
    ਕੋਈ ਨਾ ਕੋਈ ਜੀ

  • @sukhwindersidhu9105
    @sukhwindersidhu9105 28 днів тому +2

    ਵੀਰ ਜੀ ਮਾਫ ਕਰਨਾ ਇਹ ਇੰਨੀ ਵੱਡੀ ਗਿਣਤੀ ਵਿੱਚ ਸ਼ਰਾਬ ਕੋਈ ਆਮ ਛੋਟਾ ਮੋਟਾ ਵਿਆਕਤੀ ਨਹੀਂ ਕਰ ਸਕਦਾ ਇਸ ਪਿੱਛੇ ਕਿਸੇ ਵੱਡੇ ਸਿਆਸੀ ਕੈਬਨਿਟ ਮੰਤਰੀ ਜਾ ਜੋਂ ਆਮ ਆਦਮੀ ਪਾਰਟੀ ਦੇ ਗਿਣੇ ਚੁਨਵੇ ਵਿੱਚੋਂ ਕਿਸੇ ਵੱਡੇ ਲੀਡਰ ਨੂੰ ਅਤੇ ਪੰਜਾਬ ਦੇ ਦੇ ਕਿਸੇ ਵੱਡੇ ਅਫਸਰ ਐਸ ਐਸ ਪੀ ਜਾਂ ਇਸ ਤੋਂ ਉਪਰ ਪਹੁੰਚ ਰੱਖਣ ਵਾਲੇ ਪੁਲਿਸ ਅਫ਼ਸਰ ਨੂੰ ਮੋਟੀਆਂ ਕਰਮਾਂ ਭਰਦਾ ਹੋਵੇਗਾ। ਹਾਂ ਗੱਲ ਹੋਰ ਵੀ ਇਹ ਕਿਸੇ ਹੋਰ ਪਾਰਟੀ ਦਾ ਵੀ ਹੋ ਸਕਦਾ ਕਿ ਹੁਣ ਚੋਣਾਂ ਵਿੱਚ ਪੈਸੇ ਅਤੇ ਸ਼ਰਾਬ ਆਮ ਚੱਲਦੀ ਹੈ ਇਸ ਕਰਕੇ ਇਸ ਇਲਕੇ ਵਿੱਚ ਕਿਸੇ ਆਮ ਆਦਮੀ ਪਾਰਟੀ ਜਾਂ ਭਾਜਪਾ ਵਰਗੇ ਲੀਡਰ ਨੇ ਇਥੇ ਕੁੱਝ ਦਿਨ ਲਈ ਫੈਕਟਰੀ ਲਗਾ ਦਿੱਤੀ ਹੈ ਤਾਂ ਜੋ ਇਥੋਂ ਦੇ ਏਰੀਏ ਵਿੱਚ ਵੋਟਾਂ ਵਿੱਚ ਸ਼ਰਾਬ ਪਹੁਚਾਈ ਜਾਵੇ ਪਰ ਇਹ ਕੰਮ ਫਿਰ ਵੀ ਕਿਸੇ ਸ਼ਰਾਬ ਵੱਡੇ ਲੀਡਰ ਅਤੇ ਵੱਡੇ ਅਫਸਰ ਦੀ ਸਹਿ ਤੋਂ ਬਿਨਾਂ ਨਹੀਂ ਹੋ ਸਕਦਾ। ਵੀਰ ਜੀ ਅਸਲ ਵਿੱਚ ਇਹ ਸ਼ਰਾਬ ਚੋਣ ਜ਼ਾਬਤੇ ਕਰਕੇ ਫੜੀ ਗਈ ਹੈ ਕਿਉਂਕਿ ਇੱਕ ਤਾਂ ਚੋਣ ਕਮਿਸ਼ਨ ਨੇ ਬਹੁਤਿਆਂ ਥਾਨਿਆਂ ਦੇ ਅਫਸਰ ਐਸ ਐਚ ਓ ਅਤੇ ਐਸ ਐਸ ਪੀ ਅਤੇ ਹੋਰ ਵੱਡੇ ਅਫਸਰਾਂ ਨੂੰ ਬਦਲ ਦਿੱਤਾ ਇਸੇ ਤਰ੍ਹਾਂ ਐਸ ਡੀ ਐਮ, ਅਤੇ ਡਿਪਟੀ ਕਮਿਸ਼ਨਰਾਂ ਨੂੰ ਬਦਲਿਆ ਹੈ। ਵੀਰ ਜੀ ਸ਼ਰਾਬ ਫੜਾਉਣ ਵਾਲਾ ਕੰਮ ਕਿਸੇ ਛੋਟੇ ਪੱਧਰ ਦੇ ਪੁਲਿਸ ਕਰਮਚਾਰੀ ਨੇ ਕਿਸੇ ਆਪਣੇ ਮੁਖਬਰ ਦੀ ਮੁਖਬਰੀ ਰਾਹੀ ਕਰਵਾਇਆ ਹੋਵੇਗਾ ਕਿਉਂਕਿ ਸਾਰੇ ਪੁਲਿਸ ਵਾਲੇ ਚੰਗੇ ਨਹੀਂ ਅਤੇ ਸਾਰੇ ਮਾੜੇ ਨਹੀਂ। ਅਤੇ ਕਈ ਜਗਦੀਆਂ ਜ਼ਮੀਰਾਂ ਵਾਲੇ ਵੀ ਹੁੰਦੇ ਹਨ। ਵੀਰ ਜੀ ਆਮ ਸੁਣਨ ਵਿੱਚ ਆਉਦਾ ਹੁੰਦਾ ਸੀ ਕਿ ਜਿਹੜੇ ਵੱਡੇ ਸਮੱਗਲਰਾ ਹੁੰਦੇ ਹਨ ਅਤੇ ਉਨ੍ਹਾਂ ਦੀ ਗੱਲ ਵੱਡੇ ਪੁਲਿਸ ਅਫਸਰ ਨਾਲ ਹੁੰਦੀਆਂ ਹੈ ਜਿਹੜਾ ਵੀ ਵੱਡਾ ਅਫਸਰ ਉਹਨਾਂ ਦੇ ਕੰਮ ਦਾ ਹੁੰਦਾ ਹੈ ਉਸ ਦਾ ਆਉਂਦੇ ਸਾਰ ਪਹਿਲਾਂ ਰੋਟੀ ਪਾਣੀ ਕਰਦੇ ਹਨ ਅਤੇ ਆਪਣਾ ਬਿਜ਼ਨਸ ਤਹਿ ਕਰ ਲੈਂਦੇ ਹਨ ਪਰ ਜਿਹੜੇ ਆਮ ਪੁਲਿਸ ਕਰਮਚਾਰੀ ਹੁੰਦੇ ਹਨ ਉਹਨਾਂ ਨੂੰ ਆਪਣੀ ਪੈਰਾਂ ਦੀ ਜੁੱਤੀ ਸਮਝਦੇ ਹਨ ਕਿਉਂਕਿ ਦੋ ਨੰਬਰ ਦੇ ਕਾਰੋਬਾਰ ਅਤੇ ਉਸ ਦੇ ਪੈਸੇ ਉਹਨਾਂ ਹੰਕਾਰ ਮੂੰਹ ਚੜ੍ਹ ਚੜ੍ਹ ਕੇ ਬੋਲਦਾ ਹੈ ਕਈ ਪੁਲਿਸ ਮੁਲਾਜ਼ਮ ਤਾ ਆਪਣੀ ਘਰ ਪਰਿਵਾਰ ਦੀਆਂ ਜਾਂ ਉਂਝ ਡਰ ਜਾਂਦੇ ਹਨ ਕਿ ਇਹਨਾਂ ਸਮੱਗਲਰਾ ਦੀ ਵੱਡੇ ਅਫਸਰਾਂ ਅਤੇ ਲੀਡਰਾਂ ਨਾਲ ਗੱਲਬਾਤ ਪਰ ਕਈ ਕਰਮਚਾਰੀ ਸਹੀ ਸਮੇ ਅਤੇ ਮੋਕੇ ਦੀ ਭਾਲ ਵਿੱਚ ਰਹਿੰਦੇ ਹਨ ਅਤੇ ਜਦੋਂ ਉਹਨਾਂ ਨੂੰ ਟਾਇਮ ਮਿਲੇ ਫਿਰ ਜਿਹੜੀ ਜੁੱਤੀ ਉਹ ਪੈਰਾਂ ਦੀ ਸਮਝਦੇ ਹਨ ਉਹ ਫਿਰ ਸਿਰ ਵਿੱਚ ਵੱਜਦੀ ਹੈ। ਹੁਣ ਜਿਸ ਕਿਸੇ ਵੀ ਕਾਰੋਬਾਰੀ ਦੀ ਸ਼ਰਾਬ ਫੜੀ ਗਈ ਉਹ ਕੇਸ ਤਾ ਲਮਕਾ ਸਕਦਾ ਪਰ ਸਜ਼ਾ ਤੋਂ ਉਸ ਦਾ ਬਚਨਾ ਔਖਾ ਹੈ

