ਲੀਡਰਾਂ ਦੇ ਕੰਡਿਆਂ ਵਾਂਗੂੰ ਚੁੱਭਦੀਆਂ ਇਹਨਾਂ ਭੰਡਾਂ ਦੀਆਂ ਗੱਲਾਂ ਕਿਓਂਕਿ ਗੱਲਾਂ ਐਸੀਆਂ ਜਿਹੜੀਆਂ ਠਾਹ ਕਰਕੇ ਵੱਜਦੀਆਂ

Поділитися
Вставка
  • Опубліковано 15 тра 2022
  • #RMBTelevision #PunjabiComedy #SyasiBhand
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam ua-cam.com/channels/7Bx.html... / rmbtelevisioninsatgram-
    / rmbtelevision
  • Розваги

КОМЕНТАРІ • 50

  • @jatinderdeol6942
    @jatinderdeol6942 Рік тому +5

    ਬਹੁਤ ਵਧੀਆ ਸੋਚ ਹੈ। ਵਾਹਿਗੁਰੂ ਵੀਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਸੱਚ ਦੇ ਰਾਹ ਤੇ ਚੱਲਣ ਦਾ ਬੱਲ ਬਖਸ਼ਣ।

  • @Sattekaking
    @Sattekaking 2 роки тому +5

    BAHUT VADHIA MERE CHHOTTE PUT JI THANKS🙏.

  • @Gtgaming864
    @Gtgaming864 Рік тому +4

    ਪਰਮਾਤਮਾ ਨੇ ਖੁਦ ਤੁਹਾਨੂੰ ਹੀ ਇਸ ਕਲਾ ਲਈ ਬਣਾਇਆ ਹੈ ਜੁਗ ਜੁਗ ਜੀਓ ਜਵਾਨੀਆਂ ਮਾਣੋਂ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਇਹ ਅਰਦਾਸ ਹੈ ਵਾਹਿਗੁਰੂ ਜੀ ਅੱਗੇ👌👌✌️🥰🥰💐💐

  • @ArshDeep-em4zt
    @ArshDeep-em4zt Рік тому +6

    ਜੋੜੀ ਤੇ ਪਿਆਰ ਬਣਾ ਕੇ ਰੱਖਣਾ ਵੀਰ

  • @paramjeetkaur945
    @paramjeetkaur945 Рік тому +1

    ਵਾਹਿਗੁਰੂ ਜੀ ਜੋ ਉਸ ਸਮੇਂ ਭੰਡ ਨੇ ਕਵਿਤਾ ਕਹੀਂ। ਤੇਰੀ ਇਕੋਂ ਅੱਖ ਸੁਲੱਖਣੀ ਪੲਈ ਵਾਛਾ ਢਾਲੇ ਨਿਊ ਨਿਊ ਕਰਨ ਸਲਾਮਾਂ ਦੋ ਦੋ ਅੱਖਾ ਵਾਲੇ

  • @meghrajsharma5721
    @meghrajsharma5721 Рік тому

    ਪੰਜਾਬ ਦੀ ਪੇਂਡੂ ਕਲਾ
    ਨੂੰ ਜਿੰਦਾ ਰੱਖਣ ਲਈ
    ਪੁਤਰੋ ਸ਼ਾਬਾਸ਼ਏ‌ ਲਗੇ
    ਰਹੋ ਮੁੰਨਾ ਭਾਈ

  • @ravimoga3500
    @ravimoga3500 2 роки тому +4

    Bai ji bahut vadia actor aa dono

  • @sarajmanes4505
    @sarajmanes4505 2 роки тому +5

    Sat Shri Akal Ji Lajawab Program Jiode Vasde Raho Rab Rakha Thanks Ji 😊 👍 🙏

  • @malwinderwalia2119
    @malwinderwalia2119 Рік тому

    ਬੇਟਾ ਜੀ ਮੈ ਵੇਖਿਆ ਤੁਸੀ ਬਹੁਤ ਵਧੀਆ ਕਲਾਕਾਰ ਹੋ 1973 74 ਟਿੱਬੀ ਵਾਲ਼ੇ ਕਲਾਕਾਰ ਬਹੁਤ ਮਸ਼ੂਰ ਸਨ ਵਿਆਹ ਚ ਓਨਾ ਨੂੰ ਬੁਲਾਇਆ ਜਾਂਦਾ ਸੀ

