Chajj Da Vichar (2028) || ਬਲਕੌਰ ਸਿੰਘ ਕਿਉਂ ਲੜੂ ਚੋਣ ?

Поділитися
Вставка
  • Опубліковано 23 кві 2024
  • #primeasiatv #chajjdavichar #swarnsinghtehna #harmanthind #bhagwantmaan #election2024news #loksabhaelection2024 #election2024news #punjab #punjabnewstoday #punjab #canada #punjabi #canadalife #balkaursinghsidhu #sidhumoosewala #sidhumoosewalafans
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 112

  • @SukhwinderSingh-wq5ip
    @SukhwinderSingh-wq5ip 14 днів тому +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @davindersumra9026
    @davindersumra9026 9 днів тому

    ਬਹੁਤ ਵਧੀਆਂ ਪ੍ਰੋਗਰਾਮ ॥ ਬਹੁਤ ਬਹੁਤ ਮੁਬਾਰਕਾਂ ਜੀ॥

  • @RashpalsinghRashpalsingh-pr6jl
    @RashpalsinghRashpalsingh-pr6jl Годину тому

    ਬੱਚੇ ਭਾਵੇਂ ਆਪ ਵੀ ਬੱਚਿਆਂ ਵਾਲੇ ਹੋ ਜਾਣ। ਮਾਂ ਪਿਓ ਲਈ ਤਾਂ ਬੱਚੇ, ਬੱਚੇ ਹੀ ਹੁੰਦੇ ਹਨ।
    ਦੋਹਾਂ ਬੱਚਿਆਂ ਨੂੰ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ।
    ਰਛਪਾਲ ਸਿੰਘ ਸਮਾਲਸਰ

  • @SatnamSingh-bc5zm
    @SatnamSingh-bc5zm 15 днів тому +21

    ਕੋਈ ਕੀ ਕਹਿੰਦਾ ਹੈ
    ਕਦੇ ਸੋਚਿਆ ਹੀ ਨਹੀਂ
    ਹੱਕ ਹਲਾਲ ਦੀ ਖਾਂਦੇ ਹਾਂ
    ਬੇਗ਼ਾਨਾ ਟੁੱਕੜ ਕਦੇ ਬੋਚਿਆ ਹੀ ਨਹੀਂ

  • @balwindersingh-nz2hm
    @balwindersingh-nz2hm 15 днів тому +5

    ਬਹੁਤ ਵਧੀਆ ਅੰਦਾਜ਼ ਹੈ ਜੀ। ਗੱਲ ਕੀਤੀ ਜਾਵੇ ਰੰਗ ਬਰੰਗੀ ਦੀ। ਪੰਜਾਬ ਦਾ ਭਲਾ ਸੋਚੀਏ। ਸ਼ਾਬਾਸ਼ ਤੁਹਾਡੇ ਦੋਵਾਂ ਦੇ।

  • @kashmirdegun7160
    @kashmirdegun7160 12 днів тому +1

    Very good program lot of information 👍👌👌🙋‍♀️🙏🙏

  • @balkarsingh8727
    @balkarsingh8727 14 днів тому +1

    ਬਹੁਤ ਵਧੀਆ ਜੀ ਇਹਨਾਂ ਲੀਡਰਾਂ ਦੀ ਸੱਚਾਈਸੱਚਾਈ ਲੋਕਾਂ ਸਾਹਮਣੇ ਰੱਖਦੇ ਹੋ

  • @charnsingh4399
    @charnsingh4399 15 днів тому +7

    " ਜਿਹਨਾਂ ਉੱਤੇ ਹੁੰਦੇ ਵਾਰ , ਅਸੀਂ ਹਿੱਕ ਉੱਤੇ ਰੋਕਦੇ ਰਹੇ।
    ਓਹੀ ਬੰਦੇ ਸਾਡੀ ਪਿੱਠ ਵਿੱਚ , ਛੁਰੇ ਘੋਪਦੇ ਰਹੇ । "

