ਨਹੀਂ ਰੀਸਾਂ ਪੰਜਾਬ ਦੀਆਂ ਮੋਤ ਦੇ ਰਾਹ ਤੇ ਵੀ ਲੰਗਰ ਚਲਾ ਦਿੱਤਾ | ਲੰਗਰ ਸੇਵਾ ਲਗਾਤਾਰ 4 ਦਿਨ ⛳️🙏🏻

Поділитися
Вставка
  • Опубліковано 16 гру 2024

КОМЕНТАРІ • 287

  • @PenduTractormehkma
    @PenduTractormehkma  Рік тому +39

    Account Number - 03942191043022 IFSC Code - PUNB0039410 Amandeep Singh $ Mithu Singh
    Punjab national bank
    Phone pay - 84374-47736

  • @baljindersingh6008
    @baljindersingh6008 Рік тому +83

    ਬਾਈ ਮੁਲ ਮੋੜ ਦਿੱਤਾ ਦੁਨੀਆ ਤੇ ਆਏਂ ਦਾਂ ਜਿਹੜੇ ਪਿੰਡ ਵਿੱਚ ਕੋਈ ਨਹੀਂ ਸੀ ਜਾਂਦਾ ਤੁਸੀਂ ਜਾਕੇ ਰਾਸ਼ਨ ਦੇਣ ਤੇ ਤੁਹਾਡੇ ਸਾਰਿਆਂ ਦਿਲੋਂ ਧੰਨਵਾਦ ਵਾਹਿਗੁਰੂ ਮੇਹਰ ਕਰੇ 🙏🙏🙏🙏🙏🙏🙏🙏🙏

  • @varinderkaursandhu708
    @varinderkaursandhu708 Рік тому +1

    Waheguru ji Waheguru ji 🙏

  • @ManjitSingh-hq5wn
    @ManjitSingh-hq5wn Рік тому +43

    ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ- ਧੰਨ ਸ਼੍ਰੀ ਗੁਰੂ ਨਾਨਕ ਦੇਵ ਦੀ ਸਿੱਖ ਕੌਮ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ 20 ਰੁਪਏ ਦਾ ਗੁਰੂ ਕਾ ਲੰਗਰ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਹੋ ਗਿਆ- ਸੇਵਾ ਕਰਨ ਵਾਲੇ ਵੀਰਾਂ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜ਼ੁਰਗਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ- ਵਿਸ਼ੇਸ਼ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਹਾਂ ਜੀ

  • @JagjitSingh-pn6qy
    @JagjitSingh-pn6qy Рік тому +9

    ਵੀਰੋ ਤੁਹਾਡੀ ਬਹੁਤ ਬੜੀ ਸੇਵਾ ਹੈ ਲੰਗਰ ਦੀ ਏਨੇ ਔਖੇ ਹੜ੍ਹ ਭਰੇ ਰਸਤੇ ਵਿੱਚੋਂ ਤੁਸੀਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸੇਵਾ ਕਰ ਰਹੇ ਹੋ 🙏🙏

  • @satnamsingh-oo5ch
    @satnamsingh-oo5ch Рік тому

    ਬਿਲਕੁਲ ਇਸੇ ਤਰ੍ਹਾਂ ਹਰ ਪੰਜਾਬੀ ਨੂੰ ਪੰਜਾਬੀ ਦੀ ਬਾਂਹ ਫੜਨ ਦੀ ਲੋੜ ਹੈ ਉਨ੍ਹਾਂ ਨੂੰ ਦੇਣ ਦਾ ਕੀ ਫਾਇਦਾ ਜੋ ਲੋੜ ਪੈਣ ਤੇ ਤਾਂ ਬੜੀਆਂ ਸਿਫ਼ਤਾਂ ਕਰਨਗੇ ਪਰ ਮਤਲਬ ਨਿਕਲਣ ਤੋਂ ਬਾਅਦ ਸਾਡੀਆਂ ਹੀ ਜੜ੍ਹਾਂ ਵੱਡਦੇ ਹਨ। ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਮੇਰੇ ਵੀਰਾਂ ਨੂੰ।