  • @aryanminhas309
    @aryanminhas309 2 роки тому +2

    ਜਿਸ ਤਰਹ ਤੁਸੀ ਹਰ ਮਸਲੇ ਤੇ ਤੰਜ ਕਸਦੇ ਹੋ ਇਵੇ ਕਿਸਾਨਾ ਤੇ ਵੀ ਤੰਜ ਕਸੋ ਜੋ ਆਪਸ ਵਿੱਚ ਛਿੱਤਰੋ ਛਿੱਤਰੀ ਹੋਈ ਫਿਰਦੇ ਆ

  • @iqbalsingh8430
    @iqbalsingh8430 Рік тому +1

    Maharaja ranjeet Singh di ek aankh parmatma ne bakhshi si kyunki oho sneha datta si ke khalsa Sara no ek akh naal vekh da WaheGuru ji ka khalsa WaheGuru ji ki Fateh

  • @GORAWALIA
    @GORAWALIA Рік тому

    ਤੇਰੀ ਇੱਕੋ ਅੱਖ ਸੁਲੱਖਣੀ ਸਲਾਮਾਂ ਿਨਉਂ- ਨਿਉਂਂ ਕਰਨ ਦੋ ਅੱਖਾਂ ਵਾਲੇ।

  • @ManjitSingh-cl4ur
    @ManjitSingh-cl4ur 9 місяців тому

    Bohat vadia ji khush raho

  • @baljindersinghnahal6710
    @baljindersinghnahal6710 Рік тому +2

    🙏🙏🙏🙏🙏🙏👍👍👍👍👍❤❤❤❤

  • @lovepreetkaursandhu4376
    @lovepreetkaursandhu4376 2 роки тому +3

    Pani da mudha bhut ahem aa punjab lyi..usda v zikar krya kro..

    • @ASTeer1699
      @ASTeer1699 Рік тому

      Ik hal azadi ni ta time di gal hai.

  • @gurdialbal6680
    @gurdialbal6680 2 роки тому +1

    VAH VAH MERE JAJMANA .JIHDI EKO AKH SULAKHANI DO DO NAINA VALE KARAN SLAMA.---Gurnam Kaur

  • @sgrewal3019
    @sgrewal3019 2 роки тому +1

    A and I ਜ਼ਿੰਦਾਬਾਦ

  • @paramveersingh9809
    @paramveersingh9809 Рік тому

    Exelant

  • @ranjitsinghkahlon2421
    @ranjitsinghkahlon2421 2 роки тому +4

    ਤੇਰੀ ਇੱਕੋ ਅੱਖ ਸੁਲੱਖਣੀ ਜਿਨ੍ਹੇ ਲੱਖਾਂ ਤਾਰੇ, ਝੁਕ ਝੁਕ ਕਰਨ ਸਲਾਮਾਂ ਦੋ ਅੱਖਾਂ ਵਾਲੇ।

  • @user-yl4ur4in1m
    @user-yl4ur4in1m 2 роки тому +2

    V NYC brother ✌️❣️❣️👈

  • @BaldevSingh-ow9yg
    @BaldevSingh-ow9yg 2 роки тому +1

    Very good

  • @TarsemSingh-oo6bv
    @TarsemSingh-oo6bv 2 роки тому +2

    Very.good.ehana.dona.di.kalagiri.

