ਪਾਰਲੀਮੈਂਟ 'ਚ ਅੰਮ੍ਰਿਤਪਾਲ ਨੂੰ ਲੈ ਗਰਜੀ ਬੀਬੀ ਬਾਦਲ ਸਪੀਕਰ ਨੂੰ ਹੋ ਗਈ ਸਿੱਧੀ ਅੱਗੋ ਕੰਗਣਾ ਰਣੌਤ ਵੀ ਹੋ ਗਈ ਤੱਤੀ!

Поділитися
Вставка
  • Опубліковано 1 лип 2024
  • #PunjabNews #PunjabiNews #BreakingNews #HarfPunjabTV
    ‘ਹਰਫ ਪੰਜਾਬ ਟੀਵੀ ਪੰਜਾਬੀ ਮਾਂ ਬੋਲੀ ਦੇ ਹਰ ਖੇਤਰ ਨਾਲ ਸੰਬੰਧਤ ਇੱਕ ਖੇਤਰੀ ਖਬਰਾਂ ਵਾਲਾ ਚੈਨਲ ਹੈ ਜਿਸ 'ਚ ਦੇਸ਼ ਵਿਦੇਸ਼ ਦੀਆਂ ਖਬਰਾਂ ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਸਮੇਂ ਹਰ ਤਰ੍ਹਾਂ ਦੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਉਮੀਦ ਹੈ ਕਿ ਤੁਸੀਂ ਸਾਡੇ ਇਸ ਚੈੱਨਲ ਬੇਹੱਦ ਪਿਆਰ ਤੇ ਸਤਿਕਾਰ ਦਿਓਗੇ ।
    'Harf Punjab Tv' is a regional news channel related to every region of Punjabi mother language, in which every all kinds of news are published on Punjab, national and foreign news, sports world, Bollywood and Polly. Hope you will give our channel lots of love and respect.
    Subscribe To Our Channel :

КОМЕНТАРІ • 46

  • @ranjeetkhanna3993
    @ranjeetkhanna3993 2 дні тому +15

    ਚੱਲ ਜਾਰ ਹੋਣ ਤਾ ਬੋਲੀ ਬਹੁਤ ਠੀਕ ਕੰਮ ਕੀਤਾ ਹੋਰ ਤਾ ਕੋਈ ਬੰਦਾ ਬੋਲਦੇ ਨਹੀ ਮਾਨ ਸਰਕਾਰ ਦਾ ਕੋਈ ਬੰਦਾ ਨਹੀਂ ਬੋਲਣਾ ਚਾਹੀਦਾ ਹੈ ਬਾਕੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁 ਜੀ

  • @HarjinderBhullar6076
    @HarjinderBhullar6076 2 дні тому +9

    ਹੁਣ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਤਾਂ ਬੋਲਦੀ ਆ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ, ਕਿਉਂਕਿ ਅਸਲੀ ਪੰਥ ਦਾ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਆ, ਮਿੰਟ ਵਿਚ ਬਾਦਲ ਪਰਿਵਾਰ ਪਾਸਾ ਬਦਲ ਲੈਂਦਾ,ਲੋਕ ਕਿਸਾਨੀ ਬਿੱਲਾਂ ਵਾਂਗ ਪੁੱਛਣਗੇ, ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਵਲਟੋਹਾ ਖੜ੍ਹਾ ਕੀਤਾ ਹੁਣ ਐਨੀ ਹਮਦਰਦੀ

  • @Pargatsinghkhera-fh2iq
    @Pargatsinghkhera-fh2iq День тому +3

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-xe6wo9rz3e
    @user-xe6wo9rz3e 2 дні тому +8

    ਬੀਬਾ ਨੇ ਗਰੀਬਾਂ ਦੀ ਹਾਲਤ ਉੱਤੇ ਕੋਈ ਵੀ ਗੱਲ ਨਹੀਂ ਕੀਤੀ ਵੋਟਾਂ ਤਾਂ ਜ਼ਿਆਦਾ ਗਰੀਬਾਂ ਨੇ ਹੀ ਪਾਈਆਂ

  • @JagjitSingh-hn7xo
    @JagjitSingh-hn7xo 2 дні тому +2

    ਤੁਸੀ ਇੱਦਾਂ ਹੀ ਪੱਜਾਬ ਦੀ ਗੱਲ ਕਰੌ ਭੈਣ ਜੀ ਅਗਲੇ ਪੱਜਾਬ ਦੇ CM ਤੁਸੀ ਜੀ 🙏🙏👍👍

  • @naibsingh7670
    @naibsingh7670 День тому +1

    😮 good

  • @mankiratsingh-mp1iq
    @mankiratsingh-mp1iq 2 дні тому

    ਬਹੁਤ ਵਧੀਆ ਬੀਬੀ ਹਰਸਿਮਰਤ ਕੌਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BalrajSingh-vg1ub
    @BalrajSingh-vg1ub День тому

