Lakha Sidhana: 'Moosewala ਨੂੰ ਇਨਸਾਫ਼ ਦਿਵਾਉਣ ਲਈ ਮੋਰਚਾ ਵਿੱਢਾਗੇ' | News18 Punjab

Поділитися
Вставка
  • Опубліковано 3 гру 2024

КОМЕНТАРІ • 664

  • @BalkarSingh-bg8oi
    @BalkarSingh-bg8oi 2 роки тому +130

    ਵਾਹਿਗੁਰੂ ਜੀ ਲੱਖੇ ਬਾਈ ਨੂੰ ਤੱਤੀ ਵਾਅ ਨਾ ਲੱਗੇ, ਚੜਦੀ ਕਲਾ ਵਿੱਚ ਰੱਖੀਂ

  • @harpindersingh4186
    @harpindersingh4186 2 роки тому +91

    ਸਿੱਧੂ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪੰਜਾਬ ਸਰਕਾਰ ਤਾਂ ਸੁੱਤੀ ਪਈ ਹੈ

    • @SandeepKaur-dd2wj
      @SandeepKaur-dd2wj 2 роки тому +2

      Sutti ni payi sarkar ....jan k son di natak krde a....kutti a government

  • @ManjitKaur-dj7mq
    @ManjitKaur-dj7mq 2 роки тому +15

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਨੂੰ ਤੱਤੀ ਵਾਹ ਵੀ ਨਾ ਲੱਗੇ 🙏❤️🙏

  • @BestOfLuckAkansha
    @BestOfLuckAkansha 2 роки тому +44

    Salute for jenny johal

  • @ASHOKSINGH60700
    @ASHOKSINGH60700 2 роки тому +8

    ਲੱਖੇ ਵੀਰ ਜੀ ਆਪ ਜੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ

  • @gursewaksidhu7315
    @gursewaksidhu7315 2 роки тому +105

    ਲੱਖੈ ਭਾਈ ਬਹੁਤ ਵਧੀਆ ਤੇਰੀ ਸੋਚ ਬਹੁਤ ਉੱਚੀ ਤੇ ਸੁੱਚੀ ਹੋ। ਭਾਰਤ ਸਰਕਾਰ ਮੁਰਦਾਬਾਦ ਹੈ।

    • @veerpalgill3603
      @veerpalgill3603 2 роки тому +6

      Bro gall dsso kall ehi sidhu de khilaaf c. Ikk song krke os de ghar de vaar kinna vivaad krda pia c. Bhai bhaago g tseer kehn te sirf. Kis paase to iss di soch uchi aa
      M oda kise te comment ni krdi. Pr jithe gall sidhu d aa assi chup b ni krdeZ

    • @sukhjeetsingh5726
      @sukhjeetsingh5726 2 роки тому +2

      @@useful326 sahi gal a

    • @NishanSingh-dj8hb
      @NishanSingh-dj8hb 2 роки тому +1

      @@useful326 mani veer ji tuhadi gll bilkul sahi hai..hun j ajj lok lakhe bai de hakk ch kharre aa taan lakhe bai de kehn te sidhu de parents naal v jroor khrrn ge....lakhe bai nu parmatma charrdi kala ch rakhe....jai shri krishna....

    • @veerpalgill3603
      @veerpalgill3603 2 роки тому +1

      @@useful326 pheli gall bro eh zahir ni sach aa..
      Dooji gall mai comment uchi suchi soch te kita k ona bndiyq di uchi suchi soch kitho ho g jinna de apne pagg ni vaal ni o sidhu de song jis ch kuch v galt ni c o de krke ona de ghar de bhaar ja ja ena kuch bol rhe c. Baki sabb singers nu chadd k os piche paye c..
      Teeji gall os nu insaaf lai m kuch ni kr rhi ta v mainu skoon aa k mai ona cho ni c jo ode jeonde latta khichde c…prr j samj ai k ki kr skde aa ja lodh pai assi krage.. Jeonde nu bhut support krde c jithe kr skde c..
      Mai ta khugi vdhiya.. bolo hor bolan kalle hot topics te e kyn,,,harr topic te boln ta k Jaggi johal, Balwinder jatana wrgiya dia galla saanu v history pta lgge. Othe assi v ona de naal aa.

    • @KuldeepSingh-wh1it
      @KuldeepSingh-wh1it 2 роки тому +2

      @@veerpalgill3603 bhen ji ajj nl khd gya ta ki hogya ????

  • @karansandhu6623
    @karansandhu6623 2 роки тому +47

    Waheguru mhr rakhe bai tere te

  • @AvtarSingh-pw7fv
    @AvtarSingh-pw7fv 2 роки тому +18

    ਲੱਖੇ ਬਾਈ ਤੇ ਹੋਏ ਪਰਚੇ ਦੇ ਅਸੀਂ ਵੀ ਬਰਾਬਰ ਦੇ ਜਿੰਮੇਵਾਰ ਹਾਂ ਕਿਉਂਕਿ ਸਾਡੀ ਵੋਟ ਦਾ ਜੋ ਹੱਕਦਾਰ ਸੀ ਉਸ ਨੂੰ ਅਸੀਂ ਵੋਟ ਨਾ ਪਾਕੇ ਹਰਵਾ ਦਿੱਤਾ ਤੇ ਅਸੀ ਜਿਸ ਨੂੰ ਹਰਵਾਉਣਾ ਸੀ ਉਸ ਨੂੰ ਅਸੀ ਭੇਡਾਂ ਬਣ ਕੇ ਜਿਤਾ ਦਿੱਤਾ

    • @MuhammadAmin-lb6bt
      @MuhammadAmin-lb6bt 2 роки тому

      That's true

    • @baljitsingh-yf8iy
      @baljitsingh-yf8iy 2 роки тому +1

      bro 4 saal rah ge hor dobra galti na karo pehla apa nu ida hi lagda baad ch kosi por de simmarjit maan dekh lo ki karta ine vi

  • @gurpreetsandhu2225
    @gurpreetsandhu2225 2 роки тому +8

    ਮੋਸੇਵਾਲਾ ਵੀਰ ਜ਼ਿੰਦਾਬਾਦ

  • @veerpalKaur-ri8nj
    @veerpalKaur-ri8nj 2 роки тому +7

    ਵਾਹਿਗੁਰੂ ਜੀ
    ਮੈਹਰ ਕਰਨ ਇੱਕ ਸ਼ੱਢੇ ਸ਼ੁੱਚੇ ਗੀਤਕਾਰ ਨੂੰ ਇੰਨਸਾਫ ਮਿਲ ਜਾਵੇ

  • @royalpunjabi2463
    @royalpunjabi2463 2 роки тому +6

    ਪੰਜਾਬ ਦਾ ਇੱਕ ਨੰਬਰ ਦਾ ਨਾਗਰਿਕ ਸੀ ਮੁੱਸੇਵਾਲਾ ਉਸ ਨੂੰ ਹੀ ਇਨਸਾਫ਼ ਨਹੀਂ ਮਿਲਦਾ ਤਾਂ ਹੋਰ ਕਿਸ ਨੂੰ ਮਿਲਣਾ ਇਹੀ ਹੁੰਦੀ ਗੁਲਾਮੀ

  • @poonamkaur4310
    @poonamkaur4310 2 роки тому +19

    Waheguru tuhanu har kam vich fateh bakhshe

  • @hardipsingh2475
    @hardipsingh2475 2 роки тому +28

    Waheguru Mehar karyo...

