ਜਰਮਨ ਸ਼ੈਫੜ ਦੇ ਸੌਕੀਨ ਲਵਾਓ ਹਾਜ਼ਰੀ,, ਰੇਟ 20 ਹਜਾਰ ਤੋਂ ਸਟਾਰਟ
Вставка
- Опубліковано 7 вер 2021
- #dog_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
ਬਾੲੀ ਜ਼ੀ ਅਾਪਣੇ ਦੇਸ਼ ਦੇ ਹਰ ਗਲੀ ਮੁਹੱਲੇ ਵਿੱਚ ਬਹੁਤ ਸਾਰੇ ਬੇਸਹਾਰਾ ਕੁੱਤੇ (ਜਾਨਵਰ) ਅਾ ਤੇ ੲਿਨਾਂ ਨੂੰ ਅਪਣਾਓ ਤਾਂ ਕਿ ਅਸਲ ਚ ਵਾਹਿਗੁਰੂ ਜ਼ੀ ਦੇ ਜ਼ਰੂਰਤਮੰਦ ਜੀਵਾਂ ਦੀ ਮਦਦ ਕੀਤੀ ਜ਼ਾ ਸਕੇ ਤੇ ਦੂਜ਼ਿਅਾ ਨੂੰ ਵੀ ੲਿਸ ਤਰਾਂ ਦੇ ਚੰਗੇ ਕੰਮਾਂ ਲੲੀ ੳੁਸ਼ਾਹਿਤ ਕੀਤਾ ਜ਼ਾ ਸਕੇ।
ਜ਼ਦੋ ੲਿਨਸਾਨ ਅਾਪਣੇ ਬੱਚੇ ਪੈਦਾ ਕਰਕੇ ਵੇਚ ਵਪਾਰ ਨਹੀ ਕਰ ਸਕਦਾ ਤਾਂ ੲਿਨਾਂ ਮਾਸੂਮ ਬੇਜ਼ੁਵਾਨਾਂ ਨੂੰ ਵਪਾਰ ਲੲੀ ਨਹੀ ਵਰਤਿਅਾ ਜ਼ਾਵੇ ਜ਼ੀ। ਹੋ ਸਕੇ ਤਾਂ ੲਿਨਾਂ ਬੇਜ਼ੁਵਾਨਾਂ ਨੂੰ ਭੋਜਨ, ਪਾਣੀ, ਪਿਅਾਰ ,ਸਹਾਰਾ ਤੇ ਸਤਿਕਾਰ ਦਿੳੁ । ਧੰਨਵਾਦ 🙏
We have also a German Sheffard dog. He is now 8 years old. He is so nice. He loves too much to our family members. We like him as our baby and family member. Thanks 😊
Bhout vdiaa jankari diti bai ne
Sukhjinder bai video bahot vadia c
Good job love you all
Waah... Complete video dekhi... bahut vadiya information ditti bhauuuu ne ......from Tarn Tarania Majhail 🇶🇦
Paaji ma apki sari vedios dekta hu daily
Both acha nature ha apke
Paaji love u
ਬਹੁਤ ਸਿਆਣੀ ਨਸਲ ਆ ਮੈ ਰੱਖਿਆ ਹੋਇਆ ਸੀ ਪਰ ਹੁਣ ਮਰ ਗਿਆ ਮੇਰਾ ਮੰਡਾ ਇਸ ਨੂੰ ਫੜ ਫੜ ਤੁਰਨਾ ਸਿੱਖੀਆਂ ਸੀ ਆਕਲ ਏਨੀ ਇਕ ਵਾਰ ੳਹ ਖੇਡ ਦਾ ਖੇਡ ਦਾ ਸੋ ਗਿਆ ਕਿਆਰੀ ਵਿੱਚ ਕੱਤਾ ਭੱਜਿਆ ਫੇਰੇ ਅੰਦਰ ਪਾਪਾ ਜੀ ਦਾ ਕੁੜਤਾ ਫੜ ਕਿ ਕੋਲ ਲੈ ਕਿ ਗਿਆ ,ਸਾਨੂੰ ਘੱਟ ਫਿਕਰ ਹੁੰਦਾ ਸੀ ਦੇਖਣਾ ਕਿਥੇ ਆ ਆਕਬਰ ਕੋਲ ਆ ਕੋਈ ਟੈਸਨ ਨੀ , ਇਕ ਮਾ ਵਾਗ ਦੇਖ ਰੇਖ ਕਰਦਾ ਸੀ ,
ਮੇਰੇ ਕੋਲ਼ ਫੀਮੇਲ ਸੀ ਬਹੁਤ ਸਿਆਣੀ ਸੀ
ਬਹੁਤ ਵਧੀਆ ਜਾਣਕਾਰੀ , ਪਰ ਜੇਕਰ ਮਨੁੱਖ ਜਾਤੀ ਬਾਰੇ ਵੀ 5 5 ਪੀਹੜੀਆ ਬਾਰੇ ਗੱਲ ਕਰੀਏ ਤਾਂ ਅੱਜ-ਕੱਲ੍ਹ ਸ਼ੋਸ਼ਲ ਮੀਡੀਏ ਰਿਸ਼ਤੇ ਨੂੰ ਭੰਡਣ ਵਾਲ਼ਿਆਂ ਨੂੰ ਆਪਦਿਆ 5 5 ਪੀਹੜੀਆ ਬਾਰੇ ਨਹੀਂ ਪਤਾ ਹੋਣਾ
Bhot shona good ji👍👍👍gbu rabb trakiyan bakhshe 🙏😍