    ਪਾਣੀ ਤਾਂ ਬੀਬਾ ਜੀ ਪਹਿਲਾ ਹੀ ਪੰਜਾਬ ਤੋ ਬਾਹਰ ਜਾ ਰਿਹਾ ਹੈ ਹੁਣ ਉਸਦਾ ਹੱਲ ਲਬੋ ਸਾਰੇ ਰਲ ਕੇ ਨਹੀ ਤਾਂ ਪੰਜਾਬ ਖ਼ਤਮ ਹੋ ਜਾਵੇਗਾ ਜਿਸ ਦੇ ਜੁੰਮੇਵਾਰੀ ਸਾਰੀਆਂ ਪਾਰਟੀਆਂ ਦੀ ਹੋਵੇਗੀ

  • @shamshersingh2982
    @shamshersingh2982 2 дні тому +1

    Vah bibi sherni vah

  • @GurfatheSingh-ie3kg
    @GurfatheSingh-ie3kg 2 дні тому +1

    Bibi hardomrat bilkul sach bol rahi rahi hai

  • @harmandersinghcheema6102
    @harmandersinghcheema6102 17 годин тому

    ਇਹ ਕੋਈ ਪਾਰਲੀਮੈਂਟ ਚ ਨਹੀ ਬੋਲ ਰਹੀ ਇਹ ਤਾਂ ਬਾਦਲ ਪਿੰਡ ਚ ਬੋਲ ਰਹੀਹੈ ਦੋ ਤਿੰਨ ਮੰਤਰੀਆਂ ਦੀਆਂ ਫੋਟੋਆਂ ਲਾ ਦਿੱਤੀਆਂ

  • @tarandeepsingh371
    @tarandeepsingh371 День тому

    ਸ਼ੁਕਰ ਕੁਝ ਚੰਗਾ ਕੀਤਾ

  • @user-ls1bn5ni2u
    @user-ls1bn5ni2u День тому

    🎉

  • @harmandersinghcheema6102
    @harmandersinghcheema6102 17 годин тому

    ਕੁਰਸੀ ਤੇਰੀ ਜਾਨ ਕੁੜੇ ਹਾਏ ਕੁਰਸੀ ਇਸ ਕੁਰਸੀ ਨੇ ਕਮਲੀ ਕੀਤੀ ਚੰਗੀ ਭਲੀ ਰਕਾਨ ਕੁੜੇ ਹਾਏ ਕੁਰਸੀ

  • @satnamsinghbhatia5307
    @satnamsinghbhatia5307 День тому

    Trade vaali gal 👍👍👍👍👍👍👍

  • @user-kx4yo5tx2h
    @user-kx4yo5tx2h День тому

    Hunankhi

  • @user-kx4yo5tx2h
    @user-kx4yo5tx2h День тому

    Aicog

  • @user-kx4yo5tx2h
    @user-kx4yo5tx2h День тому

    Logjanta

  • @sonygill7
    @sonygill7 День тому +1

    😅 ਡਰਾਮੇਬਾਜ਼

  • @user-kx4yo5tx2h
    @user-kx4yo5tx2h День тому

    Jaganhimilrahi

  • @user-kx4yo5tx2h
    @user-kx4yo5tx2h День тому

    Akaliki

  • @user-kx4yo5tx2h
    @user-kx4yo5tx2h День тому

    Baba

  • @user-kx4yo5tx2h
    @user-kx4yo5tx2h День тому

    BBa

  • @user-kx4yo5tx2h
    @user-kx4yo5tx2h День тому

    Patasanlogaapkacogka

  • @user-kx4yo5tx2h
    @user-kx4yo5tx2h День тому

    Jorjorsa

  • @bakhtavarkullar5566
    @bakhtavarkullar5566 2 дні тому

    Ki kugh krwanodi aaa kursi Bibi ji
    Hay kursi hay kursi Bibi ji
    Amritpal noo kde ander Krandi haa kde bahar kraunde haa
    Duble rool na kro ji😄😄🙏

  • @user-kx4yo5tx2h
    @user-kx4yo5tx2h День тому

    Porajorataha

  • @BalwinderSingh-wt7tf
    @BalwinderSingh-wt7tf День тому

    ਬਕਵਾਸ

  • @user-kf3is3tp5k
    @user-kf3is3tp5k 19 годин тому

    Amritpal singh khalsa ji jindabaad punjab sarkar murdabaad sara punjab ta sakha nall shraam dhka ho reha asa ke kitta ghna

