Paddy Nursery Seed rate (ਪ੍ਤੀ ਮਰਲਾ ਝੋਨੇ ਦੀ ਪਨੀਰੀ ਲਈ ਬੀਜ਼ ਦੀ ਮਾਤਰਾ ਤਾਂ ਕੇ ਬੂਟਾ ਖੇਤ ਵਿੱਚ ਨਾ ਮੱਰੇ)

Поділитися
Вставка
  • Опубліковано 22 жов 2024

КОМЕНТАРІ • 50

  • @singhghuman7586
    @singhghuman7586 Рік тому +18

    ਸਰਕਾਰ ਨੂੰ ਨਹਿਰੀ ਪਾਣੀ ਵਾਲੇ ਖੇਤ ਦੀ ਲਵਾਈ 10 ਜੂਨ ਤੋਂ ਸ਼ੁਰੂ ਕਰਨੀ ਚਾਹੀਦੀ ਆ ਤੇ ਲਾਈਟ 4 ਘੰਟੇ ਦੇਣੀ ਚਾਹੀਦੀ ਆ। ਏਸ ਤਰਾਂ ਕਾਫ਼ੀ ਏਰੀਆ ਬਿਨਾ ਬਿਜਲੀ ਤੇ ਬਿਨਾ ਧਰਤੀ ਦੇ ਪਾਣੀ ਨਾਲ ਕਵਰ ਹੋ ਜਾਊ ਤੇ ਲੇਬਰ ਦਾ ਵੀ ਜ਼ੋਰ ਨਹੀਂ ਪੈਦਾ ਤੇ ਨਾ ਹੀ ਬਿਜਲੀ ਦੀ ਖਪਤ ਵਧੂ
    ਬਾਕੀ ਰਹਿੰਦਾ ਏਰੀਆ 20 ਜੂਨ ਤੋਂ ਸ਼ੁਰੂ ਕਰਨਾ ਚਾਹੀਦਾ
    ਪਰ ਸਰਕਾਰ ਉਲਟ ਚੱਲਦੀ ਆ ਨਹਿਰੀ ਪਾਣੀ ਦੇ ਏਰੀਏ ਨੂੰ ਲੇਟ ਸ਼ੁਰੂ ਕਰਦੀ ਆ ਤੇ ਮੋਟਰਾਂ ਦੱਸ ਦਿਨ ਪਹਿਲਾ ਚਲਾ ਦਿੰਦੀ ਆ

  • @harpreetjawandha5839
    @harpreetjawandha5839 Рік тому +2

    ਸਤਿ ਸ੍ਰੀ ਆਕਾਲ ਜੀ ਮੈਂ ਤੁਹਾਡੀ ਹਰ ਇੱਕ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਵਾਚ ਕਰਦਾ ਆ ਜੀ ਜਿੰਨਾ ਵਿਚ ਗਿਆਨ ਦਾ ਅਣਮੁੱਲਾ ਖਜਾਨਾ ਪਿਆ ਹੈ ਜੀ ਪਰ ਲੋੜ ਹੈ ਤੁਹਾਡੇ ਦੱਸੀ ਹੋਈ ਗੱਲ਼ ਤੇ ਅਮਲ ਕਰਨ ਦੀ,ਵਿਚ ਕਿਸਾਨ ਵੀਰ ਵਾਚ ਕਰਕੇ ਹੀ ਛੱਡ ਦਿੰਦੇ ਨੇ ਪਰ ਮੈਂ ਪੂਰਾ ਨਾ ਸਹੀ ਟਰਾਇਲ ਦੇ ਤੌਰ ਤੇ ਥੋੜ੍ਹਾ ਟ੍ਰੀਟਮੈਂਟ ਕਰਕੇ ਅਗਲੀ ਵਾਰੀ ਪੂਰਾ ਅਮਲ ਕਰੀਦਾ ਹੈ ਜੀ ਧੰਨਵਾਦ ਡਾਕਟਰ ਸਾਹਿਬ ਆਪਣਾ ਬੇਸ ਕੀਮਤੀ ਸਮਾਂ ਕਿਸਾਨਾਂ ਦੇ ਲਈ ਕੱਢਣ ਦੇ ਲਈ ਜੀ

