ਬੱਬੂ ਮਾਨ ਦੇ ਪਿੰਡ ਖੰਟ ਤੇ ਸਰਪੰਚੀ ਦਾ ਹਾਲ !! Public Talk

Поділитися
Вставка
  • Опубліковано 11 жов 2024
  • #babbumaan #punjabisinger #khantwalamaan #villagetour #sarpanch #panchayatelection #publictalk #sattrang #pollywood #actor #suchasoorma #review #channelsatrang
    .
    Sattrang Kuts is a venture of ‘Channel Sattrang’.
    ************* Like and follow us on. **************
    UA-cam | Facebook | Instagram | Twitter | Snapchat
    Enjoy Every Moment.
    No Celebrities | No Politicians | Only PublicTalks

КОМЕНТАРІ • 67

  • @KamalMander-cu9sj
    @KamalMander-cu9sj 2 дні тому +34

    ਇਹ ਸਾਡੇ ਵੜੇ ਹੀ ਸਤਿਕਾਰ ਯੋਗ ਬਾਪੂ ਜੀ ਬਜੁਰਗ ਸਦਾ ਹੀ ਜਿੰਦਾਬਾਦ ਰਹਿਣ਼ ਜਿਣਾਂ ਕਰਕੇ ਸਾਡਾ ਪੰਜਾਬ ਸੋਹਣਾਂ ਲੱਗਦੈ ਖੰਟ ਆਲ਼ਾ ਬੱਬੂ ਮਾਨ਼ ਐਂ ਤੇ ਆਹ ਬਜ਼ੁਰਗ ਸਾਡੇ ਪੰਜਾਬ ਦੀ ਸ਼ਾਨ ਐਂ। ਖੰਟ ਆਲ਼ਾ ਬੱਬੂ ਤੇ ਬਾਪੂ ਹੋਰੀਂ ਮਾਣ਼ ਐਂ

