ਸ਼ਹੀਦ ਹੋਣ ਤੋਂ 35 ਸਾਲ ਬਾਅਦ ਵੀ ਪਿਤਾ ਦੀ ਪੁੱਛ ਗਿੱਛ ਜ਼ਾਰੀ ਹੈ II BAPU BHAN SINGH II

Поділитися
Вставка
  • Опубліковано 22 сер 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

КОМЕНТАРІ • 122

  • @GagandeepSingh-vf9bc
    @GagandeepSingh-vf9bc 3 роки тому +31

    ਵਾਹਿਗੁਰੁੂ ਜੀ
    ਪ੍ਣਾਮ ਸਹੀਦਾਂ ਨੂੰ ਜੀ 🙏

  • @myland973
    @myland973 2 роки тому +5

    ਪਿਤਾ ਜੀ ਵਾਹਿਗੁਰੂ ੲਿਸ ਪਰੀਵਾਰ ਨੂੰ ਸਦਾਾ ਚੜ੍ਹਦੀ ਕਲਾ ਬੱਖਸ਼ਣ
    ੲਿਹੋ ਜਹੇ ਸਿੱਖਾ ਤਾਂ ਦਸ਼ਮੇਸ਼ ਦੇ ਲਾਡਲੇ ਲਾਲ ਨੇ ਵਾਹਿਗੁਰ

  • @ManinderSingh-bk8ge
    @ManinderSingh-bk8ge Рік тому +3

    ਸਿਰ ਝੁਕ ਦੈ ਸਹੀਦਾਂ ਸਿੰਘਾਂ ਦੇ ਪਰਿਵਾਰਾਂ ਦੇ ਅੱਗੇ
    ਵਾਹਿਗੁਰੂ ਚੜਦੀ ਕਲਾ ਚ ਰੱਖੇ ਇਹਨਾ ਪਰਿਵਾਰਾਂ ਨੂੰ🙏🙏🙏🙏🙏🙏🙏🙏🙏

  • @Sukhwinder5567.
    @Sukhwinder5567. 3 роки тому +12

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਸੇਵਾਦਾਰਾਂ ਵੀਰਾਂ ਤੇ ਭੈਣਾਂ ਨੂੰ ਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਪ੍ਰੀਤਮ ਸਿੰਘ ਜੀ ਖਾਲਸਾ ਬੱਬਰ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @Sukhwinder5567.
    @Sukhwinder5567. 3 роки тому +27

    ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ।
    ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।

  • @JaspalSingh-nb4mr
    @JaspalSingh-nb4mr 2 роки тому +7

    ਬਲਵਿੰਦਰ ਸਿੰਘ ਜੀ ਪੱਖੋ ਕੇ ਬੁਹਤ ਧੱਨ ਬਾਦ ਇਹੋ ਜਿਹੇ ਸੋਰਵਿਰ ਜੋਦਿਆ ਨੂੰ ਰੋਵ ਰੋਵ ਕਰੋਦੀਓ

  • @iqbalsinghbali18
    @iqbalsinghbali18 2 роки тому +7

    ਤੁਹਾਡੇ ਅੱਜ ਤੱਕ ਦੇ ਸਾਰੇ ਐਪੀਸੋਡ ਦੇਖੇ ਤੇ ਸੁਣੇ ਹਨ, ਸਾਰੇ ਚੈਨਲਾਂ ਵਾਲੇ, ਕੋਈ ਨਹੀਂ ਛੱਡਿਆ ਜੀ ।

  • @parwindersinghmander6475
    @parwindersinghmander6475 3 роки тому +31

    ਵਾ ਜੀ ਵਾ ਬਹੁਤ ਸ਼ਹਾਦਤਾ ਦਿਤੀਆ ਨੇ ਮਾਝੇ ਵਾਲੇ ਗੱਭਰੂਆ ਨੇ
    ਕੋਈ ਸ਼ਬਦ ਨੀ ਜੀ ਏਨਾ ਪਰਿਵਾਰਾ ਲਈ ' ਸਿਰ ਝੁਕਦਾ ਜੀ ਏਦਾ ਦੇ ਪਰਿਵਾਰਾ ਅੱਗੇ