  • @jagjitsingh1078
    @jagjitsingh1078 Рік тому +12

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

    • @kinnumand1504
      @kinnumand1504 Рік тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
      ਖਾਲਸਾ ਜੀ ਅਸੀਂ ਪੂਸਾ 44 ਝੋਨਾ ਬੀਜਦੇ ਹਾਂ ਸਾਡਾ ਮੰਡ ਏਰੀਆ ਅਗੇਤਾ ਹੋਣ ਕਰਕੇ ਹੜ ਦੇ ਡਰ ਤੋਂ ਪਰ ਪੂਸੇ ਨੂੰ ਬਿਮਾਰੀ ਬਹੁਤ ਲਗਦੀ ਆ ਫ਼ੰਗੀਸਾਇਡ ਇਹਦਾ ਕੀ ਹੱਲ ਕਰੀਏ?

  • @gurjotsingh8thb78
    @gurjotsingh8thb78 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhpalsingh9688
    @sukhpalsingh9688 Рік тому +4

    ਖਾਲਸਾ ਜੀ ਅਸੀਂ 2 KG ਬੀਜ ਪ੍ਰਤੀ ਮਰਲਾ ਬੀਜ ਪਾਉਂਦੇ ਹਾਂ ਜੀ ਪਨੀਰੀ ਬਹੁਤ ਵਧੀਆ ਤਿਆਰ ਹੁੰਦੀ ਹੈ ਜੀ ਲਗਾਉਣ ਤੋਂ ਬਾਅਦ ਕੋਈ ਵੀ ਪੌਦਾ ਨਹੀਂ ਮਰਦਾ (ਏਰੀਆ ਲਹਿਰਗਾਗਾ)

  • @KaramjitSingh-hz8mj
    @KaramjitSingh-hz8mj Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @parmeetirex4297
    @parmeetirex4297 Рік тому +10

    ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕੇ ਸਾਰੀ ਪਨੀਰੀ ਇੱਕੋ ਦਿਨ ਨਾ ਬੀਜੀ ਜਾਵੇ , ਜਿਵੇਂ ਜਿਵੇਂ ਪਨੀਰੀ ਖੇਤ ਵਿੱਚ ਲੱਗਦੀ ਹੈ ਓਵੇਂ ਓਵੇਂ ਪਨੀਰੀ ਬੀਜੀ ਜਾਵੇ ,
    ਕੋਈ ਵੀ ਮੋਟਰ ਸਾਰੇ ਖੇਤ ਇੱਕੋ ਦਿਨ ਪਾਣੀ ਨਹੀਂ ਭਰ ਸਕਦੀ , ਅਤੇ ਨਾ ਹੀ ਲੇਬਰ ਇੱਕੋ ਵਾਰ ਸਾਰਾ ਝੋਨਾ ਲਗਾ ਸਕਦੀ ਹੈ , ਕਈ ਵਾਰ ਤਾਂ ਪੰਦਰਾਂ ਤੋਂ ਵੀਹ ਦਿਨ ਵੀ ਲੱਗ ਜਾਂਦੇ ਆ , ਫੇਰ ਜੋ ਪਨੀਰੀ 25 ਦਿਨ ਦੀ ਲਗਾਉਣੀ ਆ ਓ 40 ਦਿਨਾਂ ਦੀ ਹੋ ਜਾਂਦੀ ਆ ,
    ਤਾਂ ਏਸ ਗੱਲ ਨੂੰ ਧਿਆਨ ਚ ਰੱਖਦੇ ਹੋਏ , ਪਨੀਰੀ ਵੀ ਥੋੜੀ ਥੋੜੀ ਕਰ ਕੇ ਇਕ ਇੱਕ ਦੋ ਦੋ ਦਿਨ ਦਾ ਫਰਕ ਪਾ ਕੇ ਬੀਜੀ ਜਾਵੇ , ਏਸ ਨਾਲ ਆਖਰੀ ਖੇਤ ਦੇ ਨਿਕਾਲ ਤੇ ਫਰਕ ਪੈਦਾਂ ਹੈ ।