    • @Vijayveersingh-d9c
      @Vijayveersingh-d9c День тому +1

      ਬਜ਼ੁਰਗ ਕਾਦਾ ਮਾਨ ਨੇ ਏਵੇਂ ਫਾਲਤੁ ਬੌਲੀ ਜਾਂਦਾ ਏ

    • @speechofpunjab5699
      @speechofpunjab5699 16 годин тому

      ​@@Vijayveersingh-d9c ਤੈਨੂੰ ਤਾਂ ਵੀਰੇ ਲੱਗਣੀਆਂ ਵੀ ਬਾਪੂ ਐਵੇਂ ਗੱਲਾਂ ਮਰੀ ਜਾਂਦਾ ਤਾਰੀਫਾਂ ਕਰੀ ਜਾਂਦਾ ਹੈਗਾ ਸੋਡਾ ਭੇਡੂ ਇਸ ਦੁਨੀਆਂ ਤੋਂ ਵੀ ਚਲਾ ਗਿਆ ਤੇ ਫੇਰ ਵੀ ਲੋਕਾਂ ਨੇ ਉਤੇ ਤਰਸ ਕਰਕੇ ਵੀ ਮਤਲਬ ਵੀ ਸੰਮਤੀ ਨਹੀਂ ਕਰੀਏ ਜੀ ਮਤਲਬ ਸਿੱਧੂ ਦੇ ਬਾਪ ਤੇ ਠੀਕ ਆ ਤੇ ਵੀਰੇ ਸੰਮਤੀ ਕਿਵੇਂ ਕਰਨਾ ਲੋਕ ਇਹਨਾਂ ਤੋਂ ਅੱਕੇ ਪਏ ਸੀਗੇ ਤੇ ਮੈਂ ਉਹ ਮੁੰਡੇ ਦੀਆਂ ਗੱਲਾਂ ਸੁਣ ਕੇ ਨਹੀਂ ਜਾਣਾ ਜਿਹੜਾ ਵਿਰੋਧੀ ਪਾਰਟੀ ਦਾ ਉਹ ਤਾਂ ਵਿਰੋਧੀ ਹੈਗਾ ਕਹੂ ਵੀ ਸਾਡੇ ਪਿੰਡ ਉਹ ਬੰਦਾ ਜਾਂਦਾ ਵੀ ਰਿਹਾਈ ਵਾਰੀ ਮੁੰਡਾ ਪਰਿਵਾਰ ਨੂੰ ਬੱਬੂ ਮਾਨ ਦਾ ਫੈਨ ਆ ਉਹ ਇਸੇ ਗੱਲ ਨੂੰ ਭੇਜ ਦਿਆ ਸੀ ਉਹਨੂੰ ਠੀਕ ਆ ਉਥੇ ਦੇ ਲੋਕ ਗੱਲਾਂ ਕਰਦੇ ਆ ਬੀ ਸਿੱਧੂ ਦੀ ਮੌਤ ਤੋਂ ਬਾਅਦ ਤੇ ਸਰਪੰਚੀ ਕਰਕੇ ਨਹੀਂ ਵੈਸੇ ਹੀ ਕਹਿੰਦਾ ਵੀ ਅੱਧੇ ਲੋਕ ਤਾਂ ਉੱਥੇ ਇਹੋ ਜਿਹੇ ਨੇਗੇ ਵੀ ਜਿਹੜੇ ਪਿੰਡ ਦੇ ਨੇ ਇਹ ਵੀ ਐਤਵਾਰ ਵਾਲੇ ਦਿਨ ਆਉਣਾ ਪੈਂਦਾ ਗਾ ਵੀ ਫਿਰ ਵੀ ਪਿੰਡ ਦਾ ਮੁੰਡਾ ਸੀਗਾ ਵੀ ਨਾਲੇ ਵੀ ਉਹਦਾ ਬਾਪ ਆ ਗਿਆ ਵੀ ਸਰਪੰਚ ਹੈਗਾ ਹਜੇ ਵੀ ਤਾਂ ਹੋਣਾ ਪੈ ਜਾਂਦਾ ਵੈਸੇ ਕਹਿੰਦੇ ਬਈ ਵੀ ਵੀ ਉਹਦੇ ਸਿਰ ਚੜ ਕੇ ਕਾਲ ਬੋਲ ਰਿਹਾ ਸੀ ਉਹਦਾ ਵੀ ਉਹਦਾ ਕਾਲੇ ਉਹਨੂੰ ਬੁਲਾਉਂਦਾ ਸੀਗਾ ਤੇ ਵੀ ਕਹਿੰਦੇ ਹੱਦੋਂ ਵੱਧ ਹੰਕਾਰ ਗਿਆ ਸੀ ਹੱਦੋਂ ਵੱਧ ਸਾਰਾ ਪਰਿਵਾਰ ਇਹ ਹੰਕਾਰ ਕਹਿਦੀ ਕਹਿੰਦਾ ਲੋਕਾਂ ਨੂੰ ਕਹਿੰਦਾ ਢਾਈ ਢਾਈ ਘੰਟੇ ਵੇਟ ਕਰਾਉਂਦੇ ਦੀ ਤਿੰਨ ਤਿੰਨ ਘੰਟੇ ਕਹਿੰਦਾ ਵੀ ਅਮਲ ਗੁਰ ਲਾਉਣ ਵਿੱਚ ਇਹ ਵੀ ਕਹਿੰਦਾ ਵੀ ਉਹ ਕਰਦੇ ਨੇ ਤੇ ਉਹ ਵੀ ਕਹਿੰਦਾ ਵੀ ਬਸ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੇ ਪੀ ਗਏ ਇਹ ਵੀ ਉੱਪਰਲੀ ਹਵਾ ਜੀਦੀ ਤਾਂ ਹੀ ਕਹਿੰਦਾ ਜਵਾਰ ਕੇ ਦੇ ਲੋਕਾਂ ਨੇ ਚੱਕ ਕੇ ਇਹਨੂੰ ਜਵਾਹਰਕੇ ਵਾਲੇ ਲੈ ਕੇ ਨਹੀਂ ਗਏ ਨਹੀਂ ਜਵਾਰ ਕੇ ਕਹਿੰਦਾ ਹਜ਼ਾਰ ਗੱਡੀ ਆ ਪਿੰਡ ਚ ਲੈਣਾ ਜਾਂਦੇ ਕਹਿੰਦਾ ਵੀ ਲਵੇ ਲਾਉਣੇ ਵਾਲੇ ਪਿੰਡ ਵੀ ਤਿੰਨ ਚਾਰ ਪਿੰਡ ਤਪਾਏ ਬੇਦੀਆਂ ਨੇ ਤੇ ਦੂਜੀ ਗੱਲਵੀ ਜਿਹੜੇ ਮਤਲਬ ਹੀ ਕਰੇ ਤੀਏ ਉਤੇ ਇੱਕ ਵੀ ਨਹੀਂ ਪੂਰ ਉਤਰੇ ਤੇ ਜਿਹੜਾ ਗਰਾਊਂਡ ਹੈਗਾ ਉਹਨੂੰ ਕਹੀ ਜਾਂਦਾ ਹੈ ਇਹਦਾ ਬਾਪੂ ਵੀ ਮੈਂ ਜਮੀਨ ਸਾਡੀ ਆ ਪਿੰਡ ਦੇ ਲੋਕ ਕਹਿੰਦੇ ਉਥੇ ਤਾਂ ਕਹਿੰਦਾ ਪਹਿਲਾਂ ਵੀ ਗਰਾਉਂਡ ਸੀਗਾ ਉਹਦਾ ਯਰਪ ਸੀ ਦੱਬੀ ਤੇ ਉਹ ਜਸੜਾ ਹੀ ਜਰੂਰ ਆ ਪਰ ਇਹਨਾਂ ਨੇ ਸੜਾਈ ਹੈਗੀ ਪਰ ਇਹਨਾਂ ਦੀ ਆਪਦੀ ਜਮੀਨ ਨਹੀਂ ਹੈਗੀ ਵੀ ਜਿਵੇਂ ਕਹਿੰਦੇ ਆ ਵੀ ਅਸੀਂ ਦਾਨ ਕੀਤੀ ਹੈਗੀ ਵੀ ਉਹਦੇ ਵਾਸਤੇ ਚਿੜੀਆਂ ਵਾਸਤੇ ਵੀ ਇਹ ਸਾਰਾ ਸਰ ਝੂਠ ਹੈਗਾ ਤੇ ਦੂਜੀ ਗੱਲ ਵੀ ਇਹਦਾ ਬਾਪ ਝੂਠ ਬੋਲਦਾ ਸੀ ਮੈਂ ਵਾਟਰ ਪੈਸਾ ਲਾਇਆ ਹੈਗਾ ਤੇ ਵੀ ਮੋਟਰ ਪਾਈ ਆ ਨਵੀਂ ਕੁਛ ਨਹੀਂ ਪਾਇਆ ਹੋਇਆ ਕਹਿੰਦੇ ਆ ਜੇ ਇਹਦਾ ਬਾਪ ਕਹਿੰਦਾ ਵੀ ਮੈਂ ਸਰਕਾਰੀ ਸਕੂਲਾਂ ਚ ਕੰਮ ਕਰਾਇਆ ਜਾਂ ਹੋਰ ਕਰਾਇਆ ਕੁਛ ਵੀ ਨਹੀਂ ਕਰਵਾਇਆ ਹੋਇਆ ਕਹਿੰਦਾ ਸਭ ਪੜੌ ਨੇ ਕਹਿੰਦਾ ਤੇ ਇੱਕ ਕੰਮ ਜਰੂਰ ਕਰਿਆ ਹੋਇਆ ਜਿਹੜੇ ਜਿਮੀਂਦਾਰਾਂ ਦੇ ਘਰ ਨੇ ਉਹਨਾਂ ਦੇ ਵੱਡੇ ਨਾਲੇ ਤੇ ਲਾਓ ਕਿੱਟ ਸਾਰੀਆਂ ਮੀਆਂ ਚ ਪਰ ਜਿਹੜੇ ਮਜ਼ਦੂਰਾਂ ਦੇ ਘਰ ਨੇ ਉਧਰ ਉਹਨਾਂ ਦੇ ਮਤਲਬ ਕੱਚੀਆਂ ਨਾਲੀਆਂ ਗਾਰੇ ਦੀਆਂ ਭਰੀਆਂ ਪਈਆਂ ਨੇ ਸਾਫ ਵੀ ਨਹੀਂ ਘੜੀਆਂ ਹੋਈਆਂ ਤੇ ਟੁੱਟੀਆਂ ਭੱਜੀਆਂ ਬੀਹੀਆਂ ਕੋਈ ਵੀ ਨਹੀਂ ਪੱਕੀ ਜੇ ਮੀਂਹ ਪੈ ਜਾਏਗਾ ਕਹਿੰਦਾ ਮੈਂ ਕਹਿਣਾ ਵੀ ਉਥੇ ਉੱਤੇ ਪਾਣੀ ਖੜ ਜਾਂਦਾ ਹੋਊਗਾ ਦਸ ਦਿਨ ਤਾਂ ਪਾਣੀ ਨਹੀਂ ਸੁੱਕਦਾ ਹੋਣਾ ਵੀ ਐਡੇ ਏ ਟੋਏ ਟੋਏ ਗਿਆ ਹੋਰ ਚੀਜ਼ਾਂ ਨਗੀਆਂ ਤੇ ਕਹਿੰਦਾ ਵਾਟਰ ਵਕਸ ਕਹਿੰਦਾ ਲੱਗਿਆਂ ਨਾਲੇ ਰਮਦਾਸੀਆ ਦੇ ਵੇੜੇ ਚ ਆ ਪਾਣੀ ਉਹਦਾ ਸਾਰਾ ਇਧਰ ਜ਼ਿਮੀਦਾਰ ਮਹੱਲੇ ਨਹੀਂ ਜਾਂਦਾ ਉਹਨਾਂ ਨੂੰ ਤਾਂ ਪਾਣੀ ਵੀ ਨਹੀਂ ਵਰਤਣ ਨੂੰ ਮਿਲਦਾ ਉਹਦਾ ਵਿਚਾਰੇ ਤਿੰਨ ਕਿਲੋ ਮੀਟਰ ਤੋਂ ਮਤਲਬ ਲੋਕਾਂ ਨੇ ਭਰ ਭਰ ਲਿਆਉਂਦੇ ਹੈਗੇ ਤੇ ਤਾਂ ਵਰਤਦੇ ਹੈਗੇ ਵੀ ਉਹਨਾਂ ਨੂੰ ਤਾਂ ਪਾਣੀ ਨਹੀਂ ਮਿਲਦਾ ਹੈਗਾ ਵੀ ਇਥੇ ਤੱਕ ਗਰੀਬ ਬੰਦੇ ਦਾ ਦੁਖੀ ਕਰਕੇ ਨੇ ਗਰੀਬਾਂ ਦਾ ਕੋਈ ਕੰਮ ਨਹੀਂ ਕਰ ਰਿਹਾ ਬਸ ਜਿਹੜੇ ਆਪਦੇ ਜੱਟ ਜਿਮੀਦਾਰ ਭੱਜਦੀ ਉਹਨਾਂ ਦਾ ਕਰਿਆ ਹਗਾ ਔਰ ਕੱਖ ਨਹੀਂ ਕਰਿਆ ਤਾਂ ਹੀ ਬਈ ਅਗਲਾ ਇਹ ਖੈੜਾ ਸੁਣਾਉਂਦਾ ਫਿਰਦਾ ਤਾਈਆ ਅਗਲੇ ਨੇ ਸਮਾਪਤੀ ਨਾਲ ਬਣਾਇਆ ਨਹੀਂ ਤੇ ਆਹ ਮੁੰਡੇ ਤੇ ਸੰਮਤ ਦੀ ਸਾਡੇ ਪਿੰਡ ਵਾਲੇ ਮੁੰਡੇ ਨੇ ਦੱਸਿਆ ਕਹਿੰਦਾ ਵੀ ਉਹਨੇ ਕੋਈ ਝੂਠ ਨਹੀਂ ਬੋਲਿਆ ਕਹਿੰਦਾ ਸਿੱਧੂ ਦੇ ਕਰਾਉਣੇ ਸੰਮਤ ਹੀ ਨਹੀਂ ਹੋਣ ਦਿੱਤੀ ਤੇ ਜਿਹੜਾ ਤੀਜਾ ਬੰਦਾ ਖੜਾ ਕਰਿਆ ਉਹ ਵੀ ਸਿੱਧੀ ਤੇ ਪਿਆ ਹੋਣੇ ਕਰਿਆ ਗਾ ਤੇ ਵੀ ਤੇਰੇ ਨਿਗਾ ਜਾ ਜਵਾਬ ਆ ਰੱਬ ਨੇ ਤੈਨੂੰ ਦੁਬਾਰੇ ਦੇਤਾ ਤੇਰੀ ਝੋਲੀ ਭਰਤੀ ਉਡੀ ਵੀ ਤੁਸੀਂ ਆਪਦਾ ਬੱਚਾ ਫਲ ਤੁਸੀਂ ਕੀ ਲੈਣਾ ਜੋ ਉਧਰਾਂ ਤੋਂ ਪਰ ਕਿਤੇ ਬਈ ਜਿਹੜੇ ਠੱਗੇ ਡੁਗ ਆ ਪੈਸੇ ਪਹਿਲਾਂ ਹੋਰ ਰਾਤ ਲਾਲਚ ਹੋਊਗਾ ਠੱਗਣ ਦਾ ਤੇ ਚਾਹੇ ਜਿੰਨਾਂ ਮਰਜ਼ੀ ਪੈਸਾ ਛੋਟਾ ਭਾਂਡਾ ਉਸਨਾਲ ਉਹ ਤਾਂ ਨੀਤ ਮਾੜੀ ਰੱਖੂਗਾ ਰੱਖੂ ਉਹਦੀ ਨੀਂਦ ਨਹੀਂ ਰੱਜਦੀ ਤੇ ਇਹਦੇ ਵਿੱਚ ਜੇ ਉਹਨੂੰ ਸਰਪੰਚ ਨਹੀਂ ਕੋਈ ਕਿਸੇ ਨੇ ਬਣਾਇਆ ਬਈ ਫਿਰ ਬੱਬੂਮਾਨ ਨੂੰ ਕਿਉਂ ਮਾੜਾ ਬੋਲਦੇ ਹੁਣ ਇਹ ਤਾਂ ਨਹੀਂ ਰੋਕਿਆ ਸਰਪੰਚ ਵਨ ਤੋਂ ਠੀਕ ਆ ਬੱਬੂ ਮਾਨ ਦੀ ਬਈ ਬੱਬੂ ਮਾਨ ਦੇ ਪਿੰਡ ਦੇ ਇੱਜਤ ਕਰਦੇ ਆ ਅਸਪੈਕਟ ਕਰਦੇ ਆ ਅਗਲੇ ਨੇ ਕਮਾਈ ਹੋਈ ਆ ਇੱਜਤ ਵੀਰੇ ਠੀਕ ਹ ਗੱਲ ਆ ਤੂੰ ਸੱਪੇ ਨੋਟ ਨੀ ਜੱਟੀਏ ਮੈਂ ਕਿਰਦਾਰ ਕਮਾਇਆ ਏ ਤੇ ਦੂਜੀ ਗੱਲ ਇਹਨੂੰ ਜੇ ਗੋਲਡੀ ਬਰਾੜ ਉਹਦੀ ਸੱਤ ਦਿਨਾਂ ਬਾਅਦ ਇਹਨੇ ਸ਼ੋ ਲਾਉਣਾ ਸੀ ਦਿੱਲੀ ਪੰਜ ਤਰੀਕ ਨੂੰ ਉਦਣ ਵੱਡਾ ਘੱਲੂਘਾਰਾ ਦਿਹਾੜਾ ਸੀਗਾ ਵੱਡੇ ਘੱਲੂਘਾਰੇ ਦਾ ਤੇ ਨਾਲੇ ਉਸ ਦਿਨ ਹਰਮੰਦਰ ਸਾਹਿਬ ਤੇ ਅਟੈਕ ਹੋਏ ਸੀ ਤੇ ਭਿੰਡਰਾਂ ਵਾਲੇ

