Rajasthan से लोगों को लेकर आए PRTC के Drivers में रोष, बोले नहीं दी सरकार ने कोई सुविधा

Поділитися
Вставка
  • Опубліковано 27 гру 2024

КОМЕНТАРІ • 188

  • @HardeepKaur-ip8ze
    @HardeepKaur-ip8ze 4 роки тому +8

    ਬਹੁਤ ਵਧੀਆ ਫੈਸਲਾ ਲਿਆ ਹੈ ਵੀਰਾਂ ਨੇ।ਵਾਹਿਗੁਰੂ ਜੀ ਕਿਰਪਾ ਰੱਖਣ ਸਭ ਤੇ ਸਭ ਨੂੰ ਤੰਦਰੁਸਤੀ ਬਖਸ਼ਣ

  • @sukhchainsinghbhangu2896
    @sukhchainsinghbhangu2896 4 роки тому +43

    ਸ਼ੌ ਪਰਸੈਟ ਗਲ ਸਹੀ ਵੀਰ ਦੀ

  • @harmalsingh7401
    @harmalsingh7401 4 роки тому +41

    ਬਹੁਤ ਵਧੀਆ ਕਿਹਾ ਡਰਾਇੰਵਰ ਵੀਰਾ ਨੇ ਟੈਸਟ ਹੋਣਾ ਚਾਹੀਦਾ ਹੈ

    • @kulwantbrar8649
      @kulwantbrar8649 4 роки тому

      ਬਿਲਕੁਲ ਸਹੀ ਵੀਰ ਨੇ ਕਿਹਾ

  • @Singh_005
    @Singh_005 4 роки тому +25

    ਪੰਜਾਹ ਹਜ਼ਾਰ ਵਾਲੇ ਤੁਹਾਦੇ ਜਵਾਈ ਆ ਓਹਨਾ ਨੂੰ ਸਵਾਦ ਲੈਣ ਲਈ ਰੱਖਿਆ ਸਰਕਾਰੇ

  • @sehajdeepbrar3473
    @sehajdeepbrar3473 4 роки тому +25

    100% right aa bus wale dost

  • @RanjeetSingh-lg9ky
    @RanjeetSingh-lg9ky 4 роки тому +2

    ਇਹ ਬਹਾਦਰ ਡਰਾਈਵਰ ਵੀਰ ਸ਼ਾਬਾਸ਼ ਦੇ ਹੱਕਦਾਰ ਹੈ। ਸਰਕਾਰ ਨੇ ਇਨ੍ਹਾਂ ਨਾਲ ਬਹੁਤ ਧੱਕਾ ਕੀਤਾ ਅਤੇ ਹੁਣ ਹੋਰ ਵੀ ਜਿਆਦਾ ਕਰ ਰਹੀ ਹੈ।

  • @bsdhaliwalbsdhaliwal8454
    @bsdhaliwalbsdhaliwal8454 4 роки тому +18

    ਗਰੀਬਾਂ ਦੀ ਕੋਈ ਨਹੀਂ ਸੁਣਦਾ।
    ਅੱਨਾ ਵੰਡੇ ਰਿਉੜੀਆਂ ਮੂੜ ਮੁੜ ਘਰਦਿਆਂ ਨੂੰ ਦੇਵੇ

  • @TarsemSingh-qs1lt
    @TarsemSingh-qs1lt 4 роки тому +8

    101% sahi gall Bai g.....

