Це відео не доступне.
Перепрошуємо.

ਝੋਨੇ ਚ ਦੂਜੀ ਯੂਰੀਆ ਨਾਲ ਕੀ ਮਿਲਾ ਕੇ ਪਾਈਏ? ਇਹ 3ਤੱਤ ਪਾੳਣ ਦੇ ਨਾਲ ਝੋਨਾ ਲਿਆਦੂ ਨਜਾਰੇ ਬੰਪਰ ਝਾੜ

Поділитися
Вставка
  • Опубліковано 7 лип 2024
  • ਚੰਗੇ ਝਾੜ ਦੀ ਪਹਿਲੀ ਪਾੳੜੀ ਇਹ ਤਿੰਨ ਤੱਤ ਦੂਜੀ ਯੂਰੀਆ ਨਾਲ ਜਰੂਰ ਮਿਲਾਕੇ ਪਾੳ ‪@Sohipb87wala‬ #farming #paddy #agriculture

КОМЕНТАРІ • 101

  • @badhnikalan1146
    @badhnikalan1146 15 днів тому +2

    ਬਹੁਤ ਵਧੀਆ ਵੀਰ ਜੀ ਧੰਨਵਾਦ ਜੀ

  • @DAEAM11
    @DAEAM11 4 дні тому +1

    Sat shri Akaal bhai ji

  • @KuldeepSingh-wv6sv
    @KuldeepSingh-wv6sv 26 днів тому +3

    ਤਾਹੀਂ ਤਾਂ ਕਿਸੇ ਤੇ ਜ਼ਕੀਨ ਨਹੀਂ ਆਉਂਦਾ ਵੀਰ

  • @KuldeepSingh-xm9pp
    @KuldeepSingh-xm9pp 26 днів тому +10

    ਬਾਈ ਅਸਲੀ ਜਾਣਕਾਰੀ ਜਲਦੀ ਦਸਿਆ ਕਰੋ। ਫਾਲਤੂ ਬਕਵਾਸ ਘਟ ਕਰਿਆ ਕਰੋ।

  • @Kulwantsinghladal
    @Kulwantsinghladal Місяць тому +6

    ਬਾਈ ਜੀ ਜਾਣਾਕਾਰੀ ਬਹੁਤ ਵਧੀਆ ਐ, ਪਰ ਲੋਹਾ ਜਮੀਨ ਚ ਪਾਉਣ ਲਈ ਕੋਈ ਵੀ ਯੂਨੀਵਰਸਿਟੀ ਸਿਫਾਰਿਸ਼ ਨਹੀ ਕਰਦੀ ਐ,

  • @jarnailsinghJarnailbal-mk9jw
    @jarnailsinghJarnailbal-mk9jw 29 днів тому +1