  • @sutanterdullat9163
    @sutanterdullat9163 14 днів тому +1

    ਰਾਜਾ ਬੜਿੰਗ ਨੂੰ ਕਹੋ ਕਿ ਭਗਵੰਤ ਮਾਨ ਸਾਹਿਬ ਦੇ ਹੱਥ ਨਾਲ ਮਿਲਾ ਕੇ ਵੇਖ ਲੈਣ, ਤਸੱਲੀ ਹੋ ਜਾਊ।

  • @akbarkhan3528
    @akbarkhan3528 14 днів тому +1

    ਮੁੱਖ ਮੰਤਰੀ ਤਾਂ ਦੂਰ ਦੀ ਆ ਗੱਲ ਆ ਵੜਿੰਗ ਜੀ ਮੈਨੂੰ ਤਾਂ ਤੁਹਾਡੇ ਹੱਥਾਂ ਚੌਂ ਪ੍ਰਧਾਨਗੀ ਵੀ ਜਾਂਦੀ ਲੱਗਦੀ ਆ

  • @ranvirsingh1378
    @ranvirsingh1378 14 днів тому +2

    ਸਾਡੀ ਪਿਠ ਤੇ ਜਿਨੇ ਵਾਰ ਹੋਏ ਸਭ ਕੀਤੇ ਜੀਗਰੀ ਯਾਰਾ ਨੇ

  • @daljitsingh7980
    @daljitsingh7980 15 днів тому +7

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @gurcharansinghmann1814
    @gurcharansinghmann1814 15 днів тому +2

    ਚੰਗਾ ਨੋਟਾ ਐ,ਹੋਰ ਕੋਈ ਨੀ ਜਾਪਦਾ❤

  • @VarinderSingh-he7wo
    @VarinderSingh-he7wo 15 днів тому +1

    ਖੁਸ਼ ਰਹੋ ਤੇ ਖੁਸ਼ ਰੱਖੋ। ਬਹੁਤ ਦਿਲਚਸਪ ਗੱਲਬਾਤ ਹੈ ਖਾਸਕਰ ਚਜ ਦਾ ਵਿਚਾਰ

  • @amarjitkaur990
    @amarjitkaur990 14 днів тому +1

    ਚੱਜ ਦਾ ਵਿਚਾਰ ਖੰਜਰ ❤❤ 100 % ਸਹੀ ਹੈ

  • @amarjitkaur990
    @amarjitkaur990 14 днів тому

    ਪੰਜਾਬੀਆਂ ਦੀ ਕੈਨੇਡਾ ਵਿੱਚ ਐਸਿਆਂ ਕਰਤੂਤਾਂ ਸੁਣ ਕੇ ਸਿਰ ਨੀਵਾਂ ਹੁੰਦਾ ਹੈ ਕੀ ਬਣੂ ਏਸਿਆਂ ਦਾ

  • @RanjeetSingh-pd5ow
    @RanjeetSingh-pd5ow 14 днів тому

    ਸਰਕਾਰੀ ਡਾਕਟਰ ਇਕੋ ਜਿਹੀਆ ਦਵਾਈਆ ਦਿੰਦੇ ਨੇ ਸਾਰਿਆ ਨੂੰ

  • @sahilbaisal7374
    @sahilbaisal7374 15 днів тому +2

    ਟਹਿਣਾ ਸਾਬ੍ਹ ਚੰਗਾ ਬੰਦਾ ਵੋਟਾਂ ਚ ਖੜਦਾ ਨਹੀਂ ਸਭ ਮਹਾਂ ਬੇਸ਼ਰਮ ਹੁੰਦੇ

  • @jagtargill-rc4gy
    @jagtargill-rc4gy 14 днів тому

    Very good thaiana shiab and Harman ji thinks

  • @deepbrar.
    @deepbrar. 15 днів тому +12

    ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਲੇ
    *ਖੁਦਾ ਬੰਦੇ ਸੇ ਖੁਦ ਪੂਛੇ ਬਤਾ ਤੇਰੀ ਰਜ਼ਾ ਕਿਆ ਹੈ*

    • @bhupinderkaurgarcha9641
      @bhupinderkaurgarcha9641 15 днів тому +1

      Very nice

    • @deepbrar.
      @deepbrar. 15 днів тому

      ​@@bhupinderkaurgarcha9641ਧੰਨਵਾਦ 😍🙏 ਆਂਟੀ ਜੀ

    • @deepbrar.
      @deepbrar. 14 днів тому

      ​@@bhupinderkaurgarcha9641ਧੰਨਵਾਦ ਆਂਟੀ ਜੀ 😍🙏

  • @user-zk6oe3qg8m
    @user-zk6oe3qg8m 15 днів тому +2

    🎉ਟੀਹਣਾ।ਸਾਬ।ਬਾੜਿਆ।ਸੋਹਣੀਆ।
    ਗੰਲਾ।ਕੀਤੀਆ।ਧੰਨਵਾਦ।ਭੀਮ।ਔਲਖ।
    ਤਹਿ।ਮੂਣਕ।ਜਿੰਲਾ।ਸੰਗਰੂਰ।ਪਿੰਡ।ਬਿਸਨ
    ਪੂਰਾ।ਖੋਖਰ

  • @deepbrar.
    @deepbrar. 15 днів тому +8

    ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ
    *ਦਿਲੋਂ ਬਣਾਓ ਤਾਂ ਰੰਗ ਜ਼ਰੂਰ ਨਿੱਖਰਦੇ ਹਨ*

    • @bhupinderkaurgarcha9641
      @bhupinderkaurgarcha9641 15 днів тому +1

      Correct

    • @deepbrar.
      @deepbrar. 15 днів тому

      ​@@bhupinderkaurgarcha9641ਧੰਨਵਾਦ 😍🙏 ਆਂਟੀ ਜੀ

    • @deepbrar.
      @deepbrar. 14 днів тому

      ​@@bhupinderkaurgarcha9641ਸ਼ੁਕਰੀਆ ਆਂਟੀ ਜੀ 😍🙏

  • @palasingh5151
    @palasingh5151 15 днів тому

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @judgedhillon8800
    @judgedhillon8800 15 днів тому

    ਬਹੁਤ ਵਧੀਆ ਜੀ
    🙏🙏🙏🙏🙏

  • @boharsingh7725
    @boharsingh7725 15 днів тому +2

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    ਬਹੁਤ ਹੀ ਵਧੀਆ ਜੀ
    🙏🙏🙏🙏🙏

  • @navpreetkaur7399
    @navpreetkaur7399 12 днів тому

    ❤❤

  • @GurmeetSingh-ms1hz
    @GurmeetSingh-ms1hz 15 днів тому +11

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਜੋ ਪੰਜਾਬ ਚ ਘੰੜਮ ਚੌਧਰੀ ਨੇ ਇਹਨਾ ਪੰਜਾਬ ਚ ਵੀ ਗੰਦ ਪਾਇਆ ਤੇ ਕਨੇਡਾ ਚ ਵੀ ਗੰਦ ਪਾਇਆ,

    • @Raisaab911
      @Raisaab911 14 днів тому

      Very nice video ❤❤🎉🎉

  • @gurpreetsinghdhaliwal807
    @gurpreetsinghdhaliwal807 14 днів тому

    ਸਤਿ ਸ੍ਰੀ ਅਕਾਲ ਜੀ

  • @GulshanKumar-pl7pd
    @GulshanKumar-pl7pd 15 днів тому +1

    Good program

  • @BhupindersinghPannu-ei4vs
    @BhupindersinghPannu-ei4vs 15 днів тому +1

    Waheguru ji 🙏

  • @satvindersahota4127
    @satvindersahota4127 14 днів тому

    🙏🙏

  • @gurdialsingh4050
    @gurdialsingh4050 13 днів тому

    ਟਹਿਣਾ ਸਾਹਿਬ ਅਗਰ ਵੜਿੰਗ ਦੇ ਹਥ ਚ ,CM ਦੀ ਲਕੀਰ ਹੈ ਤਾਂ ਪਰਤਾਪ ਬਾਜਵਾ ਦੀ ਲਕੀਰ ਦਾ ਕੀ ਬਣੂ।

  • @user-os2xr4ju1f
    @user-os2xr4ju1f 14 днів тому

    Sat Sri akal ji....