  • @roppsingh2389
    @roppsingh2389 4 роки тому +1

    ਬਿਲਕੁਲ ਸਹੀ ਕਿਹਾ ਵੀਰ ਨੇ ਡਰਾਈਵਰ ਵੀਰਾਂ ਨੂੰ ਸਭ ਸਹੁਲਤਾਂ ਦਿਤੀਆਂ ਜਾਣ

  • @angrejsandhu321
    @angrejsandhu321 4 роки тому +9

    ਕੁਝ ਲੋਕ ਕਹਿੰਦੇ ਕੀ ਸਰਕਾਰਾਂ ਬਹੁਤ ਕੁਝ ਕਰ ਰਹਿਆਂ ਪਰ ਆਹ ਸਚੋ ਸਚੁ ਕਹਾਣੀ ਤੁਹਾਡੇ ਸਾਹਮਣੇ ਹੈ
    ਹਿੰਦੁਸਤਾਨ ਵਿੱਚ ਹਰ ਜਗ੍ਹਾ ਪਕਿਆ ਦੀ ਬਜਾਏ ਕਚੇਆਂ ਵਰਕਰਾਂ ਨੂੰ ਬਹੁਤ ਜ਼ਿਆਦਾ ਕੰਮ ਦਿੱਤਾ ਜਾਂਦਾ ਹੈ ਅਤੇ ਤਨਖਾਹ ਪਕਿਆਂ ਦਾ ਸਤਵਾਂ ਅਠਵਾਂ ਹਿਸਾ ਹੀ

  • @sangruriaPB_x3
    @sangruriaPB_x3 4 роки тому +23

    ਬਾਕੀ ਜਦੋ 40 ਦਿਨਾਂ ਤੋਂ ਬੈਠੇ ਨੇਂ ਹੋਰ ਕੁਝ ਦਿਨ ਬੈਠੇ ਰਹਿੰਦੇ ਤਾਂ ਕੀ ਹੁੰਦਾ ਸੀ
    ਹਰਿਆਣਾ ਕੇਸਾਂ ਚ ਪਿਛੇ ਤੇ ਇਲਾਜ ਚ ਅੱਗੇ ਆ

  • @ManjeetSingh-wr1qx
    @ManjeetSingh-wr1qx 4 роки тому +10

    ਤੀੱਜਾ ਬਦਲ ਲ਼ਿਅਾਉ ਪੰਜਾਬ ਵਿਚ ਕੈਪਟਨ ਅਤੇ ਬਾਦਲ ਲੁੱਟ ਕੇ ਖਾ ਗਏ ਪੰਜਾਬ ਨੂੰ

  • @Avtarsingh-qm5dg
    @Avtarsingh-qm5dg 4 роки тому +5

    ਕੈਪਟਨ ਸਾਹਿਬ ਨੂੰ ਹੁਣ ਵੀਡੀਓ ਕਾਲ ਕਰਕੇ ਗੱਲ ਕਰਨੀ ਚਾਹੀਦੀ ਹੈ ਡਰਾੲਿਵਰਾਂ ਨਾਲ

  • @astaadrai
    @astaadrai 4 роки тому +5

    ਭਗਵੰਤ ਮਾਨ ਦਾ ਸਾਥ ਦੀਓ ਕੱਲ ਨੂੰ..... 🙏🙏🙏

  • @Allinone-ni1pf
    @Allinone-ni1pf 4 роки тому +1

    ਇਹ ਗੱਲ ਜ਼ਰੂਰ ਹੈ ਜੋ ਜ਼ਿਆਦਾ ਤਨਖਾਹਾਂ ਲੈਂਦੇ ਨੇ ਉਹਨਾਂ ਦਾ ਜਾਣਾ ਬਣਦਾ ਸੀ, ਪਰ ਤੁਸੀਂ ਵੀ ਡਿਊਟੀ ਸਮਝੋ ਭਰਾਵੋ