    • @harpreetkaur5022
      @harpreetkaur5022 2 роки тому

      I started watching from one week three four videos watching every day all belong to Gurdaspur district

    • @parwindersinghmander6475
      @parwindersinghmander6475 2 роки тому

      @@harpreetkaur5022 2015 to start ne ਬਾਈ ਬਲਵਿੰਦਰ ਸਿੰਘ ਪੱਖੋਕੇ ਜੀ ਦਾ big ਉਪਰਾਲਾ ਏ please ਸਾਰੀਆਂ ਦੇਖੋ one by one 🙏
      ਮਾਣ ਮਹਿਸੂਸ ਹੋਵੇਗਾ ਆਪ ਜੀ ਨੂੰ

  • @bajsinghpannu
    @bajsinghpannu 3 роки тому +25

    ਧੰਨ ਕੁਰਬਾਨੀਆਂ ਸਿੰਘਾਂ ਦੀਆਂ
    ਵਾਹਿਗੁਰੂ ਮੇਹਰ ਕਰਨ

  • @nurmitke9324
    @nurmitke9324 2 роки тому +21

    ਲੁਟੇ ਗੲੇ ਪੱਟੇ ਗਏ ਤਰਸ ਆਉਂਦਾ ਅਜਿਹੇ ਪਰਿਵਾਰ ਦੀਆਂ ਗੱਲਾਂ ਸੁਣ ਕੇ ਕਮੇਟੀਆਂ ਜਥੇਬੰਦੀਆਂ ੍ਫੋਕੀਆ ਹੀ ਹਿੱਕਾਂ ਥਾਪੜੀ ਜਾਂਦੀਆਂ

  • @baljitrandhawa9007
    @baljitrandhawa9007 3 роки тому +6

    ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਲਾਗੇ ਵਸਦੇ ਸਿੱਖਾਂ ਨੂੰ ਬੇਨਤੀ ਆ ੳਹ ਕੋਮ ਦੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਇਹ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ

  • @gurwindergill9740
    @gurwindergill9740 11 місяців тому

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @amarjitsingh1946
    @amarjitsingh1946 Рік тому +2

