ਆਹ ਬੱਕਰੀਆਂ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਇਹਨਾਂ ਦਰਖਤਾਂ ਨੂੰ ਇਦਾਂ ਨਾ ਵੱਢਿਆ ਕਰੋ

Поділитися
Вставка
  • Опубліковано 7 вер 2024
  • ਆਹ ਬੱਕਰੀਆਂ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਤੁਸੀਂ ਵੀ ਯਾਰ ਮਾੜੀ ਮੋਟੀ ਗੱਲ ਦਾ ਖਿਆਲ ਰੱਖਿਆ ਕਰੋ ਜਿਹੜੇ ਜਿਹੜੇ ਏਰੀਏ ਵਿੱਚ ਇਦਾਂ ਚਰਾਂਦ ਹੈਗੀ ਆ ਐਡੇ ਐਡੇ ਟੰਬੇ ਨਾ ਵੱਡਿਆ ਕਰੋ ਬਾਈ ਬਣ ਕੇ ਮਸਾਂ ਤਾਂ ਦਰਖਤ ਹੁੰਦੇ ਨੇ ਯਾਰ ਕਿੰਨੇ ਕਿੰਨੇ ਸਾਲ ਲੱਗ ਜਾਂਦੇ ਨੇ ਇਹਨਾਂ ਨੂੰ ਬਣਨ ਲਈ ਤੇ ਆਪਾਂ ਲੱਤਾਂ ਜਿੱਡੇ ਮੋਟੇ ਮੋਟੇ ਟੰਬੇ ਵੱਢ ਕੇ ਸਿੱਟ ਦਿੰਨੇ ਆ ਮਾੜੀ ਗੱਲ ਆ ਤੁਹਾਡੇ ਸਾਰਿਆਂ ਲਈ

КОМЕНТАРІ •