  • @afuntv5750
    @afuntv5750 4 роки тому +29

    GMਦੀ ਰਟਾਇਰਮੈਟ ਤੇ ਇਕੱਠ ਕਿਉਂ ਹੋ ਰਿਹਾ ਕਰਫਿਊ ਵਿੱਚ ।

  • @jarnail1jarnail166
    @jarnail1jarnail166 4 роки тому +6

    Must spread this massage in millions

  • @SUKHBIRSINGHSAHBA
    @SUKHBIRSINGHSAHBA 4 роки тому +4

    ਕਾਂਗਰਸ ਦੀ ਜਗ੍ਹਾ ਜੇ ਆਮ ਆਦਮੀ ਸਰਕਾਰ ਬਣਦੀ ਤਾਂ ਹਲਾਤ ਇਸ ਤੋਂ ਵਧੀਆ ਹੋਣੇ ਸੀ

  • @harleenkaur4147
    @harleenkaur4147 4 роки тому +17

    Vicharya nal greeb mar kr diti😓😓😓😓😓😓

  • @iqbalsingh7334
    @iqbalsingh7334 4 роки тому +2

    ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀਡੀਓ ਵੇਖ ਕੇ ਇਨਾਂ ਦਾ ਕੋਈ ਹਲ ਕਰਨਾ ਚਾਹੀਦਾ ਹੈ

  • @iqbalsingh7334
    @iqbalsingh7334 4 роки тому +1

    ਜਿਹੜੇ ਪੱਕੇ ਰੋਡਵੇਜ਼ ਦੇ ਅਫਸਰ ਹਨ ਉਹ ਖਾਣ ਕੁੱਤੇ ਹਨ। ਕੱਚੇ ਕਰਮਚਾਰੀ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਨੂੰ ਸਮੇਂ ਦੀ ਸਰਕਾਰ ਨੂੰ ਖਿਚਣ ਚਾਹੀਦਾ ਹੈ

  • @JaspalSingh-ei5ie
    @JaspalSingh-ei5ie 4 роки тому +6

    ਬਹੁਤ.ਵਧੀਆ

  • @myonlinetv5925
    @myonlinetv5925 4 роки тому

    Good point aa driver veer da. Driver veeran nu full support aa.

  • @riyagillriyagill8296
    @riyagillriyagill8296 4 роки тому +10

    Sahi kaha ghar mat Jana test kara ke jaana aap sub

  • @GurjantSingh-yz7ti
    @GurjantSingh-yz7ti 4 роки тому +3

    Good Veer ji

  • @bhullarsahib69
    @bhullarsahib69 4 роки тому +1

    ਮੁਲਾਜ਼ਮ ਨੂੰ ਤਾਂ ਨੌਕਰੀ ਜਰੂਰੀ ਹੈ ਇਹਨਾਂ ਵਿਚਾਰਿਆਂ ਦੀ ਤਾਂ ਕੋਈ ਗਲਤੀ ਨਹੀਂ।ਇਨ੍ਹਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ।ਇਹ ਬਿਲਕੁਲ ਸੱਚ ਬੋਲ ਰਹੇ ਹਨ।

  • @ਵਾਹਿਗੁਰੂਜੀ-ਪ6ਤ

    Dariver beer bilkul shi bol rhe ne,pehli baar dariver veer ne apne hak di gall kiti.💯💯💯💯💯👌👌👌🙏🙏🙏🌹🌹🌹🇮🇳🇮🇳🇮🇳🚩🚩🚩