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏

  • @jassijassi8736
    @jassijassi8736 3 роки тому +6

    ਵਾਹਿਗੁਰੂ ਜੀ ਮੇਹਰ ਕਰਨਾ ਜੀ ੲਿਸ ਸ਼ਹੀਦ ਸਿੰਘਾ ਦੇ ਪਰੀਵਾਰ ਤੇ ਵੀਰ ਜੀ ਮੈ ੲਿਕ ਗੱਲ ਕਿਹਣੀ ਚਾਹੁੰਦਾ ਹਾਂ ਜੀ ਵੀਰ ਜੀ ਮਰ ਤਾ ਮੇਰੇ ਵਰਗੇ ਕੀੜੇ ਮਕੋੜੇ ਨੇ ਵੀ ਜਾਣਾ ਪਰ ਜੋ ੲਿਹ ਗੁਰੂ ਜੀ ਦੀ ਬਹੁਤ ਹੀ ਮੇਹਰ ਸਦਕਾ ਤੇ ਕਿ੍ਪਾ ਦੇ ਸਦਕੇ ਨਾਲ ੲਿਹ ਸ਼ਹੀਦ ਸਿੰਘ ੲਿਸ ਧਰਤੀ ਤੇ ਜਨਮ ਲੈਦੇ ਨੇ ਤੇ ੳੁਹ ਗੁਰੂ ਦਾ ਹੁਕਮ ਵਜ਼ਾੳੁਦੇ ਤੇ ਪੰਥ ਦੀ ਸੇਵਾ ਕਰਕੇ ੲਿਸ ਜਹਾਨ ਤੋ ਚੱਲੇ ਜਾਂਦੇ ਨੇ ,ਪਰ ੳੁਹਨਾ ਦੇ ਪਿਛੇ ਜੋ ਅਾਪਣੇ ਅਾਪ ਨੂੰ ਪੰਥ ਦੇ ਰੱਖਵਾਲੇ ਅਖਵਾੳੁਦੇ ਨੇ ਤੇ ਗੁਰੂ ਦੀ ਗੋਲਕ ਨੂੰ ਖਾਂਦੇ ਨੇ ੳੁਹ ਲੋਕ ੲਿਹਨਾ ਸ਼ਹੀਦ ਸਿੰਘਾ ਦੇ ਪਰਿਵਾਰਾ ਦੀ ਰੱਖਵਾਲੀ ਤੇ ਮਾਲੀ ਹਾਲਤ ਸਹਾੲੀਤਾ ਕਿੳੁ ਨਹੀ ਕਰਦੇ ਜੀ ਵੀਰ ਜੀ ੲਿਹਨਾ ਪਰਿਵਾਰ ਦੀ ਸੇਵਾ ਅੈਨੀ ਜ਼ਿਅਾਦਾ ਹੋਣੀ ਚਾਹੀਦੀ ਕਿ ਬਾਪੂ ਜੀ ੳੁਹਨਾ ਨੂੰ ੲਿੰਝ ਲੱਗਣਾ ਚਾਹੀਦਾ ਸਾਡਾ ਬੱਚਾ ਵੀ ਸਾਡੇ ਕੋਲ ਸੰਗਤ ਦੇ ਰੂਪ ਵਿਚ ਹੈ ਤੇ ਸਵਰਗ ਵੀ ੲਿਸੇ ਦੁਨੀਅਾ ਤੇ ਹੈ ਜੀ

  • @manjinderkalsi6462
    @manjinderkalsi6462 3 роки тому +10

    🙏ਵਾਹਿਗੁਰੂ ਜੀ ਮਿਹਰ ਕਰੋ🙏

  • @KulwinderKaur-ur1fc
    @KulwinderKaur-ur1fc 2 роки тому +1

    ਪ੍ਰਨਸਹਿਦਨੂੰ ਦੀ ਚੜ੍ਹਦੀ ਕਲ੍ਹਾ ਬਲਵਿੰਦਰ ਸਿੰਘ ਪੱਖੋਕੇ ਜੀ ਦੀ ਲੋੜ ਹੈ

  • @Sukhwinder5567.
    @Sukhwinder5567. 3 роки тому +11

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @GurpreetSingh-ly2qh
    @GurpreetSingh-ly2qh 3 роки тому +17

    ਸਤਿ ਸ੍ਰੀ ਅਕਾਲ ਜੀ

  • @simranjitkaurbajwa3265
    @simranjitkaurbajwa3265 Рік тому +1

    Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @user-dt5vi1wf7j
    @user-dt5vi1wf7j Рік тому