  • @dalbarasingh2397
    @dalbarasingh2397 Рік тому

    ਵਾਹਿਗੁਰੂ ਭਲੀ ਕਰੇ ਤੁਹਾਡੀ ਜੁਗ ਜੁਗ ਜੀਵੋ

  • @jaspreet5495
    @jaspreet5495 Рік тому +22

    ਵਾਹਿਗੁਰੂ ਚੜਦੀ ਕਲਾ ਬਖਸ਼ੇ ਤੁਹਾਨੂੰ

  • @yaarmajhewale4344
    @yaarmajhewale4344 Рік тому +4

    Punjab di rees koi v desh nai kr skfa na america na canada jine vde dil punjabiya kol a ena kise ko nai ❤

  • @Sandeep-ok8ue
    @Sandeep-ok8ue Рік тому

    ਜੋ ਹੁੰਦਾ ਦੇਖੀ ਜਾਊ ,,ਮਦਦ ਵਾਸਤੇ ਖੜਨਾ ,,ਜਾ ਫੇਰ ਪੰਗਾ ਪਾਉਣ ਵੇਲੇ ❤❤❤❤❤

  • @sahej__khaira
    @sahej__khaira Рік тому

    Ehi ny sadey Punjab dy attvadhi Jo jn ty khed k sangt d sewa kr rhey baba kirpa krn ehna Veera t

  • @KaranKumar-ji9ox
    @KaranKumar-ji9ox Рік тому

    Wahegur ji chardi kla vich rakhyo ji veera nu himat di daat bakhshyo wahegur ji

  • @Jagdeepsingh-op
    @Jagdeepsingh-op Рік тому

    ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ ,ਧੰਨਵਾਦ ਸੇਵਾਦਾਰੋਂ ਇਹ ਬਾਬਾ ਨਾਨਕ ਦੇ 20 ਰੈ ਦਾ ਲੰਗਰ ਹੈ.

