🔸ਵੇਖੋ Vichar Taqrar , ਆੜ੍ਹਤੀਏ ਤੇ ਕਿਸਾਨ ਸਭ ਪਰੇਸ਼ਾਨ | Kisan Protest

Поділитися
Вставка
  • Опубліковано 12 жов 2024
  • 🔸ਵੇਖੋ ਵਿਚਾਰ ਤਕਰਾਰ, ਆੜ੍ਹਤੀਏ ਤੇ ਕਿਸਾਨ ਸਭ ਪਰੇਸ਼ਾਨ
    🔸ਆੜ੍ਹਤੀਏ, ਸ਼ੈਲਰ ਮਾਲਕ ਤੇ ਕਿਸਾਨ ਪਰੇਸ਼ਾਨ, 13 ਨੂੰ ਸੜਕਾਂ ਜਾਮ
    🔸ਮੰਡੀਆਂ ’ਚ ਰੁਲਦੀ ਫ਼ਸਲ, ਕਦੋਂ ਮੁੱਕੇਗੀ ‘ਟਸਲ’
    🔸ਸਰਕਾਰ ਕਦੋਂ ਮੰਨੇਗੀ ਆੜ੍ਹਤੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ?
    #VicharTaqrar #PunjabGovernment #kisan #KisanProtest #PunjabMandiBoard #PTCNews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 34

  • @kartarsinghsingh6531
    @kartarsinghsingh6531 День тому +4

    ਇਹ ਮਸਲਾ ਤਾਂ ਹੱਲ ਹੋ ਸਕਦਾ ਹੈ ਜੇ ਸਰਕਾਰ ਕੋਲ ਆਪਣੀਆਂ ਰਾਈਸ ਮਿੱਲਾਂ ਹੋਣ । ਜਿਹੜਾ ਝੋਨਾ ਸਰਕਾਰ ਖਰੀਦ ਕਰੇ ਉਹ ਸਰਕਾਰੀ ਮਿੱਲਾਂ ਵਿੱਚ ਚੌਲ ਕੱਢੇ ਜਾਣ ਜਿਹੜਾ ਪ੍ਰਾਈਵੇਟ ਮਿੱਲਾਂ ਖਰੀਦਣ ਉਹ ਆਪਣੇ ਚੌਲ ਆਪੇ ਕੱਢ ਲੈਣ ਤਾਂ ਬਾਹਠ ਸਤਾਹਠ ਕਿਲੋ ਵਾਲਾ ਰੌਲਾ ਮੁਕ ਜਾਵੇਗਾ

  • @gurdeeptoor7718
    @gurdeeptoor7718 2 дні тому +5

    ਮੈਨੂੰ ਲਗਦਾ ਕਿਸਾਨ ਦਾ ਕੋਈ ਵੀ,ਸਾਥੀ ਨਹੀਂ ਨਾ ਆੜ੍ਹਤੀਆ ਨਾ ਮਜਦੂਰ ਨਾ ਸਰਕਾਰਾਂ ਨੁਕਸਾਨ ਤਾਂ ਜਿਮੀਂਦਾਰ ਦਾ ਹੋ ਗਿਆ ਤੇ ਹੋ ਰਿਹਾ ਹੈ

