ਬਾਪੂ ਕਹਿੰਦਾ ਮੈਨੂੰ ਲੱਗਦਾ ਸੀ ਸਾਡੀ ਜਮੀਨ ਕਦੇ ਪੱਧਰ ਨੀਂ ਹੋਣੀ

Поділитися
Вставка
  • Опубліковано 4 жов 2024
  • #sukhjinder_lopon

КОМЕНТАРІ • 494

  • @ਪੱਕੇਮਲਵਈ
    @ਪੱਕੇਮਲਵਈ Рік тому +10

    ਘੋੜੇ ਵਾਲਿਆਂ ਨੂੰ ਸਾਬਤ ਕਰਤਾ ਬਾਈ ਵੀ ਬਾਈ ਲੋਪੋਂ ਵੀ ਇੱਕ ਬਰੈਂਡ ਆ❤❤❤❤❤❤👍👍👍👍🙏🏻🙏🏻🙏🏻

  • @maanpb13ala28
    @maanpb13ala28 Рік тому +63

    ਮਾਣ ਆ ਸਾਨੂੰ ਕੇ ਅਸੀ ਪੰਜਾਬ ਚ ਜੰਮੇ ਆਂ ਉਸ ਤੋਂ ਵੱਡਾ ਮਾਣ ਆ ਕਿ ਅਸੀ ਸਿੱਖ ਧਰਮ ਚ ਜੰਮੇ ਆ ਉੱਪਰੋ ਜਦੋ ਸਾਡੇ ਨਿਸਾਨ ਝੂਲਦੇ ਆ ਉਹ ਹੋਰ ਵੀ ਮਾਣ ਹੋ ਜਾਂਦਾ ਗਾ

  • @BhupinderSingh-o9l
    @BhupinderSingh-o9l Рік тому +67

    ਸੁੱਖਜਿਦਰ ਬਾਈ ਰੱਬ ਤੈਨੂੰ ਹਮੈਸ਼ਾ ਚੱੜਦੀ ਕਲਾ ਵਿੱਚ ਰੱਖੇ ਬਾਈ ਤੈਰੇ ਅੱਪਰਾਲੇ ਕਾਰਕੇ ਸੱਭ ਹੈ ਬਾਕੀ ਲੋਕ ਬਾਈ ਤੇਰਾ ਨਾਲ ਖਾੜੇ ਆ ਵਾਹਿਗੁਰੂ

  • @avtarsingh2231
    @avtarsingh2231 Рік тому +15

    ਸਾਰੇ ਸੇਵਾਦਾਰਾਂ ਦੇ ਚਰਨਾਂ ਤੇ ਕਰੋੜਾਂ ਕਰੋੜਾਂ ਪ੍ਰਣਾਮ ਜੀ, ਬਹੁਤ ਬਹੁਤ ਧੰਨਵਾਦ ਜੀ

  • @guardialsingh7879
    @guardialsingh7879 Рік тому +5

    ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @ManpreetManpreet-yu9iy
    @ManpreetManpreet-yu9iy Рік тому +5

    ਸਲਾਮ ਐ ਬਾਈ ਦੀ ਸੋਚ ਨੂੰ❤

  • @beantbrar7706
    @beantbrar7706 Рік тому +26

    ਸੁਖਜਿੰਦਰ ਸਿਆਂ ਬਾਈ ਕੇਹੜੇ ਸ਼ਬਦਾਂ ਚ ਤੇਰਾ ਧੰਨਵਾਦ ਕਰਾਂ ਰੱਬਾ ਮੇਰੀ ਉਮਰ ਵੀ
    ਮੇਰੇ ਛੋਟੇ ਭਰਾ ਨੂੰ ਲਾ ਦੇ
    ਵਾਹਿਗੁਰੂ ਜੀ

  • @fummansingh4541
    @fummansingh4541 Рік тому +1

    ਬਥੇਰੇ ਯੂ ਟਿਊਬਰ ਕੈਮਰੇ ਚੱਕੀ ਫਿਰਦੇ ਨੇ ਪਰ ਮੇਲਾ ਲੋਪੋਂ ਵਾਲਾ ਲੁੱਟ ਕੇ ਦੇ ਗਿਆ । ਜਿਨੇ ਵੀਰ ਬਾਪੂ ਦੀ ਮਦਦ ਲਈ ਅੱਗੇ ਆਏ ਨੇ ਸਾਰਿਆਂ ਨੂੰ ਰੱਬ ਤੰਦਰੁਸਤੀ, ਚੜਦੀ ਕਲਾ, ਦੁੱਧ ਪੁੱਤ ਬਖਸ਼ੇ ❤❤