  • @amriksood1497
    @amriksood1497 2 роки тому +35

    Justice for sidhu mosse wala international singer Sada heera c veera punjab da

    • @kamaljeetkaurbal4082
      @kamaljeetkaurbal4082 2 роки тому +2

      Justic for Sidhu moosewala

    • @VeerpalKaur-wj2wg
      @VeerpalKaur-wj2wg 2 роки тому +1

      Y lakha sara lok and tuse mil ka sidhu deepsidhu Sandeep no insafe dawiyo please 😭😭😭😭💔

  • @ਸਿੰਧੂਮੂਸੇਵਾਲਾ-ਣ7ਗ

    Justice for Sidhu mosewala🙏

  • @KuldeepKaur-ce9jt
    @KuldeepKaur-ce9jt 2 роки тому +15

    ਵਾਹਿਗੁਰੂ ਜੀ 😭😭😭😭🙏

  • @grewalkudrat
    @grewalkudrat 2 роки тому +11

    justice ⚖️ Sidhu moosewale zindabaad 💪

  • @devindersingh7348
    @devindersingh7348 2 роки тому +24

    Miss you sidhu veere

  • @karansinghbawa2982
    @karansinghbawa2982 2 роки тому +11

    ਕਦੋ ਲਾਵੋਗੇ ਮੋਰਚਾ

  • @janmejayajoshi5782
    @janmejayajoshi5782 2 роки тому +27

    Miss u legend 😭😭😭

  • @sonadhillon
    @sonadhillon 2 роки тому +12

    Justice for our Sidhu Moosewaala

  • @dhindsababbu1992
    @dhindsababbu1992 2 роки тому +7

    ਵਾਹਿਗੁਰੂ ਚੜਦੀਕਲਾ ਬਖਸ਼ਣ ਜੀ

  • @Creative___corner
    @Creative___corner 2 роки тому +17

    Justice for sidhu mosewala

  • @kamalsingh3973
    @kamalsingh3973 2 роки тому +22

    Khalsa ❣

  • @sangeetawalkeprayforusavem9497
    @sangeetawalkeprayforusavem9497 2 роки тому +13

    Justice for siddhu veere 🙏🙏🙏

  • @deepsomal7248
    @deepsomal7248 2 роки тому +45

    Waheguru ji mehar kr na mere veer te 🙏

  • @chandigarh2803
    @chandigarh2803 2 роки тому +22

    lakhae veer tu c nal khado uncle dae sidhu nu insaaf dwao

  • @Lovepreetofficial1013
    @Lovepreetofficial1013 2 роки тому +21

    #justiceforsidhumoosewala 🙏🏻

  • @DevRaj-ey1mb
    @DevRaj-ey1mb 2 роки тому +14

    Waheguru ji mehar kr mare veer ji ta
    👌👌👌👌👌👌

  • @VarinderSingh-hd2le
    @VarinderSingh-hd2le 2 роки тому +23

    Good 🙏

  • @desasingh7038
    @desasingh7038 2 роки тому +5

    ਬਹੁਤ ਵਧੀਆ ਗੱਲ ਹੈ

  • @HIMANSHU_GAMER433
    @HIMANSHU_GAMER433 2 роки тому +16

    #justice for Sidhu moose wala legend never die 🙏🙏🙏

  • @nobalpreetsingh9891
    @nobalpreetsingh9891 2 роки тому +18

    #justiceforsidhumoosewala

  • @VeerpalKaur-wj2wg
    @VeerpalKaur-wj2wg 2 роки тому +12

    Miss you Sidhu veera deep sidhu Sandeep😭😭😭

  • @GhulamMurtaza-ut9oy
    @GhulamMurtaza-ut9oy 2 роки тому +19

    Rip sidho mosewala veer g God bless you love and respect you from Pakistan punjab and Brazil sao paulo Brazil 🇧🇷🚩🇵🇰🇧🇷🚩🇵🇰🇵🇰🚩🇧🇷❤🚩🇧🇷❤🚩🇧🇷

  • @hds3840
    @hds3840 2 роки тому +7

    Waheguru ji🙏🙏🙏🙏🙏

  • @sudeshphogat2826
    @sudeshphogat2826 2 роки тому +22

    Justice for Sidhu Moose legend

  • @kulvinderkaur8406
    @kulvinderkaur8406 2 роки тому +1

    ਲੱਖਾ ਸਿੰਘ ਤੇਰਾ ਪਰਮਾਤਮਾ ਤੇਰੇ ਨਾਲ ਹੈ ਤੂੰ ਮੇਰਾ ਵੀਰ ਸਿੱਧੂ ਦੇ ਇਨਸਾਫ ਲਈ ਨਾਲ ਖੜਨਾਬ ਬਲੂੰਕੋਰ ਸਿੰਘ ਦੀਆਂ ਗੱਲਾਂ ਸੁਣ ਕੇ ਦੇਲ ਐਨਾ ਰੋਂਦਾ ਅਸੀ ਦਸ ਨਹੀ ਸਕਦੇ:

