Vass Mere Pyareya | Bhai Ravinder Singh | Darbar Sahib | Gurbani Kirtan | Full HD Video

Поділитися
Вставка
  • Опубліковано 29 сер 2017
  • Artist:- Bhai Ravinder Singh Ji (Hazoori Ragi Sri Darbar Sahib, Amritsar)
    Title :- Vass Mere Pyareya
    Album :- Live Recorded 14.08.2017, Gurdwara Sri Guru Arjan Dev Ji, K-47, New Mahavir Nagar, New Delhi - 110018
    For More Info, Inquiries and suggetions contact
    ===============================================
    - Website: www.KeertanParcha.com & www.KeertanRadio.com
    - Email us on keertanparcha@gmail.com and we'll help answer all your queries
    - Facebook: / keertanparcha
    - Twitter: / keertanparcha
    - UA-cam: / keertanradio
    - Instagram: / keertanparcha

КОМЕНТАРІ • 763

  • @KeertanRadio
    @KeertanRadio  3 роки тому +47

    ਕਿਰਪਾ ਕਰਕੇ ਇਸ ਯੂਟਿਯੂਬ ਚੈਨਲ ਨੂੰ ਸਬਸਕਰਾਇਬ ਕਰੋ ਅਤੇ ਘੰਟੀ ਵਾਲਾ ਬਟਨ ਦਬਾਓ ਤਾ ਜੋ ਆਪ ਜੀ ਨੂੰ ਗੁਰਬਾਣੀ ਦੀ ਅਪਡੇਟ ਮਿਲਦੀ ਰਹੇ ਧੰਨਵਾਦ 🙏
    ua-cam.com/users/KeertanRadio

  • @mastermindbalwantsingh9874
    @mastermindbalwantsingh9874 4 роки тому +10

    ਗਉੜੀ ਮਾਝ ਮਹਲਾ ੪ ॥
    ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥ ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
    ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥ ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
    ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥ ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥
    ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥ ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
    ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
    ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
    ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
    ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
    ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥
    ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥
    ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥
    ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥ {ਪੰਨਾ 173}
    ਅਰਥ: ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ) , ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ। (ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ, (ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ।1।
    (ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ (ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ। (ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ। ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ।2।
    ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ। ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ। ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ। ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ।3।
    ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ। ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ। ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ। ਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ।4।2। 28। 66।

  • @davinderdeol3618
    @davinderdeol3618 28 днів тому +1

    ਇਹਨਾਂ ਦੀ ਆਵਾਜ਼ ਬਹੁੱਤ ਹੀ ਦਿਲ ਨੂੰ ਖਿੱਚ ਪਾਉਂਦੀ ਹੈ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ਣ ਬਹੁਤ ਦਿਨਾਂ ਬਾਅਦ ਅੱਜ ਹਰਮੰਦਿਰ ਸਾਹਿਬ ਤੇ ਇਹਨਾ ਦੇ ਸ਼ਬਦ ਸੁਣਨ ਦੀ ਵਾਹਿਗੁਰੂ ਜੀ ਨੇ ਮੇਰੀ ਮੁਰਾਦ ਪੂਰੀ ਕੀਤੀ

  • @harjeetsra320
    @harjeetsra320 Рік тому +9

    ਅਨਮੋਲ ਹੀਰਾ ਨਿਰਮਲ ਸਿੰਘ ਖਾਲਸਾ ਤੁਰ ਗਿਆ ਪਰ ਮੇਰੀ ਉਮਰ ਲੱਗ ਜਾਵੇ ਭਾਈ ਰਵਿੰਦਰ ਸਿੰਘ ਨੂੰ ਰੱਸ ਕੀ ਆਖਾਂ ਕੋਈ ਵੀ ਸ਼ਬਦ ਨਹੀਂ

