ਮਾਂ ਮਿਰਜ਼ੇ ਦੀ ਬੋਲਦੀ Maa Mirze Di Boldi Kuldeep Manak

Поділитися
Вставка
  • Опубліковано 7 лис 2021
  • #kuldeepmanaklive #fullliveakhada #maamirzediboldi #ਕੁਲਦੀਪਮਾਣਕ
    🦚PLZZ SUBSCRIBE MY CHANNEL
    ☎️RINKU ROMANA
    MAA MIRZE DI BOLDI
    KULDEEP MANAK
    LIVE AKHARA
    VILLAGE MALLAN
    DIST SRI MUKTSAR SAHIB
    V THANKS=JASVEER SINGH SARPANCH KOTHE DHABAN WALE KOTLI ABLU
    KULWINDER
    WEDS
    LAKHWINDER
    KULWINDER SINGH BRAR
    FATHAR BUTTA SINGH BRAR
    MOTHAR BALWANT KAUR
    BRO NIRMAL SINGH BRAR
    VILLAGE BALAHAD MEHMA
    DIST BATHINDA
    ਇਹ ਅਖਾੜਾ ਕੁਲਵਿੰਦਰ ਸਿੰਘ ਬਰਾੜ ਦੇ ਵਿਆਹ ਦਾ ਹੈ।
    ਪਤਨੀ ਲਖਵਿੰਦਰ ਕੌਰ
    ਪਿਤਾ ਬੂਟਾ ਸਿੰਘ ਬਰਾੜ
    ਮਾਤਾ ਬਲਵੰਤ ਕੌਰ
    ਭਰਾ ਨਿਰਮਲ ਸਿੰਘ ਬਰਾੜ
    ਪਿੰਡ ਬਲਾਹੜ ਮਹਿਮਾ
    ਜਿਲ੍ਹਾ ਬਠਿੰਡਾ
    ਧੰਨਵਾਦ=ਜਸਵੀਰ ਸਿੰਘ ਸਰਪੰਚ ਕੋਟਲੀ ਅਬਲੂ
    ਮਾਂ ਮਿਰਜ਼ੇ ਦੀ ਬੋਲਦੀ
    ਕੁਲਦੀਪ ਮਾਣਕ
    ਲਾਈਵ ਅਖਾੜਾ ਪਿੰਡ ਮੱਲਣ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ 14.10.1996

КОМЕНТАРІ • 34

  • @chamkaurkussa2870
    @chamkaurkussa2870 2 роки тому +15

    ਉੱਚੀ ਤੇ ਬੁਲੰਦ ਅਵਾਜ਼ ਦਾ ਮਾਲਕ ਸੀ ਮਾਣਕ ਸਾਹਿਬ। ਇਸ ਪਿੱਚ ਤੇ ਗਾਉਣਾ ਹੁਣ ਕਿਸੇ ਦੇ ਵੱਸ ਦੀ ਗੱਲ ਨਹੀਂ।

  • @chamkaurkussa2870
    @chamkaurkussa2870 8 місяців тому +5

    ਇਹ ਮਿਰਜਾ ਗਾਉਣ ਵੇਲੇ ਮਾਣਕ ਜੀ ਦੀ ਸਿਹਤ ਬਹੁਤ ਕਮਜ਼ੋਰ ਹੋ ਚੁੱਕੀ ਸੀ, ਪਰ ਬੱਬਰ ਸ਼ੇਰ ਬੱਬਰ ਸੇਰ ਹੀ ਹੁੰਦਾ, ਸੁਰ ਨੀਵਾਂ ਰੱਖਣਾ ਆਪਣੇ ਆਪ ਨਾਲ ਬੇਇਨਸਾਫ਼ੀ ਸਮਝਦੇ ਸੀ ਮਾਣਕ ਸਾਹਿਬ ਟੁੱਟ ਟੁੱਟ ਪੈਂਦਾ ਮਾਇਕ ਨੂੰ ਉਸਤਾਦ।

  • @jagsirsidhu-io3ye
    @jagsirsidhu-io3ye 8 місяців тому +3

    ਮਾਣਕ ਦੀ ਰੀਸ ਕੋਈ ਨਹੀਂ ਕਰ ਸਕਦਾ

  • @fakirsaida786
    @fakirsaida786 4 місяці тому

    ਨਹੀ ਰੀਸਾਂ ਕਲੀਆਂ ਦੇ ਬੇਤਾਜ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਜੀ ਦੀਆਂ 🙏👍👍