    • @speechofpunjab5699
      @speechofpunjab5699 16 годин тому

      ਉਦਾਂ ਵਧੀਆ ਉਹਨਾਂ ਨੇ ਸੱਤ ਦਿਨ ਪਹਿਲਾਂ ਹੀ ਮਾਰ ਤਾ ਨਹੀਂ ਉਹ ਬੰਦੇ ਨੇ ਤਾਂ ਹੰਕਾਰ ਚ ਜਿਹੜੀ ਪੱਗ ਤੇ ਮਾਣ ਕਰਦੇ ਹੋ ਮਿੱਟੀ ਚ ਰੋਲ ਦੇਣੀ ਸੀ ਗੀ ਵੀ ਲੋਕਾਂ ਨੇ ਟਿਚਰਾਂ ਕਰਨੀਆਂ ਦੇ ਦਿੱਲੀ ਦਿਆਂ ਨੇ ਵੀ ਜਿਹੜੇ ਦਿਨ ਵੀ ਅਸੀਂ ਦਿੱਲੀ ਨੇ ਅਟੈਕ ਕਰਵਾਇਆ ਵੀ ਇਹਨਾਂ ਦੇ ਵੀ ਹਰਿਮੰਦਰ ਸਾਹਿਬ ਢਹਾਇਆ ਤੇ ਨਾਲੇ ਇਹਨਾਂ ਦਾ ਉਹ ਮਰਵਾਇਆ ਹਮਾਇਤੀ ਵੀ ਸੰਤ ਜੀ ਦੀ ਜੀ ਭਿੰਡਰਾਂਵਾਲੇ ਸ਼ਹੀਦ ਕਰਵਾਏ ਆਪਾਂ ਤਾਂ ਸ਼ਹੀਦ ਕਹਾਂਗੇ ਨਾ ਉਹ ਤਾਂ ਦੂਜੇ ਲੋਟੇ ਬੋਲ ਤੇ ਇਹਨੇ ਜ਼ਰੂਰ ਕੱਢਣਾ ਤਿੰਨ ਨਵੀਂ ਪਨੀਰੀ ਨੇ ਕੀ ਇਹਦੇ ਨਾਲ ਇਸੇ ਨੂੰ ਇਹ ਸੁਣਨਾ ਤੀ ਕੀ ਹੌਲੀ ਹੌਲੀ ਲੋਕ ਇਹੋ ਜਿਹੇ ਕੰਮਾਂ ਨਾਲ ਤਾਂ ਆਪਦੇ ਧਰਮਾਂ ਤੋਂ ਟੁੱਟਦੇ ਆਪਦੇ ਸਿੱਖੀ ਦਿਹਾੜੇ ਭੁੱਲਣ ਲੱਗ ਜਾਂਦੇ ਚਾਰ ਸਾਹਿਬਜਾਦਿਆਂ ਦੇ ਨਾਮ ਤਾਂ ਕਈ ਲੋਕਾਂ ਨੇ ਹੁਣ ਨਹੀਂ ਯਾਦ ਰਹਿ ਗਏ ਤੇ ਇਹ ਇਹੋ ਜਿਹਾ ਕੰਮ ਕਰ ਰਹੇ ਸੀ ਇਹ ਅਜੇ ਕੰਮ ਲਈ ਕੱਲੂ ਘਾਰੇ ਦਾ ਦਿਨ ਹੋਵੇ ਬੱਬੂ ਮਾਨ ਨੂੰ ਕੋਈ ਦੋ ਕਰੋੜ ਦੇ ਦੇ ਤੇ ਤਰਸੇਮ ਜੱਸੜ ਨੂੰ ਕੋਈ ਦੋ ਕਰੋੜ ਦੇ ਦੇ ਤੇ ਟੂ ਨਹੀਂ ਮਾਰਦੇ ਉਹ ਅਖਾੜਾ ਲਾਉਣ ਜਾਣ ਦੀ ਲੈ ਪਰਫਾਰਮ ਕਰਨ ਦੀ ਠੀਕ ਹ ਬੱਬੂਮਾਨ ਦਾ ਮੋਹਾਲੀ ਮੋਰਚਾ ਲਾਇਆ ਹੋਇਆ ਸੀ ਗਾ ਬੰਦੀ ਸਿੰਘ ਸਡਾਉਣ ਦਾ ਹੁਣੇ ਮੁੱਲਾਪੁਰ ਦਾਖਾਂ ਲਾਈਵ ਸ਼ੋ ਲਾਉਣਾ ਦੀ ਬੱਬੂਮਾਨ ਨੇ ਤੇ ਬੱਬੂ ਮਾਨ ਨੇ ਉਹਨਾਂ ਦੇ ਪੈਸੇ ਵਾਪਸ ਕਰਤੇ ਦੀ ਮਦਦ ਦੇ ਇਥੇ ਸਮਾਂ ਤੇ ਅਖਾੜਾ ਲਾਉਣ ਨਹੀਂ ਗਿਆ ਉੱਤੇ ਪ੍ਰਬੰਧਕ ਕਹਿਣ ਵੀ ਸਾਨੂੰ ਬੱਬੂ ਧੋਖਾ ਦੇ ਗਿਆ ਸਾਨੂੰ ਮਾਫ ਕਰਿਓ ਵੀ ਉਹਦੀ ਪੋਸਟਰ ਤੇ ਫੋਟੋ ਦੀ ਵੀ ਉਹ ਹੁਣ ਆਇਆ ਨਹੀਂ ਵੀ ਗੁੱਸਾ ਨਾ ਕਰਿਓ ਵੀ ਧੋਖਾ ਕਰ ਗਏ ਕਰ ਗਿਆ ਫਲਾਣਾ ਕਰ ਗਿਆ ਤੇ ਉਹਨੂੰ ਕਹਿੰਦਾ ਹਾਂ ਓਏ ਰਿਆ ਤੂੰ ਬਾਲਾ ਔਖਾ ਹੁੰਦਾ ਸੀ ਕਿੱਦਣ ਕਹਿੰਦਾ ਮੈਂ ਤੇਰੇ ਨਾਲ ਧੋਖਾ ਕਰਤਾ ਤੇ ਕਹਿੰਦਾ ਵੀ ਪਹਿਲਾਂ ਇਹ ਤਾਂ ਪਤਾ ਕਰ ਲੈਂਦਾ ਮੈਂ ਐ ਕਿਉਂ ਨਹੀਂ ਸੀ ਗਾ ਤੈਨੂੰ ਪਤਾ ਕਿਉਂ ਨਹੀਂ ਆ ਇਹਦੀ ਕਹਿੰਦਾ ਨਾ ਜੀ ਇਹ ਗੱਲ ਦਾ ਤਾਂ ਹੁਣ ਤੱਕ ਨਹੀਂ ਪਤਾ ਕਹਿੰਦਾ ਫਿਰ ਮੈਂ ਦੱਸਦਾ ਤੈਨੂੰ ਕਹਿੰਦਾ ਬੰਦੀ ਸਿੰਘ ਰਿਹਾਈ ਕਰਾਉਣ ਲਈ ਮੋਹਾਲੀ ਕਹਿੰਦਾ ਮੋਰਚਾ ਲੱਗਿਆ ਹੋਇਆ ਸੀ ਗਾ ਬੰਦੀ ਸਿੰਘ ਰਿਹਾਈ ਕਰਾਉਦਾ ਕਹਿੰਦਾ ਆਪਾਂ ਇੱਥੇ ਨੱਚਦੇ ਸੋਣਾ ਲੱਗਦੇ ਕਹਿੰਦਾ ਮੈਂ ਮੋਹਾਲੀ ਚ ਰਹਿਣਾ ਗਾ ਤੇ ਕਹਿੰਦਾ ਵੀ ਇਸ ਕਰਕੇ ਮੈਂ ਕਹਿੰਦਾ ਲਾਈਵ ਸ਼ੋ ਨਹੀਂ ਲਾਉਣ ਆਇਆ ਅਖਾੜਾ ਨਹੀਂ ਲਾਉਣਾ ਜਾਵੇ ਵੀ ਆਹ ਵਜਹ ਸੀ ਉਹਨੇ ਇੱਕ ਮੋਰਚੇ ਕਰਕੇ ਸਰਤਾ ਇਡਾ ਵੱਡਾ ਦਿਨ ਉਹਦੀ ਪਰਵਾਹ ਨਹੀਂ ਕਰੀ ਸੋ ਬੁਕ ਕਰਕੇ ਦੀ ਟਿਕਟਾਂ ਵਿਕ ਚੁੱਕੀਆਂ ਦੀਆਂ ਸੋਲਡ ਆਊਟ ਹੋ ਗਿਆ ਸੀ ਤੇ ਤਰੀਕ ਅਗੜ ਵਿਛੜ ਕਰ ਲੈਂਦਾ ਤੇਏਕਤਾ ਵਿਗਿਆਨੀਆਂ ਦਾ ਤਰੀਕ ਵੀ ਅੱਗੇ ਪਿੱਛੇ ਕਰਨ ਨੂੰ ਉਹ ਮੰਨ ਜਾਂਦੇ ਦਿੱਲੀ ਵਾਲੇ ਠੀਕ ਆ ਪਰ ਇਹ ਨਹੀਂ ਨਾ ਕਹਿੰਦਾ ਜਾਣ ਤਰੀਕ ਨਹੀਂ ਬਦਲਣੀ ਉਹ ਤਾਂ ਜਿਹੜੀ ਤਰੀਕ ਰੱਖ ਤੀ ਉਸੇ ਤਰੀਕ ਨੂੰ ਜਾਣਾ ਆਪਣੇ ਫੈਨ ਨੂੰ ਕਹਿੰਦਾ ਉਹਦੇ ਫਿਰ ਇਹਨਾਂ ਨੇ ਜਦੋਂ ਕਿਹਾ ਸੀ ਵੀ ਤਰੀਕ ਚ ਕਰ ਲਓ ਜੀ ਵੀ ਲੋਕ ਵਿਰੋਧ ਕਰਨਗੇ ਕਹਿੰਦਾ ਕਰੀ ਜਾਣ ਵਿਰੋਧ ਲੋਕਾਂ ਦਾ ਕੰਮ ਅੱਗੇ ਆ ਵਿਰੋਧ ਹੀ ਕਰਨਾ ਕਹਿੰਦਾ ਪਹਿਲਾਂ ਵੀ ਵਿੱਚ ਮੇਰੇ ਫਲੋਰਾ ਨੇ ਮੈਨੂੰ ਅਨਫਾਲੋ ਕਰਤਾ ਸੀ ਪਰ ਕਹਿੰਦਾ ਮੇਰੇ ਗਾਣਿਆਂ ਤੋਂ ਬਿਨਾਂ ਉਹਨਾਂ ਨੂੰ ਹੋਰ ਗਾਣੇ ਕੇਸੇ ਦੇ ਬਧੀ ਨਹੀਂ ਲੱਗਣੇ ਲਿਆਉਣਾ ਤੇ ਆਪਣੇ ਵਰਗਾ ਮਿਊਜ਼ਿਕ ਤੇ ਆਪਣੇ ਵਰਗੇ ਗਾਣੇ ਕਿਥੋਂ ਗਾ ਲੈਣਗੇ ਇਹ ਹੋਰ ਵੀ ਹੋਰ ਦੇ ਕਿਥੋਂ ਸੁਣ ਲੈਣਗੇ ਤੇ ਵੀ ਇਹਨਾਂ ਨੇ ਫਿਰ ਭੱਦੇ ਆਉਣਾ ਸੁਣਨ ਵਾਸਤੇ ਪਹਿਲਾਂ ਜਿਹੜੇ ਦੋਗਲਾ ਦੋਗਲਾ ਬੋਲਣਗੇ ਉਹ ਵੀ ਸਾਹਿਬ ਕਹਿੰਦਾ ਦੁਬਾਰੇ ਲੈਣ ਤੇ ਆ ਜਾਣਗੇ ਕੋਈ ਚੱਕਰ ਹੀ ਨਹੀਂ ਮੰਨੋ ਕਹਿੰਦਾ ਇਨਾ ਹੰਕਾਰ ਆਪਦੇ ਦੇ ਨਾ ਮਾਣ ਵੀ ਜੇ ਮੈਂ ਐਡੀ ਗਲਤੀ ਵੀ ਕਰਿਆਵਾਂ ਵੀ ਤਾਂ ਵੀ ਲੋਕ ਮੈਨੂੰ ਮਾਫ ਕਰ ਦੇਣਗੇ ਵੀ ਠੀਕ ਆ ਇਹ ਚੀਜ਼ ਦੀ ਕਿਸੇ ਨੇ ਮਾਪੀ ਨਹੀਂ ਦੇਣੀ ਦੀ ਭਰਾ ਤੇ ਟੀਕਾ ਗੱਲ ਨਾਲੇ ਪੱਗ ਰੋਲ ਦੇਣੀ ਸੀ ਇਹਨੇ ਠੀਕ ਆ ਇਹ ਚੀਜ਼ਾਂ ਤੇ ਗੌਰ ਰੱਖਿਆ ਕਰੋ ਭਰਾ ਵੀਰੇ ਵੀਰੇ ਗਾਣੇ ਜੇ ਸੁਣੀ ਜਾਓ ਕੋਈ ਚੱਕਰ ਨਹੀਂ ਆ ਪਾਣੀ ਰੋਗ ਦੇ ਠੀਕ ਆ ਤੇ ਮਾੜਾ ਜਿਹਾ ਧਿਆਨ ਦੇ ਕੇ ਨੈੱਟ ਨੋਟ ਤੇ ਵੀ ਗੌਰ ਕਰ ਲਿਆ ਕਰੋ ਵੀ ਕੀ ਚੱਲਦਾ ਸੀ ਦੁਨੀਆ ਦੀਨ ਚਗੀ ਚਲਦਾ ਗਾ ਤੇ ਇਥੇ ਨੌਲੇਜ ਰੱਖਿਆ ਕਰੋ ਜੇ ਕਿਸੇ ਨੂੰ ਮਾੜਾ ਬੋਲਣਾ ਤੇ ਬੱਬੂਮਾਨ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਤੀਜਾ ਭਰਾ ਮੰਨਦੇ ਆ ਸੂਟ ਆਪ ਦਾ