  • @kanwaldhanoa4911
    @kanwaldhanoa4911 2 роки тому +2

    Justice for SIDHU Moosewala, Great Work Lakha Sidhana Veere

  • @paramjeetsingh9583
    @paramjeetsingh9583 2 роки тому +14

    Good sir g

  • @chamakaursingh6030
    @chamakaursingh6030 2 роки тому +12

    Very good 👍

  • @joyfulearth8105
    @joyfulearth8105 2 роки тому +5

    Lakha Sidhana Zindabaad 🙏

  • @villanasaulter8161
    @villanasaulter8161 2 роки тому +9

    Miss you sidhu veer ji😭😭😭😭😪😪💔💔

  • @dr.simerjeetkaurbrar4404
    @dr.simerjeetkaurbrar4404 2 роки тому +2

    ਜੈਨੀ ਜੌਹਲ ਦੀ ਕਲਮ ਦੀ ਆਵਾਜ਼ ਤੋੰ ਡਰ ਕੇ ਹੀ ਉਸ ਦਾ ਗੀਤ ਯੂਟਿਊਬ ਤੋੰ ਡਿਲੀਟ ਕਰਵਾ ਦਿੱਤਾ

  • @paramsingh1811
    @paramsingh1811 2 роки тому +4

    #JusticeForSidhuMooseWala Full support to Jenny Johal support to Lakha Sidhana ✊✊✊✊

  • @barindersingh335
    @barindersingh335 2 роки тому +5

    Waheguru ji Maher Kari

  • @vivekkapil4571
    @vivekkapil4571 2 роки тому +6

    #justiceforsidhumoosewala paji lakha sidana te bana sidhu please paji nu insaaf dilao

  • @kuljitkaurthind4527
    @kuljitkaurthind4527 2 роки тому +41

    # justice for sidhumoosewala veer🙏 miss you always Legend never die🙏

  • @kaurpreetvirk839
    @kaurpreetvirk839 2 роки тому +12

    😭😭😭😭😭😭😭😭😭😭😭😭😭😭😭😭😭😭😭😭bhagwant maan v bakiya warga hi niklya kinniya umeeda c loka nu k eh sarkar aaugi loka nu insaf miluga pr nhi...bapu ji da haal dekhya ni jnda...ohna diya glla dil chir diya😭😭😭😭😭😭

  • @Status-fw1vm
    @Status-fw1vm 2 роки тому +1

    ਬਹੁਤ ਵਧੀਆ ਗੱਲ ਆ ।। ਪਾਰ ਇਹ ਬੰਦਾ ਉਸ time ਮੂਹਰੇ ਸੀ । ਜਦ ਸਿੱਧੂ ਦੀ ਮਾਤਾ ਤੋਂ ਮੁਆਫ਼ੀ ਮੰਗਵਾਈ ਸੀ

  • @chamakaursingh6030
    @chamakaursingh6030 2 роки тому +7

    Very good carry on veer

  • @manjitsamra6445
    @manjitsamra6445 2 роки тому +6

    Bilkul Sach lakha Son ❤ 👍 Sidhu Moose Wala 😂 Son Justice never died Legend

  • @harinderkaur1161
    @harinderkaur1161 2 роки тому +1

    ਲੱਖੇ ਵੀਰੇ ਦੱਬੀ ਨਾ ਖਿੱਚ ਕੇ ਰੱਖ ਕੰਮ ਨੂੰ,ਤੇਰੀ ਸੋਚ ਤੇ ਡਟ ਕੇ ਖਡ਼ਾ ਗੇ ਸਾਰੇ ।ਰਾਘਵ,ਕੇਜਰੀਵਾਲ ਵਰਗਿਆਂ ਨੂੰ ਨਹੀਂ ਪੰਜਾਬ ਦਬਨ ਦੇਣਾ। ਸਿੱਧੂ ਬਾਈ ਨੂੰ ਇਨਸਾਫ਼ ਦਿਵਾਉਣ ਲਈ ਲਈ ਵੀ ਵੀਰੇ ਤੁਹਾਨੂੰ ਅੱਗੇ ਲਗਣਾ ਪੈਣਾ ।