  • @gotxjattlife2556
    @gotxjattlife2556 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jagdeepbrar5782
    @jagdeepbrar5782 Рік тому +2

    ਅਸੀਂ ਡੋਗਰ ਪੂਸਾ ਸਵਾ ਦੋ ਕਿਲੋ ਮਰਲੇ ਦਾ ਪਾਉਣੇ ਆ ਇਕ ਮਰਲੇ ਨਾਲ ਇਕ ਏਕੜ ਲੱਗ ਜਾਦਾ

  • @parmeetirex4297
    @parmeetirex4297 Рік тому +3

    16.5 × 16.5 ਫੁੱਟ ਏਰੀਆ
    ਸਾਡੇ ਇੱਕ ਕਰਮ 5 ਫੁੱਟ 6 ਇੰਚ ਦੀ ਐ ਜੀ।

  • @manjindersingh367
    @manjindersingh367 Рік тому +1

    Dr sab sat sari akal g nimatod to ke paya java kinna days to paya

  • @jasvirsidhu1589
    @jasvirsidhu1589 Рік тому

    Good jidr sab

  • @princemalhi1202
    @princemalhi1202 Рік тому

    Good information sir ji

  • @parmeetirex4297
    @parmeetirex4297 Рік тому +2

    ਸਾਡੇ ਹਾਈਬ੍ਰਿਡ ਦੀ 3 ਕਿੱਲੋ ਦੀ ਥੈਲੀ ਆਉਂਦੀ ਹੈ ਜੀ , ਅਸੀਂ 12 ਤੋਂ 14 ਕਰਮਾਂ ਵਿੱਚ 3 ਕਿੱਲੋ ਬੀਜ ਬੀਜਦੇ ਹਾਂ।
    ਭਾਵ ਕੀ 6 ਕਰਮਾਂ ਦੀ ਲੰਬਾਈ ਅਤੇ 2 ਕਰਮਾਂ ਦੀ ਚੌੜਾਈ ,
    ਸਾਰੀ ਥੈਲੀਆਂ ਅਲਗ ਅਲੱਗ ਬੀਜਦੇ ਹਾਂ , ਇੱਕ ਇਕ ਦੋ ਦੋ ਦਿਨ ਦਾ ਫਰਕ ਪਾ ਕੇ

  • @kuldeepnain7362
    @kuldeepnain7362 Рік тому +1

    Good job 👌👍

  • @sukhpalsingh9688
    @sukhpalsingh9688 Рік тому +2

    ਨਿੰਮਾਟੋਡ ਕਿਸ ਨੂੰ ਕਹਿੰਦੇ ਹਨ ਜੀ

  • @malikotia
    @malikotia Рік тому

    ਵਾਹਿਗੁਰੂ ਜੀ 🙏

  • @harjinderkehal3559
    @harjinderkehal3559 Рік тому +1

    dr saab DAP di kini matra jaruri a paneri ch

  • @jasmailsingh8720
    @jasmailsingh8720 Рік тому +1

    ਸਤਿ ਸ੍ਰੀ ਅਕਾਲ ਜੀ

  • @manojahlawat1652
    @manojahlawat1652 Рік тому

    Bhai ji you are genius

  • @sukhdeeprandhawa7182
    @sukhdeeprandhawa7182 Рік тому +2

    SSA,area patran asi ji ,55kg kanal parmal jeeri da ,te basmati rice 🌾 da 60 kg, according to my 20 years of experience,thanx,love channel,let's grow together

