LIVE| ਭੈਣ ਨੇ ਆਸ਼ਿਕ ਨਾਲ ਮਿਲ ਕੇ ਮਾਰ 'ਤਾ ਭਰਾ, ਕਹਿੰਦੀ-ਮੈਨੂੰ ਨਹੀਂ ਕੋਈ ਪਛਤਾਵਾ | Gurdaspur News | N18L

Поділитися
Вставка
  • Опубліковано 18 вер 2024
  • LIVE| ਭੈਣ ਨੇ ਆਸ਼ਿਕ ਨਾਲ ਮਿਲ ਕੇ ਮਾਰ 'ਤਾ ਭਰਾ, ਕਹਿੰਦੀ-ਮੈਨੂੰ ਨਹੀਂ ਕੋਈ ਪਛਤਾਵਾ | Gurdaspur News | N18L
    #gurdaspurnews #MurderCase #news18punjab #punjabnews #punjabpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_gurdaspur
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 69

  • @bhupinderkaur1215
    @bhupinderkaur1215 День тому +14

    ਇਹੋ ਜਿਹੇ ਮੁਲਜ਼ਮਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਨਹੀਂ ਤਾਂ ਇਹਨਾਂ ਦੇ ਹੌਸਲੇ ਹੋਰ ਵੀ ਵਧ ਜਾਣਗੇ

  • @LegendofWorld-ki3pi
    @LegendofWorld-ki3pi День тому +31

    ਏਸੇ ਗੱਲੋਂ ਮਾਪੇ,ਧੀ ਜੰਮਣ ਤੋਂ ਡਰਦੇ ਨੇ,
    ਹੁਣ ਏਸੇ ਗੱਲੋਂ ਡਰਦੇ,ਹੋਏ,ਹੋਰ ਮਾਪੇ ਪਤਾ ਨੀ ਕਿੰਨੀਆਂ ਕੁੜੀਆਂ ਦਾ ਕਤਲ ਕਰਨਗੇ, ਏਹੋ ਜਿਹੀਆਂ ਕੰਜਰੀਆ ਹੀ ਹੋਰ ਧੀਆ ਦੇ ਕਤਲ ਦਾ ਕਾਰਨ ਬਣਦੀਆਂ ਨੇ,

  • @sarbjitkaur-d6y
    @sarbjitkaur-d6y День тому +9

    ਲੱਖ ਲਾਹਨਤ ਇਹੋ ਜਿਹੀ ਭੈਣ ਦੇ ਫਾਂਸੀ ਹੋਣੀ ਚਾਹੀਦੀ ਹੈ।

  • @punjabandusa22
    @punjabandusa22 День тому +20

    ਆਸ਼ਕੀ ਚੋ ਫੜੀ ਗਈ ਭਰਾ ਮਰਵਾ ਦਿੱਤਾ ਏ

    • @punjabandusa22
      @punjabandusa22 День тому +3

      ਮੌਕੇ ਤੇ ਭਰਾ ਨੇ ਫੜ ਲਈ ਮੁੰਡੇ ਨਾਲ
      ਮਾਰ ਦਿੱਤਾ ਭਰਾ

  • @usman3819
    @usman3819 День тому +8

    ਇਹਨੇ ਯਾਰ ਨੂੰ ਬੁਲਾਇਆ ਇਸਦਾ ਆਪਣਾ ਭਰਾ ਕਿੱਥੇ ਸੀ

  • @baltejsingh4559
    @baltejsingh4559 День тому +6

    ' ਆ ਸਕ ਕਰ ਕੇ ਤਾਂ ਭਰਾ ਦੀ ਜਾਣ ਲਵੀ ਆ ਹੁਣ ਵਿਲਨਾਮ ਭਰਾ ਤੇ ਨਾਉਂਦੀਆਂ

  • @SimisharmaSimran
    @SimisharmaSimran День тому +19

    ਤੈਨੂੰ ਅਫਸੋਸ ਕੀ ਹੋਣਾ, ਦੁਖ ਤਾ ਓਹਨਾ ਨੂੰ ਆ, ਜਿਨਾ ਦਾ ਇਕਲੋਤਾ ਪੁੱਤ ਮਾਰਤਾ, ਹੁਣ ਸਾਰੀ ਜ਼ਿੰਦਗੀ ਜੇਲ ਚ ਹੀ ਰਹੇਂਗੀ, ਕਲਜੋਗਣੇ

