ਇਹਨਾਂ ਗੀਤਾਂ ਨੇ ਅਮਰ ਸਿੰਘ ਚਮਕੀਲਾ ਨੂੰ ਸਦਾ ਸਦਾ ਲਈ ਅਮਰ ਕਰ ਦਿੱਤਾ ਅਤੇ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਾ

Поділитися
Вставка
  • Опубліковано 28 сер 2024
  • ਹੌਲੀ-ਹੌਲੀ ਚੀਰ ਸੀਸ ਨੂੰ ਵਰਗੇ ਧਾਰਮਿਕ ਗੀਤਾਂ ਨੇ ਹੀ ਅਮਰ ਸਿੰਘ ਚਮਕੀਲਾ ਜੀ ਨੂੰ ਹਮੇਸ਼ਾ ਹਮੇਸ਼ਾ ਲਈ ਅਮਰ ਕਰ ਦਿੱਤਾ
    ਕੋਈ ਸ਼ੱਕ ਨਹੀਂ ਇਹ ਮਹਾਨ ਕਲਾਕਾਰ ਦਾ ਬਦਲ ਰਹਿੰਦੀ ਦੁਨੀਆਂ ਤੱਕ ਵੀ ਨਹੀਂ ਆ ਸਕੇਗਾ
    #amarsinghchamkila #houlihoulichirsisnu #dharmiksong #chamkilahittsong #bestofchamkila
    This is the very rare live show footage of Amar Singh Chamkila dharmik song Houli Houli Chir Sis Nu Which was recorded in 1987 in sangrur punjab.
    #bestofchamkilahitts #chamkilaliveshow #rarevideofootage

КОМЕНТАРІ • 33

  • @NirmalSingh-bz3si
    @NirmalSingh-bz3si 5 місяців тому +17

    ਹੁਣ ਵੀ ਚਮਕੀਲਾ ਸਾਹਿਬ ਵਾਇਰਲ ਹੀ ਹੋ ਰਿਹਾ। ??ਮੈ ਮਿਲਿਆ ਹੋਇਆ ਚਮਕੀਲਾ ਸਾਹਿਬ ਨੂੰ ਇਡਾ ਸ਼ੋਹਣਾ ਜਵਾਨ ਮੈ ਅਜੇ ਤੱਕ ਨਹੀ ਦੇਖਿਆ ਹਿੰਦੋਸਤਾਨ ਵਿੱਚ??😢😢😢😢😢

    • @labhsinghsingh376
      @labhsinghsingh376 5 місяців тому +4

      Tusi bahut khush naseeb ho g

    • @DEON765
      @DEON765 5 місяців тому +1

      aasa😢

    • @Google-iw3kl
      @Google-iw3kl 5 місяців тому +1

      Baki ki bazurg aa sare😂😂

  • @BalwinderSingh-zb6gc
    @BalwinderSingh-zb6gc 5 місяців тому +10

    ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਜ਼ਿੰਦਾਬਾਦ

  • @JaspalSingh-fd1yq
    @JaspalSingh-fd1yq 5 місяців тому +8

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜੀ,,ਵਾਕਿਆ ਹੀ ਅਮਰ ਜੋੜੀ ਹੈ ,,

  • @Ramsinghbhangal
    @Ramsinghbhangal 5 місяців тому +5

    ਅਮਰ ਸਿੰਘ ਚਮਕੀਲਾ ਦੀ ਅਵਾਜ਼ ਵਿੱਚ ਬਹੁਤ ਸੋਹਣਾ ਧਾਰਮਿਕ ਗੀਤ । ਧੰਨਵਾਦ ।

  • @user-un7qn1bn1i
    @user-un7qn1bn1i 5 місяців тому +2

    Kash, chamkila amarjot ajj v jiunde hunde,

  • @Swaraj_jassar_mehkma
    @Swaraj_jassar_mehkma 5 місяців тому

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜਿਸ ਦੇ ਦਿਲ ਵਿੱਚ ਆਵਦੀ ਥਾਂ ਬਣਾਕੇ ਬੈ ਗੇਆ ਕੋਈ ਕੱਡ ਨਈ ਸਕਦਾ ਜੀ 🙏🙏

  • @user-ib3sp4qz7i
    @user-ib3sp4qz7i 5 місяців тому +3

    AJKAL THODA JIHA AKHAADA DEKH LOK TUR PAINDE ❤ CHAMKEELAA JI GAUNDE NI THAKDE C TE SAROTE SUN SUN NI AAKDE ❤CHAMKEELAA AND AMAR JOT JI JINDABAD ❤

  • @rajindersingh6060
    @rajindersingh6060 5 місяців тому +8

    ਚਮਕੀਲਾ ਸਾਬ੍ਹ ਨਾਲੋਂ ਨਾਲ਼ ਉਨ੍ਹਾਂ ਦੇ ਜੁੱਤੀਆਂ ਵੀ ਮਾਰ ਕੇ ਗਿਆ ਜੇਹੜੇ ਓਨੂੰ ਲੱਚਰ ਕਹਿੰਦੇ ਸੀ,,,, ਆਪਣਾ ਪੂਰਾ ਟੈਲੇਂਟ ਦਿਖਾ ਕੇ ਗਿਆ 🎉🎉🎉❤🎉