    • @sukhrajdhillondhillon3440
      @sukhrajdhillondhillon3440 4 роки тому

      ਕਿਉਂ ਪਹਿਲਾਂ ਨੀ ਹੱਕ ਦੀਆਂ ਗੱਲਾਂ ਕਰਦੇ ਸੀ ਕੇ ਤੇਰੇ ਖਿਲਾਫ ਬੋਲਦੇ ਸੀ ਪਹਿਲਾਂ

  • @bheemraj1762
    @bheemraj1762 4 роки тому +13

    पंजाब सरकार गरीबों की दुश्मन सरकार गरीब नवाज सरकार कैप्टन सरकार गरीब मार सरकार

  • @dahiya-pb317
    @dahiya-pb317 4 роки тому

    Good dvr veer ji

  • @gurpreetjuneja9358
    @gurpreetjuneja9358 4 роки тому +9

    Bilkul theek. Enna nu kyu bhejya. Permanent driver jande ya Enna da test kro

  • @BaljeetSingh-jv4ye
    @BaljeetSingh-jv4ye 4 роки тому

    ਹੱਕ ਲੈਣ ਲਈ ਆਪਣੇ ਦੇਸ਼ ਵਿੱਚ ਬਹੁਤ ਸਘੰਰਸ਼ ਕਰਨਾ ਪੈਂਦਾ ਹੈ ਡੱਟੇ ਰਹੋ ਵੀਰੋ ਆਪਣੇ ਪਰਿਵਾਰ ਲਈ

  • @beantsingh8569
    @beantsingh8569 4 роки тому +1

    ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਮਾਮਲਾ ਗੰਭੀਰ ਰੂਪ ਵਿਚ ਲਵੇ

  • @rdtkhokhar2113
    @rdtkhokhar2113 4 роки тому

    Very gud job Sir

  • @ranjitjamba884
    @ranjitjamba884 4 роки тому +10

    Bekar sarkar🐆🐆🐆🐆🐆

  • @DilbagSingh-kw8ud
    @DilbagSingh-kw8ud 4 роки тому +3

    ਸਹੀ ਟੈਸਟ ਲੈਕੇ ਘਰ ਜਾਉ ਰਿਸਕ ੲੇ
    ਵੀਰ ਜੀ

  • @sarbjitsidhu3620
    @sarbjitsidhu3620 4 роки тому +1

    ਇਕ ਕਨੇਡਾ ਸਰਕਾਰ ਆ ਉਹਨੇ 1500 ਸੋ ਡਾਲਰ ਪਾਤਾ ਸਟੂਡੈਂਟਸ ਦੇ ਖਾਤੇ ਵਿੱਚ ਮਹੀਨੇ ਦਾ

  • @namishananda8117
    @namishananda8117 4 роки тому +1

    Driver zindabaad

  • @TarsemSingh-qs1lt
    @TarsemSingh-qs1lt 4 роки тому +6

    GM di Retirement te ikath kyun kita gya...GM te v karvai karo....

  • @rajeshsoni2135
    @rajeshsoni2135 4 роки тому +1

    ਹੱਕ ਵੇਸੈ ਪੱਕੀ ਭਰਤੀ ਜਾਨੀ ਕੀ ਪੱਕੇ ਬੱਦੀਆਂ ਨੁ ਕਿਉ ਨਹੀ ਭੇਜੀਆ ਗਿਆ

  • @shonkisardar6389
    @shonkisardar6389 4 роки тому

    ਸਹੀ ਗੱਲ ਵੀਰ ਜੀ

  • @endlessdeep2088
    @endlessdeep2088 4 роки тому

    ਸਹੀ ਫੈਸਲਾ ਲਿਆ ਡਰਾਈਵਰ ਵੀਰਾ ਨੇ

  • @Rajusingh-uh8pf
    @Rajusingh-uh8pf 4 роки тому

    Bilkul Sahi gall hai driver Di 👍

  • @lakhwinderbrar6117
    @lakhwinderbrar6117 4 роки тому +4

    Sahi gl a vre

  • @mithumalhi9601
    @mithumalhi9601 4 роки тому +2

    ਵੀਰੇ ਤੁਸੀਂ ਆਪਣੇ ਟੈਸਟ ਕਰਵਾਉਣ ਚਾਹੀਦਾ

  • @Rkworld810
    @Rkworld810 4 роки тому +4

    Jarur sar ji jawab jarur lena aur anari video jarur payo

  • @kmdhuri8664
    @kmdhuri8664 4 роки тому +1

    Totally injustice with the contratual staff which warranted drastic action against the management.