  • @pinderdhillon2509
    @pinderdhillon2509 5 років тому +14

    ਬਹੁਤ ਮਿੱਠਾ ਸਬਦੁ ਹੈ ਸੁਣ ਕਿ ਮੰਨ ਖੁਸ਼ ਹੁੰਦਾ ਹੈ 🌷🌹🌷🌹🌷

  • @kaur-yg9uw
    @kaur-yg9uw 5 років тому +35

    ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਸੁਣ ਕੇ ਮਨ ਨੂੰ ਸਕੂਨ ਮਿਲ ਜਾਂਦਾ ਹੈ

    • @sushnas4708
      @sushnas4708 5 років тому +1

      Very nice sngs

    • @nvxgaming9156
      @nvxgaming9156 4 роки тому

      Bhai abaj nal Kus ni hona samaj lagana chadia

  • @SukhdevSingh-ld2od
    @SukhdevSingh-ld2od 4 роки тому +4

    सतनाम वाहेगुरु जी धन्य गुरा दी बानी धन्य धन्य गुरु ग्रंथ साहब जी सतनाम वाहेगुरु बाबा नानक शब न्यू खुशियां बक्से सतनाम वाहेगुरु

    • @SukhdevSingh-ld2od
      @SukhdevSingh-ld2od 4 роки тому +1

      सतनाम वाहेगुरु सच्चे पातशाह सब दा मददगार होगा सरबत का भला होवे सारी सृष्टि नू इस महामारी दे प्रकोप तो बचाएं

  • @bt8pg
    @bt8pg Місяць тому

    ਵਸ ਮੇਰੇ ਪਿਆਰਿਆਂ ਵਸੁ ਮੇਰੇ ਗੋਬਿੰਦ ਹਰਿ ਕਰ ਕਿ੍ਰਪਾ ਮਨ ਵਸ ਜੀਉ।।

  • @jaswinderpalkaur9252
    @jaswinderpalkaur9252 3 роки тому +6

    Bhai Ravinder singh ji har shabad hi bahut rass naal gaunde han waheguru ji

  • @rajindersingh-bm4gt
    @rajindersingh-bm4gt 3 роки тому +5

    🙏
    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਿਹ ।
    🙏

  • @manjeetsinghnigah4695
    @manjeetsinghnigah4695 5 років тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @jagseersinghkhalsa2358
    @jagseersinghkhalsa2358 5 років тому +12

    ਵਾਹਿਗੁਰੂ ਜੀ

  • @jagdevpunian4502
    @jagdevpunian4502 5 років тому +25

    bhai ravinder singh ji very sweet sabad waheguru ji

  • @dodrasangat7748
    @dodrasangat7748 4 роки тому +25

    'ਭਾਈ ਸਾਹਿਬ ' ਦੀ ਉਪਾਧੀ ਦੇ ਯੋਗ ਹਨ ਭਾਈ ਰਵਿੰਦਰ ਸਿੰਘ ਜੀ

  • @letstalkthetruth440
    @letstalkthetruth440 3 роки тому +4

    We from Uttar Pradesh bow to the holy feet of ❤ Guru Nanakji and all the Gurus.
    Waheguruji ka Khalsa waheguruji ki Fateh... ❤❤❤

  • @manjotaulakh194
    @manjotaulakh194 4 роки тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @ranjitkaur3785
    @ranjitkaur3785 4 роки тому +3

    Waheguru ji 🌹🌹🌹🌹🌹

  • @harwindersingh5571
    @harwindersingh5571 5 років тому +6

    Waheguru ji

  • @nargisrandhwa2046
    @nargisrandhwa2046 5 років тому +5

    Very nice sabadh & raagg veheguru g hor kirpa kro

  • @drkundlas4275
    @drkundlas4275 5 років тому

    ਹਰ ਕਰ ਕਿਰਪਾ ਮਨੁ ਵਸਿ ਜੀਉ ਬਹੁਤ ਸੋਹਣਾ ਕੀਰਤਨ ਆ ਭਾਈ ਰਵਿੰਦਰ ਸਿੰਘ ਜੀ ਗੁਰੂ ਮਿਹਰ ਕਰੇ

  • @amritsidhu4964
    @amritsidhu4964 4 роки тому +8

    Bhut shoni awaz aa g .very ❤️ touching

    • @navyanshigulati6212
      @navyanshigulati6212 3 роки тому

      ua-cam.com/video/R-htXS93GQI/v-deo.html
      Please watch this channel also ji & give your blessings by subscribing ji 😊🙏🙏if you like