  • @user-zi5gu4mw7y
    @user-zi5gu4mw7y Місяць тому +7

    ਚਿੱਟੇ ਫੜੋ ਕਿਉ ਚੱਜ ਕੰਮ ਕਰੋ

  • @karandeepsingh9624
    @karandeepsingh9624 Місяць тому +1

    👏👏

  • @desipardesilive
    @desipardesilive 29 днів тому +3

    ਤੂੰ ਕਿ ਜਾਣੇ ਬੱਲੀਆ ਜੱਟ ਜੁਗਾੜੀ ਹੁੰਦੇ ਆ😅😅

  • @MohinderSingh-hr6pk
    @MohinderSingh-hr6pk 28 днів тому

    Very good done

  • @paramjitsingh2651
    @paramjitsingh2651 29 днів тому +2

    Pa ji lok chitta
    Nashe de capsul
    Nashe deya golya
    Police nu sare infarmision honde a par jo mahena parde a one nu sab koj mafe a ji😊😊

  • @user-ze8tl3le9t
    @user-ze8tl3le9t 27 днів тому +1

    ਮਾੜੀ ਗਲ ਐ,,,,,,ਹਿਸਾ ਪੱਤੀ ਦੇ ਦੇਦਾ,,,,ਨਹੀ ਸੀ ਫੜੀ ਜਾਣੀ ਸਰਾਬ,,,,,,ਕੱਲੇ ਕੱਲੇ ਨੂੰ ਖਾਣਾ ਨਹੀ ਚਾਹੀਦਾ,,,,,ਰਲ ਮਿਲ ਕੇ ਕੰਮ ਚਲ ਸਕਦਾ ਸੀ

  • @user-mc9di4cw2o
    @user-mc9di4cw2o Місяць тому +3

    This happening in all over India this is no newa now of it would hzvebeenno sharable then this can be new Khabar for us when thedifferent drugs coming to punjab sharable kya chij hai

  • @karandeepsingh9624
    @karandeepsingh9624 Місяць тому

  • @MohinderSingh-hr6pk
    @MohinderSingh-hr6pk 28 днів тому

    In case police is honest,such acts can be stopped forthwith

  • @makhansingh5676
    @makhansingh5676 Місяць тому +1

    Chite hathi v froyo g maff krna g

  • @amarjeetsingh3869
    @amarjeetsingh3869 29 днів тому +3

    ਮਾੜਾ ਬੰਦਾ ਤਾਂ ਇਹ ਕੰਮ ਕਰ ਨਹੀਂ ਸਕਦਾ ਕਿਸੇ ਮੰਤਰੀ ਦਾ ਵੱਢੇ ਅਫਸਰ ਨੂੰ ਮਹੀਨਾ ਜਾਦਾ ਹੋਊ ਕੱਖ ਨਹੀਂ ਹੋਣਾ ਇਹਨੂੰ ਸਗੋਂ ਪੁਲਿਸ ਵਾਲਿਆਂ ਵੀਰਾਂ ਨੂੰ ਝਿੜਕਾਂ ਪੈਣਗੀਆਂ

  • @ksdeep8918
    @ksdeep8918 27 днів тому

    ਚਿੱਟਾ ਕਦੋਂ ਫੜਨਾ