  • @RizwanKhan-pf9ii
    @RizwanKhan-pf9ii 2 роки тому +4

    Justice for sidhu legend

  • @amanjotkaur3063
    @amanjotkaur3063 2 роки тому +1

    # ਜਸਟਿਸ ਫਾਰ ਸਿੱਧੂ ਮੂਸੇ ਵਾਲਾ ਝੋਟਾ ਵਾਹਿਗੁਰੂ ਜੀ 🙏🙏

  • @ireland278
    @ireland278 2 роки тому +23

    Well said sir 👏 👍 I sometimes don't agree with your thoughts but today you nailed it man 👍

  • @KulwinderKaur-qz9qh
    @KulwinderKaur-qz9qh 2 роки тому

    ਸਿੱਧੂ ਵੀਰ ਨੂੰ ਇਨਸਾਫ ਦਵਾਓ ਲਖੇ ਵੀਰ ਜੀ ਬੇਨਤੀ ਹੈ ਰੱਬ ਤੈਨੂੰ ਲਮੀਆ ਉਮਰਾਂ ਬਖਸੇ
    🙏

  • @sukhdeep9885
    @sukhdeep9885 2 роки тому +6

    ਸੱਭ ਪਾਰਟੀਆਂ ਵਾਜੀ ਛੱਡ ਇਕ ਹੋਣਾਂ ਚਾਹੀਦਾ ਨਹੀ ਬਹੁਤ ਬੁਰਾ ਹਾਲ ਹੋਏਗਾ ਪੰਜਾਬ ਜਦੋਂ ਪੰਜਾਬ ਹੀ ਖਤਮ ਹੋ ਗਿਆ ਫਿਰ ਪਾਰਟੀਆਂ ਕਿਸ ਕੰਮ ਦੀਆਂ ਇਹਨਾਂ ਸਰਕਾਰਾਂ ਨੂੰ ਥੱਲੇ ਲਾ ਕੇ ਰੱਖੋ ਨਾਂ ਕੀ ਆਪ ਥੱਲੇ ਲਗੋਂ ਲੋਕ ਇਕੱਠੇ ਹੋਣ ਗੇ ਦੁਨੀਆਂ ਕੋਈ ਸਰਕਾਰ ਕੁਝ ਨਹੀਂ ਕਰ ਸਕਦੀ

  • @BhupinderSingh-xb4hl
    @BhupinderSingh-xb4hl 2 роки тому +2

    ਇਹ ਉਹ ਹੀ ਬੋਲਦੇ ਜੋ ਲੋਕਾ ਨੂੰ ਸੁਣਨ ਵਿੱਚ ਚੰਗਾ ਲਗਦਾ ।ਕਿਉਕੇ ਇਹ ਇਲੈਕਸਨ ਹਾਰ ਚੁਕੇ,
    ਜਦੋ ਮੂਸੇਵਾਲ ਨੂੰ ਸਕਿਊਰਟੀ ਮਿਲੀ ਸੀ ਕਾਗਰਸ਼ ਦੀ ਟਿਕਟ ਤੋ ਉਦੋ ਇਹ ਵਿਰੋਧ ਕਰਦੇ ਸੀ ।ਕਿਉਕਿ ਇਹ ਗਾਇਕ ਵੀ ਹਥਿਆਰਾ ਦੀ ਮਸਹੁਰੀ ਕਰਦਾ ਤੇ ਲੋਕ ਇਸ ਦੀ ਵਿਰੋਦਤਾ ਕਰਦੇ ਸੀ ।ਹੁਣ ਮਾ ਬਾਪ ਵੀ ਗੈਗਸਟਰਾ ਦੀ ਵਿਰੋਦਤਾ ਕਰਦੇ ।
    ਸਕਰਾਰ ਬਿਲਕੁਲ ਠੀਕ ਚਲ ਰਹੀ ਈ🎤🌏🌏🌏