  • @user-kx4yo5tx2h
    @user-kx4yo5tx2h День тому

    Punjbonesetrahgi

  • @user-kx4yo5tx2h
    @user-kx4yo5tx2h День тому

    Hunkcogbi

  • @user-kx4yo5tx2h
    @user-kx4yo5tx2h День тому

    Palamodikapariihatlandi

  • @HarjinderBhullar6076
    @HarjinderBhullar6076 2 дні тому +2

    , ਆਪਾਂ ਤਾਂ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਵਿਚ ਵਲਟੋਹਾ ਖੜ੍ਹਾ ਕੀਤਾ ਹੁਣ ਐਨੀ ਹਮਦਰਦੀ ਅੰਮਿਰਤਪਾਲ ਲਈ ਸੁੱਖੇ ਬਾਦਲ ਤੇ ਨੰਨੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਕਦੇ ਕਿਧਰ ਕਦੇ ਕਿਧਰ,ਉਹੀ ਗੱਲ ਆ ਪਹਿਲਾਂ ਕਿਸਾਨੀ ਬਿੱਲਾਂ ਦੀ ਹਮਾਇਤ ਫਿਰ ਬਿੱਲ ਕਿਸਾਨ ਵਿਰੋਧੀ ਹੋ ਗੇ

  • @SurjitSingh-dh1hh
    @SurjitSingh-dh1hh 2 дні тому

    Bibijitusivehnadenallhec

  • @user-kx4yo5tx2h
    @user-kx4yo5tx2h День тому

    PRlimemtgjraha

  • @KishanSingh-xg6vi
    @KishanSingh-xg6vi 2 дні тому

    As nu pusho kal da shokra he tuhade jare bathgiya Dubai to a k as ne boliya c Bhai Amritpal Singh ji nu

  • @user-kx4yo5tx2h
    @user-kx4yo5tx2h День тому

    DnopRtikoji

  • @SukhdevSingh-sc4wk
    @SukhdevSingh-sc4wk 2 дні тому +6

    ਬੀਬਾ ਜਦੋਂ ਬੀ ਜੇ ਪੀ ਨਾਲ ਮੰਤਰੀ ਬਣ ਕੇ ਨਜਾਰੇ ਲੈ ਰਹੇ ਸੀ ਓਦੋਂ ਤਾਂ ਨਹੀਂ ਬੋਲੇ ਬੰਦੀ ਸਿੰਘਾਂ ਬਾਰੇ ਤੇ ਕਿਸਾਨਾਂ ਬਾਰੇ ਤਾਂ ਤੁਸੀਂ ਸਾਰੇ ਪਰਿਵਾਰ ਨੇ ਕਿਹਾ ਸੀ ਕਿ ਕਨੂੰਨ ਬਹੁਤ ਵਧੀਆ ਨੇ ਤੇ ਸੁਖਬੀਰ ਸਿੰਘ ਬਾਦਲ ਹੁਣੀ ਤਾਂ ਕਹਿੰਦੇ ਸੀ ਕਿ ਕਿਸਾਨਾ ਦੀ ਹੱਬ ਪੰਜਾਬ ਆ ਤੇ ਕਿਸਾਨਾਂ ਨੂੰ ਪੰਜਾਬ ਚ ਹੀ ਦਬਾ ਦਿੱਤਾ ਜਾਵੇ ਤਾਂ ਨਾ ਬਜੇਗੀ ਬਾਂਸਰੀ ਤੇ ਨਾ ਰਹੇਗਾ ਬਾਂਸ

  • @HarjinderBhullar6076
    @HarjinderBhullar6076 2 дні тому +2

    ਜਿੰਨਾ ਮਰਜ਼ੀ ਡਰਾਮੇ ਕਰ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਹੁਣ ਲੋਕਾਂ ਨੂੰ ਪਤਾ, ਹੁਣ ਤੈਨੂੰ ਕਿਸਾਨ ਯਾਦ ਆ ਗਏ, ਕਿੰਨੀ ਡਰਾਮੇਬਾਜ਼ ਆ ਪੰਜਾਬ ਵਿੱਚ ਨਸ਼ਾ ਤੇਰੇ ਭਰਾ ਮਜੀਠੀਆ ਨੇ ਦਿੱਤਾ, ਲੋਕਾਂ ਨੂੰ ਸਭ ਪਤਾ