  • @jashandeepsingh5108
    @jashandeepsingh5108 Рік тому

    Dhann sewa jawano tuhadi bahut risk lya veero tuc. Wmk

  • @amritpalsinghdhillon7499
    @amritpalsinghdhillon7499 Рік тому +7

    ਵਾਹਿਗੁਰੂ ਚੜਦੀ ਕਲਾ ਰੱਖੇ ਸੇਵਾਦਾਰਾਂ ਦੀ

  • @bhullar615
    @bhullar615 Рік тому

    Sri oumr rab thnu chrdikla vich rkhe bai sab nu 🙏🏻🙏🏻

  • @JatinderSingh-um7lm
    @JatinderSingh-um7lm Рік тому +9

    ਬੱਲੇ ਓਏ ਪੰਜਾਬੀਓ, ਨਹੀਂ ਰੀਸਾਂ।
    ਰੱਬ ਚੜ੍ਹਦੀ ਕਲਾ ਵਿਚ ਰੱਖੇ, ਸਭਨੂੰ।

  • @SinderKaur-uc6nb
    @SinderKaur-uc6nb Рік тому

    ਵਾਹਿਗੁਰੂ ਜੀ ਮੇਹਰ ਕਰੋ ਵੀਰਾ ਤੇ

  • @vijaydewasi1798
    @vijaydewasi1798 Рік тому

    बहुत बहुत धन्यवाद भाई साहब आपको

  • @raajofficial_02
    @raajofficial_02 Рік тому

    ❤❤❤❤ ... waheguru ji mihar kro ji 🙏🙏🙏🙏

  • @SinderKaur-uc6nb
    @SinderKaur-uc6nb Рік тому

    ਵਾਹਿਗੁਰੂ ਜੀ ਇਹ ਹੈ ਕਿ ਸਜਾ ਦਿੱਤੀ ਆ

  • @ManjitSingh-hq5wn
    @ManjitSingh-hq5wn Рік тому +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੀ ਸਿੱਖ ਕੌਮ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜੀ ਬਾਬਾ ਧੰਨ ਬਾਬਾ ਦੀਪ ਸਿੰਘ ਜੀ- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ਸਾਰੇ ਵੀਰਾਂ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਦਾ ਧੰਨਵਾਦ ਕਰਦੇ ਹਾਂ ਜੀ ਜਿੰਨ੍ਹਾਂ ਗੁਰੂ ਕਾ ਲੰਗਰ ਬਣਾਉਣ ਤੇ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਹੋਰ ਜਰੂਰੀ ਸਮਾਨ ਪੁਜਾਉਣ ਦੀ ਸੇਵਾ ਕੀਤੀ-ਧੰਨਵਾਦ ਜੀ

  • @Gurmeetkaurarhi-jq2pm
    @Gurmeetkaurarhi-jq2pm Рік тому

    Salute tuvadi seva nu punjab ena bata to janea janda hai

  • @dharmindersingh8902
    @dharmindersingh8902 Рік тому +2

    God bless you all people in the whole world Praise the lord everyone ameen ameen ameen

  • @maan46
    @maan46 Рік тому +3

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਬਹੁਤ ਧੰਨਵਾਦ

  • @baldevdhaliwal8865
    @baldevdhaliwal8865 Рік тому +2

    Beta ji hats off. We wish for your long life. You are the real son of your mother.

  • @reshambhangu9164
    @reshambhangu9164 Рік тому +12

    ਬਹੁਤ ਵਧੀਆ ਵਾਈ..ਵਾਹਿਗੁਰੂ ਚੜਦੀਕਲਾ ਚ ਰੱਖੇ🙏🏻

  • @sukhdev2354
    @sukhdev2354 Рік тому +1

    ਵਾਹਿਗੁਰੂ ਜੀ

  • @Ps_Gamer_34
    @Ps_Gamer_34 Рік тому

    ਸਭ ਤੋਂ ਉਚੀ ਸੇਵਾ ਮਨੁੱਖਤਾ ਦੀ ਸੇਵਾ ਪ੍ਰਮਾਤਮਾ ਮੇਹਰ ਭਰਿਆ ਹੱਥ ਰਖੇ

  • @Amansingh-wo5sr
    @Amansingh-wo5sr Рік тому

    Very good ji waheguru mehar kare sab te

  • @karmokakhelsattaking4282
    @karmokakhelsattaking4282 Рік тому +1

    ਬਾਈ ਦਿਲੋ ਸਲੂਟ ਹੈ ਵੀਰੋ ਰੱਬ ਲੰਬੀ ਜਿੰਦਗੀ ਬਖਸ਼ੇ ਸਦਾ ਸਲਾਮਤ ਰੱਖੇ

  • @dalbirsingh8314
    @dalbirsingh8314 Рік тому +4

    ਬਹੁਤ ਵਧੀਆ ਜੀ ਰੱਬ ਖੁਸ਼ ਰੱਖੇ

  • @prabhdeepkaur7743
    @prabhdeepkaur7743 Рік тому +2

    God bless you all brothers 🙏🙏🤲🤲

  • @rajbirkaur9037
    @rajbirkaur9037 Рік тому

    Waheguru ji dhan tere pyare

  • @harmailsingh5632
    @harmailsingh5632 Рік тому +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਹੁਤ ਵਧੀਆ ਜੀ

  • @jashanpreets640
    @jashanpreets640 Рік тому

    waheguru thuda ta kirpas kra ❤❤❤

  • @ShivamSharma-ew6ob
    @ShivamSharma-ew6ob Рік тому +1

    ਬਿਰ ਪਰਮਾਤਮਾ ਵੱਡੀ ਉਮਰ ਦੇਵੇ ਤੈਨੂੰ😊😊

  • @GurleenKaur-id9jq
    @GurleenKaur-id9jq Рік тому

    Guru ramdas ji mahar karo ai es musibat tu bachao

  • @surjitsingy5100
    @surjitsingy5100 Рік тому

    Waheguru sarbat da pahla kari

  • @baldevsama
    @baldevsama Рік тому

    ਜਦੋ ਵੀਰ ਰਿਸਕ ਲੈ ਕੇ ਪਹੁਚਦੇ ਹਨ ਤਾ ਪਿੰਡ ਵਾਲੇ ਗੁਰੂ ਜੀ ਦੇ ਜਕਾਰੇ ਲਾ ਕੇ ਵੀਰਾ ਵਾਸਤੇ ਦੁਆਵਾ ਮੰਗਣ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਰਖੋ ਬਚਿਆ ਤੇ