    • @DalvirSing-tp1ij
      @DalvirSing-tp1ij День тому +4

      ਬਾਈ ਜੇ ਇਹੋ ਜਿਹੀਆਂ ਨੂੰ ਗੋਲੀ ਮਾਰਨ ਦਾ ਆਉਡਰ ਹੋਵੇ ਸਹੀ ਹੈ

    • @HarpreetSingh-ox8yi
      @HarpreetSingh-ox8yi 23 години тому

      Bilkul main saudi Aarbia vich rehna Aaithy eho jahi tiwi nu pehla tan Hur Jumme Nu Chunk Vich Banke Koode Maare Jaande Aa Te Phir Usto Baad chunk Vich He Shream Sir Dhad Naalo Vakh Kar ditta janda Eko Jhatke Vich 😅

  • @sangherashamsher5727
    @sangherashamsher5727 День тому +6

    ਲਾਹਨਤਾਂ ਆ ਇਹਨੂੰ

  • @TilakRaj-uh3ix
    @TilakRaj-uh3ix День тому +12

    ੳਊਮਰ ਕੈਦ ਦੀ ਸਜਾ ਦਿੳ

  • @KeepaSandhu-d2y
    @KeepaSandhu-d2y День тому +33

    ਇਹ ਭੈਣ ਨੇ ਵੀਰ ਜੀ ਇਹ ਦੈਨ ਹ ਦੇਣਾ ਇਹੋ ਜਿਹੇ ਕੰਮ ਕਰਦੀਆਂ ਲੋਕੀ ਕੁੜੀਆਂ ਜੰਮਣ ਤੋਂ ਤਾਂ ਹੀ ਡਰਦੇ ਆ ਨਾਲੇ ਪੱਗ ਨੂੰ ਦਾਗ ਲੱਗਦੀ ਹੈ ਨਾਲੇ ਘਰ ਦੀ ਬਰਬਾਦੀ ਹੁੰਦੀ ਹੋਰ ਕੁੜੀਆਂ ਦੂਰ ਉੱਠ ਕੇ ਨਹੀਂ ਖਾਂਦੀਆਂ ਇਸੇ ਗੱਲੋਂ ਇਹੋ ਜਿਹੀਆਂ ਕਲਮ ਹੋਈਆਂ ਕੁੜੀਆਂ ਨੇ ਉੱਠ ਕੇ ਕੁੜੀਆਂ ਨੂੰ ਦਾਗ ਲਾ ਦਿੱਤੇ ਆ ਧੰਨਵਾਦ

  • @kashmirsahota4876
    @kashmirsahota4876 День тому +6

    ਦੋਵਾਂ ਨੂੰ ਫਾਂਸੀ ਦਿੱਤੀ ਜਾਵੇ

  • @narindersingh-de1no
    @narindersingh-de1no День тому +6

    ਓ ਵੱਡਿਆ ਆਸ ਕਾ ਜਿਹੜੀ ਆਪਣੇ ਭਰਾ ਦੀ ਨਹੀ ਬਣੀ ਤੇ ਤੇਰੀ ਕਿੱਥੋ ਬਣੂ

  • @mandeepgill5586
    @mandeepgill5586 День тому +14

    ਹਰ ਕੁੜ੍ਹੀ ਗਲਤ ਨਹੀਂ ਹੁੰਦੀ I think ਇਹ ਕਤਲ਼ ਰੇਪ ਦਾ ਵਿਰੋਧ ਕਰਨ ਵਿੱਚ ਹੋਇਆ ਅੱਜ ਕੱਲ੍ਹ ਸੱਚੀ ਰਿਸ਼ਤਿਆਂ ਵਿੱਚ ਬਹੁਤ ਗਿਰਾਵਟ ਆਈ a ਲੜਕੇ ਵੀ ਆਪਣਾ ਮਾਨਸਿਕ ਸੰਤੁਲਨ ਖ਼ਰਾਬ kr ਚੁੱਕੇ a