  • @satnamsingh-oo5ch
    @satnamsingh-oo5ch Рік тому +9

    ਸਰਕਾਰਾਂ ਪੰਜਾਬੀਆਂ ਦੇ ਇੱਸੇ ਹੀ ਜਜਬੇ ਤੋਂ ਡਰਦੀਆਂ ਹਨ ਅਤੇ ਇੱਸੇ ਲਈ ਉਹ ਪੰਜਾਬ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੀਆਂ ਚਾਲਾਂ ਚਲਦੀਆਂ ਰਹਿੰਦੀਆਂ ਹਨ ਪਰ ਜਿਸ ਕੌਮ ਦੇ ਸਿਰ ਤੇ ਬਾਜਾਂ ਵਾਲੇ ਦਾ ਹੱਥ ਹੋਵੇ ਉਸ ਕੌਮ ਦਾ ਕੋਈ ਕੁੱਝ ਵੀ ਨਹੀਂ ਵਿਗਾੜ ਸਕਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @amardharmgarh5869
    @amardharmgarh5869 Рік тому +4

    ਪੰਜਾਬ ਪੰਜਾਬੀਅਤ ਜਿੰਦਾਵਾਦ ❣️👍

  • @Malwabelt-dk5un
    @Malwabelt-dk5un Рік тому +26

    ਵੀਰ ਲੋਪੋ ਆਲਿਆ ਹਰ ਪੰਜਾਬੀ ਦੇ ਦਿਲ ਵਿੱਚ ਰੱਬ ਵਸਦਾ ਹੈ ਤਾਂ ਹੀ ਇਹ ਗੁਰੂ ਸਾਹਿਬ ਜੀਆਂ ਦੇ ਲੰਗਰ ਹਰ ਤਰ੍ਹਾਂ ਦੇ ਲੰਗਰ ਚੱਲਦੇ ਹਨ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਵੀਰਾਂ ਤੇ

  • @balvirdhaliwal1041
    @balvirdhaliwal1041 Рік тому +2

    ਪ੍ਰਮਾਤਮਾ 🙏 ਸਰਦਾਰ ਜਗਰੂਪ ਸਿੰਘ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣੀ ।

  • @bhagwansinghbhagwan4357
    @bhagwansinghbhagwan4357 Рік тому +17

    ਬਹੁਤ ਹੀ ਵਧੀਆ ਉਪਰਾਲਾ ਵੀਰ ਲੋਪੋਕੇ ਵਾਲੇ ਦਾ ਧੰਨਵਾਦ ਛੋਟੇ ਵੀਰ ਜੀ ਤੇਰੇ ਉਪਰਾਲੇ ਨਾਲ ਪਤਾ ਨੀ ਕਿੰਨੀਆਂ ਦੇ ਚੇਹਰੇ ਮੁਸਕਰਾਉਣਗੇ, ਕਿੰਨੀਆਂ ਦੇ ਚੁੱਲ੍ਹੇ ਰੋਟੀ ਪਕਦੀ ਰਹਿਣੀਆਂ।

  • @lovepreetsingh1051
    @lovepreetsingh1051 Рік тому +11

    ਮਾਣ ਹੈ ਅਰਜਨਾ ਅਸੀ ਪੰਜਾਬੀ ਏਤੋ ਵੱਡਾ ਖਿਤਾਬ ਨਹੀਂ ਹੋਣਾ ❤

  • @gurpreetsinghsidhu4641
    @gurpreetsinghsidhu4641 Рік тому +4

    ਉਸ ਵਾਹਿਗੁਰੂ ਸਾਹਿਬ ਜੀ ਦਾ ਕੋਟਣ ਕੋਟ ਧੰਨਵਾਦ ਕਿ ਆਪਣੇ ਬਚਿਆ ਨੂੰ ਇੰਨੀ ਸੋਹਣੀ ਸੋਚ ਬਖਸ਼ੀ ਆ🙏🙏