    • @speechofpunjab5699
      @speechofpunjab5699 16 годин тому

      ਤੇ ਭਰਾ ਮਨ ਦੱਬਦਾ ਰੇਡੀਓ ਤੇ ਇੰਟਰਵਿਊ ਆਈ ਸੀ ਕੇਰਾਂ ਉਹਦੀ ਤੇ ਉਹ ਕਹਿੰਦਾ ਜੇ ਨਾਮੀ ਬੰਦਾ ਮੈਨੂੰ ਕੋਈ ਮਿਲਣ ਆਇਆ ਹੁਣ ਤੱਕ ਉਹ ਬੱਬੂ ਮਾਣਾ ਹੋਰ ਕੁਝ ਨਹੀਂ ਕੋਈ ਵੀ ਨਹੀਂ ਹੈਗਾ ਹੋਰ ਵੀ ਜਿਹੜਾ ਮੈਨੂੰ ਮਿਲਣ ਆਇਆ ਹੋਵੇ ਤੇ ਨਾਲੇ ਕਹਿੰਦਾ ਬੱਬੂ ਮਾਨ ਨੇ ਵੀ ਮਤਲਬ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਗਾ ਵੀ ਅਸੀਂ ਰਿਹਾ ਹੋ ਕੇ ਦੱਸਾਂਗੇ ਐ ਨਹੀਂ ਅਸੀਂ ਦੱਸਦੇ ਹਏ ਵੀ ਪਹਿਲਾਂ ਰਿਹਾ ਹੋ ਕੇ ਜਦੋਂ ਸਾਨੂੰ ਲਿਖਤੀ ਰੂਪ ਚ ਮਿਲ ਗਿਆ ਵੀ ਸੋਡੀਆਂ ਸਜਾ ਪੂਰੀਆਂ ਹੋ ਗਈਆਂ ਜਿੰਨੀ ਤੁਹਾਡੀ ਤੁਸੀਂ ਗਲਤੀ ਕਰੀ ਦੀ ਵੀ ਵੀ ਤੁਸੀਂ ਆਪਦੀ ਭੁਗਤ ਚੁੱਕੇ ਹੋ ਹੁਣ ਤੁਸੀਂ ਯਾਦ ਹੋ ਵੀ ਹੁਣ ਤੁਹਾਨੂੰ ਕੋਈ ਨਹੀਂ ਹੱਥ ਪਾਊਗਾ ਨਾ ਸੋਡੇ ਕਿੰਨੀ ਕੋਈ ਉਹ ਕਰੂਗਾ ਵੀ ਠੀਕ ਆ ਵੀ ਕਹਿੰਦਾ ਉਦੋਂ ਅਸੀਂ ਦੱਸਣੀਆਂ ਨੇ ਗੱਲਾਂ ਸਾਰੀਆਂ ਚੀਜ਼ਾਂ ਵੀ ਸਾਡੇ ਕਿਸੇ ਬੰਦੇ ਨੂੰ ਹੋਰ ਨੂੰ ਵੀ ਨਾ ਚੱਕਰ ਆ ਔਖਾ ਹੋਵੇ ਤੇ ਉਹਨੇ ਜੇਲ ਚੋਂ ਚਿੱਠੀ ਭੇਜ ਦਿੱਤੀ ਸੀ ਬੱਬੂਮਾਨ ਨੂੰ ਵੀ ਮੋਰਚੇ ਬਾਰੇ ਨਾਲੇ ਵੀ ਤੈ ਦੋਗਲਾ ਕਹਿ ਦਿੱਤਾ ਉਹਨੇ ਜੇ ਇਦਾਂ ਬੋਲਣਾ ਨਹੀਂ ਹੈਗਾ ਵੀ ਆਪਾਂ ਬਾਅਦ ਤੋਂ ਕਰਾਂਗੇ ਗੱਲ ਜਦੋਂ ਮੈਂ ਬਾਰੇ ਆ ਗਿਆ ਤੇ ਉਹਦੇ ਪਿਤਾ ਜੀ ਨੇ ਆਪਦੇ ਘਰੇ ਬੁਲਾਇਆ ਉਹਨੂੰ ਵੀ ਜਦੋਂ ਆਇਆ ਇੰਡੀਆ ਮਤਲਬ ਉਥੋਂ ਕਨੇਡਾ ਤੋਂ ਕਿਉਂਕਿ ਉੱਥੇ ਉਹਦੇ ਘਰੇ ਸੁਨੇਹਾ ਲਵਾ ਕੇ ਰੱਖਿਆ ਸੀ ਵੀ ਜਿਸ ਦਿਨ ਆ ਗਿਆ ਵੀ ਉਹਨੂੰ ਸੁਨੇਹਾ ਲਾ ਦੇਵੀ ਬਾਪੂ ਜੀ ਆਈਪੀ ਤੇ ਵੀ ਉਦਣ ਹੀ ਭੇਜ ਦਿਓ ਤੇ ਫਿਰ ਬੱਬੂ ਮਾਨ ਗਿਆ ਨਾਲੇ ਉਹਦੇ ਭਰਾ ਨਾਲ ਤੇ ਭਰਜਾਈ ਨਾਲ ਮੁੰਡੇ ਨਾਲ ਫੋਟੋਆਂ ਖਿਚਾਬਾਪੂ ਨਾਲ ਖਿਚਵਾਈਆਂ ਉਹਦੇ ਬਾਪੂ ਤਾਂ ਉਹਦੀ ਇਨੀ ਸਪੋਰਟ ਕਰਦਾ ਉਹਨੂੰ ਤੀਜਾ ਪੁੱਤ ਕਹਿੰਦਾ ਉਹ ਵੀ ਉਹ ਕਹਿੰਦਾ ਵੀ ਕਹਿੰਦਾ ਬੱਬੂ ਆਨਿਆ ਗਾਣਾ ਗਏ ਸੀ ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ਸਾਰੀ ਆਜ਼ਾਦੀ ਕੱਲਾ ਗਾਂਧੀ ਤਾਂ ਨੀਂ ਲੈ ਗਿਆ ਕਹਿੰਦਾ ਸਾਈਜ਼ ਭਾਗ ਗਾਣੇ ਗਾਏ ਚ ਬਹੁਤ ਡੂੰਘੇ ਅਰਥ ਸੀ ਕਹਿੰਦਾ ਗੱਲਾਂ ਦੇ ਵੀ ਐਵੇਂ ਹੀ ਨਹੀਂ ਹੈਗਾ ਬੱਬੂਮਾਨ ਠੀਕ ਆ ਵੀ ਇੱਕ ਰੱਬ ਦਾ ਹੱਥ ਆ ਤੇ ਤੇ ਨਾਮ ਨੂੰ ਸਕੇ ਕੋਈ ਮਹਾਰਾਜ ਕਹਿੰਦਾ ਵੀ ਜੇ ਉਈ ਆਈ ਆਪਦੀ ਆ ਲੱਗੀ ਤੇ ਮਰੂਗਾ ਉਹ ਜਿਸ ਦਿਨ ਮਰੂਗਾ ਨਾ ਵੀ ਆਹ ਗੋਲੀਆਂ ਨਾਲ ਨਹੀਂ ਕੋਈ ਮਾਰ ਸਕਦਾ ਜੇ ਕਹਿੰਦਾ ਮਾਰ ਵੀ ਦਿੱਤਾ ਇੱਕ ਇਨੀ ਗੱਲ ਦੱਸ ਦਿੱਤੀ ਕਹਿੰਦਾ ਦੰਗੇ ਹੋ ਜਾਣਗੇ ਇਥੇ ਕਹਿੰਦਾ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ 1984 ਵੇਲੇ ਮਤਲਬ ਜਿੰਨਾ ਨੇ ਖਾੜਕੂਵਾਦ ਚਲਾਏ ਦੀ ਖਾੜਕੂਆਂ ਦੇ ਕੰਮ ਕਰਦੇ ਦੀ ਵੀ ਉਸਤੋਂ ਬਾਅਦ ਚ ਉਹ ਫੜੇ ਨਹੀ ਗਏ ਚਲ ਉਸਤੋਂ ਬਾਅਦ ਚ ਉਹਨਾਂ ਨੇ ਇਹ ਛੱਡ ਤਾ ਤੇ ਆਪਦਾ ਪਿੰਡ ਦਿਉਣ ਕੰਮ ਧੰਦੇ ਕਰਦੇ ਨੇ ਨਜ਼ਾਰੇ ਨਾਲ ਰਹਿੰਦੇ ਨੇਗੇ ਸਾਰੇ ਤੇ ਉਹ ਕੀ ਗਿੱਲ ਜੀਰੀ ਕਹਿੰਦਾ ਜਿਹੜੇ ਦੋ ਦਹਾਕੇ ਜੇਲਸਾਬਕਾ ਬੱਬੂ ਮਾਨ ਨਾਲ ਦੇ ਨੇ ਉਹ ਜਿਹੜੇ ਕਹਿੰਦਾ ਵੀ ਹੁਣ ਕੰਮ ਛੱਡ ਕੇ ਪਹਿਲਾਂ ਖਾੜਕੂਵਾਦ ਕਰਦੇ ਸੀਗੇ ਤੇ ਉਹ ਕਹਿੰਦਾ ਸਭ ਲਿਆ ਹਾਜੀ ਆ ਬੱਬੂਮਾਨ ਦੇ ਕਹਿੰਦਾ ਬੱਬੂ ਮਾਨ ਨੂੰ ਜੇ ਕੁਝ ਹੋ ਗਿਆ ਇੱਟ ਨਾਲ ਇੱਟ ਵਜਾ ਦੇਣਗੇ ਪੰਜਾਬ ਦੀ ਠੀਕ ਆ ਵੀ ਇਸ ਕਰਕੇ ਵੀ ਜਿਹੜਾ ਵੀ ਗੈਂਗਸਟਰ ਜਾਉਂਦਾ ਜਾਂ ਹੋਰ ਜਾਂ ਮਤਲਬ ਕਿਸੇ ਦਾ ਪਰਿਵਾਰ ਚੋਗਾ ਵੀ ਉਹਨੂੰ ਮਰਵਾਉਣਾ ਜਾਂ ਜੇਲ ਚ ਫਸਾਉਣਾ ਝੂਠੇ ਪਰਚਿਆਂ 'ਚ ਤਾਂ ਕਹਿਣਾ ਵੀ ਆਪਦੇ ਆਪ ਨੂੰ ਸੋਚ ਲਓ ਤੁਹਾਡੇ ਨਾਲ ਬੀਤੀ ਕੀ ਧਰਨੇ ਔਖੇ ਹੋ ਜਾਣਗੇ ਵੀ ਲੋਹੇ ਦੇ ਚੰਨੇ ਚ ਪਾ ਦਨਾ ਜੇ ਕਹਿੰਦਾ ਉਹ ਦੋਗਲਾ ਹੁੰਦਾ ਮਾੜਾ ਹੁੰਦਾ ਅਸੀਂ ਕਹਿੰਦਾ ਉਹਦੀ ਇੱਜ਼ਤ ਕਰਦੇ ਅਸੀਂ ਉਹਨੂੰ ਲਵੇ ਲਾਉਂਦੇ ਸਾਡਾ ਉਹਦੇ ਨਾਲ ਪਿਆਰ ਹੁੰਦਾ ਸਾਡਾ ਉਹਦੇ ਨਾਲ ਇੰਨਾ ਪਿਆਰ ਆ ਪ੍ਰੇਮ ਆ ਜੋ ਮੁੰਡਾ ਸਹੀ ਆ ਤਾਹੀ ਆ ਠੀਕ ਆ ਤੇ ਕਲਾਕਾਰ ਤਾਂ ਹੋਰ ਵੀ ਬਥੇਰੇ ਨੇ ਨਹੀਂ ਇੰਡਸਟਰੀ ਚ ਤੇ ਇੱਕ ਕਹਿੰਦਾ ਕੀਤੀ ਆ ਦੀਪ ਸਿੱਧੂ ਦੇ ਨਾਰੇ ਲਾਏ ਨੇਗੇ ਬੱਬੂ ਮਾਨ ਨੂੰ ਦੇਖ ਕੇ ਉਧਰ ਕਹਿੰਦਾ ਮੈਂ ਉਰੇ ਹੈ ਨਹੀਂ ਸੀ ਨਹੀਂ ਇਹਨਾਂ ਨੂੰ ਉਹਦੀ ਝਾੜ ਪਾਉਂਦਾ ਇਹ ਕੁਝ ਲਤੀ ਚਬਾ ਕੇ ਨਹੀਂ ਕਹਿੰਦਾ ਹੁਣ ਸਮਝਾ ਤੇ ਵੀ ਬੱਬੂ ਪੁੱਤ ਬੀ ਤੇਰੇ ਕਿੰਨੀ ਵੀ ਚਾਹ ਕਿ ਨਹੀਂ ਸਕਦਾ ਕਹਿੰਦਾ ਉਹ ਸੋਡੇ ਕਿਸੇ ਤੋਂ ਨਹੀਂ ਆਇਆ ਜਗਤਾਰ ਨੇ ਚਿੱਠੀ ਪਾਈ ਹੋਈ ਆ ਉਹਨੂੰ ਵੀ ਇੱਥੇ ਮੋਰਚੇ ਚ ਆਉਣ ਲਈ ਉਹਨੂੰ ਕਹਿੰਦਾ ਕੋਈ ਵੀ ਨਹੀਂ ਰੋਕ ਸਕਦਾ ਠੀਕ ਆ ਅਕਾਲ ਤਖਤ ਸਾਹਿਬ ਦਾ ਕਹਿੰਦਾ ਜਥੇਦਾਰ ਵੀ ਉਰੇ ਆਉਣ ਤੋਂ ਕਹਿੰਦਾ ਠੀਕ ਆ ਆਪਦਾ ਹਿਸਾਬ ਲਾ ਲਓ ਹੁਣ ਤੁਸੀਂ ਦੱਸੋ ਵੀਰੇ ਮੈਨੂੰ ਸੋਨੂ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਪਿਤਾ ਜੀ ਮੈਟਰ ਕਰਦੇ ਨੇ ਕਿ ਸਿੱਧੂ ਮੂਸੇ ਵਾਲੇ ਦਾ ਪਿਤਾ ਜੀ ਮੈਟਰ ਕਰਦਾ ਤੇ ਸੋਨੂ ਸਿੱਧੂ ਮੂਸੇ ਵਾਲਾ ਮੈਟਰ ਕਰਦਾ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਮੈਟਰ ਕਰਦਾ ਠੀਕ ਆ ਜੇ ਤੁਹਾਨੂੰ ਭਾਈ ਜਗਤਾਰ ਸਿੰਘ ਹਵਾਰੇ ਦੀ ਮੈਟਰ ਕਰਦਾ ਤੇ ਉਹਦੇ ਪਿਤਾ ਜੀ ਮੈਟਰ ਕਰਦੇ ਆ ਫਿਰ ਸੋਡੇ ਲਈ ਬੱਬੂ ਮਾਨ ਵੀ ਮੈਟਰ ਕਰਨਾ ਚਾਹੀਦਾ ਤੇ ਬੱਬੂ ਮਾਨ ਨੂੰ ਸੁਰ ਨੂੰ ਦੋ ਉਗਲਾਂ ਨਹੀਂ ਕਹਿਣਾ ਚਾਹੀਦਾ ਠੀਕ ਆ ਜੇ ਪਰ ਤੁਹਾਨੂੰ ਇਹ ਮੈਟਰ ਹੀ ਨਹੀਂ ਕਰਦੇ ਮੈਟਰ ਉਹ ਕਰਦੇ ਨੇ ਸਿੱਧੂ ਮੂਸੇ ਵਾਲੇ ਦਾ ਪਿਤਾ ਤੇ ਵੀ ਆਪਦੇ ਸਿੱਖ ਆ ਜਿਹੜੇ ਆਪਦੀ ਕੌਮ ਲਈ ਆਪਦੇ ਦੇਸ਼ ਲਈ ਦੋ ਦੋ ਦਾ ਹੱਕਾਂ ਤੋਂ ਜੇਲਾਂ ਕੱਟ ਰਹੇ ਨੇ ਫਿਰ ਤਾਂ ਬਈ ਉਹਨਾਂ ਦਾ ਜੇਲਾਂ ਕੱਟਣਾ ਵੀ ਬੇਕਾਰ ਹੈਗਾ ਇਹ ਕੰਮ ਕਰੇ ਬੇਕਾਰ ਨੇ ਜੇ ਲੋਕ ਉਹਨਾਂ ਨੂੰ ਫਿਰ ਵੀ ਕਿਸੇ ਐਰੇ ਗੈਰੇ ਬੰਦੇ ਨੂੰ ਉਹਨਾਂ ਤੋਂ