    ਸਤਿਨਾਮ🙏 ਵਾਹਿਗੁਰੂ ਜੀ ਮੇਹਰ ਕਰਨ🙏 ਜੀ

  • @SurinderSingh-wk8gr
    @SurinderSingh-wk8gr 3 роки тому +9

    Wahegureji wahegureji wahegureji 🙏🙏🙏🙏

  • @HarjinderSingh-qk6bm
    @HarjinderSingh-qk6bm 3 роки тому +11

    ਮੱਦਦ ਜ਼ਰੂਰ ਕਰੋ ਜਿਹਦੇ ਕੋਲ ਪੈਸੇ ਨੇ

  • @papapern
    @papapern 2 роки тому +2

    ਪ੍ਣਾਮ ਸਹੀਦਾ ਨੂੰ

  • @Surinder-pw3ee
    @Surinder-pw3ee 3 роки тому +3

    Waheguru ji ka Khalsa waheguru ji ke fatha Maher kro ji parbar t

  • @SurinderSingh-wk8gr
    @SurinderSingh-wk8gr 3 роки тому +4

    Wahegureji shik kom ne bhut dukh chale ne wahegureji wahegureji wahegureji 🙏🙏🙏🙏🙏

  • @gorab88
    @gorab88 2 роки тому +2

    ਬਹੁਤ ਦੁੱਖ ਹੂੰਦਾ ਹੈ ਮੈਨੂੰ 1884 ਦੇ ਬਾਰੇ ਸੋਚ ਸੌਚ ਕੇ , ਮੈ ਉਦੋਂ ਚਾਰ੍ ਸਾਲ ਦਾ ਸੀ
    ਤੁਹਾਡਾ ਦੁੱਖ ਬੁਹਤ ਵੱਡਾ ਹੈ ਬਾਪੂ ਜੀ, ਰੱਬ ਤੋ ਕੀ ਮੰਗ ਕਰ ਸਕਦੇ ਹਾਂ! ਨਾਨਕ ਦੁਖਿਆ ਸਬ ਸੰਸਾਰ! ਪ੍ਰਨਾਮ੍
    ਸ਼ਹੀਦਾਂ ਨੁੰ!

  • @Gumnaam_Pakistani
    @Gumnaam_Pakistani 3 роки тому +5

    پریتم نے شہادت پائی۔ باپو بھان سنگھ جی تہاڈے حوصلے نے سلام۔ BABU BHAN SINGH TUHADAY HOSLAY NUA

    • @gurjeetchahal468
      @gurjeetchahal468 3 роки тому

      Tusi banvado yar khalistan nal nal rajdhani bnon lai lahore de deo.

  • @iqbalsinghbali18
    @iqbalsinghbali18 2 роки тому +4

    ਵੀਰ ਜੀ ਇਕ ਵਾਰ ਪ੍ਰੋਗਰਾਮ ਸ਼ੁਰੂ ਕਰ ਲੈਂਦੇ ਹੋ ਤਾਂ ਕਿਰਪਾ ਹਾਈਲਾਈਟ ਨਾ ਦਿਖਾਇਆ ਕਰੋ ਕਾਫੀ ਵੀਡੀਓ ਸੌਰਟ ਹੋ ਜਾਂਦੀ ਹੈ, ਸਿੱਧਾ ਹੀ ਸ਼ੁਰੂ ਕਰ ਦਿਓ ਕਰੋ ਜੀ , ਤਾਂ ਕਿ ਕਾਫੀ ਕੁਝ ਸੁਣਨ ਨੂੰ ਮਿਲੇ ਜੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ।

  • @SukhdevSingh-ux9vj
    @SukhdevSingh-ux9vj Рік тому +1

    Waheguru ji ❤️

  • @jaskiransingh9713
    @jaskiransingh9713 3 роки тому +9

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿ਼ੰਦਾਬਾਦ

  • @user-ky7zr2gs9v
    @user-ky7zr2gs9v 2 роки тому +2

    ਵਾਹਿਗੁਰੂ ਜੀ🙏🙏

  • @GurpreetSingh-bx2uc
    @GurpreetSingh-bx2uc 2 роки тому +3

    Waheguru ji waheguru ji waheguru ji waheguru ji waheguru ji

  • @SandeepSingh-ce5fn
    @SandeepSingh-ce5fn 2 роки тому +1

    Waheguru Ji

  • @harjinder1harjinder174
    @harjinder1harjinder174 2 роки тому +2

    ਮੇਰੀ ਤੇ ਹੈਲਪ ਨਹੀਂ ਕੀਤੀ ਵਾਹਿਗੁਰੂ ਜੀ
    ਹਰਜਿੰਦਰ ਸਿੰਘ ਵਡਾਲੀ ਗੁਰੂ ਕੀ ਅੰਮ੍ਰਤਿਸਰ ਪੰਜਾਬ ਐਂਡ ਤਰਨ ਤਾਰਨ ਪੱਟੀ

