ਕਿਸਾਨਾਂ ਦੇ ਧਰਨੇ ‘ਚ ਹੋਇਆ ਹੰਗਾਮਾ, ਕਾਰ ਚਾਲਕ ਤੇ ਕਿਸਾਨ ਵਿਚਾਲੇ ਹੋਈ ਤਿੱਖੀ ਬਹਿਸ, ਦੇਖੋ LIVE ਤਸਵੀਰਾਂ

Поділитися
Вставка
  • Опубліковано 12 жов 2024
  • ਕਿਸਾਨਾਂ ਦੇ ਧਰਨੇ ‘ਚ ਹੋਇਆ ਹੰਗਾਮਾ, ਕਾਰ ਚਾਲਕ ਤੇ ਕਿਸਾਨ ਵਿਚਾਲੇ ਹੋਈ ਤਿੱਖੀ ਬਹਿਸ, ਦੇਖੋ LIVE ਤਸਵੀਰਾਂ
    #Kisanprotest #Kisan #FarmersProtest #Ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 197

  • @prabhsharankaur4749
    @prabhsharankaur4749 2 години тому +14

    ਸਾਰੇ ਰਸਤਿਆ ਤੇ ਪੱਕੀਆੰ ਤੇ ਉਚੀਆਂ ਕਂਧਾਂ ਕਰ ਦਿਤੀਆਂ ਜਾਣ

  • @HarpalKainth-s5c
    @HarpalKainth-s5c 2 години тому +23

    ਹਰੀ ਸੂੰਡੀ ਚਿੰਬੜ ਰਹੀ ਐ ਪੰਜਾਬ ਨੂੰ,,, ਬੇੜਾ ਗ਼ਰਕ ਕਰਕੇ ਰੱਖਤਾ ਪੰਜਾਬ ਦਾ

  • @narinderkumarnarinderkumar9994
    @narinderkumarnarinderkumar9994 Годину тому +18

    ਧਰਨੇ ਮੁਜ਼ਾਹਰੇ ਲੀਡਰਾਂ ਦੇ ਘਰਾਂ ਅੱਗੇ ਲਾਏ ਜਾਣ
    ਤਾਂ ਜੋ ਆਮ ਜਨਤਾ ਵੀ ਕਿਸਾਨਾਂ ਦਾ ਸਾਥ ਦੇਵੇ

    • @charanjeetsingh8943
      @charanjeetsingh8943 Годину тому +3

      ਲੀਡਰਾਂ ਦੇ ਘਰਾ ਅੱਗੇ publicity ਨਹੀਂ ਮਿਲਣੀ।

  • @joginderpal745
    @joginderpal745 59 хвилин тому +5

    ਇਹਨਾਂ ਵੇਹਲੜਾ ਨੇ ਆਮ ਜਨਤਾ ਨੂੰ ਹੀ ਪ੍ਰੇਸ਼ਾਨ ਕਰਨਾ

  • @jasmersingh2344
    @jasmersingh2344 Годину тому +16

    ਆਮ ਲੋਕਾ ਨੂੰ ਪਰੇਸ਼ਾਨ ਨਹੀ ਕਰਨਾ ਚਾਹੀਦਾ

  • @AmarpalMudan
    @AmarpalMudan Годину тому +22

    ਕਿਸਾਨਾਂ ਤੋਂ ਬਿਨਾਂ ਹੋਰ ਵੀ ਲੋਕ ਇਸ ਧਰਤੀ ਤੇ ਰਹਿੰਦੇ ਨੇ ਇਹਨਾਂ ਨੂੰ ਕਿਸਨੇ ਹੱਕ ਦਿੱਤਾ ਸੜਕਾਂ ਜਾਮ ਕਰਨ ਦਾ ਆਮ ਲੋਕ ਹੁਣ ਇਨ੍ਹਾਂ ਤੋਂ ਬਹੁਤ ਤੰਗ ਨੇ ਸਰਕਾਰ ਤਮਾਸ਼ਾ ਦੇਖ ਰਹੀ ਹੈ