  • @happysonisoni4167
    @happysonisoni4167 15 днів тому

    ਜਿੱਤਣਾ ਜ਼ਰੂਰੀ ਨੀ ਖੇਡਣਾ ਜਰੂਰੀ ਆ bsp Zinda wadd

  • @JarnailSingh-ud8gb
    @JarnailSingh-ud8gb 15 днів тому +1

    Harmain.Bhain.ji.Tusi.kirsan.Ledar.nu.Akail.daio.jai.samjaij.jai.danvad.vahaguru

  • @saurabhsood4049
    @saurabhsood4049 15 днів тому

    ਭਾਜੀ ਪਰੋਗਰਾਮ ਦੇ ਪਹਲੇ ਹੀਸੇ ਵਿਚ ਜੋ ਗਲ ਤੁਸੀ ਕਿਤੀ ਹੈ ਓਹ ਬਿਲਕੁਲ ਠੀਕ ਹੈ ਪਰ ੳਸੀ ਪਰਮਾਤਮਾਆਂ ਅਗੇ ਅਰਦਾਸ ਕਰਦੇ ਹਾਂ ਕੀ ਓਹ ਤੁਹਾਡੀ ਊਮਰ ਲਮੀ ਕਰੇ

  • @mbgamingvlogs118
    @mbgamingvlogs118 15 днів тому +1

    Sat.sri.Akal.veera.Ji.ta.Panji❤

  • @pawandaddahoor4250
    @pawandaddahoor4250 15 днів тому +2

    Sat Shri Akaal Ji Bai Ji 🙏

  • @ajaibsinghpanesarCanada
    @ajaibsinghpanesarCanada 14 днів тому

    S S A 🙏🙏 Tehna Sahib ji and Harman Thind ji

  • @sewaksinghshamiria4488
    @sewaksinghshamiria4488 15 днів тому +2

    ਗੰਗਾ ਸਿਉਂ ਦੀ ਪੋਤਰੀ ਹਾਸਿਆਂ ਦੀ ਟੋਕਰੀ

  • @satnamsidhu4774
    @satnamsidhu4774 15 днів тому

    ਰਾਮੂ ਵੈਦ ਤੇ ਬਾਲਾ ਚਾਰੀ ਨੇ ਪੰਜਾਬੀ ਇਸ਼ਤਿਹਾਰਕਿਸ ਅਖਬਾਰ ਚ ਦਿੱਤੇ ਨੇ ਟਹਿਣਾ ਵੀਰ ਜੀ

  • @user-pm3qd7em3c
    @user-pm3qd7em3c 15 днів тому +1

    Thena saab uchadar baba nanak da

  • @gurbindersinghgill4479
    @gurbindersinghgill4479 15 днів тому +19

    ਹਰਮਨ ਬੇਟੇ ਤੁਸੀਂ ਬਹੁਤ ਸੋਹਣੇ ਤੇ ਪਿਆਰੇ ਬੱਚੇ ਹੋ ਤੇ ਹਸਦੇ ਰਹਿੰਦੇ ਹੋ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਤੇ ਟਹਿਣਾ ਪੁੱਤਰ ਵੀ ਬਹੁਤ ਵਧੀਆ ਇਨਸਾਨ ਹੈ

    • @PreetzSingh
      @PreetzSingh 14 днів тому

      Hnji tehna saab g tan bugga a poora

  • @swaransingh1874
    @swaransingh1874 15 днів тому +1

    Good work Sir

  • @harbanskalar4438
    @harbanskalar4438 13 днів тому

    ਤੁਹਾਡੇ ਵਾਰੇ ਕੀ ਕਹਿ ਸਕਦੇ ਆਸੂਰਜ ਨੂੰਦੀਵਾ ਨਹੀ ਨਹੀਂ ਦਿਖਾ ਸਕਦੇ

  • @user-ls8bu4wr7s
    @user-ls8bu4wr7s 15 днів тому +1

    Good work

  • @harmitsingh374
    @harmitsingh374 15 днів тому

    🙏🙏🙏🙏sat shri akal sari team nu

  • @SurjeetSingh-pq4qg
    @SurjeetSingh-pq4qg 15 днів тому

    Sat shari akal ji 🙏🙏🙏🎉🎉

  • @santoshkaur1818
    @santoshkaur1818 14 днів тому

    Aaurvedik dvayi achhi btate h

  • @bhupinderkaurgarcha9641
    @bhupinderkaurgarcha9641 15 днів тому

    Nice thought Tehna ji

  • @jagmohansingh8792
    @jagmohansingh8792 15 днів тому

    Good News

  • @daljitkaur2851
    @daljitkaur2851 15 днів тому

    🙏🏻🙏🏻

  • @yudukhan6658
    @yudukhan6658 14 днів тому

    Harman gee mainat karnay baly. kho pat K pany pee landy. .Thana gee l m kuldeep singh pind Gharuan distk Mohali Punjab to salam karda ha eis vir new..