    • @Google-iw3kl
      @Google-iw3kl 5 місяців тому

      Bola lagda tu

    • @SukhrajSingh-li7vy
      @SukhrajSingh-li7vy 5 місяців тому

      ਆਪਣੀ ਕੁੜੀ ਜਾਂ ਭੈਣ ਨਾਲ ਬੈਠ ਕੇ ਸੁਣ ਸਾਰੇ ਗਾਣੇ ਚਮਕੀਲੇ ਦੇ ਫਿਰ ਪਤਾ ਲੱਗ ਜਾਵੇ ਗਾ ਕੁੱਝ ਗਾਣੇ ਬਹੁਤ ਵਧੀਆ ਵੀ ਬੋਲੇ ਨੇ ਪਰ ਜ਼ਿਆਦਾਤਰ ਬਹੁਤ ਗੰਦੇ ਹੰਕਾਰ ਮਾਰ ਗਿਆ ਰਿਵਾਲਵਰ ਦਾ ਆਂਦਾ ਸੀ ਆਉਣ ਦਿਉਂ ਇਕ ਵਾਰ ਫਿਰ ਵੇਖ ਲਵਾਂ ਗਾ ਵਿਦੇਸ਼ ਵਿਚ ਪਤਰਕਾਰਾਂ ਨੇ ਪੁੱਛਿਆ ਸੀ ਕਿ ਤੁਸੀਂ ਇਹਨੇ ਗੰਦੇ ਗੀਤ ਬੋਲਦੇ ਹੋ ਤਹਾਨੂੰ ਕੋਈ ਰੋਕ ਦਾ ਨਹੀਂ ਪੰਜਾਬ ਵਿੱਚ ਇਨ੍ਹਾਂ ਮਾਹੌਲ ਖਰਾਬ ਵਿਚ ਉਥੇ ਇਸ ਦਾ ਜਵਾਬ ਸੀ ਕਿ ਮੈਂ ਸਿੰਘਾ ਨੂੰ ਪੈਸੇ ਦੇ ਦਿੱਤੇ ਨੇ ਉਹ ਕਹਿੰਦੇ ਜੋ ਮਰਜ਼ੀ ਗਾਂ ਇਹ ਗੱਲਾਂ ਇਸ ਦੀ ਮੌਤ ਦਾ ਕਾਰਨ ਬਣਿਆ ਸੀ ਬਾਕੀ ਤੇਰੀ ਸਮਝ ਏ

    • @rajindersingh6060
      @rajindersingh6060 5 місяців тому +1

      @@SukhrajSingh-li7vy ਹਾਂ ਬੀ,,, ਜੇਹੜੇ ਸਾਮ੍ਹਣੇ ਸੁਣਦੇ ਪਏ ਆ,, ਓ ਟੱਬਰ ਨੀਂ,,, ਜੇਹੜੇ ਉਦੋਂ ਚਮਕੀਲਾ ਸਾਬ੍ਹ ਤੋਂ ਪੁਸ਼ ਕੇ ਵਿਆਹ ਰੱਖਦੇ ਸੀ ਓ ਟੱਬਰ ਨੀਂ ,, ਤੇ ਜੇਹੜਾ ਏਨਾਂ ਮੁਲਖ਼ ਕੱਠਾ ਹੁੰਦਾ ਸੀ ਉਨਾਂ ਦਾ ਟੱਬਰ ਨੀਂ ਸੀ,,,, ਤੇ ਜਿਹੜੀਆਂ ਫ਼ਿਲਮਾਂ ਦਿਲਜੀਤ ਚੋਰ ਦੀ ਆਈ ਜੋੜੀ,, ਓ ਭੀ ਗ਼ਲਤ ਆ,,, ਅਸਲ ਚ ਤੂਹਾਨੂੰ ਬਯਿਆ ਨੇ ਸਾਂਭ ਲਿਆ ਤਾਂ ਕਰ ਕੇ problem ਆ,,,, ਬਈਏ ਲ਼ੈ ਗਏ ਨਜ਼ਾਰੇ ਜਿਨ੍ਹਾਂ ਨੇ ਰੱਖੇ ਸੀ

    • @rajindersingh6060
      @rajindersingh6060 5 місяців тому

      @@Google-iw3kl ਓ ਕਿੱਦਾਂ

    • @rajindersingh6060
      @rajindersingh6060 5 місяців тому

      @@Google-iw3kl ਓ ਕਿੱਦਾਂ

  • @lakhwindersingh8276
    @lakhwindersingh8276 5 місяців тому +2

    ਵੀਰ ਚਮਕੀਲੇ ਵਰਗੇ ਨਿਤੰ ਨਹੀ ਥਿੳੁਦੇ ੳੲੇ

  • @HarjitSingh-by5gr
    @HarjitSingh-by5gr 5 місяців тому +1

    ਬਹੁਤ ਹੀ ਵਧੀਆ ਜੀ

  • @mohitsangar0013
    @mohitsangar0013 5 місяців тому +1

    Wahhh ji wahhh ustad ji ny sisha teeiya ji guru ji

  • @rocckks8605
    @rocckks8605 5 місяців тому +2

    Legends

  • @user-of9sx5ih7r
    @user-of9sx5ih7r 5 місяців тому +3

    ❤️❤️💛💛🌹🙏🙏

  • @randhirsingh9341
    @randhirsingh9341 5 місяців тому +3

    ਪੱਗ ਵਾਲਾ ਗੁਰਤੇਜ ਚਿਤਰਕਾਰ ਅ

  • @gursewaksinghsewak7306
    @gursewaksinghsewak7306 5 місяців тому

    🙏🏻🙏🏻

  • @GurmailSingh-vi6qs
    @GurmailSingh-vi6qs 5 місяців тому

    ❤❤❤❤❤

  • @krishandev3633
    @krishandev3633 5 місяців тому

    ❤🙏

  • @reshamsahota1259
    @reshamsahota1259 5 місяців тому

    ,🌹🌹🙏

  • @rajinderrattu1053
    @rajinderrattu1053 5 місяців тому

    ❤️❤️🪕🎶🎶🎶🎶🎶🔥🔥