  • @KaramjeetSingh-zi3vl
    @KaramjeetSingh-zi3vl 2 години тому +17

    ਆਮ ਪਬਲਿਕ ਬਹੁਤ ਤੰਗ ਹੈ

    • @JujharSingh-qu1be
      @JujharSingh-qu1be Годину тому

      Ih 5 7 velhe bande delhi morche cc passe bne ne. Oh tikken neh dende

  • @sababmedia103
    @sababmedia103 Годину тому +8

    ਆਮ ਲੋਕਾਂ ਦਾ ਕੀ ਕਸੂਰ ਏ

    • @Vijay-sj8wf
      @Vijay-sj8wf 26 хвилин тому

      Aam loka da v kasoor hae. Jo chup chap eah aanyae seh rahae nae. Birodh nahi kardae ehna badmasha da

  • @rajinderbhardwaj9148
    @rajinderbhardwaj9148 2 години тому +5

    किसान यूनियन वालो से अपील करते है की
    आप सरकार का घेराव करो आम जनता का क्या कसूर

  • @dineshsharma87
    @dineshsharma87 3 години тому +9

    Aam janta di ki galti
    Minister de ghar aage jao

  • @joginderasija4091
    @joginderasija4091 2 години тому +4

    ਼ਪਬਲਕ ਨੂੰ ਪ੍ਰਭਾਵਿਤ ਨ ਕਰੋ

  • @user-shama88
    @user-shama88 3 години тому +28

    ਲੋਕਾਂ ਪ੍ਰੇਸ਼ਾਨ ਨਾਂ ਕਰੋਂ ਬਾਈ ਜੀ ਕਿਸੇ ਕੋਈ ਮਜਬੂਰੀ ਹੁੰਦੀ

    • @gurkiratsingh2205
      @gurkiratsingh2205 2 години тому +3

      ਲੋਕਾਂ ਦਾ ਤੁਹਾਨੂੰ ਬਹੁਤ ਫਿਕਰੀਆ ਕਿਸਾਨ ਦਾ ਨਹੀਂ ਜਿੰਨੇ ਛੇ ਮਹੀਨੇ ਫਸਲ ਪਾ ਲਈ ਅਤੇ ਮੰਡੀਆਂ ਵਿੱਚ ਵਿਕ ਨਹੀਂ ਰਹੀ ਉੱਥੇ ਆੜਤੀਏ ਸੈਲਰਾਂ ਵਾਲੇ ਹੜਤਾਲਾਂ ਕਰਕੇ ਬੈਠੇ ਆ ਤੇ ਕਿਸਾਨ ਵਿਚਾਰੇ ਫਸਲਾਂ ਪੱਕੀਆਂ ਬਾਹਰ ਰੁਲ ਰਹੀਆਂ ਤੁਹਾਨੂੰ ਲੋਕਾਂ ਦਾ ਫਿਕਰ ਹਜ਼ੂਰੀ ਦਾ ਕਿਸਾਨ ਦੀ ਮਜਬੂਰੀ ਦਾ ਕੋਈ ਨਹੀਂ

    • @ManpreetSingh-v9z
      @ManpreetSingh-v9z 2 години тому +5

      ​@@gurkiratsingh2205teeje din dharna la lene o kde mazdura nu dekhiya dharne launde

    • @ManpreetSingh-c1b4f
      @ManpreetSingh-c1b4f 2 години тому +2

      Eda ch loka da ki kasoor aw​@@ManpreetSingh-v9z

    • @TravelerBoy0404
      @TravelerBoy0404 Годину тому

      ​@@ManpreetSingh-v9zਜੇ ਕਦੀ ਖੇਤ ਵਿੱਚ ਵੜਿਆ ਹੋਵੇ ਫੇਰ ਪਤਾ ਲੱਗੁ ਤੇਰੀ ਸਲਾਹ ਇੱਥੇ ਕਿਸੇ ਨੇ ਨੀ ਲੈਣੀ ਆਪਣਾ ਕੰਮ ਕਰ ਇਹ ਤਾਂ ਐਵੇਂ ਚੱਲੂ ਰੋਕ ਲਾ ਰੋਕ ਸਕਦਾ ਤਾਂ।

    • @RajshekharRamdurg
      @RajshekharRamdurg Годину тому +1

      ​@@TravelerBoy0404 real farmers are busy on the farm but election farmers r on road