  • @plotsandkothisale8839
    @plotsandkothisale8839 4 роки тому

    Shi gal 22 ji di sarkar da ki bano

  • @sumandeepkaur8125
    @sumandeepkaur8125 4 роки тому

    Bahut bahut bahut bahut vadia good job eda hi hona chahida aa

  • @rajpal1203
    @rajpal1203 4 роки тому

    Good veer g

  • @jazzchouhan2350
    @jazzchouhan2350 4 роки тому

    Bhot vdia vire mneyo ns testa to bina

  • @noorsimran3778
    @noorsimran3778 4 роки тому

    Very good sir

  • @lovedeepsinghgoldsmith1957
    @lovedeepsinghgoldsmith1957 4 роки тому +11

    Kutti sarkar🐕🐕🐕

  • @sarbjitsingh3113
    @sarbjitsingh3113 4 роки тому +1

    ਕੱਚੇ ਮੁਲਾਜ਼ਮਾਂ ਦੇ ਨਾਲ ਜਾਣਬੁੱਝ ਕੇ ਧੱਕਾ ਕਰ ਰਹੇ ਨੇ ਔਫਸਰ੝।

  • @singhs2733
    @singhs2733 4 роки тому

    ਬਹੁਤ ਮਾੜੀ ਗੱਲ ਜੀ

  • @itskannuverma2606
    @itskannuverma2606 4 роки тому +2

    Sahi keha veer g sarkara ne kuj nhi krna bs apna hi kota poora krna

  • @mithurambhardwajemellcombh5043
    @mithurambhardwajemellcombh5043 4 роки тому

    ड्राइवरी कोई आवाज नहीं सुनी जाती किसे कहते चाहे कोई ट्रक ड्राइवर ड्राइवर रोजा बस ड्राइवरों की से कोई देश का हिसाब नहीं माना जाता

  • @robinderkaur7036
    @robinderkaur7036 4 роки тому +1

    Kinna syana te inteligent banda hai....marr jaan sadiyan sarkara agg lagg jaye ehna mantriyan de ghara nu. Garib di koi sunvai nhi

  • @sunnypreet1354
    @sunnypreet1354 4 роки тому +8

    Darivar nal ta hunda hi eda aa Bro phle din to

  • @AmandeepSingh-iv7fw
    @AmandeepSingh-iv7fw 4 роки тому

    Very good veera

  • @RajinderSingh-jq2lm
    @RajinderSingh-jq2lm 4 роки тому

    ਬਿਲਕੁਲ ਸਹੀ 👌

  • @singhrssb9993
    @singhrssb9993 4 роки тому

    Sahi gall aa veer di main v ikk driver aw or sanu v kuch nhi ditta gya avdi protection lyi mehkme valo

  • @talwindersingh2108
    @talwindersingh2108 4 роки тому

    Sahi gal a 👍

  • @makhansingh7829
    @makhansingh7829 4 роки тому

    sahi gall ha veer

  • @candybutcher5294
    @candybutcher5294 4 роки тому +5

    Sarkar de Ple kuj nhi a serf captain sab serf lock down to elava hor kuj nhi kr skde bht bura hal a es sarkar da

  • @hargun19
    @hargun19 4 роки тому

    Very good vir g tusi sahi bolea captain ta marne nu firda hun punjabia da wahu guru ji he Rakhe nai wahu guru ji mehar karnge sab thek ho Javega 🙏🙏

  • @jasskiranbatth1469
    @jasskiranbatth1469 4 роки тому

    Very Very Good

  • @DcSatnamStudio
    @DcSatnamStudio 4 роки тому

    Good job

  • @preet_kurawala
    @preet_kurawala 4 роки тому

    Good job veer ... Lage rho kam ehna de te marye apa

  • @SatnamSingh-pn7ob
    @SatnamSingh-pn7ob 4 роки тому

    What a shame...Captain Sahib what the hell is this going on? These guys deserve a hearing

  • @robinpreet7945
    @robinpreet7945 4 роки тому +1

    PRTC zindabad

  • @Amansingh-nb6ks
    @Amansingh-nb6ks 4 роки тому

    ਸਹੀ ਗੱਲ ਆ 22 ਜੀ

  • @PardeepSingh-fp1cp
    @PardeepSingh-fp1cp 4 роки тому

    Veer ne sach kiha eh v taa mava de putt ne ehna di zindgi da khyaall rakhnaa ki sarkara da farz ni bandaaaa