    • @speechofpunjab5699
      @speechofpunjab5699 16 годин тому

      ਉਹ ਕੀ ਗੱਲ ਨੇ ਵੀ ਝਾੜਿਆ ਸੀਗਾ ਕੁੱਕੀ ਗਿੱਲ ਨੇ ਇਹਦੇ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੂੰ ਲਾਈਵ ਹੋ ਕੇ ਕਹਿੰਦਾ ਵੀ ਮੇਰੀ ਗੱਲ ਸੁਣ ਲੈ ਨਾ ਸਰਦਾਰ ਬਲਕੌਰ ਸਿੰਘ ਜੀ ਠੀਕ ਹ ਚਲੋ ਮੰਨਦੇ ਆ ਵੀ ਉਹਨਾਂ ਨਾਲ ਭਾਣਾ ਵਰਤ ਗਿਆ ਵੀ ਮਾੜੀ ਗੱਲ ਆ ਨੌਜਵਾਨ ਪੁੱਤ ਜਾਣ ਦੀ ਪਰ ਠੀਕ ਹ ਗੱਲ ਕਹਿੰਦਾ ਬੱਬੂ ਮਾਨ ਤੇ ਕਹਿੰਦਾ ਇਹ ਮਤਲਬ ਦੈਰੋ ਗੇਟ ਕਰਦੇ ਆ ਉਹਨੂੰ ਪਰੇਸ਼ਾਨ ਕਰ ਦਿਆ ਕਹਿੰਦਾ ਸੱਤ ਵਾਰੀ ਕਹਿੰਦਾ ਉਠਾਣੀ ਸੱਦ ਲਿਆ ਨਿਕਲਿਆ ਉਹਦੇ ਕੋਲ ਹੈ ਨਹੀਂ ਸਾਰੇ ਆਪਦੇ ਉਹ ਫੋਨ ਦੇ ਆਇਆ ਚੈੱਕ ਕਰ ਲਓ ਤੇ ਸੋਡੇ ਲਵੇ ਕੋਈ ਸਬੂਤ ਨਹੀਂ ਜੇ ਤੁਹਾਡੇ ਲਈ ਕੋਈ ਸਬੂਤ ਹੈਗਾ ਅਸੀਂ ਆਪ ਲਿਆਵਾਂਗੇ ਬੱਬੂ ਮਾਨ ਨੂੰ ਤੇ ਜੇ ਸਬੂਤ ਨਹੀਂ ਹੈਗਾ ਫਿਰ ਉਹਨੂੰ ਬਦਨਾਮ ਕਿਉਂ ਕਰਦੇ ਹੋ ਤੁਸੀਂ 30 ਸਾਲ ਦੀ ਮਿਹਨਤ ਅਗਲੇ ਦੀ ਮਿੱਟੀ ਜਲਾ ਰਲਾ ਰਹੋਗੇ ਵੀ ਉਹਦਾ ਵੀ ਉਹਦੀ ਕਿਰਦਾਰ ਖੁਸ਼ੀ ਕਰ ਰਹੇ ਹੋਗੇ ਤੇ ਇਹ ਗੱਲਾਂ ਤੁਹਾਨੂੰ ਮੈਂ ਗਿਆ ਪੈਲ ਨੂੰ ਕਹਿੰਦਾ ਬੱਬੂ ਮਾਨ ਨੂੰ ਬਾਈ ਚਾਂਸ ਕੁਝ ਹੋ ਗਿਆ ਠੀਕ ਆ ਤਾਂ ਫਿਰ ਬਲਕੌਰ ਸਿੰਘ ਜੀ ਆਪਦਾ ਹਿਸਾਬ ਲਾ ਲੇ ਤੁਸੀਂ ਜੀ ਵੀ ਪੰਜਾਬ ਚ ਹੁਣ ਆ ਗਈ ਹਾਲਾ ਦੇਖ ਕੇ ਤਾਂ ਸਹੀ ਕਹਿੰਦਾ ਬੱਬੂ ਮਾਨ ਨੂੰ ਹੱਥ ਲਾ ਕੇ ਕੋਈ ਤੇ ਮੁੜ ਕੇ ਨਹੀਂ ਉਹਨੇ ਕਦੇ ਮੀਡੀਆ ਮੂਰੇ ਕਿਹਾ ਪਰ ਮੈਂ ਐਸੀ ਮੂਸੀ ਵਾਲਿਆਂ ਦਾ ਬਥੇਰੀਆਂ ਚਿੱਟੀਆਂ ਭੇਜਤਾ ਬੀ ਇਹਦਾ ਅਖਾੜਾ ਨਾ ਲੱਗੇ ਬਈ ਸੁਣ ਨੂੰ ਤਾਂ ਗੁੱਸਾ ਆਉਣੀ ਆ ਵੀ ਇੱਕ ਤਾਂ ਅਸੀਂ ਲੱਤਾਂ ਖਿੱਚ ਰਿਹਾ ਉਹਦੀਆਂ ਵੀ ਉਹ ਫਿਰ ਵੀ ਫਿਲਮ ਚਲਾ ਗਿਆ ਤੇ ਵੀ ਕੀ ਬਦਨਾਮ ਕਰ ਰਹੇ ਹਾਂ ਗੇ ਤੇ ਵੀ ਅਸੀਂ ਬਦਨਾਮ ਕਰਦੇ ਆਂ ਉਹਦੇ ਪਿੰਡ ਦਾ ਬਾਪੂ ਉਹਦੀ ਕਦਰ ਕਰ ਰਿਹਾ ਹਗਾ ਬਈ ਕਰਨਗੇ ਕਦਰ ਅਗਲੇ ਨੇ ਕਮਾਏ ਆ ਬਾਈ ਇਹੀ ਕੁਝ

  • @kulwindersidhu1229
    @kulwindersidhu1229 2 дні тому +6

    ਬੱਬੂ ਮਾਨ ਦੀ ਪਿੰਡ ਨੂੰ ਬਹੁਤ ਵੱਡੀ ਦੇਣ ਕਿਊ ਕੀ ਸਾਰੇ ਲੋਕ ਬੱਬੂ ਮਾਨ ਦਾ ਕਰਕੇ ਹੀ ਖੰਟ ਪਿੰਡ ਜਾਣਦੇ ਹਨ। ਬੱਬੂ ਮਾਨ ਨੇ ਹੀ ਖੰਟ ਪਿੰਡ ਨੂੰ ਮਸ਼ਹੂਰ ਕੀਤਾ ਹੈ

  • @RandhirSingh-u6e
    @RandhirSingh-u6e 2 дні тому +15

    Babbu Maan jindabaad

  • @gurcharansinghbatth6878
    @gurcharansinghbatth6878 День тому +2

    ਵਹਿਗੁਰੂ ਜੀ ਖੋਜੇ ਸੋ ਪਾਵੈ ਜਿਨੇਂ ਬੱਬੂ ਸਤਿਕਾਰ ਯੋਗ ਨੇ।।ਇਸ ਪਿੰਡ ਦੇ ਲੋਕ ਵੀ ਬਹੁਤ ਸਾਰੇ ਚੰਗੇ ਹਨ

  • @New_Movie402
    @New_Movie402 2 години тому +1

    ❤❤❤❤🎉🎉😮😮

  • @Makhan-r1j
    @Makhan-r1j 2 дні тому +26

    ਪੱਤਰਕਾਰ ਵੀਰ ਜੀ ਸਵਾਲ ਸੋਚ ਸਮਝ ਕੇ ਪੁੱਛਿਆ ਕਰੋ ਤੁਸੀ ਕਹਿ ਰਹੇ ਹੋ ਬੱਬੂ ਮਾਨ ਦੀ ਪਿੰਡ ਨੂੰ ਕਿ ਦੇਣ ਹੈ ਬੱਬੂ ਮਾਨ ਦੀ
    ਬੱਬੂ ਮਾਨ ਦੀ ਦੇਣ ਹੈ ਆਪਣੇ ਪਿੰਡ ਦਾ ਨਾਂ ਖੰਂਟਮਾਨ ਪੂਰ ਪੂਰੀਆਂ ਦੁਨੀਆਂ ਵਿੱਚ ਚਮਕਾਂ ਦਿੱਤਾ ਹੈ