  • @harmilapsingh4878
    @harmilapsingh4878 2 роки тому +3

    ਵਾਹਿਗੁਰੂ ਜੀ ਮਿਹਰ ਕਰਿਉ ਜੀ🙏🙏🙏

  • @hemlatadaxina7509
    @hemlatadaxina7509 2 роки тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏

  • @bhauaulakh2171
    @bhauaulakh2171 4 роки тому +8

    Dhan guru de pyare 🙏🏼

  • @meenugandhi8927
    @meenugandhi8927 3 роки тому +3

    Hamesha hi favorite rehe ho tusi ji

  • @satyavirsingh7452
    @satyavirsingh7452 Місяць тому

    Wah Ravindra ji. Bahut sohna gaya. Mere man vich v Gobind vash jave. Kar kirpa Har jivo

  • @HarvinderSingh-gt6zm
    @HarvinderSingh-gt6zm 5 років тому +19

    ਧੰਨ ਸਰੀ ਗੁਰੂ ਗੰਰਥ ਸਾਹਿਬ ਜੀ
    ਧੰਨ ਰਾਗੀ ਸਿੰਘ ਜੀ

  • @khalsaforever531
    @khalsaforever531 2 роки тому +2

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ 🌹🙏💘❤💘

  • @GurmeetKaur-iz1sk
    @GurmeetKaur-iz1sk 6 місяців тому

    ❤ ਵਾਹਿਗੁਰੂ ਜੀ ਬਹੁਤ ਪਿਆਰਾ ਸ਼ਬਦ ਹੈ ਸੁਣ ਕੇ, ਜੀ ਮਨ ਨੂੰ ਸ਼ਾਂਤੀ ਮਿਲਦੀ ਵਾਹਿਗੁਰੂ ਜੀ❤❤

  • @fatehsingh374
    @fatehsingh374 6 місяців тому

    ਵਾਹ ਵਾਹ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ ❤❤

  • @ManpreetkaurSidhu-zx5ji
    @ManpreetkaurSidhu-zx5ji 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @vellyjatt9886
    @vellyjatt9886 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @khangurajatt964
    @khangurajatt964 5 років тому +2

    Ohhhh Waheguruuuuuuuuu jiiiiiiiii🙏🙏🙏🙏🙏🙏🙏🙏🙏🙏🙏(heart touching guru di Baani) shabad bhai sahib 🙏🙏🙏🙏🙏🙏🙏🙏🙏

  • @buntyhansfunnyvideo5077
    @buntyhansfunnyvideo5077 5 років тому +3

    Wahaguru maja aa gya shabad sun k

  • @navyanshigulati6212
    @navyanshigulati6212 3 роки тому +6

    Love this shabad ❤🙏❤

  • @gurpreetkaurpannu7300
    @gurpreetkaurpannu7300 4 роки тому

    waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @GurpreetSingh-mb1nd
    @GurpreetSingh-mb1nd 5 років тому +2

    waheguru waheguru jee

  • @AmrikSingh-wp5up
    @AmrikSingh-wp5up 5 років тому +3

    Very nice Shabad weheguru ji

  • @SurinderSingh-nx5im
    @SurinderSingh-nx5im 5 років тому +19

    So sweet voice waheguru ji mehar karyo sab te apni baba ji

  • @khushpreetbhinder1640
    @khushpreetbhinder1640 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurpreetSingh-mb1nd
    @GurpreetSingh-mb1nd 4 роки тому +4

