ਇੱਜ਼ਤ ਨਾਂ ਮਿਲਣ ਕਰਕੇ, ਇਸਾਈ ਬਣੇ ਪੰਜਾਬ ਦੇ ਲੋਕ | Dhadrianwale

Поділитися
Вставка
  • Опубліковано 2 вер 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Due to lack of respect, the people of Punjab became Christians | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #christians

КОМЕНТАРІ • 1,2 тис.

  • @ddfghhhgggg
    @ddfghhhgggg Рік тому +144

    ਬਾਬਾ ਜੀ ਸਭ ਕੁਝ ਠੀਕ ਕਿਹਾ ਤੁਸੀਂ ,,ਮੇਰਾ ਪਿੰਡ ਕੁਲਰੀਆਂ, ਜ਼ਿਲ੍ਹਾ ਮਾਨਸਾ,ਮੇਰੇ ਪਿੰਡ ਵਿਚ ਜੋ ਕੁਝ ਤੁਸੀਂ ਕਿਹਾ ਸਾਰਾ ਕੁੱਝ ਇਦਾਂ ਹੀ ਹੁੰਦਾ ਼਼਼਼ਜਾਤ ਪਾਤ ਵਾਲਾ ਤਾਂ ਬਹੁਤ ਜ਼ਿਆਦਾ ਜੀ

  • @ravisher977
    @ravisher977 Рік тому +128

    ਕਈਆਂ ਲੋਕਾਂ ਦੇ ਚਪੇੜਾਂ ਵਾਗੂੰ ਵੱਜਦੀਆਂ ਬਾਬਾ ਜੀ ਤੁਹਾਡੀਆ ਸੱਚੀਆ ਗੱਲਾਂ ....

  • @lakkhalakkhaladhar4653
    @lakkhalakkhaladhar4653 Рік тому +23

    Baba ਜੀ ਡਾਂਗਾਂ ਤੇ ਤਲਵਾਰਾਂ ਕਿਸੇ ਵੀ ਧਰਮ ਨੂੰ ਦੁਬਾਇਆ ਨਹੀ ਜਾ ਸਕਦਾ ਇਸਾਈ ਹੋਰ ਵਦੇ

  • @amardeepsingh2347
    @amardeepsingh2347 Рік тому +67

    ਬਿਲਕੁਲ ਸਹੀ ਗੱਲ ਆ ਭਾਈ ਸਾਹਿਬ ਇਨਸਾਨੀਅਤ ਹੀ ਧਰਮ ਹੈ

  • @ajitsingh08
    @ajitsingh08 Рік тому +37

    ਵਾਹ ਵਾਹ ਕਿਆ ਬਾਤ ਹੈ,, ਇਕ ਇਕ ਗੱਲ ਵਿਚਾਰਨ ਤੇ ਸੋਚਣ ਤੇ ਮਜਬੂਰ ਕਰਦੀ ਹੈ,

  • @sarabjeetbhillowal1062
    @sarabjeetbhillowal1062 Рік тому +54

    ਕੋਈ ਸ਼ੱਕ ਨਹੀਂ ਭਾਈ ਸਾਹਿਬ ਜੀ ਅਸੀਂ ਤੁਹਾਡੀ ਕਾਬਲੀਅਤ ਬਾਰੇ ਜਾਣ ਦੇ ਆ ਜੀ , ਤੁਹਾਡਾ ਸੱਚ ਹੀ ਜਰ ਨਹੀਂ ਹੁੰਦਾ ਪੁਜਾਰੀ ਤੋਂ ...

  • @narindersinghbhatia7823
    @narindersinghbhatia7823 Рік тому +51

    ਸੱਚੀਆਂ ਗੱਲਾਂ Reality 💯🙏🙏

  • @KamaljitKaur-fy3uu
    @KamaljitKaur-fy3uu Рік тому +77

    ਕਿੰਨੀ ਸੱਚੀ ਗੱਲ ਕਹੀ ਕਿ ਸਿੱਖਾਂ ਦਾ ਧਰਮ ਪਰਿਵਰਤਨ ਈਸਾਈਆਂ ਨੇ ਨਹੀਂ ਖੁਦ ਸਿੱਖਾਂ ਨੇ ਹੀ ਕੀਤਾ ਪਿਆ ਹੈ ਜੀ 🙏

  • @sukhvir434
    @sukhvir434 Рік тому +92

    ਬਹੁਤ ਹੀ ਸੋਹਣੀ ਗੱਲ ਕਹੀ ਸਭ ਨੂੰ ਇਕਸਾਰ ਇੱਜਤ ਦਿਉ ਇਹੀ ਗੁਣ ਤਾਂ ਅੱਗੇ ਵਧਾਉਂਦਾ, ਧੰਨਵਾਦ ਭਾਈ ਸਾਹਿਬ ਜੀ ਸੋਝੀ ਆਵੇ ਚੰਗੇ ਵਿਚਾਰ ਦੇਣ ਲਈ 🙏🙏👌👌👍🏼👍🏼🌹👌