  • @HarjinderBhullar6076
    @HarjinderBhullar6076 2 дні тому +1

    ਜਿੰਨਾ ਮਰਜ਼ੀ ਡਰਾਮੇ ਕਰ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਹੁਣ ਲੋਕਾਂ ਨੂੰ ਪਤਾ, ਹੁਣ ਤੈਨੂੰ ਕਿਸਾਨ ਯਾਦ ਆ ਗਏ, ਕਿੰਨੀ ਡਰਾਮੇਬਾਜ਼ ਆ ਪੰਜਾਬ ਵਿੱਚ ਨਸ਼ਾ ਤੇਰੇ ਭਰਾ ਮਜੀਠੀਆ ਨੇ ਦਿੱਤਾ, ਲੋਕਾਂ ਨੂੰ ਸਭ ਪਤਾ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕੀਤਾ ਫਿਰ ਵੀ ਲੋਕ ਕਾਂਗਰਸ ਪਾਰਟੀ ਦੇ ਨਾਲ ਆ,ਹਲੇ ਵੀ ਕੋਈ ਕਸਰ ਬਾਕੀ ਆ ਕਾਂਗਰਸ 7 ਤੈ ਇੱਕ ਸੀਟ ਬਠਿੰਡਾ ਏ ਸੀ ਕੂਲਰ ਵੰਡੇ ਪੈਸੇ ਵੰਡੇ ਫਿਰ ਜਿੱਤੀ ਆ, ਬੇਅਦਬੀ ਕਰਾਈ ਸਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ ਇਹ ਵੀ ਦੱਸ

  • @HarjinderBhullar6076
    @HarjinderBhullar6076 2 дні тому

    ਤੁਸੀ ਦਸ ਸਰਕਾਰ ਵਿਚ ਰਹੇ ਪੰਜਾਬ ਦਾ ਪਾਣੀ ਬਚਾਉਣਾ ਸੀ ਆਪ ਤੇ ਕਾਂਗਰਸ ਪਾਰਟੀ ਤੇ ਬੀ ਜੇ ਪੀ ਪਾਣੀ ਖੋਹਦੀ ਆ ਦਸ ਸਾਲ ਸਰਕਾਰ ਵੇਲੇ ਪਾਣੀ ਬਚਾਉਦੇ ਡਰਾਮੇਬਾਜ਼

  • @mukhtiarsingh7000
    @mukhtiarsingh7000 День тому +1

    ਸਬ ਡਰਾਮਾ ਹੈ ਬੀਬਾ।

  • @jodhajhutty7090
    @jodhajhutty7090 День тому

    ਭਰਾ ਤੂੰ ਯਾਰ ਸਿਰ ਤੇ ਪੱਗ ਬੰਨੀ ਆ ਤੇ ਚੈਨਲ ਦਾ ਨਾਮ ਰੱਖਿਆ ਪੰਜਾਬ ਤੇ ਸ਼ਰੇਆਮ ਝੂਠ ਲਿੱਖੀ ਜਾਨਾ ਕੰਗਣਾ ਕਿਥੇ ਸਿੱਧੀ ਹੋਈ ਤੋਰੀ ਇਸ ਵੀਡੀਓ ਵਿਚ? ਕਮਾਲ ਹੋਈ ਪਈ ਆ ਯਾਰ ਝੂਠ ਵੀ ਉਹ ਬੋਲਦੇ ਤੁਸੀਂ ਜਿਹੜਾ ਦੋ ਮਿੰਟ ਬਾਅਦ ਫੜਿਆ ਜਾਂਦਾ। ਯਾਰ ਦੂਜੀ ਗੱਲ ਖਬਰ ਤੇ ਯਕੀਨ ਕਿਹੜਾ ਕਰੂਗਾ ਭਾਵੇਂ ਤੇਰੀ ਖਬਰ ਸੱਚੀ ਹੋਵੇ ਪਰ ਇਸ ਫੁੱਦੂ ਝੂਠ ਦਾ ਨੁਕਸਾਨ ਬਹੁਤ ਵੱਡਾ ਹੋਉਗਾ। ਸ਼ਾਟ ਕੱਟ ਨਾਲ ਉਹ ਗੱਲ ਨੀ ਬਣਦੀ ਜਿਹੜੀ ਪੋੜੀ ਪੋੜੀ ਚੜਕੇ ਬਣਦੀ ਹੁੰਦੀ ਆ ਸੱਚ ਬੋਲ ਕੇ

  • @user-kx4yo5tx2h
    @user-kx4yo5tx2h День тому

    PRlimemtgjraha