    Very sweet shabad sung by Bhai Ravinder singh jee and companions

  • @harshdeepsingh4555
    @harshdeepsingh4555 5 років тому +2

    Waheguru ji mehar kreoo

  • @divjotbajwa523
    @divjotbajwa523 3 роки тому +1

    ਵਾਹਿਗੁਰੂ ਜੀ 🙇‍♀️🙇‍♀️

  • @dharamsinghvirk96
    @dharamsinghvirk96 6 місяців тому

    ਸਤਿਨਾਮੁ ਵਾਹਿਗੁਰੂ

  • @meenugandhi8927
    @meenugandhi8927 3 роки тому +2

    Jug jug jio bhai saab ji ate sanu apni mithi awaz vich kirtan sunade raho🙏🙏🙏

  • @kawalpreet9564
    @kawalpreet9564 5 років тому +29

    Pta nii lok ene vadia shabad nu unlike Kyo krde ne

    • @vishalgill6456
      @vishalgill6456 4 роки тому

      Kai admia nu patta nahi hunda like unlike kitho hunda

  • @inderjitkaur6109
    @inderjitkaur6109 5 років тому +8

    Satnam Satnam Satnam Ji Waheguru Waheguru Waheguru Ji

    • @jagibalian5520
      @jagibalian5520 4 роки тому

      🙏 waheguru ji Mehar kro🙏

    • @navyanshigulati6212
      @navyanshigulati6212 3 роки тому

      ua-cam.com/video/R-htXS93GQI/v-deo.html
      Please watch this channel also ji and give your blessings by subscribing ji 😊🙏🙏

  • @talwindersingh3721
    @talwindersingh3721 4 роки тому

    Dhann Dhann Ramdas Gur,jin siriya tinhe swareya|

  • @ranjitbains2217
    @ranjitbains2217 Рік тому

    Waheguru Ji ka Khalsa Waheguru Ji ki fateh 🙏🙏🙏🙏🙏

  • @gurjitsingh87
    @gurjitsingh87 4 роки тому +9

    SATNAM SHRI WAHEGURU SAHIB JI

    • @navyanshigulati6212
      @navyanshigulati6212 3 роки тому

      ua-cam.com/video/R-htXS93GQI/v-deo.html
      Please watch this channel & give your blessings ji by subscribing ji 😊🙏

  • @GurpreetSingh-mb1nd
    @GurpreetSingh-mb1nd 5 років тому +5

    Very sweet voice of Bhai Ravinder Singh jee

  • @vishavdeepsingh14
    @vishavdeepsingh14 2 роки тому

    Waheguru g nan ch vaso ਕਾਰੋਬਾਰ

  • @user-bi3kc1ep9o
    @user-bi3kc1ep9o 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @arvindersingh867
    @arvindersingh867 3 роки тому +4

    Satnam Shiri waheguru Ji 🙏🙏🙏🙏🙏
    Waheguru Ji ka Khalsa 🙏🙏🙏🙏🙏
    Shiri 🙏🙏🙏🙏🙏
    Waheguru Ji ki Fateh 🙏🙏🙏🙏🙏
    Dhan Teri Sikhi 🙏🙏🙏🙏🙏

  • @user-vw1nd2qm2s
    @user-vw1nd2qm2s 4 роки тому

    Waheguru g kirpa kro waheguru g

  • @sandeepkang876
    @sandeepkang876 5 років тому +6

    Waheguru ji mehar krna sb te

  • @e.k.a.m6837
    @e.k.a.m6837 4 роки тому +5

    WAHEGURU JI

  • @manindarsingh9131
    @manindarsingh9131 4 роки тому +7

    Wahi guru ji bless everyone 🙏🙏🙏🙏🙏🙏🙏🙏

  • @jasbirsingh718
    @jasbirsingh718 5 років тому +9

    Waheguruji.waheguruji.waheguruji Waheguruji.waheguruji.waheguruji Waheguruji.waheguruji.waheguruji Waheguruji.waheguruji.waheguruji Waheguruji.waheguruji.waheguruji Waheguruji.waheguruji.waheguruji