    • @navneetmehra2466
      @navneetmehra2466 День тому

      Kuddi ne marea sade pind de news aa koi rape to bchn lyi nhi

  • @JasvirSinghJawanda
    @JasvirSinghJawanda День тому +2

    ਹੁਣ ਤਾ ਆਪਣੇ-ਆਪ ਪ੍ਰਮਾਤਮਾ ਪੰਜਾਬ ਪਰਿਵਾਰ ਬੱਚੇ ਬੱਚੀਆ ਮਾਂ-ਬਾਪ ਕੁਦਰਤ ਨੂੰ ਬਚਾਉਣ ਨਹੀਉ ਹੁਣ ਤਾ ਆਏ ਦਿਨ ਦੁਨੀਆ ਦਾ ਬੇੜਾ ਗਰਕ ਗਿਆ

  • @Dosanjh84
    @Dosanjh84 День тому +6

    ਕਈਆਂ ਨੇ ਲਿਖਿਆ ਕਿ ਸੱਚੀ ਭਰਾ ਨੇ ਹੱਥ ਪਾ ਲਿਆ ਹੋਵੇ ਭੈਣ ਨੂੰ ਪਰ ਇਹ ਸੋਚੋ ਉਸ ਵੇਲੇ ਕੁੜੀ ਦਾ ਆਸ਼ਕ ਨਾਲ ਸੀ ਆਸ਼ਕ ਦੇ ਹੁੰਦਿਆਂ ਥੋੜੋ ਭੈਣ ਨੂੰ ਹੱਥ ਪਾ ਲੈਣਾ ਸੀ। ਇਹ ਲੱਗਦਾ ਕਿ ਆਸ਼ਕ ਘਰ ਬੁਲਾਇਆ ਸੀ ਤੇ ਉੱਪਰੋਂ ਭਰਾ ਆ ਗਿਆ ਜੋ ਕੁਟਣ ਮਾਰਨ ਲੱਗ ਪਿਆ ਹੋਣਾ ਤੇ ਇਹਨਾਂ ਮਾਰ ਦਿੱਤਾ ਇਹ ਹੋ ਸਕਦਾ ਕਿ ਮੌਤ ਅਣਜਾਣੇ ਵਿੱਚ ਹੋ ਗਈ ਹੋਵੇ ਜਾਨੋਂ ਮਾਰਨ ਦੀ ਨੀਤ ਨਾਂ ਹੋਵੇ ਇਹਨਾਂ ਦੋਵਾਂ ਦੀ।

    • @HarpreetSingh-ox8yi
      @HarpreetSingh-ox8yi 23 години тому

      Oh bharaava tu kalyug de jamaane vich he rehna saade wangu 😅 eh chawl nu ehde bhara ne Aashiq nal range hathi fadeya Mtlv sex kardeya nu

  • @Jaggasuman
    @Jaggasuman День тому +1

    Waheguru parents nu bhana Manan da bal bakshana

  • @SimisharmaSimran
    @SimisharmaSimran День тому +13

    ਆਹ ਕੁੜੀ ਬਹੁਤ ਤੇਜ ਲਗਦੀ ਆ, ਚੰਗੀ ਹੁੰਦੀ ਤਾਂ ਅਸ਼ਕ ਕਿਉ ਬਣਾਉਂਦੀ, ਇਹ ਤਾਂ ਪੁਲਿਸ ਸਾਹਮਨੇ ਨੀ ਡਰਦੀ, ਸੋਚੋ ਕਿਨੀ ਕੁ ਭਲੀਮਾਣਸ ਹੋਵੇਗੀ, ਇਸ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਆ

    • @HarpreetSingh-ox8yi
      @HarpreetSingh-ox8yi 23 години тому

      Bilkul main saudi Aarbia vich rehna Aaithy eho jahi tiwi nu pehla tan Hur Jumme Nu Chunk Vich Banke Koode Maare Jaande Aa Te Phir Usto Baad chunk Vich He Shream Sir Dhad Naalo Vakh Kar ditta janda Eko Jhatke Vich 😅