  • @Mobilerepairtechstation4910
    @Mobilerepairtechstation4910 4 роки тому

    Sahi bolde ho tusi mere veero

  • @rubydhiman3039
    @rubydhiman3039 4 роки тому

    Good sar

  • @ParveenKumar-xl9lv
    @ParveenKumar-xl9lv 4 роки тому

    Sahi h Jo kha inki batt suno

  • @ManjeetSingh-wr1qx
    @ManjeetSingh-wr1qx 4 роки тому

    ਕੈਪਟਨ ਸਾਹਿਬ ਦੀ ਨਿਕੰਮੀ ਸਰਕਾਰ. ਜੇ ਕੈਪਟਨ ਸਾਹਿਬ ਤੁਹਾਡੇ ਤੋਂ ਕੰਮ ਨਹੀਂ ਹੋ ਰਿਹਾ ਤਾਂ ਤੁਸੀਂ ਅਾਪਣਾ ਅਸਤੀਫਾ ਦੇਵੋ ਅਤੇ ਕਿਸੇ ਨੌਜਵਾਨ ਅਾਗੂ ਨੂੰ ਮੁੱਖ ਮੰਤਰੀ ਬਣਾਉ

  • @davidbashir5810
    @davidbashir5810 4 роки тому +2

    Very bad news for Punjab state

  • @simranleo19
    @simranleo19 4 роки тому

    Sarkar pura khyal kare ehna da v

  • @sohalblogsohal2910
    @sohalblogsohal2910 4 роки тому

    Sahi gal veer Di.

  • @kashmirsingh51
    @kashmirsingh51 4 роки тому +5

    Ih v kise ma de put han ihna nal nia hona chahiye captan sahib

  • @livestyle77777
    @livestyle77777 4 роки тому

    Bilkul saahi keha

  • @sandeepkhan7658
    @sandeepkhan7658 4 роки тому

    Good

  • @Rs.pb22
    @Rs.pb22 4 роки тому

    ਬਾਈ ਜੀ ਸਾਡਾ ਪੰਜਾਬ ਹੂਣ ਰਬ ਦੇ ਭਰੋਸੇ ਹੈ ਕੈਪਟਨ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੈ ਕਿ ਕਰਨਾ ਕੀ ਹੈ ਆਪ ਦੀ ਸੁਰੱਖਿਆ ਆਪ ਹੀ ਕਰੋ ਇਹਨਾਂ ਨੇ ਕੁਝ ਨਹੀਂ ਕਰਨਾ, ਜਲਦਬਾਜ਼ੀ ਚ ਬਾਹਰੋਂ ਬੰਦੇ ਲਿਆ ਕੇ ਛੱਡੀ ਜਾ ਰਹੇ ਨੇ ਪਰ ਉਹਨਾਂ ਦਾ ਕਰਨਾ ਕੀ ਹੈ ਇਹ ਪਤਾ ਨਹੀਂ ਰੋਜ ਨਵੇਂ ਫੈਸਲੇ ਲੈਂਦੇ ਹਨ ਤੇ ਥੋੜੀ ਦੇਰ ਬਾਅਦ ਬਦਲ ਦਿੱਤੈ ਜਾਂਦੇ ਹਨ ।

  • @lakhwindersinghlakhwinders7056
    @lakhwindersinghlakhwinders7056 4 роки тому

    Sahi gal driver veera d

  • @robinpreet7945
    @robinpreet7945 4 роки тому +1

    Ludhiana wale afsr nu 50 lakh ate job deti per PRTC drivers nu puchde bi nhi oh jis da hath wdea c ena dikha rhe a TV te ki B's pucho na bt jehra PRTC driver me.gya Indore vich us di sat ni ni Lai kutti sarkar fudu system Sala kutta Raj shrm kro captain Saab shrm kro nhi ta dub k mro ikli police hi ni sare Kam krdi hor bi bhut department ne sale kutta.system fudu police a Jo loka nal dhka krde ne

  • @ManjitSingh-wz7hr
    @ManjitSingh-wz7hr 4 роки тому

    Right

  • @nihachalrandhawa6832
    @nihachalrandhawa6832 4 роки тому +1

    Health department vich v kacche hi kam rahe te regular 70 000 lai rahe te asi 10000 per month