    • @Pinder_Parneet
      @Pinder_Parneet День тому +1

      Moosa ta map 🗺️ te aun lag gya 😊😊

    • @yaar_defaulter
      @yaar_defaulter День тому +4

      ​@@Pinder_Parneet Gussyea map te ta sare he aunda aa

    • @decenttips5361
      @decenttips5361 День тому

      😂​@@yaar_defaulter

    • @jattwaad4596
      @jattwaad4596 День тому +1

      ​@@Pinder_Parneet map teh tah mera b pind anda😂😂😂

    • @Pinder_Parneet
      @Pinder_Parneet День тому

      @@yaar_defaulter gusseya billboard te v ja aa dabbu Maan nu keh de,sucha soorma 😀😀😀😀

  • @jattend2145
    @jattend2145 2 дні тому +4

    ❤❤balle bapu bahut vdiya gallan kitiya

  • @balbeimaan3048
    @balbeimaan3048 2 дні тому +3

    Babbu Maan Zindabad ❤❤

  • @babbumaanfan8555
    @babbumaanfan8555 2 дні тому +4

  • @ਬੇਈਮਾਨ-ਦ9ਰ
    @ਬੇਈਮਾਨ-ਦ9ਰ 2 дні тому +5

    Babu maan

  • @PritamSingh-ij3wr
    @PritamSingh-ij3wr 35 хвилин тому

    Babbu vir ji❤❤🎉

  • @ParwinderSingh-f2e
    @ParwinderSingh-f2e 2 дні тому +2

    Babbu maan ❤❤

  • @tarunkundu2799
    @tarunkundu2799 2 дні тому +4

    Babbu Maan Astaad 🎉❤

  • @jaskarankubbe2960
    @jaskarankubbe2960 2 дні тому +2

    Babbu Maan ❤

  • @GurpreetSingh-n8x5p
    @GurpreetSingh-n8x5p 2 дні тому +4

    BM🎉

  • @HarvinderSingh-xz1df
    @HarvinderSingh-xz1df 2 дні тому +1

    Love you maan saab

  • @Kingt124
    @Kingt124 2 дні тому +1

    Ustaad ji maan Saab ❤

  • @RohitSharma-hk5jd
    @RohitSharma-hk5jd 2 дні тому +2

    BM ❤

  • @sukhidhandhwar5476
    @sukhidhandhwar5476 2 дні тому +2

    ❤❤❤❤❤sarabsamti kar lainda pind da hor vikas ho janda

  • @paramjitsandhar4550
    @paramjitsandhar4550 2 дні тому +2

    Babu mann zandabad ❤️

  • @JassSandhu-y2f
    @JassSandhu-y2f 2 дні тому +1

    Maan Maan Tera Beimaan

  • @BalwinderSingh-gy1fm
    @BalwinderSingh-gy1fm 2 дні тому +1

    Babbu Maan Saab ❤️🧡💛💚🩵❤❤❤❤❤❤❤❤

  • @HarpreetSingh-mx7oy
    @HarpreetSingh-mx7oy День тому

    ❤❤❤❤❤❤❤❤

  • @HardeepSingh-pj7tu
    @HardeepSingh-pj7tu 2 дні тому +4

    Maan Maan babbu Maan Saab ❤❤❤❤

  • @dkgjsjsjjsjsj
    @dkgjsjsjjsjsj 20 годин тому

    Very nice

  • @rajindersharma5008
    @rajindersharma5008 2 дні тому

    ਸਲੂਟ ਆ ਇਹੋ ਜੇ ਸਰਪੰਚ ਨੂੰ

  • @jeet-Seattle
    @jeet-Seattle День тому +1

    ਐਂਕਰ ਕਹਿੰਦਾ ਸਤਿ ਸ਼੍ਰੀ ਅਕਾਲ..
    ਜਨਾਨੀ ,,,ਹੈਲੋ
    ਜੇ ਸਤਿ ਸ਼੍ਰੀ ਅਕਾਲ ਦਾ ਜਵਾਬ ਹੈਲੋ ਵਿੱਚ ਦੇਣਾ ਸਰਪੰਚੀ ਸੁਆ ਕਰਨੀ?

  • @aekammaan7404
    @aekammaan7404 День тому

    Maan saab ❤️❤️

  • @Pb11waleitalyton
    @Pb11waleitalyton 2 дні тому +1

    Khan maan pur vale veer sehmti Kalo 🎉🎉bai da pind aa sade da

  • @SonyRaipur-u9h
    @SonyRaipur-u9h 2 дні тому

    Babbu Maan sabji ji

  • @fanustaadbabbumaanda7397
    @fanustaadbabbumaanda7397 День тому

    Bm ❤

  • @nirbhaynlrbhasinghsldhu3840
    @nirbhaynlrbhasinghsldhu3840 День тому

    ਰਘਬੀਰ ਸਰਪੰਚ 🎉

  • @ਗਰਚਾ22
    @ਗਰਚਾ22 День тому

    ਸਰਬ ਸੰਮਤੀ ਨਾਲ ਮੈਂਬਰ ਬਣਾਓ ਜੀ, , ਮਾਨ ਸਾਬ ਦਾ ਪਿੰਡ ਵਾ ਜੀ

  • @ਪਿੰਡਦੀਆਂਗੱਲਾ4448

    Bhohle ty sharif loka da pind ❤❤❤

    • @amritsingh1221
      @amritsingh1221 14 годин тому

      haha main v shareef banda ese pind da😊 menu hi samti nal bana dende ena rola hi nhi c pena

  • @Amandeepbuttar-ru4gn
    @Amandeepbuttar-ru4gn 2 дні тому

    Film,bahut vadii Chal gyii🎉Ustaad Babbu Maan da naam hi Kaafi a😊

  • @dimplejosan909
    @dimplejosan909 14 годин тому

    Jindjaan babbu baimaan ❤

  • @Enterpunjabbm
    @Enterpunjabbm 2 дні тому

    ਹੈਲੋ

  • @JassSandhu-y2f
    @JassSandhu-y2f 2 дні тому +1

    Bai sarea ne moosewale de vicho sunea sab kuj looka kolo te Sade Maan de pind vicho v sunea looka kolo

  • @JATTPB04WALA
    @JATTPB04WALA День тому

    Eh mic holder nu Hoya .. koi hor muskil masle hai. Nahi punjab vich ..

  • @satindergrewal4998
    @satindergrewal4998 2 дні тому

    ਪੰਜਾਬ ਸਰਕਾਰ ਦੇ ਮੰਤਰੀਆ ਦੇ ਤਾ ਆਪਣੇ ਢਿੱਡ ਨੀ ਭਰਦਾ ਸਰਪੰਚਾਂ ਨੂੰ ਕੀ ਦੇਣਾ

  • @PalaAULAKH
    @PalaAULAKH 2 дні тому

    ਬੱਬੂ ਮਾਨ ਜਿੰਦਾਬਾਦ ❤❤❤

  • @romantic817
    @romantic817 День тому

    😂😂😂

  • @kulwindersidhu1229
    @kulwindersidhu1229 2 дні тому

    ਬੱਬੂ ਮਾਨ ਬਹੁਤ ਵਧੀਆ ਸਿੰਗਰ ਤੇ ਇਨਸਾਨ ਹੈ ❤

  • @AmanDeep-ws7xy
    @AmanDeep-ws7xy 2 дні тому

    Babbu ne ikdum he tone change karti pehla kehna kuj hor chonda c 😅😂

  • @kamalsaini6917
    @kamalsaini6917 День тому

    Galiya naliya 😂😂😂😂

  • @kamalsaini6917
    @kamalsaini6917 День тому

    Eh sarpachi lai khadi a boldi kush ni sahi a sahi a kahi jandi a 😂😂😂😂😂

  • @malkeetkumar9566
    @malkeetkumar9566 День тому

    Bhagwat Maan n tay Punjab lut liya tay karza kinna kar ditte pehla apne waal dekhe bina Paisa khade koi sarpanch keo Bane ga

  • @SurinderSingh-mz9px
    @SurinderSingh-mz9px 2 дні тому

    Amliy ke sath baat mat karo

  • @HarpreetSingh-mx7oy
    @HarpreetSingh-mx7oy День тому

    ❤❤❤❤❤❤❤