  • @parmindersinghgill2583
    @parmindersinghgill2583 Рік тому

    ਨਹੀਂ ਰੀਸਾਂ ਤੇਰੀਆਂ ਲੋਪੋਂ ਆਲਿਆ, ਹੌਂਸਲਾ ਬੁਹਤ ਵੱਡੀ ਚੀਜ਼ ਆ ਜਿਹੜੀ ਤੂੰ ਲੋਕਾਂ ਨੂੰ ਦਿੰਨਾ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਨੂੰ

  • @Gillwale-zt4wd
    @Gillwale-zt4wd Рік тому +6

    ਵੱਡੇ ਵੀਰ ਦਿਲੋ ਸਲੂਟ ਤਹਾਨੂੰ ਤੇ ਅਪਣੀ ਟੀਮ ਨੂੰ 🙏🏻🙏🏻

  • @tarsemsinghwaraich7642
    @tarsemsinghwaraich7642 Рік тому +8

    ਕਲਗੀਧਰ ਜੀ ਕੌਮ ਦੇ ਸਿਰ ਤੇ ਸਦਾ ਆਪਣਾ ਮਿਹਰ ਭਰਿਆ ਹੱਥ ਰੱਖਿਓ ਸਦਾ ਪਿਆਰ ਬਣਿਆ ਰਹੇ

  • @KaramjitSingh-hz8mj
    @KaramjitSingh-hz8mj Рік тому +4

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ

  • @SurjitSingh-qg7yd
    @SurjitSingh-qg7yd Рік тому +2

    ਬਾਈ ਪਰਮਾਤਮਾ ਤੈਨੂੰ ਤਰੱਕੀਆਂ ਬਖ਼ਸੇ ਤੂੰ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦਾ ਰਹੇ ਨਿਰੰਤਰ ਧੰਨਵਾਦ ਬਾਈ ਜੀ

  • @gagandeepsinghgagan8573
    @gagandeepsinghgagan8573 Рік тому +19

    ਕੋਈ ਤੋੜ ਨੀ ਪੰਜਾਬ ਦਾ ਸੋਹਣਿਓਂ।

  • @VIRKDAIRYFARM
    @VIRKDAIRYFARM Рік тому +16

    ਖੋਤਿਆ ਵਾਲੇ ਹੂਣ ਕਿਥੇ ਹਨ

  • @lavi9136
    @lavi9136 Рік тому +8

    ਸਾਨੂੰ ਐ ਸਾਡੇ ਪੰਜਾਬ ਤੇ ਪੰਜਾਬੀ ਹੋਣ ਤੇ 🌾🌾🌾🌾🌾🌾⚔️⚔️⚔️⚔️⚔️🚩🚩🚩🚩🚩🚜🚜🚜🚜🚜🚜

  • @174yearsold
    @174yearsold Рік тому +3

    ☝️ਲੋਪੋ ਬਾਈ ਜੀ ਆਪਾ ਇਵੇਂ ਹੀ ਉਂਗਲ ਉੱਪਰ ਰੱਖਣੀ ਆ। ਜਿਉਂਦਾ ਰਹਿ ਵੀਰੇ। ਤੇਰੇ ਤੇ ਜਗਰੂਪ ਬਾਈ ਜੀ ਵਰਗੇ ਦੋਸਤ ਸਭ ਦੇ ਹੋਣ।

  • @sukhveerdhaliwal1168
    @sukhveerdhaliwal1168 Рік тому +1

    ਅਪਣਾ ਕੰਮ ਹਰ ਕੋਈ ਕਰਦਾ ਹੈ ਪਰ ਦੂਜੇ ਦਾ ਸਹਾਰਾ ਬਣਨਾ ਉਸ ਨੂੰ ਸੇਵਾ ਕਿਹਾ ਜਾਂਦਾ ਹੈ ਹਰ ਕੋਈ ਨਹੀਂ ਕਰ ਸਕਦਾ