  • @sandeepkaur7654
    @sandeepkaur7654 Рік тому

    Waheguru veera tai kirpa karna

  • @gurdailsingh296
    @gurdailsingh296 Рік тому +4

    ਬਹਾਦਰ ਕੌਮ ਵਾਹਿਗੁਰੂ ਲੰਮੀ ਉਮਰ ਕਰੇ ਇਹਨਾਂ ਸਾਰਿਆਂ ਦੀ

  • @gurbaajsingh
    @gurbaajsingh Рік тому

    ਬਾਈ ਦੁਨੀਆ ਵਿੱਚ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਇਸ ਲਈ ਵਾਹਿਗੁਰੂ ਜੀ ਨੇ ਸੇਵਾ ਸਿੱਖ ਕੌਮ ਨੂੰ ਬਖਸੀ ਹੈ ਆਉਖੇ ਥਾਵਾਂ ਕੋਈ ਵਿਰਲਾ ਹੀ ਜਾਦਾ ਹੈ

  • @lakhwinderkaur8080
    @lakhwinderkaur8080 Рік тому +12

    Waheguru lager wale veeran De sath reho 🙏🙏🙏

  • @Manmeetkaur973
    @Manmeetkaur973 Рік тому +4

    Mere Sera veera te mehar kro dhan dhan Baba deep singh ji 🙏

  • @lachhmansidhu3547
    @lachhmansidhu3547 Рік тому +1

    ਨਹੀਂ ਰੀਸਾਂ ਬੱਚਿਓ,ਜਿਉਂਦੇ ਰਹੋ।

  • @harwindersingh242
    @harwindersingh242 Рік тому

    Waheguru chardikala rakhi veeera te

  • @Malwewala8082
    @Malwewala8082 Рік тому +1

    Ainu kehnde ne Panjaabi Aasi Aapni jaan di Parwah kite Bina duje di jaan bachaune Bai Salute Aa Sonu Sareyan nu yr Aapni jaan te khed k Sewa kar Rahe oh tusi Rabb Sonu Charddikala ch Rakhe

  • @inderjitcheema1812
    @inderjitcheema1812 Рік тому

    Waheguru ji chardi kala kara

  • @sawarnsingh2274
    @sawarnsingh2274 Рік тому +5

    ਬਾਈ ਜੀ ਰੱਬ ਮੇਹਰ ਕਰੇ।

  • @gurleenkaurboparai4037
    @gurleenkaurboparai4037 Рік тому

    ਬਹੁਤ ਵਧੀਆ ਵੀਰ ਜੀ ਸਿੱਖ ਕੌਮ ਜਿਸ ਪਿਤਾ ਨੇ ਸਾਜੀ ਹੈ ਉਹ ਪਿਤਾ ਹਮੇਸ਼ਾ ਆਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਹੁੰਦਾ

  • @TarsemSingh-px6xb
    @TarsemSingh-px6xb Рік тому

    Mehr kare paramatma tuhde te veer ji

  • @Bobby_talwandi
    @Bobby_talwandi Рік тому +5

    ਵਾਹਿਗੁਰੂ ਮੇਹਰ ਕਰੇ 🙏

  • @NawabNokhriya
    @NawabNokhriya Рік тому

    EKO ONKAR SATNAM SHREE WAHEGURU SAHIB JI 🙏

  • @Teghkandhari
    @Teghkandhari Рік тому +1

    Thanks

  • @kesarsingh3381
    @kesarsingh3381 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ranigill2836
    @ranigill2836 Рік тому