  • @vickylohian6196
    @vickylohian6196 2 години тому +12

    Publc da ke kasor

    • @75Deepu
      @75Deepu 2 години тому

      ਕੱਸੂਰ ਹੀ public da

  • @dhanguru1
    @dhanguru1 43 хвилини тому +4

    ਹੋਣਾ ਚਾਹੀਦਾ ਪਲਚਾ,ਪਰਚਾ ਇਹਨਾਂ ਹਰੀਆਂ ਸੁੰਡੀਆਂ ਤੇ ਹੋਣਾ ਚਾਹੀਦਾ

  • @bikramjitsinghsony1654
    @bikramjitsinghsony1654 2 години тому +12

    ਧਰਨੇ ਲਾ ਕੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ

  • @narinderkumar969
    @narinderkumar969 Годину тому +3

    ਪੰਜਾਬ ਦਾ ਬੁਰਾ ਹਾਲ ਹੈ ਗਿਆ ਹੈ।ਜੀਟੀ ਰੋਡ ਬੰਦ ਲਿੰਕ ਰੋਡ ਬੰਦ। ਜਨਤਾ ਕਿਥੇ ਤੇ ਕਿਸ ਤਰਫ ਜਾਞੇ।

  • @suchasinghsingh8514
    @suchasinghsingh8514 Годину тому +3

    ਕਿਸਾਨਾਂ ਨੂੰ ਸਰਕਾਰ ਦਾ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ। ਸੜਕਾਂ ਬੰਦ ਕਰਕੇ ਲੋਕਾਂ ਖ਼ਰਾਬ ਕਰਨ ਨਾਲ ਲੋਕਾਂ ਵਿਚ ਕਿਸਾਨਾਂ ਪ੍ਰਤੀ ਜੰਨਤਾਂ ਦੀ ਹਮਦਰਦੀ ਖ਼ਤਮ ਹੋ ਜਾਵੇਗੀ।

  • @bikramjeetsingh5286
    @bikramjeetsingh5286 2 години тому +13

    ਆਮ ਲੋਕ ਤਾਂ ਪ੍ਰੇਸ਼ਾਨ ਨੇ ਤੇ ਧਰਤੀ ਮਾਤਾ ਵੀ ਦੁੱਖੀ ਹੈ ਇਸ ਹਰੀ ਸੁੰਡੀ ਤੋਂ।

    • @AjayKumar-xk8up
      @AjayKumar-xk8up 2 години тому +1

      Shi gal hai. Bai inna karke Aam Admi pareshan ho rha hai. Jo garib banda 200/300 rupaye kamuon wala hai. Oh inna jattan ton v garib teh pareshan hoyea peya hai.

    • @ravinder628100
      @ravinder628100 Годину тому

      Sahi gal aa veer ...ehna to tang ho ke vote he bjp nu paun lg gye asi ta

    • @dhanguru1
      @dhanguru1 45 хвилин тому

      Well said

  • @ranjeetSingh-hr4ko
    @ranjeetSingh-hr4ko 32 хвилини тому +1

    गीली ते कच्ची फसल लिया के सूट दिन्दी हेगी मंडी विच, सरकार या कोई प्राइवेट कंपनी फेर खरीद दी नहीं , देखो देखी सरदार जी वेल्डेड हेगी

  • @GurmeetSingh-vu4fv
    @GurmeetSingh-vu4fv Годину тому +5

    ਟਰੈਫਿਕ ਜਾਮ ਕਰਨ ਨਾਲ ਆਮ ਜਨਤਾ ਦਾ ਤੇ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ ਹੈ ਸਰਕਾਰਾਂ ਨੂੰ ਜੀਰੋ% ਫਕਰ ਨਹੀਂ ਪੈਂਦਾ

  • @loverajput3774
    @loverajput3774 50 хвилин тому +1

    aam aadami nu parshan krke kehre haq milde aa....ehi dhrne leader de ghr de bhar lgne chahide aa....na ki sadak te

  • @charanjeetsinghsaggi851
    @charanjeetsinghsaggi851 2 години тому +4

    Yaar cm nu milo. Parli ment de bahar do dharna goverment nu fado

  • @GURMUKHSINGH-sw7bv
    @GURMUKHSINGH-sw7bv Годину тому +1

    Policy change kro
    CM, EM atte Cabinet ਮੰਤਰੀਆਂ ਦੇ ਘਰ ਸਬ ਤੋਂ ਪਹਿਲਾਂ ਘੇਰਨੇ ਚਾਹੀਦੇ ਹਨ