ਇਹ ਬਈ ਨਾਲ ਮੈਂ ਗੱਲ ਕੀਤੀ ਇਸਦੇ ਇੱਕ ਜਰਮਨ ਸ਼ੈਫਰਡ ਬੱਚੇ ਦਾ ਰੇਟ ਸਤਾਈ ਹਜ਼ਾਰ ਆ ਬਹੁਤ ਮਹਿੰਗਾ ਆ 😱😱 🤭🤭
Veer jdo me punjab ayea ta veer tere kolo me dog le k jana waheguru ji meher rakhi 👌🏻❤️🙏🏻
I watch till last because I like dog and zarman dog 👌
ਘੋੜਿਆਂ ਦੀ ਤਰ੍ਹਾਂ ਹੀ ਕੁੱਤਿਆਂ ਵਿੱਚ ਵੀ ਖਾਨਦਾਨ ਦੀ ਪਰਖ ਬੜੀ ਦੂਰ ਤੱਕ ਹੁੰਦੀ ਏ ।
22 appa nu chida Jan war jarur Mila ge 22 nu 👌👌👌👌👌👍👍👍👍👍👍
Bhot vadiya video aa beer ji👌👍
ਮੇਰੀ ਪਸੰਦ ਦਾ ਕੁੱਤਾ ਏ.. ਮੈ ਰਖਿਆ ਸੀ.. ਜਦੋ ਪੰਜਾਬ ਹੁੰਦਾ ਸੀ..
God bless you veer 😊😊😊🙏
ਜਿਉਦਾ ਰਹਿ ਬਾਈ 👍👍👍
nyc video bro tuhada gal bat karn da trika bahut vadiya
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਕਿਰਪਾ ਕਰੇ
Love From kotKapura ❤️
Good information 🙏
Farm bhut vdia bnaia bai nee ,
No1 breed of the world 👍👌👌
Veer bahut wadia c video par ek eham sawal tusi camere te pushde ke bacha kine da dinde ho kiyonki har koi phone ni karda
Sab to inteligent breed jerman Shepard hai
Very nice 👍
Top class da janwarshepard 💥🔥💥🔥
ਵਧੀਆ ਫਾਰਮ ਐ ਬਾਈ ਦਾ 🐕🦺 ।।
Love u vadde bai😍
Good luck with your friends and family Kisan morcha zindabaad
ਆਪਣੇ। ਕੋਲ। ਬਾਈ। ਦੇਸੀ ਆ ਬਾਹਰ ਗੇਟਾਂ ਮੁਹਰੇ ਹੱਦ। ਵਧ ਸਿਆਣੀ। ਪਿਛਲੇ। ਸਾਲ ਲੋਕ। ਡਾਉਣ ਚਾ ਕੁੱਤੀ। ਆ ਗੲੀ ਸੀ ਪਿਆਰ ਦੀ ਗੱਲ ਆ ਜਾਨਵਰ ਕੋੲੀ ਵੀ ਹੋਵੇ
Punjab ch hi c ik jarman jihdi kimat c 40 lakh rupye jehda 2008 ch akhbaara di surkhi bnya c
Genuine lgde bai jmaa bai 👍👍👍👍
Vadiya job veer 👍 well done ✅
Very Very Nice videos 22ji 👌🏽👌🏽👏🏻👏🏻👍🏻👍🏻👉💪💪🔥🔥
Bai na sirra krea pay
Very nice👍 sade kol vi 2 jerman single coat a g
ਬਹੁਤ ਵਧੀਆ ਲੱਗਿਆ ਬਾਈ ਜੀ 🙏🙏🙏
Y bhut dhnbaad lod c aive di viedo di
Bache sare sira👌
Bahut badhiya lag Gaya veer ji
Worldwide no 1 breed German shepherd
Bhut vdia veer g
Ik no informational video ....