    ਬਾਈ ਪ੍ਰਭ ਤੂਹਾਨੂੰ ਬਹੁਤ ਬਰਕਤ ਦੇਵੇ ਬੜੀ ਹਿੰਮਤ ਦਿਖਾਈ ਤੁਸੀਂ ਭਰਾਵੋ

  • @nathunathu2103
    @nathunathu2103 Рік тому +1

    Waheguru.ji.maher.karo.ji.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kamaljeetgrewal2479
    @kamaljeetgrewal2479 Рік тому

    Betas ji wHeguru app ji de ang sang sahai rahan

  • @gurpreetmaan9388
    @gurpreetmaan9388 Рік тому

    Waheguru ji mehar karn

  • @gaganjotkaur669
    @gaganjotkaur669 Рік тому +6

    ਸ਼ਾਬਾਸ਼ 👍🙏

  • @rajputmaninderkaur4825
    @rajputmaninderkaur4825 Рік тому +4

    Waheguru ji kirpa Karo sab te...🙏🙏

  • @sukhjitsingh5514
    @sukhjitsingh5514 Рік тому

    ਬਾਬਾ ਜੀ ਬੱਚਿਆਂ ਤੇ ਹੱਥ ਰੱਖੀ

  • @SAHILLLEXZER
    @SAHILLLEXZER Рік тому

    I proud my Punjab 😊😊

  • @sukhjitsingh5514
    @sukhjitsingh5514 Рік тому +3

    ਵਾਹਿਗੁਰੂ ਜੀ ਆਪਣੇ ਸਿੰਘਾਂ ਤੇ। ਮੇਹਰ ਕਰੋ ਜੀ ❤

  • @gill_jatt_01
    @gill_jatt_01 Рік тому +7

    Waheguru mehar kr punjab ta ❤❤❤❤

  • @RajKumarprincejava
    @RajKumarprincejava Рік тому

    Bande da ithe pata chlda...nal kuch nahe janda. ..sirif seva te sanskar jaande h. ..dil tu salam🙏🙏🙏

  • @LalSingh-ql5oh
    @LalSingh-ql5oh Рік тому

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @sukhmansukhman1615
    @sukhmansukhman1615 Рік тому

    DAN GURURAMDAS Ji

  • @HarjinderSingh-dk9iq
    @HarjinderSingh-dk9iq Рік тому +2

    ਵਾਹਿਗੁਰੂ ਜੀ ਮੇਹਰ ਕਰੀ 🙏🙏🙏

  • @deathbloodys428
    @deathbloodys428 Рік тому

    Sedka jawa. In Punjabi ta ❤❤❤

  • @Bhupindersingh-ej9bu
    @Bhupindersingh-ej9bu Рік тому

    God bless you beta ji💖💖💖💖💕💕💕💕

  • @itslucky6541
    @itslucky6541 Рік тому +1

    Waheguru mehar kra prava ta

  • @ravindermaheshwari1876
    @ravindermaheshwari1876 Рік тому +1

    Dhann guru diya foza .. he waheguru.. kirpa kar de

  • @kuljinderpawar3063
    @kuljinderpawar3063 Рік тому +14

    ਵੀਰ ਸਾਰੇ ਸੇਵਾਦਾਰ ਲਈ Life jacket ਜਰੂਰ ਰੱਖੋ , ਬਾਕੀ ਵਾਹਿਗੁਰੂ ਆਪ ਸਹਾਈ 🙏🏻🙏🏻

  • @rajeshrahi6251
    @rajeshrahi6251 Рік тому +1

    Jio likho saal jiyo Meri Sardar❤❤❤❤❤❤

  • @shehbazsingh6080
    @shehbazsingh6080 Рік тому +2

    ਰੱਬ ਵੀਰਾਂ ਤੇ ਮਹਿਰ ਭਰਿਆ ਹੱਥ ਰੱਖਣ 🙏

  • @kuldeepkaur8392
    @kuldeepkaur8392 Рік тому +1

    Waheguru g dhan tere sewadaar te dhan teri sikhi kot kot vaar parnaam waheguru ehna sewadaran nu chadi klan rakhyo hmesha