    • @sukhvirsinghmaan4928
      @sukhvirsinghmaan4928 Рік тому

      ਬਾਈ ਬਾਸਮਤੀ ਦਾ ਬੀਜ ਤਾ ਘੱਟ ਪਾਓਦੇ ਸਾਰੇ ਤੇ ਤੁਸੀਂ ਵੱਧ ਕਹਿ ਰਹੇ ਓ,ਇਹ ਕਿਸ ਤਰਕ ਨਾਲ

  • @BaljitSingh-xr6ux
    @BaljitSingh-xr6ux Рік тому

    ਧੰਨਵਾਦ ਜੀ

  • @HappyBrar-tc7gl
    @HappyBrar-tc7gl 4 місяці тому

    Good

  • @fatehharike7408
    @fatehharike7408 Рік тому

    Thanks ji

  • @gurmitsinghdhillon6186
    @gurmitsinghdhillon6186 Рік тому

    thanks sir
    ase 2 kg pona h

  • @nihaljyani4943
    @nihaljyani4943 Рік тому

    Sir g marle wich 1.5 to 2kg paude ne basmati da g

  • @sukhdevbrarbrar9942
    @sukhdevbrarbrar9942 Рік тому

    Dr sahib namk wale pani ch seed kina time rakhna

  • @rasalsinghvirk8666
    @rasalsinghvirk8666 Рік тому +3

    2 kg beej pune ji

  • @deepsidhu6257
    @deepsidhu6257 Рік тому

    5 marle li kini karm nappni peo ji

  • @Khetibadi1984
    @Khetibadi1984 Рік тому +2

    Hybrid ਝੋਨੇ ਦੀ ਪਨੀਰੀ ਦਾ ਬੀਜ ਕਿੰਨਾ ਪਾਇਆ ਜਾਵੇ।

  • @KulwinderSingh-xg9ie
    @KulwinderSingh-xg9ie Рік тому

    ਪੱਖਾਂ ਲਾ ਕੇ ਹਲਕਾ ਬੀਜ ਬਾਹਰ ਕੱਢ ਸਕਦੇ ਆ ਜੀ????

  • @vinodgill1837
    @vinodgill1837 Рік тому

    Nice

  • @sukhmanderkamboj4602
    @sukhmanderkamboj4602 Рік тому

    ਵੀਰ ਜੀ ਮਲਚਿੰਗ ਵਿਧੀ ਨਾਲ ਪਨੀਰੀ ਬੀਜੀ ਆ, ਪਨੀਰੀ ਕਰੜੀ ਤਾਂ ਨਹੀਂ ਹੋਵੇਗੀ,ਪਨੀਰੀ ਨੂੰ ਪੋਲਾ ਕਰਨ ਦਾ ਕੋਈ ਤਰੀਕਾ ਦੱਸੋ

  • @rajindersinghkhangura6390
    @rajindersinghkhangura6390 4 місяці тому

    Ajj tak kehde bhiye ne keha ke teri paniri moti a patli kooli a sanu ta ene saal ho gye kise ne nhi keha

  • @jarnailsandhu1838
    @jarnailsandhu1838 Рік тому

    🙏🏻🙏🏻

  • @randeepsingh5891
    @randeepsingh5891 Рік тому

    Sir g 8 Killa de lye kene penere de jrurat ha 26 de bej lye

  • @randeepsingh5891
    @randeepsingh5891 Рік тому

    Reply jurur kreo g

  • @punjab3773
    @punjab3773 5 місяців тому

    13ਕਿਲੋ 6 ਮਰਲੇ ਬੀਜ

  • @amardeepsingh1931
    @amardeepsingh1931 Рік тому

    2.5 kg marla

  • @karamjeetmaan4917
    @karamjeetmaan4917 Рік тому +1

    ਸਰ ਪੀਲੀ ਪੂਸਾ ਦਾ ਰਕਬਾ ਫੇਰ ਏਸ ਵਾਰ ਵੱਡੇ ਪੱਧਰ ਲੱਗ ਰਿਹਾ ਜੋ ਗਰਾਉਂਡ ਰਿਪੋਰਟ ਆ

  • @gurkaransingh1125
    @gurkaransingh1125 Рік тому +1

    3×3 da Marla

  • @Singh01977
    @Singh01977 Рік тому +2

    8 kg ਨਾਲ ਤਾਂ 2 ਕਿਲੇ ਝੋਨਾ ਲੱਗ ਜਾਂਦਾ ਹੈ

  • @Death_Gaming_
    @Death_Gaming_ Рік тому +6

    ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