  • @singhsukhwinder7354
    @singhsukhwinder7354 Годину тому +1

    Amm Logo Ko Pareshani Ho Rahi Hai 🎉🎉

  • @GurnamSingh-l3j
    @GurnamSingh-l3j Годину тому +3

    ਇਹ ਕਿਸਾਨ ਸੜਕਾਂ rela ਰੋਕ ਕੇ ਜੰਤਾ ਨੂੰ ਤੰਗ ਕਰਦੇ ਹਨ। ਸਰਕਾਰ ਕਾਰਵਾਈ ਕਰੇ

  • @rakeshsharma-ft8uy
    @rakeshsharma-ft8uy 2 години тому +3

    Lokan di bajaye leaders nu roko

  • @RajKumar-re4mm
    @RajKumar-re4mm 2 години тому +3

    Punjab de veda gorakh

  • @VinodKumar-uh2ed
    @VinodKumar-uh2ed 22 хвилини тому

    Ena nu theka milia sarka da.yad dil karo rok dita yad dil kita khol dita.

  • @sarmukhsingh2075
    @sarmukhsingh2075 28 хвилин тому

    D c ਦਫ਼ਤਰ ਤੇ ਮੰਤਰੀਆ ਦੇ ਘਰਾਂ ਨੂੰ ਘੇਰੋ ਆਮ ਲੋਕਾਂ ਨੂੰ ਘੇਰਕੇ ਪਰੇਛਾਨ ਨਾਂ ਕਰੋം

  • @singhsukhwinder7354
    @singhsukhwinder7354 Годину тому

    Kabhi Train Roko Aur Kabhi Road Block ...Ehh Kua Sahi Hai ...🎉🎉

  • @amitarora3833
    @amitarora3833 3 години тому +14

    Vehle

    • @desifarmingpunjab3194
      @desifarmingpunjab3194 2 години тому

      ਤੁਸੀਂ ਬਾਣੀਏ ਚੋਰ ਹੋ ਸਾਲਿਓ ਥੋਨੂੰ ਧਰਨੇ ਦੀ ਅਹਿਮੀਅਤ ਕੀ ਸਮਜੋਗੇ, ਚੋਰ ਬੰਦਾ ਮਿਹਨਤੀ ਬੰਦੇ ਨੂੰ ਵੇਹਲੇ ਹੀ ਕਹਿੰਦਾ ਹੁੰਦਾ।

    • @amitarora3833
      @amitarora3833 Годину тому

      @@HarpreetSingh-w5w jo shi hai bol dita mircha kyo lgaiya tere

    • @HarpreetSingh-w5w
      @HarpreetSingh-w5w Годину тому

      @@amitarora3833 ਮੂਤ ਪੀਂਨਿਓਂ ਤੁਸੀਂ ਖਾਂਦੇ ਪੰਜਾਬ ਦਾ ਜੇ ਤੇ ਹੱਕ ਦਿਲੀ ਦਾ ਪੂਰਦੇ ਓ ਕਦੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਤੁਸੀ ਤੁਸੀ ਤਾ ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਹਿੰਦੀ ਨੂੰ ਆਪਣੀ ਬੋਲੀ ਦੱਸਦੇ ਓ ਹੁਣ ਤੇਰੀ ਪੂਸ਼ ਨੂੰ ਵੀ ਅੱਗ ਲੱਗਣੀ ਉ ਪਾਣੀ ਰੱਖ ਲਵੀ ਲਾਗੇ 😄

  • @kamalbindra1955
    @kamalbindra1955 20 хвилин тому

    Keep cool. Sarkaar wants us to fight

  • @daljitsingh-qj8fz
    @daljitsingh-qj8fz Годину тому

    ਕਹਿੰਦਾ ਮੈਂ 'ਸਰਪ੍ਰਸਤ' । ਲੀਡਰੀ ਦੀ ਭੁੱਖ 😂

  • @singhsukhwinder7354
    @singhsukhwinder7354 Годину тому

    Govt Di Galti Hai Jo Desh Me Andolan Karta Hai Jisse Amm Janta Ko Problem Hoti Hai Unke Upar Karwai Honi Chahiye ....🎉🎉