  • @NavdeepSingh-gi5dj
    @NavdeepSingh-gi5dj 3 роки тому +5

    Waheguru ji

  • @manjitsingh7261
    @manjitsingh7261 2 роки тому

    ਸਤਿਗੁਰ

  • @27gurcharan
    @27gurcharan 3 роки тому +5

    Waheguru g😔

  • @rupindersinghgill2299
    @rupindersinghgill2299 2 роки тому +3

    ਲੋਕੋ ਜੇ ਹਾਲੇ ਵੀ ਬਾਦਲ ਨੂੰ ਵੋਟ ਪਾਈ ਤਾਂ ਤੁਹਾਨੂੰ ਰੱਬ ਵੀ ਮਾਫ਼ ਨਹੀਂ ਕਰੂl ਵਾਹਿਗੁਰੂ ਜੀ

  • @jagroopsinghsidhu4477
    @jagroopsinghsidhu4477 2 роки тому +3

    Waheguru ji 🙏🙏

  • @HarwinderSingh-jw7qf
    @HarwinderSingh-jw7qf 2 роки тому +3

    Waheguru

  • @sandeepcheema342
    @sandeepcheema342 2 роки тому +1

    waheguru ji

  • @Sukhwinder5567.
    @Sukhwinder5567. 3 роки тому +3

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
    Sikh.

  • @Manjaap._.singh09
    @Manjaap._.singh09 Рік тому

    Ina julm seh ke v sikhi sidak nhi shadia kitho khalsa mukk jau. Dashmeah pita ji ehi tuhade sher khalsa ne 🙏

  • @papapern
    @papapern 2 роки тому +1

    ਬਹੁਤ ਦੁੱਖ ਹੁੰਦਾ ਹੈ ਗੱਲਾਂ ਸੁਣਕੇ

  • @tarsemsingh8910
    @tarsemsingh8910 3 роки тому +9

    🙏🙏🙏

  • @Sukhwinder5567.
    @Sukhwinder5567. 3 роки тому +7

    ਪੰਥ/ਕੌਮ ਦੀ ਸੇਵਾ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਪੰਥ/ਕੌਮ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @gurpreetmaan293
    @gurpreetmaan293 2 роки тому +1

    ਪ੍ਰਰਣਾਮ ਸਹੀਦਾ ਨੂੰ

  • @kiranseth3117
    @kiranseth3117 2 роки тому +1

    Weheguru Ji

  • @amarjitdhillon7116
    @amarjitdhillon7116 Рік тому

    Love you singho

  • @kiranseth3117
    @kiranseth3117 2 роки тому +3

    Wehuguru ji

  • @ASingh1699k
    @ASingh1699k 2 роки тому +2

    Raj bina kauma da kush ni rehnda hunda koi safety ni. Waheguru ji mehar krn 🙏

  • @gurjeetsangrur7423
    @gurjeetsangrur7423 Рік тому

    ਵੀਡਿਓ ਘੱਟੋ ਘੱਟ ਡੇਢ ਘੰਟੇ ਦੀ ਬਣਾਇਆ ਕਰੋ ਜੀ

  • @gurjitsingh-ob8rb
    @gurjitsingh-ob8rb 3 роки тому +5

    Gurdaspur zindabaad 🎖🎖🎖🎖

  • @Gumnaam_Pakistani
    @Gumnaam_Pakistani 3 роки тому +4

    Salam

  • @sukhdevsinghsohi1951
    @sukhdevsinghsohi1951 2 роки тому

    Very very painful

  • @manjitkaur5642
    @manjitkaur5642 2 роки тому

    Pernam shaidhanu

  • @billagill8970
    @billagill8970 2 роки тому +1

    Waheguru ji Waheguru ji

  • @hirahirasingh2863
    @hirahirasingh2863 3 роки тому +3

    🙏🙏🙏🙏🙏

  • @hargobindsinghbrar3923
    @hargobindsinghbrar3923 3 роки тому +5

    Is Adalat ch bande birakh hogay. Faisla sundea sundea suk gay Akho ina nu apne ghare Jan hun Ih kadon tak aithy khare rehngy