    • @navyanshigulati6212
      @navyanshigulati6212 3 роки тому

      ua-cam.com/video/R-htXS93GQI/v-deo.html
      Please watch this channel also ji & give your blessings by subscribing the channel ji 😊🙏🙏🙏

  • @jatinderkaur3025
    @jatinderkaur3025 4 роки тому +1

    Bhot vdiya shbd mithi awaj ...waheguru g

  • @JarmanRandhawa-ev6gn
    @JarmanRandhawa-ev6gn 4 роки тому +28

    Very heart. Teaching sabad wqheguru ji

  • @rajkomal08053
    @rajkomal08053 5 років тому +25

    ਬਹੁਤ ਮਿਠਾ ਸ਼ਬਦ ਸੁਣਕੇ ਮਨ ਖੁਸ਼ ਹੋ ਗਿਆ

    • @navyanshigulati6212
      @navyanshigulati6212 3 роки тому

      ua-cam.com/video/R-htXS93GQI/v-deo.html
      Please watch this channel also ji & give your blessings by subscribing ji 😊🙏🙏

  • @KiranGill-vo2sg
    @KiranGill-vo2sg 8 місяців тому

    Mnn nu bhut hi skoon milda 🌹🌹🙏🙏⭐⭐⭐⭐⭐

  • @user-gz1tr1hj3d
    @user-gz1tr1hj3d 3 місяці тому +2

    धन,धन,श्री,गरू, रामदास साहिब जी,जथे,ते,आपणी,मेहर,ते,पिआर,भरी,नजर,रखनं, जी,सतनाम,श्री,वाहेगुरू,जी❤🎉

  • @pitchblack3205
    @pitchblack3205 5 років тому +18

    Bhai Ravinder Singh You are Great

  • @mannugill6164
    @mannugill6164 4 роки тому +2

    🌹🌹🌹waheguru ji waheguru ji waheguru ji 🌷🌷🌷🌷

  • @manjitkaur9832
    @manjitkaur9832 4 роки тому

    ਧੰਨ ਵਾਹਿਗੁਰੂ ਵਾਹਿਗੁਰੂ

  • @BKRamChander
    @BKRamChander 4 роки тому

    Great Great My God Father WAHEGURU JI..... Om Shanti....