    • @bhupindersinghmangat1785
      @bhupindersinghmangat1785 День тому

      ਇਹ ਤਾਂ ਸੈਲਰ ਵਾਲਿਆਂ ਦੀ ਬੇਈਮਾਨੀ ਆ ਜੇ ਇੱਕ ਅਕਤੂਬਰ ਨੂੰ ਝੋਨਾ ਲੈਣ ਇਹ ਤਾਂ ਇਹਨਾਂ ਨੂੰ 17% ਮੌਸਮ ਮਿਲਦਾ ਹੁਣ ਪਿਆ ਪਿਆ ਮੰਡੀਆਂ ਮੰਡੀਆਂ 'ਚ ਝੋਨਾ ਸੁੱਕ ਗਿਆ ਹੁਣ 14% ਤੇ ਆ ਗਿਆ ਤਿੰਨ ਕਿਲੋ ਝੋਨਾ ਜਿਮੀਦਾਰ ਤੋਂ ਕੁੰਟਲ ਮਗਰ ਵੱਧ ਲੈ ਲੈਣ ਵੱਧ ਲੈ ਰਹੇ ਨੇ ਇਹ ਤਾਂ ਕਾਊਂਟਰ ਜਿਮੀਦਾਰ ਦਾ ਗਿਆ ਜਿਮੀਦਾਰ ਤਸ ਦਾ ਨੁਕਸਾਨ ਇਹ 70 ਰੁਪਏ ਵਾਟਰ ਮਗਰ ਜਿਮੀਦਾਰ ਤੋਂ ਸਿੱਧਾ ਲੈ ਰਹੇ ਨੇ ਹੋਰ ਚਾਰ ਦਿਨ ਨੂੰ ਦੇਖਦੇ ਹੋਏ ਹੀ ਸ਼ਾਇਦ ਰੌਲੇ ਭੱਜੇ ਫਿਰਨਗੇ ਐਤਕੀ ਤਾਂ ਨਾਲੇ ਛਤਰ ਵਾਲਿਆਂ ਨੂੰ ਪੈਸੇ ਵੱਧ ਬੱਚੇ ਫਸਲ ਸੁਕੀ ਯਾਰ ਦੀਆ ਮੰਡੀਆਂ ਚ ਉਹ ਮੰਡੀਆਂ 'ਚ ਪਈ ਕੋਈ ਹੋਰ ਸੁਖੇ ਸੁੱਕ ਗਈ ਹੈ ਸਿੱਧੀ 70 ਰੁਪਏ ਕੁਇੰਟਲ ਜਿਮੀਦਾਰ ਨੂੰ ਰਗੜਾ ਲੱਗ ਰਿਹਾ ਹੈ ਜਿਹੜਾ ਕਿ ਸ਼ੈਲਰ ਮਾਲਕ ਦੀ ਜੇਲ ਵਿੱਚ ਪੈ ਰਿਹਾ ਹੈ ਇਹ ਕੋਈ ਹੜਤਾਲ ਨਹੀਂ ਇਹਦਾ ਬੇਈਮਾਨੀ ਹ ਛਤਰ ਵਾਲੇ ਤੇ 420 ਦਾ ਮੁਕਦਮਾ ਦਰਜ ਕੀਤਾ ਜਾਵੇ

  • @isha6627
    @isha6627 2 дні тому +4

    Will this govt pay for the huge losses suffered by rice mills in Punjab? No they just know how to fill their pockets the whole system in. Punjab is collapsing

  • @JatinderSingh-9997
    @JatinderSingh-9997 День тому +1

    Rajpura mandi da bura hal

  • @AffectionateBlockGame-rk7co
    @AffectionateBlockGame-rk7co День тому

    Sir ji shelers de licence cancel karo

  • @jagdeeppanag5396
    @jagdeeppanag5396 День тому

    J space haini c pehla dasde lok basmati la lainde, pehla pehla taan ehhi kahi gaye ne 126 na laeo baki sukka jhonna sara bikuga, kanak velle hi raula pa rakheya c 126 de khilaf banner laye c hun kahi jande aa space haini

  • @sainiamarjeet
    @sainiamarjeet 2 дні тому +1

    jad central govt nu nahi chayeda te duje states nu nahi chayeda chawal te kiyun nahi export karan dende chawal nu punjab da

    • @dineshsharma87
      @dineshsharma87 День тому

      WTO di restrictions hai

    • @sainiamarjeet
      @sainiamarjeet День тому

      @@dineshsharma87 nobdy is stopping to trade between the states better to sow arhar dal and punjab can sell it directly yo south indian states

  • @LovetoMahey
    @LovetoMahey 2 дні тому +2

    Joti fero

  • @NirmalSingh-ep2hc
    @NirmalSingh-ep2hc День тому

    Lalru Mandi bich bilkul barai nahi ho rahi hai hai

  • @RajKumarSharma-ci7ot
    @RajKumarSharma-ci7ot День тому

    Mudda kisaan nu lutan da a veer g .kive usnu cut de naam te lutia jave. j kisaan 1900 rs vich fasal baih deve fir space ban jandi a

    • @dineshsharma87
      @dineshsharma87 День тому

      Center sarkar apne liye daily galiya sunke anti ho gyi

  • @laddisingh9422
    @laddisingh9422 День тому

    Bro Avery body right now and bay now store food 🥘 Kasan Nat Kasan Nat by ur no have store 🏬 food ur no toking

  • @jaiveersingh531
    @jaiveersingh531 День тому

    Cm saab bund ch ungal paake baithe ne

  • @gagandeepsingh-gq6vw
    @gagandeepsingh-gq6vw День тому

    Shellers vale 14 mahiney tu Sutte c tuhanu 6 mahine pehla Cheta ni Aya, oddu dharna launde ,shellers oddu Khali hu jande jaan bujj k kisaan tangg kita ja riha

    • @saab7205
      @saab7205 День тому

      Cutt lawa dao aj space bn jani

  • @SurinderSingh-bk7qm
    @SurinderSingh-bk7qm 2 дні тому

    Ptc Gulam chanal