    ਬਹੁਤ ਬਹੁਤ ਧੰਨਵਾਦ ਜੀ 🙏🙏🙏

  • @sarbjeetkhosa9015
    @sarbjeetkhosa9015 Місяць тому +1

    👍👍👌👌

  • @hifh77
    @hifh77 27 днів тому +1

    very nice veer ji

  • @karanaulakh6161
    @karanaulakh6161 6 днів тому

    ਜੇਕਰ ਭਾਈ ਜੀ ਥੈਲੇ ਨਾ ਪਾ ਕੇ ਉਪਰ ਸਪਰੇ ਕਰਕੇ ਜਿੰਕ ਦੀ ਗਾਟ ਪੁਰੀ ਕਰ ਸਕਦੇ ਹਾਂ ਕੇ

  • @user-ce3md1yx3y
    @user-ce3md1yx3y 29 днів тому +1

    ਜਾਣਕਾਰੀ ਬਿਲਕੁਲ ਸਹੀ ਹੈ

  • @talwindersingh8530
    @talwindersingh8530 Місяць тому +2

    ਵੀਰੇ 1718 ਬਾਰੇ ਵੀਡੀਓ ਪਾਉ

  • @user-gc4ed8si1v
    @user-gc4ed8si1v 22 дні тому +2

    Mitti ch milla ke paune aa ta udd di bhot aa

  • @girindersinghpannu8814
    @girindersinghpannu8814 9 днів тому

    Veer g asi kade v pahila nhi pyi o ta koi fyada nhi laun too 10 din baad payida

  • @HarpalSingh-vg7vw
    @HarpalSingh-vg7vw Місяць тому +2

    ਇੱਕ ਵੀਰ ਸਰੋਂ ਦੀ ਖਲ ਪੁਆਈ ਜਾਦੈ

  • @kunwarpartapsohi2192
    @kunwarpartapsohi2192 29 днів тому +1

    Very good y tree 🌴 de niche jiri ni layi sokkaa rkeaa bahnnn

  • @manpreetsingh-zr4ye
    @manpreetsingh-zr4ye 26 днів тому

    Paji liquid zinc pa sakde ha ji

  • @HarbansSingh-sn1xi
    @HarbansSingh-sn1xi Місяць тому +2

    Dasi khadh pao jehar paon di jarorat nahi

  • @BibleVachan-sq1bp
    @BibleVachan-sq1bp Місяць тому +22

    ਵੀਰ ਵੀ ਜੇਕਰ ਸੁਪਰਫਾਸਫੋਰਸ ਜਾਂ ਡੀ ਏ ਪੀ ਖ਼ਾਦ ਪਾਈ ਹੋਵੇ ਤਾਂ ਉਸਤੋਂ 20 ਦਿਨ ਬਾਅਦ ਵਿੱਚ ਜਿੰਕ ਪਾ ਸਕਦੇ ਹਾਂ ਨਹੀਂ ਤਾਂ ਝੋਨਾ growth ਕਰਨ ਤੋਂ ਰੁਕ ਜਾਂਦਾ ਹੈ ਤੁਸੀ ਅਪਣੇ ਹਿਸਾਬ ਨਾਲ ਦੱਸੋ ਜਿਕ ਕਦੋਂ ਪਾਈਏ ਝੋਨੇ ਲਗਾਏ ਨੂੰ 10 ਦਿਨ ਹੋ ਗਏ

    • @Sohipb87wala
      @Sohipb87wala  Місяць тому +5

      @@BibleVachan-sq1bp ਘੱਟ ਸਮੇ ਦੀ ਵਰੈਟੀ ਚ ਜਿੰਕ 15ਤੋ 20ਦਿਨਾ ਚ ਪਾ ਦੇਣੀ ਚਾਹੀਦੀ ਲੰਮੇ ਸਮੀ ਦੀ ਵਰੈਟੀ ਚ ,,5ਕਿਲੋ ਜਿੰਕ ਦੂਜੀ ਯੂਰੀਆ 20,,25ਦਿਨਾ ਦੇ 2,5ਕਿਲੋ ਜਿੰਕ ਤੀਜੀ ਆਖਰੀ ਯੂਰੀਆ ਚ 35,40ਦਿਨਾ ਤੇ ਪਾਦੋ ਦੋ ਵਾਰ ਜਿੰਕ ਸਿਰਫ ਲੰਮੇ ਸਮੇ ਦੀ ਵਰੈਟੀ ਚ ਹੀ ਪਾੳਣੀ .ਚੰਗੇ ਨਤੀਜੇ ਮਿਲਣਗੇ

    • @Farming_knowledge.89
      @Farming_knowledge.89 Місяць тому +2

      Veer mai super payi c t zinc 12 din pata c vdia chl riha jhonna pura

    • @lovepreetdhanoa3917
      @lovepreetdhanoa3917 Місяць тому +2

      University ale super toh bad zinc 9,10 day kehde dap toh 20 day bad kehde a

    • @Sohipb87wala
      @Sohipb87wala  29 днів тому +3

      @@lovepreetdhanoa3917 oh te veer 1121 da jhad v jada to jada 14quntl kehnde but loki 20+tk kadde ne . Ohna to gulli danda lot ni c aeya jatta ne app kita lot tajjarbe krke

    • @user-gc4ed8si1v
      @user-gc4ed8si1v 22 дні тому

      Bai eve veham ch na pavo paa skde pr paani baad vich do din nhi launa hunda

  • @GurdeepSingh-tj4mo
    @GurdeepSingh-tj4mo 29 днів тому +1

    Paji apana nu ber daso ga

  • @ManiCheema-zj6mo
    @ManiCheema-zj6mo Місяць тому +1

    ਬਾੲੀ ਜੀ 3 ਸਾਲ ਹੋ ਗਏ ਜਿੰਕ ਨੀ ਪਾਈ ਯੂਰੀਆ 2.5 ਗੱਟੇ ਤੇ ਨਾਲ 5kg ਟਰਾਈਕੌਟਾਨੋਲ ਪਾਈ ਦਾ ਵਧੀਆ ਝਾੜ ਨਿਕਲਦਾ

    • @sarv_pannu
      @sarv_pannu 24 дні тому

      veer kedi company da ponde o trycotanol

  • @NirmalSingh-ly9ds
    @NirmalSingh-ly9ds День тому

    Y ji maco-raja da koyi faida haa ji IPL company da ji plz rpl ji......??