  • @avsingh1450
    @avsingh1450 Рік тому +2

    ਝੂਲਦੇ ਨਿਸ਼ਾਨ ਸਾਹਿਬ ਗੁਰੂ ਸਾਹਿਬ ਜੀ ਦੇ ⛳🦅🙏

  • @malkitsingh-cl3wb
    @malkitsingh-cl3wb Рік тому +22

    ਸਾਨੂੰ ਮਾਣ ਆ ਪਹਿਲਾ ਸਿੱਖ ਹੋਣ ਤੇ ਬਾਅਦ ਵਿੱਚ ਪੰਜਾਬੀ ਹੋਣ ਤੇ।

  • @gursanjhsinghjohal7432
    @gursanjhsinghjohal7432 Рік тому +6

    ਵਾਹਿਗੁਰੂ ਚੜਦੀ ਕਲਾ ਸਾਰੀ ਟੀਮ ਨੂੰ ਜਾਗਰੂਪ ਵਰਗੀ ਸੋਚ ਨੂੰ ਸਲਾਮ ਲੋਪੋ ਵਾਲੇ ਵੀਰ ਦਾ ਧੰਨਵਾਦ

  • @rinkubudhabaria6729
    @rinkubudhabaria6729 Рік тому +20

    ਵਾਹਿਗੁਰ ਕਿਰਪਾ ਕਰੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਵੀਰੋ, ਨਹੀਂ ਰੀਸਾਂ ਤੁਹਾਡੀਆਂ

  • @sukhabath8672
    @sukhabath8672 Рік тому +4

    Sadi punjabiya di eho khasiat aa bai . Waheguru ji tohanu hamesa khus rkhe

  • @jaspannu8364
    @jaspannu8364 Рік тому +9

    ਸੁੱਖਜਿਦਰ ਬਾਈ ਰੱਬ ਤੈਨੂੰ ਹਮੈਸਾ ਚੱੜਦੀ ਕਲਾ ਚ ਰੱਖੇ

  • @beantghumaan6550
    @beantghumaan6550 Рік тому +6

    ਬਹੁਤ ਵਧੀਆ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @gurmitsinghgurmitbhullar9121
    @gurmitsinghgurmitbhullar9121 Рік тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਸਾਰੀ ਟੀਮ

  • @seerharajinderpalsingh5437
    @seerharajinderpalsingh5437 Рік тому +8

    ਬਿਲਕੁੱਲ ਸਹੀ ਕੰਮ ਕਰ ਰਹੇ ਓ ਬਾਈ ਜੀ, ਆਪਣਾ ਸਾਰਿਆ ਦਾ ਫ਼ਰਜ ਬਣਦਾ ਇੱਕ ਦੁੱਜੇ ਦੇ ਨਾਲ ਖੜਨ ਦਾ

  • @Harman_vlogger0033
    @Harman_vlogger0033 Рік тому +4

    ਸੁਖਜਿੰਦਰ ਲੋਪੋ ਵੀਰ ਪਰਮਾਤਮਾ ਤੇਨੂੰ ਖੁਸ ਰੱਖੇ

  • @unitedcolors2920
    @unitedcolors2920 Рік тому +15

    ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ, ਸਾਰੇ ਭਰਾਵਾਂ ਲਈ

  • @gurdeeptejay7295
    @gurdeeptejay7295 Рік тому +2

    ਅੜੇ ਸੋ ਝੜੇ, ਸ਼ਰਨ ਪੜੇ ,ਸੋ ਤਰੇ ।❤❤

  • @dhrminderbrar8598
    @dhrminderbrar8598 Рік тому +7

    ਵਾਹਿਗੁਰੂ ਮਿਹਰਭਰਿਆ ਹੱਥ ਰੱਖਣ ਸਾਰੇ ਵੀਰਾਂ ਤੇ ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ

  • @jassikhan6595
    @jassikhan6595 Рік тому

    ਸੁਖਜਿੰਦਰ ਲੋਪੋਂ ਵੀਰ ਰੱਬ ਤੈਨੂੰ ਤਰੱਕੀ ਦੇਵੇ

  • @Kang6126
    @Kang6126 Рік тому +1

    ਇਸ ਤੋਂ ਵੱਡੀ ਉਦਾਹਰਣ ਕੀ ਚਾਹੀਦੀ ਪੰਜਾਬ ਦੇ ਹਲਾਤ ਸੁਧਾਰਨ ਲਈ ❤ ਅੱਗ ਲੱਗੇ ਸਰਕਾਰਾਂ ਤੇ ਲੀਡਰਾਂ ਨੂੰ