  • @pushpindersingh3014
    @pushpindersingh3014 15 днів тому

    Total change than saab ❤🙏

  • @khushsidhu7012
    @khushsidhu7012 15 днів тому

    Good

  • @DeepakKumar-nl1ik
    @DeepakKumar-nl1ik 15 днів тому

    ਹਁਸਣ ਦਾ ਕੋਈ ਮਤਲਬ ਨਹੀਂ ਫਲਸਤੀਨ ਦੇ ਬੱਚਿਆਂ ਬਾਰੇ ਕੋਈ ਸ਼ਬਦ।

  • @user-ot7ls3jw7x
    @user-ot7ls3jw7x 15 днів тому

    Sat shri akal verr g te bhen g

  • @AmanSingh-wo8fj
    @AmanSingh-wo8fj 15 днів тому

    Ssa g

  • @manpreetsingh-jr7ul
    @manpreetsingh-jr7ul 14 днів тому +1

    ਹਰਮਨ ਜੀ ਕੀ ਤੁਹਾਡੇ ਤੋਂ ਤੁਹਾਡੀ ਪੰਜਵੀਂ ਪੀੜ੍ਹੀ ਵੇਲੇ ਫੋਟੋਗ੍ਰਾਫੀ ਹੁੰਦੀ ਸੀ?

  • @abroldentalcare8638
    @abroldentalcare8638 15 днів тому

    Please present programe on daily basis like jatinder pannu ji

  • @daljitsingh8044
    @daljitsingh8044 15 днів тому

    ਇਸ ਵਾਰ 20% ਵੋਟਾਂ ਵਾਲੇ ਜਿੱਤਣਗੇ ਟੋਟਲ 65%ਵੋਟਾ ਪੈਣਗੀਆਂ। ਕੀ ਜੋ 80% ਲੋਕ ਵਿਰੋਧੀ ਹੋਣਗੇ ਸਾਰੇ ਨਿਕੰਮੇ ਹਨ।??????

  • @usharaniswan4794
    @usharaniswan4794 15 днів тому

    Sidhu father sahib have faith in judiciary.

  • @sukhjeetsinghsamaon2928
    @sukhjeetsinghsamaon2928 14 днів тому

    ਦੋ, "ਦੁਸਹਿਰੀ ਅੰਬ"ਚੂਪਣ ਨੂੰ ਹਰ ਮਨ ਕਰਦੈ.ਅੰਬ ,ਅੰਬ ਪੱਕ ਪਏ ਅੈ,ਮੋਸਮ ਅੰਬ ਚੂਪਣ ਵਾਲਾ ਹੋ ਗਿਅੈ..?-.ਸੁਖਜੀਤ

  • @bholanehal4234
    @bholanehal4234 15 днів тому

    Tehna Sahib ate Harman Thind je chajj da vichar pes Karan da sma kujh jiada Lumma kro je ih bahut changa ate anandmai lagda he je

  • @sukhpalsinghsandhu9963
    @sukhpalsinghsandhu9963 14 днів тому +1

    ਬੈਠ ਕੇ ਜਨਾਨੀ ਨਾ ਕਰਨੀਆਂ ਚੁਗ਼ਲੀਆਂ
    ਤੇ ਪ੍ਰੋਗਰਾਮ ਦਾ ਨਾਮ ਰੱਖਿਆ ਚੱਜ ਦਾ ਵਿਚਾਰ

  • @amarjitsingh287
    @amarjitsingh287 15 днів тому +1

    ਟਹਿਣਾ ਜੀ ਗੰਢਿਆਂ ਵਿੱਚ ਕੁੱਝ ਗੰਢੇਲ ਹੀ ਖਰਾਬ ਕਰਦੇ ਹਨ ਜੀ

  • @santoshkaur1818
    @santoshkaur1818 14 днів тому

    Aaj bhi patanjali ka ghi sb log khried rhe h ghi k bare me btaye

  • @malkitsingh8608
    @malkitsingh8608 15 днів тому +1

    Aap Party will win 13 seats out of 13 in Punjab.