    • @SimisharmaSimran
      @SimisharmaSimran 22 години тому

      @@HarpreetSingh-ox8yi ਇਹ ਵੀ ਹੁਣ ਬੈਠੁ ਸਾਰੀ ਜ਼ਿੰਦਗੀ ਜੇਲ ਚ, ਮੁੰਡੇ ਦਾ ਪਿਓ ਵੇਖਿਆ ਨੀ ਜਾਂਦਾ ਰੋਂਦਾ

  • @kuldeepkaur6866
    @kuldeepkaur6866 23 години тому

    Waheguru ji🙏🙏

  • @ajayajayajayajay5672
    @ajayajayajayajay5672 3 години тому

    ਡੈਣ ਨੂੰ ਫਾਂਸੀ ਹੋਣੀ ਚਾਹੀਦੀ ਐ ਆਸ਼ਕੀ ਵਿਚ ਭਰਾਂ ਮਰਵਾਤਾ ਪਰ ਸਾਡੇ ਦੇਸ਼ ਦੇ ਕਨੂੰਨ ਨੇ ਜ਼ਮਾਨਤ ਦੇ ਦੇਣੀ ਮਾਂ ਨੂੰ ਪੁੱਤ ਨਹੀ ਮਿਲਣਾ

  • @user-wz7ok7ly5m
    @user-wz7ok7ly5m 2 години тому

    Waheguruji Waheguruji

  • @HarjitSingh-e4v
    @HarjitSingh-e4v 2 години тому

    ਬੰਗਾਲ ਚ ਇਕ ਨਵਾਂ ਕਾਨੂੰਨ ਲਾਗੂ ਹੋਇਆ ਲੜਕੀ ਮਰ ਜਾਵੇ ਜਾਂ ਕੌਮਾਂ ਚ ਚਲੀ ਜਾਵੇ ਬਲਾਤਕਾਰੀ ਨੂੰ 10 ਦਿਨ ਦੇ ਅੰਦਰ ਫਾਂਸੀ ਦਿੱਤੀ ਜਾਵੇਗੀ।
    ਕੁਛ ਏਦਾਂ ਦੀ ਸਜ਼ਾ ਇਸ ਤਰ੍ਹਾਂ ਢੂਈ ਦੇ ਸਵਾਦ ਚ ਕਤਲ ਕਰਵਾਉਣ ਵਾਲਿਆ ਨੂੰ ਤੇ ਝੂਠੇ ਦਹੇਜ ਦੇ ਕੇਸ ਪਾਉਣ ਵਾਲੀਆਂ ਨੂੰ ਹੋਣੀ ਚਾਹੀਦੀ ਹੈ

  • @ManjitSingh-f9s
    @ManjitSingh-f9s 17 годин тому +2

    ਦਲੀ ਘਰ ਵਾਲਿਆ ਇਸ ਨੰ ਸਜਾ ਆਪ ਦਿੳ ਮਾਰ ਮਾਰ ਛਿੱਤਰ ਨੂੰ ਸਿਰ ਡਾਅ ਦਿੳ

  • @malkitkaur9429
    @malkitkaur9429 День тому +1

    😭😭😭😭😭

  • @AvtarSingh-tb3gd
    @AvtarSingh-tb3gd 2 години тому

    ਪਤਾ ਤਾਂ ਹੁਣ ਪਤਾ ਲੱਗੂ ਅਫਸੋਸ ਹੈਗਾ ਕਿ ਨਹੀਂ

  • @KarnailKarnail-si2tc
    @KarnailKarnail-si2tc День тому

    Should be strict against both premi, Otherwise a bad impression may occur on sosal media.

  • @GurjitKaur-nm4ed
    @GurjitKaur-nm4ed День тому +1

    Court nu request hai k dona nu ek hi bairk ch rakhia jave ese li ta ehna eh sb kita,tenu afsos nhi pr tere jaman vali nu sari umr afsos rhu jis din tu jmmi c bandri kise tha di

    • @HarpreetSingh-ox8yi
      @HarpreetSingh-ox8yi 23 години тому +1

      Bilkul main saudi Aarbia vich rehna Aaithy eho jahi tiwi nu pehla tan Hur Jumme Nu Chunk Vich Banke Koode Maare Jaande Aa Te Phir Usto Baad chunk Vich He Shream Sir Dhad Naalo Vakh Kar ditta janda Eko Jhatke Vich 😊