  • @gurvindersingh5507
    @gurvindersingh5507 Рік тому +1

    ਸਿੱਖ ਧਰਮ ਦਾ ਏਕਾ ਵੀ ਇਸ ਤਰ੍ਹਾਂ ਬਣਾਵੇ ਪਰਮਾਤਮਾ

  • @sukhmanjotsingh7427
    @sukhmanjotsingh7427 Рік тому +43

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਵੀਰਾ ਤੇ 🙏🙏🙏🙏

  • @shubanpreetsingh3563
    @shubanpreetsingh3563 Рік тому +2

    ਵਾਹ ਉਏ ਜੱਟਾ ❤ ਸਲੂਟ ਵੀਰ ਨੂੰ

  • @ReshamSingh-nj1vd
    @ReshamSingh-nj1vd Рік тому +8

    ਪਰਮਾਤਮਾ ਚੜਦੀ ਕਲਾ ਚ ਰਖੇ ਸਾਰੇ ਭਰਾਵਾ ਨੂ 🙏🙏🙏🙏🙏

  • @gogisingh4272
    @gogisingh4272 Рік тому +3

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਤੇ 🙏

  • @harvindersidhu7326
    @harvindersidhu7326 Рік тому +1

    ਸਾਨੂੰ ਸਾਡੇ ਵੀਰਾਂ ਤੇ ਬਹੁਤ ਮਾਣ ਹੈ

  • @balbirsingh7685
    @balbirsingh7685 Рік тому +4

    ਵਾਹਿਗੁਰੂ ਭਲਾ ਕਰੇ ਸਾਰੇ ਭਰਾਵਾਂ ਦਾ

  • @DilbagSingh-jg9ly
    @DilbagSingh-jg9ly Рік тому

    ਬਾਜ਼ਾਂ ਵਾਲੇ ਦੀ ਪੂਰੀ ਕਿਰਪਾ ਪੰਜਾਬ ਤੇ ਸੁਖਜਿੰਦਰ ਵੀਰਾ

  • @NarinderSingh-kz7dy
    @NarinderSingh-kz7dy Рік тому +2

    ਬਹੁਤ ਵਧੀਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 💖🌺🙏🌺

  • @Gurmukhsingh-ib3bg
    @Gurmukhsingh-ib3bg Рік тому +6

    waheguru ji chardikala vich rakhan veer nu

  • @karanpreet5539
    @karanpreet5539 Рік тому +2

    ਸ਼ੁਕਰ ਦਾਤਿਅਾ ਸੁਕਰ ਜੋ ਅੈਦਾ ਦੇ ਵੀਰ ਵੀ ਨੇ ਜੋ ਦੂਜ਼ੇ ੲਿਨਸਾਨਾ ਦੀ ਮਦਦ ਲੲੀ ਅਗੇ ਅਾੲੇ ਸਾਰੇ ਵੀਰਾ ਤੇ ਮੇਹਰ ਭਰਿਅਾ ਹਥ ਰਖੀ ਪਰ ੲਿਸ ਦੁਨੀਅਾ ਤੇ ਅਜਿਹੇ ਲੋਕ ਮੇਰਾ ਪਤੀ ਅਾਪਣੇ ਨਾਲ ਦੇ ਘੋੜੇ ਵਾਲੇ ਦੀ ਹੈਲਪ ਲੲੀ ਗਿਅਾ ਪਰ ਕੀ ਮਿਲਿਅਾ ਅੈਕਸੀਡੈਟ ਹੋ ਗਿਅਾ ੲਿਕੋ ੲਿਕ ਕਮਾੲੀ ਵਾਲੇ ਦੀ ਮੋਤ ਹੋ ਗੲੀ ਜਿਸ ਦੀ ਹੈਲਪ ਲੲੀ ਗਿਅਾ ੳੁਸਨੇ ਪਰਿਵਾਰ ਦੀ ਬਾਤ ਨਹੀ ਪੁਛੀ ਹੁਣ ਵਾਹਿਗੁਰੂ ਦੇ ਚਰਨਾ ਵਿਚ ਅਰਦਾਸ਼ ੳੁਹਨਾ ਪਾਪੀਅਾ ਨੂੰ ਸਜਾ ਦੇਵੀ ਜਿਨਾ ਨੇ ੲਿਕ ਬਚੀ ਤੋ ਪਿਤਾ ਦੂਰ ਕਰਤਾ