  • @Allinone-ni1pf
    @Allinone-ni1pf 4 роки тому

    ਮੈਂ ਤਾਂ ਗਿਆ ਹੀ ਸਾਈਨੀਟਾਈਜਰ ਤੇ ਦਸਤਾਨੇ ਤੇ ਮਾਸਕ ਮਾਰਾ ਸੀ ਉਹ ਮਿਲੇ ਨਹੀਂ ਜਵਾਕ ਰੁੱਸੇ ਬੈਠੇ ਆ ਭਾਪਾ ਤੂੰ ਦਿੰਦਾ ਨਹੀਂ ਕੈਪਟਨ ਨੇ ਤਾਂ ਕਿੰਨੇਂ ਕਿੰਨੇ ਦਿੱਤੇ ਆ, ਇੱਕੋ ਦਿਨ ਦੀ ਡਿਊਟੀ ਤੇ ਭਾਲਦੇ ਆ ਪੱਕੀ ਨੌਕਰੀ ਤੇ 50 ਲੱਖ ਦਾ ਬੀਮਾ, ਸਿਰਫ਼ ਟੈਸਟ ਹੋਣਗੇ, ਤੇ ਹੋਣੇ ਜ਼ਰੂਰੀ ਹਨ, ਐਵੇਂ ਸਿੰਗ ਨਾ ਕੱਢੋ ਥੋਡੀ ਵੀ ਸਮਾਜ ਪ੍ਰਤੀ ਕੋਈ ਡਿਊਟੀ ਬਣਦੀ ਹੈ

  • @ghuman8457
    @ghuman8457 4 роки тому +1

    Tussi V GM di party teh ja k Road Block krdo ,Saariya Busses othe laado
    Taahi kuj bnnega

  • @sukhdevsingh-js9jb
    @sukhdevsingh-js9jb 4 роки тому +1

    Contractor’s govt. This system was established by Congress Cm last time which is still on.

  • @ekammanesh2055
    @ekammanesh2055 4 роки тому

    Sai gal driver Veera de

  • @gssandhu1129
    @gssandhu1129 4 роки тому +2

    Sarkar te senior officer ohna nu kis gal d tension hai Jo khud sarkari khazane toh sb kaah rhe ne sarkari light sarkari kothi anad maan rhe Corona ta Garib insan leyi hai Jo din raat tension wich peya

  • @savneetkaur5758
    @savneetkaur5758 4 роки тому

    U r right bro koi jarorat nhi ghr jan di. Quarantine ho jao chittar maro sarkar nu.

  • @ramsharan2423
    @ramsharan2423 4 роки тому +1

    Lockdown ch is to madi ghatna hor ho hi nahi sakdi ,verry shaimfull situation of govt

  • @punjabi.movie22
    @punjabi.movie22 4 роки тому

    Right aa

  • @gurmailwarring6398
    @gurmailwarring6398 4 роки тому

    Sahi gl a ehna raglar kita jave

  • @sarbjitkour873
    @sarbjitkour873 4 роки тому

    Jina nu ih le ke aye oh log kithe gye ona da koi test houa ?????

  • @judgesarpanch3370
    @judgesarpanch3370 4 роки тому

    ਛੱਡ ਦਵੋ ਨੋਕਰੀ ੲਿਹਨਾ ਗਲਤ ਲੋਕਾ ਦੀ ਜੋ ਅੈਨਾ ਧੱਕਾ ਕਰਦੇ ਹਨ ਗਰੀਬਾ ਨਾਲ

  • @simarjeetsingh7460
    @simarjeetsingh7460 4 роки тому

    Right 100'/,

  • @GurmeetSingh-ms9hl
    @GurmeetSingh-ms9hl 4 роки тому

    ਵੀਰ ਜੀ ਕੈਪਟਨ ਦੀ ਗੰਦੀ ਸਰਕਾਰ ਵਾ