  • @ਜੈਜ਼ੀVeer
    @ਜੈਜ਼ੀVeer 2 години тому +1

    Mantri ae de ghar age betho. Loka nu tang na karo

  • @akshaysama6564
    @akshaysama6564 Годину тому

    Je centre govt. mandi system to divert kr k privatisation kr rhi c ta v dikkat c, 3 laws cancel krvaye. Hun mandi system to v satisfy nhi…
    What they actually demand

  • @gurpreetsingh-nq3ln
    @gurpreetsingh-nq3ln 2 години тому +1

    Road rokna galat gal e.leardra de ofc Age dharne lao...loka nu kue tang krde o

  • @RavinderSharma-qd4bs
    @RavinderSharma-qd4bs Годину тому

    Road band krn naal log presaan hunde hn

  • @darshansinghdarshan4443
    @darshansinghdarshan4443 2 години тому +1

    Lakhowal lute ke kha gia sarkar te kisana nu

  • @daulatram8624
    @daulatram8624 4 хвилини тому

    Kisan pb.govt ton bahut tang hai

  • @CharanAhluwalia-rq5vh
    @CharanAhluwalia-rq5vh Годину тому

    Export Karo. Onion is exported by Sharad Pawar.

  • @ravneetkalyan8320
    @ravneetkalyan8320 2 години тому +1

    Aam janta da ki kasoor hai veer g Tusi minister de ghr Ageh jah keh rola pao

  • @gindersingh1577
    @gindersingh1577 Годину тому +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @deepukk4491
    @deepukk4491 14 хвилин тому

    Yaar...ehna nu ah pucho Income tax kinna pay karde o

  • @arshbhinder5872
    @arshbhinder5872 15 хвилин тому

    Bs ehna da eho zor lga. Ki Bhagwant mann de. Khilaf krna loka nu

  • @ashokgupta7822
    @ashokgupta7822 3 години тому +2

    Center nu tusi kori nah karke rakhi c

  • @RavinderSharma-qd4bs
    @RavinderSharma-qd4bs Годину тому

    Hryana wich kisan prdhan nu 1000vote mile hn

  • @SomDutt-vc3mp
    @SomDutt-vc3mp Годину тому

    Beda garak.kar ditta punjab da

  • @shingarasingh8430
    @shingarasingh8430 2 години тому +1

    Bimari da koi time nahi.

  • @Balraj_S
    @Balraj_S 59 хвилин тому

    Kishan siraf pb mein hi hai,baki sab State mein koi problem nahi hai

  • @AvtarSingh-gx8sf
    @AvtarSingh-gx8sf Годину тому

    Meeting karo per lokaan nu tang na karo ji sadak rail band kerke sab ho jau kissan bi samjhen eh gal

  • @bubbys7
    @bubbys7 42 хвилини тому

    Janta nu pareshan karna koi changi gall nahi

  • @daljindersingh9811
    @daljindersingh9811 2 години тому +1

    Mande bich pora hal aa

  • @UJJAGARSINGH-w1g
    @UJJAGARSINGH-w1g Годину тому

    Highway block karna vary bad

  • @joginderasija4091
    @joginderasija4091 2 години тому +1

    Loka nu preshan na kro

  • @sarthikmittal1833
    @sarthikmittal1833 2 години тому +1

    gundeagardhi

  • @jatinderkumar2844
    @jatinderkumar2844 2 години тому +4

    24 zille 560 zathebandia leadery di bukh

  • @InderjitSingh-of5lm
    @InderjitSingh-of5lm 2 години тому +1

    4 seta modhi nu de dinde koi panga ni pana c

  • @vipankumari8647
    @vipankumari8647 54 хвилини тому

    Lokal nu koy 😢parshan krda aa sharm kro😊

  • @vipankumari8647
    @vipankumari8647 57 хвилин тому

    Hor koi Com nai Hena nu

  • @dr.paramvirkhipal
    @dr.paramvirkhipal 18 хвилин тому

    Laathi charge kardo ehna te…Tank chaad do ehna vehlada te ….ehh nakli rajje pujje logga ne …ehh nakli kissan bann de ne..