    • @partapsingh1617
      @partapsingh1617 3 роки тому

      Vir mai eh song roj sunda rona a janda video vekh ke

  • @navdeepkaurrandhawa8513
    @navdeepkaurrandhawa8513 3 роки тому +2

    🙏🙏

  • @sattijassal4905
    @sattijassal4905 3 роки тому +1

    Wmk

  • @JaswantSingh-vx7dm
    @JaswantSingh-vx7dm 2 роки тому +1

    घर बालीआ दे हाल देख के बहूत दूख हूदा।। कोई नई पूछदा।। बाहेगुर जी मेहर करो।।।

  • @ssingh8393
    @ssingh8393 2 роки тому +2

    ਵੀਰ ਪੱਖੋਕੇ ਦੀ ਕੀ ਮਜਬੂਰੀ ਕਿ ਉਹ ਪੁੱਛ ਨਹੀਂ ਸਕੇ ਕਿ ਤੁਹਾਡੀ ਚੌਕ ਮਹਿਤਾ ਵਾਲਿਆਂ ਨੇ ਕੋਈ ਸਹਾਇਤਾ ਕੀਤੀ ਜਿਨ੍ਹਾਂ ਕੋਲ ਅੰਨ੍ਹੀ ਮਾਇਆ ਏ,ਪ੍ਦੇਸ਼ਾਂ ਚੋਂ ਇਕੱਠੀ ਕੀਤੀ ਹੋਈ ਸ਼ਹੀਦਾਂ ਦੇ ਨਾਂਅ ਤੇ....

  • @HarjinderSingh-qk6bm
    @HarjinderSingh-qk6bm 3 роки тому +5

    ਬਾਈ ਨੰਬਰ ਜ਼ਰੂਰ ਦਿਆਂ ਕਰੋ ਇਨਾਂ ਦਾ

  • @manjitsinghkhalsa7664
    @manjitsinghkhalsa7664 2 роки тому +2

    Ssp Gobind ram di ਕੰਜ਼ਰੀ ਮਾ ehnu janan den toh pehlaa marr kyo nhi gai

  • @kulwantkaur1126
    @kulwantkaur1126 2 роки тому +2

    ਪ੍ਰਨਾਮ ਸਹੀਦ ਪਰਿਵਾਰ ਨੂੰ ।

  • @manveergill9725
    @manveergill9725 3 роки тому +3

    😢😢😢😢😢😢😢

  • @kulwindersinghsidhu7737
    @kulwindersinghsidhu7737 2 роки тому +1

    Bahut dukh hunda sade majhe de ehna parivara de halat vekhke ,jihde lok aj nojwana nu bhdkaonde a wadea wadea fukrea marde a ehoje shaheeda de na te ,kde kihe ne ehoje lakha parivara di sar lyi? Bs fb te jablea marn joge e a

  • @yashbirsingh9372
    @yashbirsingh9372 2 роки тому +1

    Weheguru

  • @harpreetkaur5022
    @harpreetkaur5022 2 роки тому +1

    Gobind ram nu kite di saza mil gaye son di arthi dhoe khud bi mara gia

  • @rromana2440
    @rromana2440 2 роки тому +2

    Wahh ji wahh hindu hona ke galt hai sab waheguru ji de bande aa ji apne soch nu thoda ja thik kro

  • @GulabSingh-mg5pr
    @GulabSingh-mg5pr 3 роки тому +3

    Jinda sukha di fansi bare v dso g please sir

  • @kuldeepsinghsainimaumjjk471
    @kuldeepsinghsainimaumjjk471 3 роки тому +1

    😭😭😭😭

  • @harpreetsandhu7774
    @harpreetsandhu7774 3 роки тому +3

    ਇਹਨਾ ਦੀਆਂ ਜਮੀਰਾਂ ਨਹੀ ਹੇਗਿਆਂ ਮੰਤਰੀਆਂ ਦੀਆਂ

  • @gurisingh6344
    @gurisingh6344 Рік тому

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mannkaur5621
    @mannkaur5621 2 роки тому