  • @mamtakour7839
    @mamtakour7839 5 років тому +17

    Very nice shabad

  • @rajkaur6190
    @rajkaur6190 5 років тому +34

    Sweet voice soo nice shbad dhan guru nanak ji 👌👌🙏⚘🌹🙏⚘🌹💐❤

  • @gurpreetkapoor2242
    @gurpreetkapoor2242 4 роки тому +4

    SATNAM WAHEGURU

  • @baljeetvirk9150
    @baljeetvirk9150 4 роки тому +11

    Waheguru jiiiiiiiiiii meri v ardas sun lvo🙏🙏

  • @angrejsingh7441
    @angrejsingh7441 5 років тому +1

    Wheguru kirpa kare

  • @bunty.lehrabunty6403
    @bunty.lehrabunty6403 5 років тому +15

    satnam.waheguruji.kirpa karo ji.satnam.waheguruji

  • @gurpreetkapoor2242
    @gurpreetkapoor2242 3 роки тому +4

    SATNAAM WAHEGURU

  • @subhashchand3101
    @subhashchand3101 5 років тому +1

    waheguru

  • @rupindersingh1749
    @rupindersingh1749 4 роки тому

    Dhan Dhan guru Nanak Dev ji

  • @karanpalsingh2705
    @karanpalsingh2705 5 років тому +4

    Waheguru Ji please mehar karo 🙏🏻😞

  • @ManpreetKaur-ev9nr
    @ManpreetKaur-ev9nr 9 місяців тому

    Dhan Gur Nanak❤❤❤❤

  • @ajiteshchannel
    @ajiteshchannel 12 днів тому

    Last wording is soo sweet 🙏🙏🙏🙏💐💐

  • @taranveersinghsethi6675
    @taranveersinghsethi6675 4 роки тому +4

    Waheguru g💐🌷💐🌷💐🌷💐

  • @dharam10cr
    @dharam10cr 2 роки тому +1

    Waheguru Saheb ji
    Waheguru Saheb ji
    Bahut hi mitthi awaz hai Bhai Saheb ji di ❤️🙏🏻🙏🏻🙏🏻❤️

  • @dharamsinghvirk96
    @dharamsinghvirk96 6 місяців тому

    ਵਾਹਿਗੁਰੂ

  • @punjabsubh2244
    @punjabsubh2244 3 роки тому

    Waheguru ji 🙏 Punjab Singh Kuwait 🇰🇼🙏

  • @suchiesachdeva503
    @suchiesachdeva503 5 років тому +7

    Vas mere piyarea vas mere Govinda ------- 🙏🌺🙏🌺🙏🌺🙏🌺🙏🌺🙏🌺🙏🌺🙏

  • @user-yg3yk2tm6l
    @user-yg3yk2tm6l 5 років тому +1

    ਬਹੁਤ ਵਧੀਆ ਸ਼ਬਦ।

  • @ManjeetKaur-hy2mq
    @ManjeetKaur-hy2mq 5 років тому +2

    Bhai ravinder singh ji best ragi👍👍

  • @g.sdhaliwal1930
    @g.sdhaliwal1930 Рік тому

    Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤

  • @baljeetvirk9150
    @baljeetvirk9150 4 роки тому +4

    Waheguru jiiiiiiiiiiiiiiiiiiiiiiiiiii

    • @navyanshigulati6212
      @navyanshigulati6212 3 роки тому

      ua-cam.com/video/R-htXS93GQI/v-deo.html
      Waheguru ji..... Please watch this channel also ji & give your blessings by subscribing ji 😊🙏if you like

  • @SurinderSingh-ux6kx
    @SurinderSingh-ux6kx 10 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @neetuthind2630
    @neetuthind2630 5 років тому

    Waheguru ggg

  • @mansirohil9578
    @mansirohil9578 4 роки тому +3

    Satnaam Sri waheguru jii 🙏🏻🙏🏻🙏🏻🙏🏻🙏🏻

  • @G_S_Khalsa
    @G_S_Khalsa 3 роки тому +1

    Har kirpa man vas jeeo🙏🙏🙏❤️

  • @GurpreetSingh-ix7oc
    @GurpreetSingh-ix7oc 2 роки тому

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @pawandeepkaur2749
    @pawandeepkaur2749 3 роки тому

    Vass mere pyarea vass mere govinda 🙏🏻🙏🏻🙏🏻🙏🏻🙏🏻waheguru g🙏🏻

  • @sukhjotkailey195
    @sukhjotkailey195 4 роки тому

    Waheguru dhan waheguru waheguru dhan waheguru dhan waheguru

  • @gurjeetgill2331
    @gurjeetgill2331 5 років тому +6

    Waheguru ji Apni Kirpa Kro ji

    • @navyanshigulati6212
      @navyanshigulati6212 3 роки тому

      ua-cam.com/video/R-htXS93GQI/v-deo.html
      Please watch this channel also ji and give your blessings by subscribing ji 😊🙏🙏

  • @gagananand1346
    @gagananand1346 2 роки тому +3

    Just so powerful , relaxing and soothing

  • @amroj787
    @amroj787 4 роки тому

    ।।ਸਤਿਨਾਮ ਵਾਹਿਗੁਰੂ।।

  • @sukhrajsinghdhandsukhrajsi9285
    @sukhrajsinghdhandsukhrajsi9285 3 роки тому

    ਵਹਿਗੁਰੂ ਜੀ