  • @gurmailsingh7214
    @gurmailsingh7214 5 днів тому

    S S A ji. GS Diwana usa

  • @gurwindersaini5151
    @gurwindersaini5151 15 днів тому

    sat shri akal g Sade Ghar 4generation aa Mara pardadaji toh Sade tak pics Ghar lagaya aa

  • @RajinderSingh-lp9pm
    @RajinderSingh-lp9pm 13 днів тому

    Tehna ji greeb da koi nhi masla kursi da

  • @gurjvirk4175
    @gurjvirk4175 15 днів тому +1

    ਕਦੇ ਨਹੀਂ ਬਣ ਸਕਦਾ ਰਾਜਾ ਵੜਿੰਗ 😂 ਪੁੱਲੇਖਾ ਇਨੂੰ

  • @deepbrar.
    @deepbrar. 15 днів тому +12

    ਝੂਠ ਦੇ ਅੱਗੇ ਪਿੱਛੇ ਦਰਿਆ ਚੱਲਦੇ ਹਨ
    *ਸੱਚ ਬੋਲਿਆ ਤਾਂ ਪਿਆਸਾ ਮਰ ਜਾਵੇਂਗਾ*

    • @bhupinderkaurgarcha9641
      @bhupinderkaurgarcha9641 15 днів тому +1

      Nice

    • @deepbrar.
      @deepbrar. 15 днів тому

      ​@@bhupinderkaurgarcha9641ਧੰਨਵਾਦ 😍🙏 ਆਂਟੀ ਜੀ

    • @deepbrar.
      @deepbrar. 14 днів тому

      ​@@bhupinderkaurgarcha9641ਧੰਨਵਾਦ ਆਂਟੀ ਜੀ 😍🙏

  • @gurjvirk4175
    @gurjvirk4175 15 днів тому +1

    Sir ਰਾਜਾ ਵੜਿੰਗ ਨੁ ਪੂਲੇਖਾ ਵਾ btw😂

  • @jeetasingh9510
    @jeetasingh9510 15 днів тому +1

    Tehna sahib ihna leaders ton Dharmraj vi darda.

  • @tejinderpalsingh7817
    @tejinderpalsingh7817 15 днів тому +1

    Sat shri akal Tehna j and Harman Thind j

  • @btown.7117
    @btown.7117 14 днів тому

    ਟਹਿਣਾ ਸਾਬ ਪ੍ਰੋਗਰਾਮ ਦਾ ਸਿਰਲੇਖ ਤਾਂ ਚੱਜ ਦਾ ਰੱਖ ਲਿਆ ਕਰੋ,ਸਾਰਾ ਦਿਨ ਹੋਰ ਲੋਕਾ ਗਾਇਕਾ ,ਗੀਤਕਾਰਾਂ ਤੇ ਤਵਾ ਲਾਉਣ ਵਾਲੇ ਦੇ ਖੁਦ ਦੇ ਪ੍ਰੋਗਰਾਮ ਦੇ ਸਿਰਲੇਖ ਜੱਗਬਾਣੀ ਦੀਆਂ ਖ਼ਬਰਾਂ ਨਾਲੋ ਵੀ ਚੱਕਮੇ ਹੁੰਦੇ ਫੇਰ ਸੋਡੇ ਤੇ ਸੋਸ਼ਲ ਮੀਡੀਏ ਵਾਲੇ ਲਾਈਕਾ ਦੇ ਭੁੱਖਿਆਂ ਚ ਕੀ ਫ਼ਰਕ ਰਹਿ ਗਿਆ ?ਕਨੇਡਾ ਚ ਕਿੰਨੇ ਠੇਕੇ ਲੁੱਟ ਲਏ ਪੰਜਾਬਣ ਨੇ ?? ਇੱਕ ਘਟਨਾ ਵਾਪਰੀ ਜਿੱਡੀ ਕੁ ਗੱਲ ਹੁੰਦੀ ਓਹਨੀ ਕੁ ਹੀ ਬਣਾ ਕੇ ਪੇਸ਼ ਕਰਿਆ ਕਰੋ ,ਵੀਡਓ ਵੇਖ ਕੇ ਹੀ ਪਤਾ ਲੱਗ ਗਿਆ ਕਿ ਕੁੜੀ ਪੰਜਾਬ ਦੀ ਹੈ ਜਾ ਓਹਨੇ ਆਪਣਾ ਜਨਮ ਸਰਟੀਫਿਕੇਟ ਭੇਜਤਾ ਸੀ ,ਸਹੀ ਕਿਹਾ ਸੀ ਮੂਸੇਵਾਲੇ ਨੇ ਸੋਡੇ ਬਾਰੇ ☹️