    • @Sohipb87wala
      @Sohipb87wala  День тому

      Bio fertilizer roots grouth lyi first step ch use krn lyi but agar orgaic vall jana chande ta best agar nal cemical fertilizer v use kr rye othe paise waste ne . Koi faida ni

  • @pavneetmaluka7690
    @pavneetmaluka7690 19 днів тому

    veer jhona zinc to bina ne hunda

  • @kuldeepsinghbhinder3513
    @kuldeepsinghbhinder3513 29 днів тому +1

    Good information 👍

  • @kunwarpartapsohi2192
    @kunwarpartapsohi2192 29 днів тому

    Sohi y kehra pind a Tera asi v sohi a y mansa ereaaa

  • @user-ch8qo4fd4t
    @user-ch8qo4fd4t 25 днів тому +1

    Veer g main supreme 110 laya ajj oh 20 din ho gya 2 ghatte urea 5 kg zinc 3 kg sulphur 21percent te willmore di bio hun takk pa ditti third urea nal potash pa sakde

    • @Sohipb87wala
      @Sohipb87wala  25 днів тому

      @@user-ch8qo4fd4t potash veer mitti parkh adhar te poni chaidi. But agar fir v dil krda te 25kg pa sakde o

  • @gurpreetsamra8276
    @gurpreetsamra8276 13 днів тому +1

    1121 vich v tricon 5kg pona cahida 1 kille vich
    And eh v dsyeo ki tricon powder jyada result dinda ja tricon liquid, jrur dsyeo

    • @Sohipb87wala
      @Sohipb87wala  13 днів тому

      15din ch pado best ae roots de bikas lyi best ae tricontanol

    • @Sohipb87wala
      @Sohipb87wala  13 днів тому

      ਦਾਣੇਦਾਣ

    • @gurpreetsamra8276
      @gurpreetsamra8276 13 днів тому

      @@Sohipb87wala 1121 nu v 5 kg pona cahida 1 kille vich
      Ja 2 kille vich 5 kg 1121 nu bro

  • @kunwarpartapsohi2192
    @kunwarpartapsohi2192 29 днів тому

    Eh 3 cheja ik bar ch he paonia ne y

  • @gurpreetnona4723
    @gurpreetnona4723 14 днів тому +1

    Vadhiya jaanhkaari aa bai,
    But jo v product pao oh vadhiya company da pao,
    Vadhiya mtlb jarur ni k naamvar hi hove,
    Apni local companies v ho skdiya aa

  • @karamjeetnarwal8620
    @karamjeetnarwal8620 Місяць тому

    Bai ji aa sariya chija ikko var pa sakdy aa ta uria kina pona ji nal

    • @Sohipb87wala
      @Sohipb87wala  Місяць тому

      @@karamjeetnarwal8620 ਜਿੰਕ +ਲੋਹਾ+ਟਰਾਈਕੋਟਾਨਾਲ .ਇੱਕ ਬੈਗ ਯੂਰੀਆ .

  • @NeerajRana-lp3ez
    @NeerajRana-lp3ez Місяць тому

    Veer DAP to kiny din bad zinc pa sakdy daseo

    • @Sohipb87wala
      @Sohipb87wala  Місяць тому

      @@NeerajRana-lp3ez DAP nal koi lain den ni esda short time paddy ch 20dina tk pado long time ch 30dina tk bro

  • @sukhwindergill2010
    @sukhwindergill2010 Місяць тому

    Bai ji ah Sara mix pa sakte a

  • @akashjohal3107
    @akashjohal3107 Місяць тому

    22 g zinc, Iron di spray karan da jayda benifit hai ya zameen vch paun da ????

  • @Jatt673
    @Jatt673 Місяць тому +1

    Loha veer kyi kehnde thalle nai pauna chahida daso tusi

    • @Sohipb87wala
      @Sohipb87wala  Місяць тому +2

      @@Jatt673 koi faida ni veer PH lavel kharb e hunda . Jado apni fasal norml trike nal vdia hundi fir koi lod ni paise waste krn di

    • @Jatt673
      @Jatt673 Місяць тому +1

      @@Sohipb87wala veerg 110 18 din da eida jive add k kholta zinc nai pyi dap half bag paea si nal mop60% kila di ek patta yellow jeha v aa 2 sri urea pauni us nal zinc ton ilawa paea jae kuj k na

