Prime Elections (123) || ਟਿਕਟ ਮਿਲਣ ਮਗਰੋਂ ਸੁਖਜਿੰਦਰ ਰੰਧਾਵਾ ਨੇ, ਇਹਨਾਂ ਲੀਡਰਾਂ ਨੂੰ ਸਿੱਧਾ ਕਰਤਾ ਚੈਲੰਜ

Поділитися
Вставка
  • Опубліковано 28 кві 2024
  • #primeasiatv #punjab #nandpreet #punjabpolitics #aamaadmiparty #bhagwantmaan #election2024news #bjp #congress #india #loksabhaelection2024 #election2024news #punjab #punjabnewstoday #latestnews #exclusive #exclusiveinterview #latestnews #sukhjinder_singh_randhawa #sukhjinderrandhawa
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 62

  • @pamajawadha5325
    @pamajawadha5325 21 день тому +1

    Good gal bat

  • @baldevmahajan3835

    ਦੋ ਲੱਖ ਤੋਂ ਵੱਧ ਵੋਟਾਂ ਨਾਲ ਜਿਤਨਾ ਹੈ ਰੰਧਾਵਾ ਸਾਹਿਬ ਨੇ

  • @vajindersingh88268

    ਰੰਧਾਵਾ ਸਾਹਿਬ ਅਸੀਂ ਕਾਮਨਾ ਕਰਦੇ ਹਾਂ ਕਿ ਤੁਹਾਡੀ ਕੇਂਦਰ ਵਿਚ ਸਰਕਾਰ ਬਣੇ ਕੇਦਰ ਪੰਜਾਬ ਨੂੰ ਦੇਸ਼ ਦਾ ਦਿਲ ਸਮਝ ਕੇ ਮਸਲੇ ਹੱਲ ਕਰੇ

  • @rajbirrandhawa8695

    Congratulations Randhawa sahib

  • @pardhansaab2952

    Sukhjinder randhawa 😂❤️ sira gell baat ah

  • @user-ji7zl2uh5z

    Straight forward Man 👍🏻

  • @JASBIRSINGHPARMAR

    ਇਸ ਨੇਤਾ ਦੇ ਸ਼ਬਦਾਂ ਵਿਚੋ ਨਫ਼ਰਤ ਅਤੇ ਈਰਖਾ ਬੁਹ ਆ ਰਹੀ ਹੈ

  • @gurjeetkaur6611

    Randhawa saab welcome to gurdaspur

  • @deep-zo8vi

    Gurdaspur tou Congress jindabad Gurdaspur toun Congress jetegi

  • @satnamkahlon8398

    Randhawa saheb isn't double face like other politicians. He's vocal but hounest

  • @vatandeep9010

    ਬੋਰਡਰ ਖੁੱਲਣਾ ਚਾਈਦਾ !

  • @seeragill3681

    ਲੀਡਰਾ ਨੂੰ ਇਹ ਪੁੱਛੋ ਪਹਿਲਾ ਕਈ ਕਰਿਆ ਲੋਕਾ ਦਾ ਪੈਸਾ ਹੀ ਖਾਦੇ ਨੇ

  • @bprem8594

    Anandpreet good anchor

  • @pawandhillon7088

    ਲੀਡਰਾਂ ਤੋਂ ਵਿਸ਼ਵਾਸ ਉਠ ਗਿਆ ਮੈਂ ਵੋਟ ਨਹੀਂ ਪਾਉਂਦਾ ਇਸ ਵਾਰ

  • @user-py7gm9sl2d

    Bajwa ji tusi speak truth

  • @ParminderSingh-rl7wp

    Good randhawa sab

  • @jarnailsingh9949

    Twenty second like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @SukhwinderSingh-rv7ko

    ਇਹ ਤਾਂ ਚਹੁੰਦੇ ਨੇ ਆਮ ਜਨਤਾ ਵੋਟ ਪਾਉਣ ਨਾ ਜਾਵੇ

  • @dsbuttar8711

    ਰੰਧਾਵਾ ਸਾਹਿਬ ਜੀ ਤੁਸੀਂ ਸੱਚ ਬੋਲ ਰਹੇ ਹੋ ਤੁਹਾਡੀ ਜਿੱਤ ਯਕੀਨੀ ਆ ਤੁਸੀਂ ਕਹਿ ਰਹੇ ਹੋ ਕਾਗਰਸ ਵਿੱਚ ਰਹਿ ਕੇ ਸਭ ਕੁਝ ਖਾਕੇ ਹੁੱਣ ਕਾਗਰਸ ਭੱਜ ਗਏ ਹਨ। ਹੁੱਣ ਤੁਸੀਂ ਜਿੱਤ ਕੇ ਕਾਗਰਸੀਆ ਨੂੰ ਕਰੱਪਸਨ ਤੋਂ ਬਚਾ ਕੇ ਰੱਖਣਾ।

  • @kiranjeetsidhu6901

    ਇਸ ਦੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਰਹਿਣੀ ਹੀ ਨਹੀਂ ਪੰਜਾਬ ਵਿੱਚ ਦੁਬਾਰਾ ਵੋਟਾਂ ਪੈਣਗੀਆਂ ਦੁਬਾਰਾ ਖਰਚਾ ਹੋਊਗਾ ਹਜੇ ਕਹਿੰਦੇ ਨੇ ਪੰਜਾਬ ਕਰਜੇ ਹੇਠ ਆਏ ਮੰਤਰੀ ਤਾਂ ਲੁੱਟ ਲੁੱਟ ਖਾ ਰਹੇ ਹਨ ਕਦੇ ਵੋਟਾਂ ਲੈਣ ਆ ਜਾਂਦੇ ਨੇ ਤੇ ਕਦੇ ਭਰਿਸ਼ਟਾਚਾਰ ਕਰਨ ਲੱਗ ਜਾਂਦੇ ਲੋਕਾਂ ਦਾ ਕੀ ਬਣਦਾ ਹੈ ਗਰੀਬੀ ਸਿਰਫ ਲੋਕਾਂ ਦੇ ਪੱਲੇ ਪੈਂਦੀ ਹੈ