  • @RandhirSingh-hq8os
    @RandhirSingh-hq8os Рік тому +46

    ਬਹੁਤ ਖੂਬ, ਭਾਈ ਸਾਹਬ ਜੀ, ਭੁੱਲੇ ਭਟਕੇ ਲੋਕਾਂ ਨੂੰ ਸਹੀ ਸੇਧ ਦੇ ਰਹੇ ਓਂ ਤੁਸੀਂ, ਧੰਨਵਾਦ ਜੀ।🙏🙏

  • @Lovenature-nt8zm
    @Lovenature-nt8zm Рік тому +30

    ਧਰਮ ਸਿਰਫ ਇੰਨਸਾਨੀਅਤ ਹੀ ਹੈ 🙏

  • @gagankoul1406
    @gagankoul1406 Рік тому +33

    ਬਿਲਕੁਲ ਸਹੀ ਗੱਲ ਕਹਿ ਭਾਈ ਸਾਹਿਬ ਜੀ. ਇਜਤ ਨਹੀ ਮਿਲੀ. ਗੱਲ ਦਿਲ ਨੂੰ ਛੂ ਗਈ.

  • @jonthanhans7819
    @jonthanhans7819 Рік тому +16

    ਯਿਸੂ ਨੇ ਉਹ ਨੂੰ ਆਖਿਆ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ Pavitre bible AMEN

  • @GurpreetSingh-ts2uz
    @GurpreetSingh-ts2uz Рік тому +81

    ਜਿਓਦਾ ਰਹਿ ਵੀਰਾਂ ਐਸੈ ਤਰਾਂ ਗੁਰੂ ਗ੍ਰੰਥ ਸਹਿਬ ਜੀ ਦਾ ਸੱਚ ਦੱਸਦਾ ਰਹਿ 🙏

  • @jaspalkaur6841
    @jaspalkaur6841 Рік тому +45

    ਬਹੁਤ ਵਧੀਆ ਜੀ, ਅੱਜ ਸਾਡੇ ਲੋਕਾਂ ਨੂੰ ਸਮਜਣਾ ਚਾਹੀਦਾ। ਧਰਮਾਂ ਨੂੰ ਪਿੱਛੇ ਛੱਡ ਕੇ ਇਨਸਾਨੀਅਤ ਨੂੰ ਅੱਗੇ ਵਧਾਉਣ ਚਾਹੀਦਾ ।

  • @HappyHappy-xg5yj
    @HappyHappy-xg5yj Рік тому +38

    ਵਾਹਿਗੁਰੂ ਜੀ ਲੰਬੀਆਂ ਉਮਰਾਂ ਦੇਣ ਭਾਈ ਸਾਹਿਬ ਜੀ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @pritpalsingh5160
    @pritpalsingh5160 Рік тому +7

    ਬਾਬਾ ਜੀ, ਤੁਸੀਂ ਵੱਖ ਵੱਖ ਜਾਤ ਭਾਈਚਾਰੇ ਦੀ ਬਿਲਕੁਲ ਸਹੀ ਸਥਿਤੀ ਪੇਸ਼ ਕੀਤੀ ਹੈ ਜੀ। ਪੰਜਾਬ ਦਾ ਵੇੜਾ ਬਾਦਲ ਪਰਿਵਾਰ ਨੇ ਗਰਕ ਕਰ ਦਿੱਤਾ ਹੈ ਜੀ

  • @KamaljitKaur-fy3uu
    @KamaljitKaur-fy3uu Рік тому +123

    ਅੱਜ ਦੀ ਸਿੱਖੀ ਇਨ੍ਹਾਂ ਲੋਕਾਂ ਨੇ ਧੂਪਾਂ, ਜੋਤਾਂ, ਫੁੱਲਾਂ ਰੁਮਾਲਿਆਂ, ਆਤਿਸ਼ਬਾਜ਼ੀਆਂ,ਨਾਰੀਅਲਾਂ ਵਿੱਚ ਉਲਝਾ ਕੇ ਮੱਥਾ ਟੇਕਣ ਤੱਕ ਸੀਮਿਤ ਕਰ ਦਿੱਤੀ ਹੈ ਜੀ 🙏

  • @CharanjitSingh-oz2hu
    @CharanjitSingh-oz2hu Рік тому +14

    ਬਹੁਤ ਵਧੀਆ ਵਿਚਾਰ ਭਾੲੀ ਸਾਬ ਜੀ ਦੇ ਇੱਕ ਇਕ ਗਲ ਵਿਚਾਰ ਯੋਗ ਹੈ

  • @JagsirSingh-ve1kk
    @JagsirSingh-ve1kk Рік тому +2

    ਬਾਬਾ ਜੀ ਬਿਲਕੁਲ ਸਹੀ ਹੈ ਕੋਈ ਧੱਕੇ ਮਾਰਦਾ ਤੇ ਕੋਈ ਗਲ ਲਾ ਰਿਹਾ ਹੈ