  • @santoshrai8437
    @santoshrai8437 2 роки тому +6

    UR RIGHT ✅

  • @ffsidhu3842
    @ffsidhu3842 2 роки тому +8

    Full support from rajsthaan.. Lakha sidhana.. Bhana sidhu #justiceforsidhumoosewala

  • @Ankit_Bhushan
    @Ankit_Bhushan 2 роки тому +36

    #Justiceforsidhumoosewala
    Legend never die ❤️👑🥺

  • @gurbhejgill8469
    @gurbhejgill8469 2 роки тому +3

    Waheguru ji chardikla wich rakhe

  • @vikasdalal7406
    @vikasdalal7406 2 роки тому +3

    Good Bhai 👍

  • @harwindera8882
    @harwindera8882 2 роки тому +4

    Justice for Sidhu moosewala 😭😭😭

  • @BestOfLuckAkansha
    @BestOfLuckAkansha 2 роки тому +6

    #jasticforsidhumoosewala🙏🙏🙏

  • @mangatsingh670
    @mangatsingh670 2 роки тому +7

    ਸਿੱਧੂ ਮੂਸੇ ਵਾਲਾ ਦੀ ਮੌਤ ਦਾ ਬਹੁਤ ਹੀ ਜ਼ਿਆਦਾ ਦੁੱਖ ਹੈ
    ਪਰ ਲੱਖਾ ਸਿਧਾਣਾ ਸਾਬ ਉਸਦੇ ਜਿਉਂਦੇ ਜੀਅ ਤੁਸੀਂ ਵੀ ਉਸਦੇ ਗੇਟ ਅੱਗੇ ਧਰਨਾ ਲਾਉਂਦੇ ਰਹੇ ਸੀ

  • @rakeshmp7174
    @rakeshmp7174 2 роки тому +5

    Full support 22 ji

  • @f4foood
    @f4foood 2 роки тому +5

    Benti hai ki lakhe veer ji nu support kro . Deep sidhu bai wang is anmol heere nu na gwa lyo❤️❤️❤️

  • @jaspalkaur4655
    @jaspalkaur4655 2 роки тому +3

    Great speech.

  • @sukhwindersingh-iu8sn
    @sukhwindersingh-iu8sn 2 роки тому +6

    #justiceforsidhu

  • @investinstocks1995
    @investinstocks1995 2 роки тому +2

    We are with SIDHU

  • @SandeepSingh-zt2ju
    @SandeepSingh-zt2ju 2 роки тому +1

    ਲੱਖੇ ਵੀਰੇ ਤੇਰੇ ਨਾਲ ਆ ਸਪੋਰਟਸ ਆ ਫੁਲ ਆ

  • @gurjantsingh6187
    @gurjantsingh6187 2 роки тому +3

    Sidhu jaan❤❤❤❤❤

  • @binnybhadson8282
    @binnybhadson8282 2 роки тому +4

    Waheguru g

  • @kamaljeetkaurlotus6309
    @kamaljeetkaurlotus6309 2 роки тому +1

    ਪਰਮਾਤਮਾ ਦਾ ਸ਼ੁੱਕਰ ਨਹੀਂ ਕਰਦਾ ।ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ ਭਾਵੇਂ ਇਨਸਾਨ ਇਹ ਚੰਗਾ ਹੋਵੇ।

  • @navjotsinghbajwa8331
    @navjotsinghbajwa8331 2 роки тому +5

    #justiceforsidhumiosewala

  • @lakhwindersamar3081
    @lakhwindersamar3081 2 роки тому +7

    Satnam waheguru ji

  • @davindersingh2410
    @davindersingh2410 2 роки тому +2

    Justice for Sidhu Moose ala y 😭😭😭💔

  • @gokythandi5010
    @gokythandi5010 2 роки тому +3

    #JUSTICEFORMOOSEWALA !!!