  • @SukhwinderSingh-wq5ip
    @SukhwinderSingh-wq5ip Рік тому +7

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpreetsingh9135
    @gurpreetsingh9135 Рік тому +4

    Waheguru ji❤❤❤❤❤❤

  • @pargatsinghrandhawa6722
    @pargatsinghrandhawa6722 Рік тому +5

    ਮਾਣ ਆ ਵੀਰ ਤੇਰੇ ਤੇ…..ਜਿਊਂਦਾ ਰਹਿ ਦਿਲੋਂ ਸਲਾਮ ਆ

  • @jagsirsingh1926
    @jagsirsingh1926 Рік тому +22

    ਵਾਹਿਗੁਰੂ ਜੀ ਵਾਹਿਗੁਰੂ ਜੀ ਜਿਊਂਦੇ ਰਹੋ ਪੰਜਾਬੀਓ,❤

  • @manpreetsinghguron7101
    @manpreetsinghguron7101 Рік тому +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Usacali2593
    @Usacali2593 Рік тому +56

    ਸਾਨੂੰ ਮਾਣ ਆ ਪੰਜਾਬੀ ਹੋਣ ਤੇ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ 🦾🦾

  • @harjeetkaurrangi7318
    @harjeetkaurrangi7318 Рік тому +6

    ਵਾਹਿਗੁਰੂ ਜੀ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @balkaransingh5455
    @balkaransingh5455 Рік тому +21

    ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਜਗਰੂਪ ਵੀਹ ਨੂੰ 🙏🙏

  • @bakhshishsandhu1627
    @bakhshishsandhu1627 Рік тому +1

    Shabash Sukhwinder, salute you ❤👍👍

  • @gillvikramjitsingh427
    @gillvikramjitsingh427 Рік тому +12

    ਵਾਹਿਗੁਰੂ ਜੀ ਮਿਹਰ ਇਸੇ ਤਰ੍ਹਾਂ ਬਣਾਈ ਰੱਖਣ ਜਿਉਂਦੇ ਵੱਸਦੇ ਰਹੋ ਵੀਰੋ ਹੱਸੋ-ਖੇਡੋ ਖ਼ੁਸ਼ੀਆਂ ਮਾਣੋ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ,🙏

  • @kalabrar9278
    @kalabrar9278 Рік тому +13

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ

  • @GurpreetSingh-bh3xi
    @GurpreetSingh-bh3xi Рік тому

    ਵੇਖਲਾ ਬਾਪੂ ਧਰਮ ਸਿੰਘਾ ਤੂ ਬੰਦਾ ਮਾਰਿਆ ਸੀ ਪੈਲੀ ਪਿੱਛੇ ਜੋ ਗੁਰਬਾਣੀ ਸੁੱਣਦਾ ਪਿਆ ਸੀ ਉਸ ਸਮੇਂ ਹੈਗਾ ਉਸ ਸਮੇਂ ਵੀ ਤੂ ਨਿਹੰਘ ਸੀ ਪਰ ਦਿਲ ਦਾ ਚੰਗਾ ਸੀ

  • @punjabi2334
    @punjabi2334 Рік тому +1

    Bai eho jehi video dekh ke nazara aunda. Punjab ekta zindabaad

  • @beast_gaming_yt1258
    @beast_gaming_yt1258 Рік тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @SurjitSingh-sz2cb
    @SurjitSingh-sz2cb Рік тому +8