  • @official_deep5327
    @official_deep5327 Рік тому +2

    Waheguru ji wmk 🙏🙏🙏🙏

  • @SureshKumar-yp7ji
    @SureshKumar-yp7ji Рік тому +1

    Waheguru ji Mehar karo Veera te

  • @baldevsama
    @baldevsama Рік тому

    ਧੰਨਵਾਦ ਨੌਜਵਾਨੋ ਜਿਓਦੇ ਰਹੋ

  • @moneebhatti6438
    @moneebhatti6438 Рік тому

    Punjab punjab hey punjabi znidabad Allah hu akbar

  • @jaskaranchahal5333
    @jaskaranchahal5333 Рік тому

    ਵੀਰ ਸਲਾਮ ਹੈ ਤੁਹਾਡੇ ਹੌਸਲੇ ਤੇ ਦਲੇਰੀ ਨੂੰ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ

  • @suchasingh2663
    @suchasingh2663 Рік тому

    God bless you brothers

  • @balbirsakhon6729
    @balbirsakhon6729 Рік тому

    ਵੀਰੇ ਤੁਹਾਡੀ ਸੇਵਾ ਨੂੰ ਗੁਰੂ
    ਮਹਾਰਾਜ ਜਰੂਰ ਫੁੱਲ ਫਲ ਲਾਉਣਗੇ ਤਾਂ ਹੀ ਤਾਂ ਕਹਿੰਦੇ ਨੇ ਪੰਜਾਬੀਆਂ ਦੇ ਦਿੱਲ ਮੁਸੀਬਤ ਵੇਲੇ ਦੁਸਰਿਆਂ ਤੇ ਆਪਾਂ ਵਾਰ ਦੇਣ ਵਾਲੀ ਕੌਮ ਹੈ

  • @ManjitSingh-jm1oq
    @ManjitSingh-jm1oq Рік тому

    ਸਲੂਟ ਆ ਜੀ

  • @SapiroGanger-d9v
    @SapiroGanger-d9v Рік тому +2

    ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻❤️❤️

  • @BaljeetKaur-iw4hi
    @BaljeetKaur-iw4hi Рік тому +1

    Baba ji sab theek ho jave

  • @karmjeetkaur9726
    @karmjeetkaur9726 Рік тому

    Wahegru Wahegru g bless you mehar kro baba g panjiab te Wahegru g bless veer g family 🙏

  • @moneebhatti6438
    @moneebhatti6438 Рік тому +3

    May God bless you all and keep you safe

  • @bantynamberdaar5561
    @bantynamberdaar5561 Рік тому

    Wahe guru g

  • @ManpreetKaur-gx6jp
    @ManpreetKaur-gx6jp Рік тому

    Jionde rho veero

  • @KulwantSingh
    @KulwantSingh Рік тому

    Love u bharo jinde wasde rho mera jagdi jmir wala duja hor koi ni hga

  • @MUHAMMADASIF-sq5xy
    @MUHAMMADASIF-sq5xy Рік тому +2

    i am from Pakistan paa g bohat vadia kam kar re o tusi ❤

  • @kalvinderpunny6125
    @kalvinderpunny6125 Рік тому

    God bless you

  • @harmanpreetsingh8263
    @harmanpreetsingh8263 Рік тому

    Whahgur ji god bless you brother guru Nanak dav ji mahar Karni

  • @hardeepkaur3903
    @hardeepkaur3903 Рік тому +2

    Waheguru ji bless you all always

  • @ravinderkaur6956
    @ravinderkaur6956 Рік тому

    ਵਾਹਿਗੁਰੂ ਜੀ।

  • @pb11husn
    @pb11husn Рік тому +2

    Wheguru ji

  • @mahenderbesraj8107
    @mahenderbesraj8107 Рік тому +4

    Baba ji bless all of you.