  • @SushmaKumari-cb3qw
    @SushmaKumari-cb3qw 2 роки тому +1

    Justice for Sidhu Moosewala

  • @rehmatkaur9831
    @rehmatkaur9831 2 роки тому +4

    #justiceforsidhumoosewala #wewantjusticeforsidhumoosewala

  • @neetucyprus4771
    @neetucyprus4771 2 роки тому +4

    Well said god bless you

  • @thekidd8189
    @thekidd8189 2 роки тому +1

    Ready for justice of Sidhu Moose wala

  • @MandeepKaur-vy7cb
    @MandeepKaur-vy7cb Рік тому

    ਵੀਰ ਲੱਖਾਂ ਸਿਧਾਣਾ ਜ਼ਿੰਦਾਬਾਦ

  • @jagdeepkumar2928
    @jagdeepkumar2928 2 роки тому +2

    Lakha Baber sher

  • @MuhammadAmin-lb6bt
    @MuhammadAmin-lb6bt 2 роки тому +2

    #JusticeForSidhuMooseWala🙏

  • @swarnsidhu2980
    @swarnsidhu2980 2 роки тому +1

    Gud veer ji Sidhu moose walaBest

  • @jasbirkour9878
    @jasbirkour9878 2 роки тому +4

    Legend never die 🙏🏻🙏🏻🙏🏻

  • @harnoor6001
    @harnoor6001 2 роки тому

    ਹਾ ਬਾਈ ਜੀ ਸਿੱਧੂ ਬਾਈ ਲਈ ਨਾਲ ਖੜਾ ਗੇ। ਮੋਰਚੇ ਲਾਵਾ ਗੇ। Justice for sidhu moosewala ❤️

  • @kulwinderbhinder861
    @kulwinderbhinder861 2 роки тому

    ਵੀਰ ਜੀ ਸਿੱਧੂ ਬਾਈ ਨੂੰ ਇਨਸਾਫ ਮਿਲਣਾ ਚਾਹੀਦਾ ਸਿੱਧੂ ਦੇ ਮਾਤਾ ਪਿਤਾ ਜੀ ਦੇਸ ਸਡ ਕੇ ਨਾ ਜਾਣ ਇਹਨਾਂ ਸਰਕਾਰਾਂ ਨੂੰ ਮੂੰਹ ਤੌਰ ਜਵਾਬ ਦਵੋ ਸਾਰੇ ਰਲ ਕੇ ਸਿੱਧੂ ਬਾਈ ਨੂੰ ਇਨਸਾਫ ਦਵਾਓ

  • @ramanpreet5204
    @ramanpreet5204 2 роки тому +2

    Sahi kha raha hy bhai

  • @neetucyprus4771
    @neetucyprus4771 2 роки тому +4

    Justice for sidhu moose wala and help sidhu's parents

  • @labhbrar4790
    @labhbrar4790 2 роки тому +1

    SIDHU 22 JINDABAD

  • @preetsidhu1082
    @preetsidhu1082 2 роки тому +1

    Very nice Lakha 22 💯💎 Waheguru ji 🙏👍

  • @maninderkulria9741
    @maninderkulria9741 2 роки тому +1

    Sahi gal aa veera 😭😭

  • @desasingh7038
    @desasingh7038 2 роки тому +4

    ਕਿਸਾਨੀ ਅੰਦੋਲਨ ਦੀ ਜਿੱਤ ਲਖਾ ਸਿਧਾਣਾ ਦੇ ਕਾਰਨ ਜਿਤ ਹੋਈ ਹੈ ਕੋਈ ਰਾਜੇਵਾਲ ਜਾ ਰਜਿੰਦਰ ਕਰਕੇ ਨਹੀ ਜਿਤੇ

  • @amansoni7867
    @amansoni7867 2 роки тому +3

    Sidhu mose wala 😭

  • @grewalkudrat
    @grewalkudrat 2 роки тому +2

    lakha sidhana zindabaad 💪

  • @harkiratsingh9799
    @harkiratsingh9799 2 роки тому +2

    Justice for Sidhu moosewala 🙏🏻