  • @deepukk4491
    @deepukk4491 14 хвилин тому

    Chittar di ghatt hai ehna kisana nu

  • @varunsharma91
    @varunsharma91 20 хвилин тому

    Jo Hosiery vich 12000 jobs krde oh fudu sab eh vehlad kissan road kyu jam krde hai ja k bhagwant maan cm house mantari de ja k dharne lavo

  • @JaswinderSingh-lt6gp
    @JaswinderSingh-lt6gp Годину тому

    Aa Dallas kehra bolda

  • @TejSandhu-l5g
    @TejSandhu-l5g 3 години тому +4

    Kisan ekta jindabad

  • @baghatakhar4236
    @baghatakhar4236 56 хвилин тому

    Ik vari kissana nu fasal bijni bnd krni chahidi hai..eh sare lokan de masle v hal ho jange...nale lok bhuke marnge pta lggu..bs ik saal sabar da ghut bhr lain kissan

  • @Goodvibes-TrueVibes3
    @Goodvibes-TrueVibes3 2 години тому

    Na navdeep na bhana sidhu dubara nazar aia,

  • @gurpreet7428
    @gurpreet7428 2 хвилини тому

    Aam loka da ki ksor aa ja k leader De ghara de bahr Dharne lao

  • @anitagupta678
    @anitagupta678 Годину тому

    Farmers r enjoying punjabi CM in Punjab keep on kicking and abusing Modi and see where the Punjab stands today. Employees of Punjab r equally adversely affected by Daru Mann inaction khajana khali

  • @manojkripal773
    @manojkripal773 2 години тому

    Kisan majdoor aam lok ekka jindabad jindabad jindabad jindabad

  • @ChranjiLal-j9k
    @ChranjiLal-j9k Годину тому

    Mantria de ghra age dharne lao public nu preshan nhi kro

  • @rsdhillon5700
    @rsdhillon5700 Годину тому

    Glt gl aw patient di car rokna

  • @ASingh1699k
    @ASingh1699k Годину тому

    Lasl harian leera da comrate lahna. Dukandari kar rahe te ena ne Delhi ja k fer sauda kar kena.

  • @AvtarSingh-gx8sf
    @AvtarSingh-gx8sf Годину тому

    Tol.plaza aam lok bher rihe ne kissan taan free ja rehe ne phir sadak jaam kion

  • @MangatSingh-q9i
    @MangatSingh-q9i Годину тому +1

    ਇਹ ਜਿਹੜੇ ਲੋਕ ਰੋਲਾ ਪਾ ਰਹੇ ਨੇ ਕਿ ਜਨਤਾ ਤਿੰਨ ਘੰਟੇ ਦੇ ਬੰਦ ਨਾਲ ਪ੍ਸਾਨ ਹੋ ਰਹੇ ਹਨ,,, ਉਹਨਾਂ ਨੂੰ ਇਹ ਪੁੱਛੋ ਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀਆਂ ਮੰਡੀਆਂ ਚੋਂ ਰੁਲ਼ ਰਹੇ ਹਨ,,, ਉਹਨਾਂ ਬਾਰੇ ਤੁਹਾਡਾ ਕੀ ਖਿਆਲ ਆ,,,, ਗੰਦੀਆਂ ਸਰਕਾਰਾਂ ਧਿਆਨ ਨਹੀਂ ਦੇਂਦੀਆਂ,,ਕੀਹਦਾ ਦਿਲ ਕਰਦਾ ਸੜਕਾਂ ਤੇ ਬਹਿਣ ਨੂੰ,,,,

    • @beantsingh7951
      @beantsingh7951 Годину тому

      ਇਹ ਭੈਣ ਚੋਰ ਕਾਮਰੇਡ ਕੁੱਤੇ ਨੇ ਫੰਡ ਇਕੱਠੇ ਕਰਨ ਦੇ ਮਾਰੇ ਪੈ ਜਾਂਦੇ ਨੇ ਅਸੀਂ ਸਵੇਰੇ ਲਗਾਏ ਤੇ 26 ਝੋਨਾ ਸ਼ਾਮ ਨੂੰ ਵੇਚ ਕੇ ਘਰੇ ਆ ਕੇ ਇਹ ਤਾਂ ਫੰਡ ਇਕੱਠੇ ਕਰਨ ਨੂੰ ਬੈਠੇ ਨੇ ਕਾਮਰੇਡ ਕੁੱਤੇ

  • @sardardoha8000
    @sardardoha8000 16 хвилин тому

    No good where our system all public getting to much problem .
    Go to DC office go to the MLA office MP office why close road
    Only drama you are doing everything wrong.