  • @ravinderhundal-yr6hk
    @ravinderhundal-yr6hk 5 місяців тому

    ਇਹੋ ਜਿਹਾ ਗਾਇਕ ਹੁਣ ਕਦੇ ਨਹੀਂ ਪੈਦਾ ਹੋਵੇਗਾ ਵਿਲੱਖਣ ਹੀ ਸੀ ਗਾਇਕੀ ਏਨਾ ਦੀ

  • @kspp615
    @kspp615 Рік тому +3

    ਮੇਰਾ ਖਿਆਲ ਵਜੇ ਦੇ ਸਾਰੇ ਸੁਰ ਮੁੱਕ ਗਏ ਇਸ ਮਿਰਜ਼ੇ ਵਿਚ

  • @harbanssidhu5234
    @harbanssidhu5234 2 місяці тому

    ਸਿਰਾ❤ ਇਸ ਤੋਂ ਅੱਗੇ ਕੁਝ ਵੀ ਨਹੀਂ love you manak❤

  • @HarjinderSingh-cz7pg
    @HarjinderSingh-cz7pg 6 місяців тому +1

    Manak taan Mankak hi hai ji, Thankyou ji

  • @kspp615
    @kspp615 Рік тому +2

    ਮਾਣਕ ਤੋਂ ਉੱਪਰ ਕੋਈ ਨਹੀਂ

  • @pritpalsingh609
    @pritpalsingh609 2 роки тому +6

    Koi ni jamia jo manak di rees kr ska...

  • @chamkaurkussa2870
    @chamkaurkussa2870 2 роки тому +7

    ਮਾਣਕ ਜੀ ਗਾਉਣ ਵੇਲੇ ਪੂਰੀ ਜਾਨ ਲਾ ਦਿੰਦੇ ਸੀ।

  • @babusingh3968
    @babusingh3968 10 місяців тому +1

    Mànak Yara yar c sirf insan the great

  • @karansidhu4385
    @karansidhu4385 2 роки тому +3

    Makhan behibal nal puri jari c kuldeep Manak di .very nice Romana ji

  • @HarbhajanSingh-di8ol
    @HarbhajanSingh-di8ol Рік тому +4

    H koi hor

  • @hrarjindersingh2235
    @hrarjindersingh2235 2 роки тому +4

    Manak Babbar Sher Gayik c

  • @jarnailsingh6276
    @jarnailsingh6276 Рік тому +3

    ਮਾੜਾਮਾਇਕਵੀਪਾਟਜਾਂਦਾਸੀਮਾਣਕਮੂਹਰੇਜਦੋਬਣਿਆਹੁੰਦਾਸੀਬਾਈਮਾਣਕ

  • @drgarcha1964
    @drgarcha1964 10 місяців тому +1

    ਧੰਨ ਬਾਬਿਓ । 👏👏👏👏👏👏🙏🙏

  • @parvindersingh-qo2bc
    @parvindersingh-qo2bc Рік тому +2

    Algoje. Wala. Veer. Nu. Salute b dooja. Mank. Aa. Ji

  • @simarmann4150
    @simarmann4150 5 місяців тому

    Always Legends

  • @mangatsingh670
    @mangatsingh670 2 роки тому +4

    ਮਾਣਕ ਤਾਂ ਮਾਣਕ ਹੀ ਸੀ

  • @Sukhjindersingh-su5rl
    @Sukhjindersingh-su5rl Рік тому +1

    Wah ji wah mank Saab ji

  • @amitmehta7957
    @amitmehta7957 9 місяців тому

    Legend❤

  • @jagseerbrar7595
    @jagseerbrar7595 2 роки тому +2

    Wow😆😆😆😆

  • @Avtarsingh-wy5gw
    @Avtarsingh-wy5gw Рік тому +1

    Wao,buland awaaj de malak c,manak sahab

  • @mannithind1025
    @mannithind1025 Рік тому +3

    Mike kehnda....mainu bachao oye...paat challya mai...

  • @jaggubrar8425
    @jaggubrar8425 2 роки тому +1

    Kaim aa bhai ji

  • @gurdasbrarkotli6641
    @gurdasbrarkotli6641 2 роки тому +1

    Good👍👍

  • @baldevsingh2317
    @baldevsingh2317 2 роки тому +8

    माणक जिणी ऊची आवाज विच कोई गा नही सगदा जे कोई गोदा वी ता ऊदी आवाज बेश नही बनदा चीका भला कोई मारी जावे माणक बंबरशेर गाईक सी

  • @parvindersingh-qo2bc
    @parvindersingh-qo2bc Рік тому +2

    Permatma. Ne. Mank de. Glee. Ch. Saree b takt. Pa. Tee.

  • @ArshdeepSingh-qp7kd
    @ArshdeepSingh-qp7kd 2 роки тому +1

    👍👍

  • @user-xl8lz8mg1s
    @user-xl8lz8mg1s Місяць тому

    ਸੁਰਾ ਦਾ ਮਾਲਕ ।ਮਾਣਕ ਮਾਣਕ ਪਈਆ

  • @trollface9991
    @trollface9991 8 місяців тому

    ਯਾਰ ਕੌਣ ਗਾ ਸੱਕਦਾ ਏਦਾਂ ਅੱਜਕਲ੍ਹ ਦਾ ਗਾਇਕ ?

  • @babusingh3968
    @babusingh3968 10 місяців тому

    Hun gayak fudu