    ❤❤❤❤❤❤❤ਸਾਨੂੰ ਮਾਣ ਪੰਜਾਬੀ ਤੇ

  • @bhullarsingh8499
    @bhullarsingh8499 Рік тому

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ🦅🚩

  • @parmindersaroye2392
    @parmindersaroye2392 Рік тому +2

    Waheguru waheguru, lopoke, jagroop great men

  • @gogisingh4272
    @gogisingh4272 Рік тому +1

    ਬਹੁਤ ਵਧੀਆ ਜੀ 👍🙏

  • @BakshishSingh-t6u
    @BakshishSingh-t6u Рік тому +2

    ❤❤❤❤❤❤❤❤❤❤❤❤ we salute Guru Saheb ji de Sikho. We praoud Sikhs❤

  • @MP_to_PUNJAB.12
    @MP_to_PUNJAB.12 Рік тому +7

    ਪੈਸੇ ਵਾਲੇ ਵੀਰ ਦੁਨੀਆਂ ਵਿੱਚ ਬਹੁਤ ਬੈਠੇਂ ਹਨ। ਵਿੱਚ ਦੁਨੀਆਂ ਸੇਵ ਕਮਾਈਐ ਵਾਲੇ ਵਿਰਲੇ ਹਨ

  • @farmermehkma_13
    @farmermehkma_13 Рік тому

    ਪਹਿਲੀ ਗਲ ਤਾ ਸਿੱਖ ਧਰਮ ਚ ਜਨਮ ਲੈਣ ਤੇ ਮਾਣ ਆ ਦੂਜਾ ਪੰਜਾਬ ਚ ਜਨਮ ਤੇ ਖਾਸ ਕਰਕੇ ਕਾਓਕੇ ਨਗਰ ਚ ਜਨਮ ਲੈ ਕੇ ਧੰਨ ਮੀਰੀ ਪੀਰੀ ਦੇ ਮਾਲਕ ਜੀ