    • @Sohipb87wala
      @Sohipb87wala  Місяць тому +3

      @@Jatt673 110 brothr 40 50dina tk pura top da dikhega. Zinc 30dina to pehla pa deo jada kharcha krn di lod ni

    • @Jatt673
      @Jatt673 Місяць тому

      @@Sohipb87wala okk vadde veer

    • @SatnamSingh-ky1kg
      @SatnamSingh-ky1kg Місяць тому +1

      ​@@Sohipb87wala bai pr 126 vich zinc kine din te paya single super 1bag paya .., plz relpy

  • @pinduaimapindu5602
    @pinduaimapindu5602 27 днів тому +1

    ਸਲਫਾਰ ਦੀ ਲੋੜ ਹੁੰਦੀ ਆ ਜਾ ਨਹੀ

    • @Sohipb87wala
      @Sohipb87wala  26 днів тому

      @@pinduaimapindu5602 ਸਲਫਰ ਜਿੰਕ ਚ ਈ ਮਿਲ ਜਾਦਾ 33%ਚ। ਅਲੱਗ ਤੋ ਕੋਈ ਲੋੜ ਨੀ ਵੀਰ

  • @GurpreetSingh-ui7vq
    @GurpreetSingh-ui7vq 28 днів тому +2

    ਦਸ ਦਿਨ ਹੋ ਗਏ ਝੋਨਾਂ ਲਾਏ ਨੂੰ ਇੱਕ ਬੋਰੀ ਸੁਪਰ ਦੀ ਪਾਈ ਹੈ ਹੁਣ ਜਿੰਕ ਪਾ ਦੇਈਏ ਕਿ ਨਹੀਂ ਜੀ ਜ਼ਰੂਰ ਦੱਸਿਓ