  • @adarshbhardwaj2465
    @adarshbhardwaj2465 Годину тому

    Vehle loka nu bethe bethe khan nu mill reha ta bethe ne edr ta kam krna penda

  • @vishusingh.3258
    @vishusingh.3258 Годину тому

    Jehda tuhada verodh karan oh bjp da Banda 😅

  • @HarpreetSingh-w5w
    @HarpreetSingh-w5w 2 години тому +3

    ਕਿਸਾਨ ਮਜਦੂਰ ਜ਼ਿੰਦਾਬਾਦ

  • @asc-darshanelectworkspta7628
    @asc-darshanelectworkspta7628 Годину тому

    Punjab barbad kar deeta hai enha ne

  • @ChranjiLal-j9k
    @ChranjiLal-j9k Годину тому

    Public de virud ne government de nahi

  • @draddibhandari4394
    @draddibhandari4394 2 години тому

    Loka nu Prashan kr rahe aa behle

  • @dawindersingh7449
    @dawindersingh7449 Годину тому

    Lok dharna to both tang han

  • @dawindersingh7449
    @dawindersingh7449 Годину тому

    Dharna wala hankara

  • @Sarkari_BaBa01
    @Sarkari_BaBa01 Годину тому

    Sirre de vehle bc aam public da kya kasoor... Tang krna govt nu kro

  • @HappyManpuria-zq4uh
    @HappyManpuria-zq4uh 45 хвилин тому

    Ehna kissan jathebandiya nu jel bhejo pehlla jutti fero koi kam ni hun 80 hajar di maki kad k raj ni aanda 80 hajar jhona te 70 hajar kanak 40 lakh da ganna jutti fero ehna de

  • @RakeshKumar-rd2pd
    @RakeshKumar-rd2pd Годину тому

    Mujare kade raho.

  • @rahulattri7791
    @rahulattri7791 38 хвилин тому

    CM punjab ta aaj jammu kashmir firda

  • @desifarmingpunjab3194
    @desifarmingpunjab3194 2 години тому +3

    ਕਿਸਾਨ ਯੂਨੀਅਨ ਜਿੰਦਾਬਾਦ

    • @jatinderkumar2844
      @jatinderkumar2844 2 години тому

      Murdabad

    • @RajshekharRamdurg
      @RajshekharRamdurg Годину тому

      😂😂😂😂 so called kisan leader r working for political parties not for farmers

    • @jatinderkumar2844
      @jatinderkumar2844 Годину тому

      @@desifarmingpunjab3194 23 zille 550 zathebandia leadery di bukh

  • @JaswinderSingh-os1or
    @JaswinderSingh-os1or Годину тому

    Gadar da beta Lokowal

  • @Sandeep.Sidhu94
    @Sandeep.Sidhu94 2 години тому

    Gunda union

  • @SushilaDevi-rb6zd
    @SushilaDevi-rb6zd 2 години тому

    Har bar center sarkar nu bolde raho

  • @SushilaDevi-rb6zd
    @SushilaDevi-rb6zd 2 години тому

    Jinha nu vota pawaiya jathebandiya ne oh congress kithe h vipakshi party

  • @Chamanlal-m2b
    @Chamanlal-m2b 2 години тому +2

    पंजाब दे किसान ही भूखे मर रहे ने, लोग तंग किते पाए ने , मंत्रिया कोढिया ते धरने देवो क्यों पब्लिक नू तंग करदे हो

  • @vipankumari8647
    @vipankumari8647 51 хвилина тому

    Jao Modi kol

  • @sudarshankumar6551
    @sudarshankumar6551 2 години тому

    Road jam met kero.. Punjab govt ki Rahi hei voting vee tunsi kitty hei AAP nu

  • @omkarsharma8890
    @omkarsharma8890 2 години тому

    Gundagardi

  • @Xyz-zb4yn
    @Xyz-zb4yn 3 години тому +2

    Jina dian Jameena ni oh v jaan k nikalde larai krn li

  • @BHUPINDERSINGH-pw2de
    @BHUPINDERSINGH-pw2de 2 години тому

    Aam lokk da ki kasoor aa ..pagal bnde

  • @VedprakashMongia-w1p
    @VedprakashMongia-w1p 49 хвилин тому

    Banda bimar h or bada acha naatak karte h ki bjp ka banda h sirf Panjab ke loge hi kyo dharana karte h