  • @gurpalsekhon5490
    @gurpalsekhon5490 Рік тому +3

    😢😢😢ਵਾਹ ਜੀ ਵਾਹ ਵੀਰ ਜੀ ਜੀਉਦਾ ਰੈ😢

  • @harmandeepbatth1576
    @harmandeepbatth1576 Рік тому +1

    ਪੰਜਾਬ ❤ ਪੰਜਾਬੀ

  • @ਵਾਹਿਗੁਰੂ-ਲ2ਞ

    ਵਾਹਿਗੁਰੂ ਭਲਾ ਕਰੇ ਸੇਵਾ ਦਾਰ ਵੀਰਾਂ ਜਿਹਨਾਂ ਸੇਵਾ ਕੀਤੀ,,,

  • @parmjeetsinghjawandha661
    @parmjeetsinghjawandha661 Рік тому +3

    ਪੰਜਾਬ ਨੂੰ ਕੋਈ ਖਤਮ ਨਹੀ ਕਰ ਸਕਦਾ ਵੀਰ

  • @gurprit8795
    @gurprit8795 Рік тому +1

    ਜਿਉਂਦੇ ਵਸਦੇ ਰਹੋ

  • @deepsingh4409
    @deepsingh4409 Рік тому +4

    Jagroop veer nu waheguru ji bot bot Khushiya den ❤❤❤❤❤❤

  • @jagsirsingh5979
    @jagsirsingh5979 Рік тому +4

    ਬਹੁਤ ਵਧੀਆ ਉਪਰਾਲਾ ਕੀਤਾ ਹੈ ਧੰਨਵਾਦ ਵੀਰਾ ਦਾ

  • @Gurmailsingh-nt4jx
    @Gurmailsingh-nt4jx Рік тому

    ਬਾਈ ਜੀ ਸਾਰੇ ਕਿਸਾਨ ਰਲ ਕੇ ਗਰੀਬ ਕਿਸਾਨਾਂ ਦਾ ਕਰਜ਼ ਲਾਈਏ

  • @sukhmanjotsingh7427
    @sukhmanjotsingh7427 Рік тому +18

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ,🙏🙏🙏🙏🙏

  • @Gurlalsingh__
    @Gurlalsingh__ Рік тому +2

    Guru nanak shaib ji de kheta chu barkat nahi jaa sakdi WAHEGURU 🙏🏻

  • @gogisingh4272
    @gogisingh4272 Рік тому +2

    ਵਾਹਿਗੁਰੂ ਜੀ ਮੇਹਰ ਕਰੋ ਜੀ ਪੰਜਾਬ ਤੇ 🙏👍

  • @kulbirsama1057
    @kulbirsama1057 Рік тому

    ਵਾਹਿਗੁਰੂ ਚੜਦੀਕਲਾ ਚ ਰੱਖੇ ਸਿੱਖ ਕੌਮ ਨੂੰ

  • @virenderyadav82
    @virenderyadav82 Рік тому

    जगरूप भाई को तह ❤ से सैल्यूट भगवान भाई की उम्र लम्बी करे jai baba ki 🙏

  • @inderjitsandhu4197
    @inderjitsandhu4197 Рік тому +11

    ਵਾਹਿਗੁਰੂ ਮੇਹਰ ਕਰੇ ਤੁਹਾਡੇ ਸਾਰੇਆਂ ਤੇ

  • @bulandkisan9385
    @bulandkisan9385 Рік тому +1

    ਵਾਹਿਗੁਰੂ, ਜੀ ਦਾ, ਖਾਲਸਾ

  • @davindersingh1655
    @davindersingh1655 Рік тому

    Sukhjinder luop waheguru ji chardikala bakshan good👍👍👍👍

  • @sukhrajsingh2225
    @sukhrajsingh2225 Рік тому

    ਬਹੁਤ ਵਧੀਆ ਵਹਿਗੁਰ ਮੇਹਰ ਕਰ

  • @Bikramsandhu063
    @Bikramsandhu063 Рік тому

    ਖੋਤਿਆਂ ਵਾਲਿਆਂ ਦੇ ਸਿਰ ਵਿੱਚ ਛਿੱਤਰ ਆਪਣੇ ਆਪ ਹੀ ਵੱਜ ਗਏ ਜੱਟਾ ... ਧੰਨਵਾਦ

  • @kulwantsingh2974
    @kulwantsingh2974 Рік тому +13

    ਵਾਹਿਗੁਰੂ ਜੀ,ਵਾਹਿਗੁਰੂ ਜੀ❤❤❤

  • @Rcrajesh5827
    @Rcrajesh5827 Рік тому

    Lopo wala na apna dil dekhya salute lopp ala nu guru da asli singh🙏 hun zameendar b ek kila de fasal griba kyu dan kar ta sab de karaz barbaer hou ga🙏

  • @sameerpathania8287
    @sameerpathania8287 Рік тому +5

    Love you sareya nu❤
    Humanity still alive❤❤❤

  • @balwindersingh-zh6oi
    @balwindersingh-zh6oi Рік тому +8

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @RanjitSingh-jn4fv
    @RanjitSingh-jn4fv Рік тому

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @jatindersingh-iv7bm
    @jatindersingh-iv7bm Рік тому

    ਜਿਊਣ ਪੰਜਾਬ ਦੇ ਅਣਥੱਕ ਪੁਤ

  • @baljeetkaur2072
    @baljeetkaur2072 Рік тому

    Bahut khoob punjab de piare puttaro jiunde vasde raho

  • @Zora100nu
    @Zora100nu Рік тому +3

    Waheguru Ji Chardi Kalan
    Wich Rakhay App Sub Nu 🙏🏻

  • @amanpreet9919
    @amanpreet9919 Рік тому +5

    ਬਾਈ ਬੜੇ ਪੰਚਾਇਤੀ ਘੋੜੇ ਵਾਲੀਆਂ ਦੇ ਮੂੰਹ ਤੇ ਚਪੇੜ ਆ। ਕਰੋੜਾਂ ਵਾਲੇ ਨਜ਼ਰ ਨਹੀਂ ਆਉਂਦੇ ਼਼਼਼਼਼਼਼???????

    • @tajinderpalsingh3201
      @tajinderpalsingh3201 Рік тому

      Veer oh ghodhiya waliya sardarniya c ghr bethiya chula chonka sambhdiya honiya 😂

  • @NirmalSingh-td1ku
    @NirmalSingh-td1ku Рік тому +4

    Lopo wala veer eh ohi aw jinu ਘੋੜਿਆਂ waleya ne niva dikhon di kosis kri pr eh veer ine jaroortmnd loka di help krda te hor sbh Saadsangt nu edr help de km ch londa .. waheguru ji aph khud sahayi hoke isto sewa le rhe aw te khnde jinu waheguru ji ucha chkn o sbh de dila ch wsh janda . waheguru ji tuhanu sbh bhrawa nu khushiya bakshe ...Jo vde khonde c isto mafi mgwa k oh hun kithe gye una kolo ta kise de help hoi ni