    Ki boliye smjh nhi a reha 🙏🙏 koi nhi sar puchda fer jis da bcha gya uss da gya. 😭😭😭

  • @panditji7887
    @panditji7887 3 роки тому +2

    Veer ji dukh ta bhoot va par j kuj hsnsal hoa te o v dasso

  • @vikramjitsingh2939
    @vikramjitsingh2939 2 роки тому

    😭😭😭😭😭

  • @mukhtarsingh7274
    @mukhtarsingh7274 2 роки тому

    Bhut vadhia

  • @buttasingh4719
    @buttasingh4719 2 роки тому

    🙏🙏🙏🙏🤭🤭😢😢😢😢😢

  • @farmerjourney5974
    @farmerjourney5974 2 роки тому +1

    Kado sukh da sah aaun daingia eh sarkaaran saanu 😔 😭 😭 😭

  • @jarnailsingh428
    @jarnailsingh428 2 роки тому

    ਬਾਬਾ ਜੀ ਬਜਵਾੜਾ ਪਿੰਡ ਸੀ ਪਾਪੀ ਦਾ

  • @Sjuttgmailcom
    @Sjuttgmailcom 3 роки тому +1

    Amjad narowal kartarpur

  • @nexion5144
    @nexion5144 3 роки тому +3

    yaar galat gall hai sarkar di

  • @jassdhanoa5546
    @jassdhanoa5546 3 роки тому

    Balwinder singh ji sukha jinda di family ch ja k v dsokede college vich c kdo oho khadku yodhe bne dsyo pls??

  • @chandigarha
    @chandigarha 2 роки тому

    Ha dako lo Jo singh bharla das vich sat ho ga

  • @partapsingh1617
    @partapsingh1617 3 роки тому +1

    Majhe de sikhan bhut kurbania kitia kaum vaste pinda vich kai kai saal janj ni chari

  • @sukhdevsinghsohi1951
    @sukhdevsinghsohi1951 Рік тому

    Hey wahagur

  • @KapilKumar-tq6vg
    @KapilKumar-tq6vg 3 роки тому +1

    Kuchh medala pichhe jindagiya kharab kitiaa police waleya ne

  • @chandigarha
    @chandigarha 2 роки тому

    Slut a balwinde singh ji tusi aslit daknda

  • @mysteriouscrimestories9043
    @mysteriouscrimestories9043 2 роки тому

    Anandsaroop mohie v ik tout h kaum da osde Parivaar ne kartaar Singh sarabha g d mukhbari kiti te gawahian ditian te badle ch do marbe jameen layi USDA ik munda damanjeet mohie captain da osd laga

  • @manjitsingh9239
    @manjitsingh9239 3 роки тому +1

    Data dhan teri sikhi

  • @panditji7887
    @panditji7887 3 роки тому +1

    Sikh Tu sikh marvata mava da ki hal hoa very sad

  • @lapsysingh4186
    @lapsysingh4186 2 роки тому

    Naa bhulan yog naa bakhshn yog

  • @bholisran7561
    @bholisran7561 2 роки тому

    Badal gand tola guru g ana da vans nas hove panth dokhi

  • @rivinbrothers1196
    @rivinbrothers1196 2 роки тому

    Sarkar odo congress si te banda bjp ne pejjta… congress ne v bot dhakka kitta odo

  • @rf6774
    @rf6774 2 роки тому

    Badla ne punjab da berra gark kita
    Jo ashkidal de support karde ne oh eh .vidéo ankhaa khol ke dekh lo
    Badal tempo diyan kartouta
    @ ashkidal murdabad balatkaridal murdabad @

  • @SukhpalSingh-bc1cl
    @SukhpalSingh-bc1cl 3 роки тому

    Paji 32 saal bande 35 nhi

  • @sukhchainsingh2574
    @sukhchainsingh2574 3 роки тому +4

    Waheguru ji

  • @hardeepthind2604
    @hardeepthind2604 11 місяців тому

    Waheguru ji 🙏🙏🙏