    • @Sohipb87wala
      @Sohipb87wala  28 днів тому

      @@GurpreetSingh-ui7vq 5..6din tk pa deo

  • @GurmeetSingh-dw9lp
    @GurmeetSingh-dw9lp Місяць тому +5

    ਜਿਕ ਦਾ ਕੀ ਰੇਟ ਹੈ ਵੀਰ

  • @makhansidhu1693
    @makhansidhu1693 22 дні тому

    ਕੀ ਨੀਲਾ ਥੋਥਾ ਵੀ ਕੋਈ ਕੰਮ ਕਰਦਾ ਹੈ ਵੀਰ ਜੀ ਦੱਸਿਆ ਜਾਵੇ ਜੀ

    • @Sohipb87wala
      @Sohipb87wala  21 день тому

      ਕਦੀ ਵਰਤੇਆ ਨੀ ਜੀ

  • @jaggibhuller1092
    @jaggibhuller1092 Місяць тому +3

    loha mitti ch poun da koi fyda ni veer ,google te sarch kar k dekh lao,,

  • @sukhmansingh8633
    @sukhmansingh8633 25 днів тому

    Zinc ki rate mile ah

  • @user-gc4ed8si1v
    @user-gc4ed8si1v 22 дні тому

    Zink paun time paani hona chida ja nhi

    • @Sohipb87wala
      @Sohipb87wala  21 день тому

      @@user-gc4ed8si1v norml pani sham de time pao te best ae

  • @GurjitSingh-zb7ox
    @GurjitSingh-zb7ox 28 днів тому

    Kdo pauna ekathe paune a ikale ikale paune

    • @Sohipb87wala
      @Sohipb87wala  28 днів тому

      ਇਕੱਠਾ ਪਾ ਸਕਦੇ ਕੋਈ ਚੱਕਰ ਨੀ ਹੋ ਸਕੇ ਸ਼ਾਮ ਦੇ ਵੇਲੇ ਪਾੳ

  • @AkashdeepSingh-cl6zp
    @AkashdeepSingh-cl6zp Місяць тому

    Sri Ram original ni lgg reha bai

    • @Sohipb87wala
      @Sohipb87wala  29 днів тому

      @@AkashdeepSingh-cl6zp 3year to use kr rye vr

  • @user-lv8mi3kh1w
    @user-lv8mi3kh1w 17 днів тому

    ਭਾਈ ਜਿਕ ਦਾ ਰੇਟ ਨਹੀਂ ਦੱਸਿਆ

  • @jassimann7158
    @jassimann7158 Місяць тому

    ਇੱਕ ਕਿੱਲੇ ਦਾ ਇੱਕ ਇੱਕ ਪੈਕ ਆ ਬਾਈ ਇਹ

  • @ChamkaurSingh-sp4cf
    @ChamkaurSingh-sp4cf 29 днів тому

    ਲੋਹਾ ਮਿੰਟੀ ਚੋ ਨਹੀ ਪੈਦਾ ਵੀ ਰ

    • @Sohipb87wala
      @Sohipb87wala  28 днів тому

      ਸਪਰੇਅ ਵਾਲਾ ਕੰਮ ਨੀ ਕਰਦਾ ਇਸਦਾ ਰਿਜਲਟ ਪੂਰਾ ਵੀਰ

  • @prabhsingh1057
    @prabhsingh1057 27 днів тому +1

    Bhrawa ena time haiga kise kol jina lamba la gye

    • @Sohipb87wala
      @Sohipb87wala  27 днів тому +2

      @@prabhsingh1057 200di parchi cutvake doctr kol 2ghante baithe rehne othe time theek thak lang janda y? .10min di vdo to tang age

    • @NavkaranDhillon420
      @NavkaranDhillon420 27 днів тому +1

      ​@@Sohipb87wala🤣🤣🤣

    • @NavkaranDhillon420
      @NavkaranDhillon420 27 днів тому +1

      Tu jnaniyan de vilog dekh..ethe ki krda bhai..

  • @AmarjitSingh-se8yp
    @AmarjitSingh-se8yp Місяць тому +2

    ਕੲਈ ਲੋਕ‌ਯੂਰੀਆ‌ ਨਕੇ‌ ਤੇ ਰਖ ਦੇਦੇ‌ਜੋ ਪਾਣੀ ਨਾਲ ਰਲ ਕੇ ‌ਖੇਤ ਚ‌ਰਲੀ‌ਜਾਦੀ‌ਹੈ ਕੀ‌ਇਹ ਠੀਕ ਹੈ?

    • @Sohipb87wala
      @Sohipb87wala  Місяць тому +1

      @@AmarjitSingh-se8yp ਰੋਟੀ ਥਾਲ ਚ ਰੱਖ ਕੇ ਸੁੰਘਣ ਨਾਲ ਢਿੰਡ ਨੀ ਭਰਦਾ ਵੀਰ ਇਹ ੳਹ ਲੋਕ ਕਰਦੇ ਨੇ ਜਾ ਤੇ ਖੇਤੀ ਨਾਲ ਪਿਆਰ ਨੀ ਸਿਰਫ ਟਾਈਮ ਪਾਸ ਕਰਦੇ ਨੇ ਜਾ ਪੈਸਾ ਹਰਾਮ ਦਾ ਹੋਵੇ

  • @arshbhullar6311
    @arshbhullar6311 Місяць тому

    ਫੋਨ ਨੰਬਰ ਜੀ

  • @gopidairyfarm
    @gopidairyfarm Місяць тому

    ਵੀਰ ਜਿੰਕ ਦੀ ਸਪਰੇਅ ਵੀ ਕਰ ਸਕਦੇ ਕੇ ਨਹੀ ਜੇ ਕਰ ਸਕਦੇ ਤਾ ਦਸੋ ਕਿੰਨੀ ਮਾਤਰਾ ਕਰੀਏ ਤੇ ਸਪਰੇਅ ਵੇਲੇ ਝੋਨੇ ਵਿਚ ਪਾਣੀ ਹੋਵੇ ਕੇ ਨਾ ਹੋਵੇ ਜਰੂਰ ਜਾਣਾਕਾਰੀ ਦਿਓ

  • @ABHIKaler-gz8hb
    @ABHIKaler-gz8hb 24 дні тому

    ਟਰਾਈਕੋਟਾਨੋਲ ਤੀਜੇ ਯੂਰੀਆ ਨਾਲ ਪਾ ਸਕਦੇ ਹਾ ਜ਼ਰੂਰ ਦੱਸਿਆ ਵੀਰ ਵੀ ਸਹੀ ਕਦੋ ਪਾਉਣਾ ਪਹਿਲੇ ਯੂਰੀਆ ਨਾਲ ਜਾ ਦੂਜੇ ਨਾਲ

    • @Sohipb87wala
      @Sohipb87wala  24 дні тому +1

      @@ABHIKaler-gz8hb ਪਹਿਲੀ ਜਾ ਦੂਜੀ ਯੂਰੀਆ ਨਾਲ ਵੀਰ

    • @ABHIKaler-gz8hb
      @ABHIKaler-gz8hb 24 дні тому

      @@Sohipb87wala thanks 👍👍

  • @user-ip5gs2dl9g
    @user-ip5gs2dl9g Місяць тому +2

    Mudde di gall das faltu ni