  • @GurjantSingh-vd6dg
    @GurjantSingh-vd6dg 2 роки тому +1

    Bahut vadiya

  • @paramjitsinghgill8217
    @paramjitsinghgill8217 Рік тому

    🥰🤡👍✌✌. Very. Poeerb.
    Good. Ji

  • @kaurasingh7750
    @kaurasingh7750 2 роки тому +1

    ਵੀਰ ਜੀ ਤੁਸੀਂ ਕਿਸਾਨ ਧਰਨੇ ਦੀ ਬਹੁਤ ਹੀ ਸੇਵਾ ਨਿਭਾਹੀ ਪਰ ਉਹ ਤਾਂ ਗਦਾਰ ਨਿਕਲੇ ਅਡਾਨੀ ਨੂੰ ਕਣਕ ਵੇਚ ਦਿਤੀ ਇਸ ਗਦਾਰੀ ਬਾਰੇ ਕੀ ਵਿਚਾਰ ਹੈ . ਕੌਰ ਸਿੰਘ ਮੋਗਾ

    • @kaursingh8369
      @kaursingh8369 2 роки тому

      ਕੌਰ ਸਿੰਘ ਜੀ ਜਦੋਂ ਕਿਸੇ ਦੀ ਜ਼ਮੀਰ ਮਰ, ਜਾਵੇ ਫਿਰ ਕੀ ਕੀਤਾ ਜਾ ਸਕਦਾ ਐ ਕੌਰ ਸਿੰਘ ਡੋਡ ਵਾਂਦਰ

  • @jagtarsingh8392
    @jagtarsingh8392 2 роки тому +1

    vary Nice 👌

  • @sukhjitsingh7182
    @sukhjitsingh7182 Рік тому

    Nice

  • @suvegsingh9115
    @suvegsingh9115 2 роки тому +1

    👏👏👏👏👏

  • @JasbirSingh-vh8sl
    @JasbirSingh-vh8sl Рік тому

    😅😅😅😅❤❤❤

  • @gurcharansinghmann1814
    @gurcharansinghmann1814 2 роки тому +2

    Lok sampark vibagh vich lag javo G????

  • @Dhokhebaz762
    @Dhokhebaz762 2 роки тому +1

    Help di lor aa veere mnu je koi help kr skda ta mere nal gal jrur kre 😭🙏🏻

  • @assaultgaming2441
    @assaultgaming2441 2 роки тому +1

    Nzare aa jande aa nzare

  • @kalakotra4713
    @kalakotra4713 2 роки тому +1

    👍👍👍👍😄😄😄😄😄🤣🤣🤣🤣

  • @ManjinderSingh-dg8vt
    @ManjinderSingh-dg8vt Рік тому

    Refredam ne bil rad kite londan vich refredam di votta naal bal rad kite dehli ne

  • @iqbalsingh2302
    @iqbalsingh2302 2 роки тому +1

    🙏🙏🏝️♥️❤️👍❤️🙏

  • @gurmailsingh4170
    @gurmailsingh4170 2 роки тому +1

    Tuhadi eko akh sulakhani jhuk jhuk Karn slama do do akha wale

  • @BalwinderKaur-qu9ls
    @BalwinderKaur-qu9ls 2 роки тому +2

    I feel pity for boy who is being beaten on one arm

  • @user-yl4ur4in1m
    @user-yl4ur4in1m 2 роки тому +2

    So NYC ✌️

  • @gagandhillon9028
    @gagandhillon9028 2 роки тому +1

    Good work 👍👍

  • @simranjotsingh8862
    @simranjotsingh8862 2 роки тому +1

    Uuq

  • @sukhdevsraun3554
    @sukhdevsraun3554 2 роки тому +1

    teri iko alh sulkhni jug chanan saare thanu nlm nim kran slama 2 2 akahha vale

  • @gurcharansinghmann1814
    @gurcharansinghmann1814 2 роки тому +2

    Teri ikko akhh sulakhni ma shabha purre ___neyo neyo karan slam G do akkahan wale ♥