  • @BashirMohammd898
    @BashirMohammd898 День тому +1

    Very very bad did

  • @roopchand237
    @roopchand237 День тому

    Ristyyy TArrrr Tar Hoo Gyy .kuhan PAnii Hoo Gyy

  • @jaswindersingh-ov3bi
    @jaswindersingh-ov3bi День тому +2

    Heer ne avde bhra ni mrvaye si ...ankh rakhni aukhi aa gallan krniya sokhiya ...eh kalyug aa loko kudiya pardhan ne munde ta bs mot de gal lagde ne koi ni gal launda 😢 ...

    • @HarpreetSingh-ox8yi
      @HarpreetSingh-ox8yi 23 години тому

      Bilkul eho jahiya gashtiya di ginti vadhdi he ja rhi aa

  • @SunitaDevi-qo6ui
    @SunitaDevi-qo6ui 22 години тому

    Kini nfrt aa hle v es kudi vich jna afsos ni eho jiha oh murakh jo ehde mgr lgg ke kise da put maar dita

  • @nirbhainirbhai5778
    @nirbhainirbhai5778 2 години тому

    ਮਰਨ ਵਾਲੇ ਮੂਡੇ
    ਨੇ ਕੀ ਲੈਣਾ ਤੀ ਓਦੀ ਕਿਹੜਾ ਸਕੀ ਭੈਣ ਤੀ ਚਾਚੇ ਕੂੜੀ ਤੀ ਕੋਈ ਚੋਦੀ ਜਾਦਾ ਓਨੇ ਕੀ ਲੈਣਾ ਤੀ ਆਪਣੀ ਜਾਨ ਦੇਗਿਆ

  • @PappuKhan-r3l
    @PappuKhan-r3l 23 години тому

    saram nhai aodai enoo fasai de do

  • @iqbalsingh6016
    @iqbalsingh6016 20 годин тому

    O😅😢

  • @sunildutt5272
    @sunildutt5272 14 годин тому

    Ihna nu kuj ni hona thode time tak zamanat mil jani saade desh da kanoon he fuddu ha

  • @Snehakhosla345
    @Snehakhosla345 День тому

    Bachan lyi jhoot bol rhi lgda ki bach javege

  • @RajeshThakur-eg6uo
    @RajeshThakur-eg6uo 17 годин тому

    Harmjd mar dita brother nu

  • @ranasingh3808
    @ranasingh3808 23 години тому

    HA DUR FITTEMU JLAAD FANCI

  • @user-iv6ii8cf1m
    @user-iv6ii8cf1m День тому

    Ver.lashman.ta.bhan.sarupnakhia

  • @user-iv6ii8cf1m
    @user-iv6ii8cf1m День тому

    Dahale.kaudhe

  • @user-iv6ii8cf1m
    @user-iv6ii8cf1m День тому

    Baint.kanjare.de.bhan

  • @jasreetkaursandhu-qn2bz
    @jasreetkaursandhu-qn2bz День тому

    Kljug a bra v mri jnda a bhan nu aski ch rl k awda ghrwli nl mil k t eithe bhan n bra mar deta aski ch ho skda schi kudi t buri nzr rkhda howe ti takane lga deta howaga pr glt keta hor hl krna c kanuni

    • @HarpreetSingh-ox8yi
      @HarpreetSingh-ox8yi 23 години тому

      Nhi dear ji eh Gandhi olaad nu ehde bhara ne range hathi fad leya c mtlv Eh Dona nu Sex Karde upro he fad leya c bhara ne

  • @HarpreetSingh-ox8yi
    @HarpreetSingh-ox8yi 23 години тому

    Bilkul main saudi Aarbia vich rehna Aaithy eho jahi tiwi nu pehla tan Hur Jumme Nu Chunk Vich Banke Koode Maare Jaande Aa Te Phir Usto Baad chunk Vich He Shream Sir Dhad Naalo Vakh Kar ditta janda Eko Jhatke Vich 😅

  • @ParamjitSingh-pb1cv
    @ParamjitSingh-pb1cv День тому +3

    ਙੂਠ, 👈