    • @balvirdhaliwal1041
      @balvirdhaliwal1041 14 днів тому

      ਤੈਨੂੰ ਬਹੁਤ ਦੁੱਖ ਲੱਗਿਆ। ਸੱਚ ਸੁਣ ਨਹੀਂ ਹੁੰਦਾ।

    • @btown.7117
      @btown.7117 14 днів тому

      @@balvirdhaliwal1041 ਤੈਨੂੰ ਵੱਧ ਲੱਗਿਆ ਲੱਗਦਾ ਕਮੈਟ ਤੋ ਹੀ ਮੱਚ ਗੀ

  • @gurman8388
    @gurman8388 15 днів тому +1

    Sat Sri Akal Ji..

  • @gurjantchohla9563
    @gurjantchohla9563 14 днів тому

    2028 ???

  • @Dalbirsingh-hj7jk
    @Dalbirsingh-hj7jk 15 днів тому +1

    GAL TA THEK A 22

  • @jeetasingh9510
    @jeetasingh9510 15 днів тому

    Tehna sahib they further sell to Punjabis at cheaper rates.

  • @santoshkaur1818
    @santoshkaur1818 14 днів тому

    You tuep vale Sare glt nhi h

  • @charanjitsingh8436
    @charanjitsingh8436 15 днів тому

    Nira paisa banaun da tarika eh pb vaz, sochnge. Eh pb vare sochnge

  • @JarnailSingh-ud8gb
    @JarnailSingh-ud8gb 15 днів тому +1

    Hands. Vargai. Ledr. Nu. Dakh. Lo. Sara be. Bandai. Nudakhai. Harmain. Bhanji. Ty. Taina. Sihab. Kasai Bandai. De. Baijyte. Koi. Gal. Ha. Jo. Kar. Rahnai. Kamraid. Menai. Vech. Koi. Kar sain. NE. Danbad

  • @jeetasingh9510
    @jeetasingh9510 15 днів тому +1

    Hasa ki Tehna sahib gussa aonda ihna selfish leaders te. They r only for their chairs. They can go to cremation ground for power.

  • @rajbirdhillon7431
    @rajbirdhillon7431 14 днів тому

    ਸਾਈਕਲ ਦੀ ਹਵਾ ਨਿਕਲ ਗਈ ਹੈ ਟਹਿਣਾ shaib 😂😂😂
    ਉਸਦੀ ਖ਼ਬਰ ਬਣਾ ਲਓ 😂😂

  • @JarnailSingh-ud8gb
    @JarnailSingh-ud8gb 15 днів тому

    Jise. De n. Caimjch. Aaigi. Fair. Dekho. Kersain. Kamraid a. Da. Ke. Kardai. Karsain. Bhola. Nai. Harmanji. Ty
    . Tainajidanbad

  • @gurpindersingh4419
    @gurpindersingh4419 15 днів тому

    Tatal change news de

  • @angrejsingh-zk5lj
    @angrejsingh-zk5lj 13 днів тому

    🙏🙏👍

  • @davindersinghjoshan
    @davindersinghjoshan 15 днів тому

    Taina saab ne pannu saab nu replace kr dena….

  • @surajpalsingh5068
    @surajpalsingh5068 15 днів тому

    Prime asia di team nu request aa please eda de thumbnail na laya kro es nal saria punjabi kudia di badnami hundi aa punjabi community di badnami hundi aa.

  • @jattdhaliwal9379
    @jattdhaliwal9379 15 днів тому

    ਲੁਧਿਆਣੇ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਉਮੀਦਵਾਰ ਹੋਣਗੇ ਅਤੇ ਕਾਂਗਰਸ ਦੇ ਮੁੜ ਤੋ ਪ੍ਰਧਾਨ ਵੀ ।

  • @santoshkaur1818
    @santoshkaur1818 14 днів тому

    Schai bat h mre hue k bot dite h mujhe inglish nhi aati m tuke mar k likhti hu

  • @gaggubaljit5648
    @gaggubaljit5648 15 днів тому +2

    Waheguru ji 🙏