Nice video...Good info
ਬਹੁਤ ਵਧੀਆ ਗੱਲ ਲੱਗੀ ਦਵਿੰਦਰ ਵੀਰੇ ਦੀ
22 mere kol v a jerman shepherd black ❤️🖤☠️🖤
bhut vadiaa lgeaa 22g 😍😍
Good information ... brother
Veer ji boht vadhia km kr rahe tusi jo tusi aap ja ke eh jankari lokan tak pohncha rahe ho. God bless you.
But
Sorry Bro puppy da price ni pata laggia. Duja ehna de kutte bhrai v ni dsi.
Please eh sabh kujh mention jarur kro
Very nyc video bai ji 👌🏻👌🏻
Davinder bai bhot hardworker lgda peya video ch he dekho bai ji da mudka sukan da naam nai le reha🙏🙏mehant nu salam
Bht wdia video vira...
22 ji India vich pahla export dog Hoya h oda name h sedo jithe Tak main sunya h eho dog rajsthan de hanumangarh district de sangria tahsil de pind dingath vich owner Sanjay karwasra kol top quality export crossing fee 50000 rs
♥️👍
❤️❤️
Best of luck 22 ji
👍🏻👍🏻
ehde nalo vi vdia vdia boht breed ne sarea di apni choice hundi aa
Gream Shepard good guard dog
Very good Vera 👍🏿👍🏿
Veer ji , Apa ik Dog Laina tuhade kolo , 1-1.5 saal Da howe , mil sakda a k nhi ???
ਬਹੂਤ ਵਧਿਆ ਫਾ਼ਰਮ ਬਣਾਇਆ ਏ ਬਾਈ ਨੇ ।
Lov u bai
Bahut vadia Bai jrmn female price kina
👌👌👌
ਵੀਡੀਓ ਤੋਂ ਬਹੁਤ ਵਧੀਅਾ ਪਰ ਰੇਟ ਗੱਡੇ ਨਾਲ ਕੱਟਾ ਬੰਦਾ ਤੇ 30,35 ਹਜ਼ਾਰ ਬੱਚੇ ਦਾ
😍😍
ਸਤਿ ਸ੍ਰੀ ਆਕਾਲ ਬਾਈ ਜੀ ਮੇਰਾ ਪਿੰਡ ਕੋਕਰੀ ਕਲਾਂ
bahut wadiya
Buhat wadia jankary
Sukhjinder Bai rate jrur pushya kro male ya female da
Good job bro 👍
👍
Good job sir
👌💖
Ganit22 ji God bless you
Sir ji thodi awaz bohot sohni a😍😘🥰
👌👌👌👌👌
Welldone brother
Love u virji
Vary good job
White jarmn sheffd bare video pao ji🙏🏻🙏🏻🙏🏻🙏🏻
Routveiler 🥀❤
Nice 👍👍
These dogs 🐕 are beautiful and strong as they look also.
👉engineer kennel 🙏 di video bnao top German shepherd dogs hai ohna kole nale dogs ve top hai bai kole farm ve bot he jada vadia bna rkhya ik war bai di video jrur dekhyo nale oh bai di ve video bnao bai
👌👌👌👌👌❤️❤️❤️❤️🔥🔥🔥
nice information
Very nice 22 Ji
Sat shri akal bai ji
Bai rottweiler di v video bnao
Good 👌
Very good veer ji
Sira janwer a
Good job bai
Ghaint dogs ne
👌👍👌
Good Nice 👍
Very nice 👌👌 👌👌👌👌👌👌
Grewal Rottweiler kennel Ludhiana di v video bnao