Khabran Da Sira (1418): Candidates ‘ਤੇ Case, Panchayat Elections ਨੂੰ ਚੁਣੌਤੀ! | D5 Channel Punjabi

Поділитися
Вставка
  • Опубліковано 30 вер 2024
  • Khabran Da Sira (1418): Candidates ‘ਤੇ Case, Panchayat Elections ਨੂੰ ਚੁਣੌਤੀ! CM ਨੂੰ Court ਤੋਂ ਪਈ ਝਾੜ! Dera Chief ਫਿਰ ਆਇਆ ਬਾਹਰ | D5 Channel Punjabi
    #KhabranDaSira #PanchayatElections #PunjabGovernment #BhagwantMann #ElectionCommission #HighCourt #PIL #HaryanaElections2024 #FarmersProtest2024 #PunjabFarmers #RamRahim #DeraSirsa #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

КОМЕНТАРІ • 16

  • @SukhjinderKaur-uq9xm
    @SukhjinderKaur-uq9xm 13 годин тому +6

    ਪਹਿਲਾ ਸਾਡੇ ਲੋਕ ਖੇਤਾਂ ਵਿੱਚ ਕਣਕ ਬੀਜਣ ਲੱਗੇ ਪੋਰ ਵਿੱਚ ਬੀਜ ਪਾਉਣ ਲੱਗੇ ਕਿਸਾਨ ਰੱਬ ਦਾ ਨਾਂ ਲੈ ਕੇ ਕੁੜੀ ਚਿੜੀ ਦੇ ਭਾਗਾ ਨੂੰ ਗਰੀਬ ਦੇ ਭਾਗਾ ਨੂੰ ਸੁੱਖ ਮੰਗਦੇ ਸੀ

  • @jaswantsingh-li5lf
    @jaswantsingh-li5lf 10 годин тому +1

    ਅਕੀਦਾ ਜੀ ਤੁਸੀਂ ਗਲਤ ਹੋ ਚੋਣ ਕਮਿਸ਼ਨ ਹੈ ਕੌਣ ਖੁਦ ਮੋਦੀ ਫ਼ੇਰ ਸਿਰਸੇ ਵਾਲੇ ਨੂੰ ਪੈਰੋਲ ਮਿਲਣ ਤੋਂ ਕੌਣ ਰੋਕ ਸਕਦਾ ਹੈ ਪਰ ਹੁਣ ਸਿਰਸੇ ਵਾਲੇ ਸਾਧ ਦੀ ਆਖਰੀ ਦਿਨਾਂ ਦੀ ਪੈਰੋਲ ਲਗਦੀ ਹੈ ਕਿਉਂਕਿ ਸਰਕਾਰ ਹਰਿਆਣਾ ਰਾਜ ਵਿੱਚ ਕਾਗਰਸ ਪਾਰਟੀ ਦੀ ਆ ਰਹੀ ਹੈ ਹੁਣ ਮੋਦੀ ਨੂੰ ਆਪਣੇ ਆਪ ਹੀ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਚਾਹੇਂ ਸਿਰਸੇ ਵਾਲੇ ਸਾਧ ਨੂੰ ਵੋਟਾਂ ਮੰਗਣ ਲਈ ਪਿੰਡਾਂ ਵਿੱਚ ਭੇਜ ਦਿੱਤਾ ਜਾਵੇ ਮੋਦੀ ਦਾ ਕੁਝ ਵੀ ਨਹੀਂ ਵਟਿਆਂ ਜਾਵੇਗਾ ਕਿਉਂ ਕਿ ਦਸ ਸਾਲ ਵਿੱਚ ਦੇਸ਼ ਨੂੰ ਬਰਬਾਦ ਕਰਨ ਲੱਗਿਆ ਹੋਇਆ ਹੈ ਇਸ ਮੋਦੀ ਦਾ ਖੇਲ ਖਤਮ ਹੋ ਗਿਆ ਹੈ ਹੁਣ ਚਾਹੇਂ ਸਿਰਸੇ ਵਾਲੇ ਸਾਧ ਨੂੰ ਚਾਹੇ ਇਸ ਦੇ ਬਾਪ ਦੇ ਬਾਪ ਨੂੰ ਬੀ ਵੋਟਾਂ ਮੰਗਣ ਲਈ ਲੈ ਆ ਜਾਵੇ ਮੋਦੀ ਪਰ ਹਾਰ ਕੰਧ ਉੱਤੇ ਲਿਖੀ ਹੋਈ ਹੈ

  • @AmrikSingh-mg2ge
    @AmrikSingh-mg2ge 13 годин тому +3

    ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ❤
    ਡੇਰਾ ਮੁਖੀ ਨੂੰ ਜਦੋਂ ਪਰੌਲ ਮਿਲਦੀ ਹੈ ਤਾਂ ਸਾਰੇ ਪੱਤਰ ਕਾਰ ਭੌਂਕਣਾ ਸ਼ੁਰੂ ਕਰ ਦੇਂਦੇ ਹਨ।
    ਜਦੋਂ ਕਿ ਡੇਰਾ ਮੁਖੀ ਦੀ ਸੰਗਤ 170 ਮਾਨਤਾ ਭਲਾਈ ਦੇ ਕੰਮਾਂ ਵਿੱਚ ਦਿਨ ਰਾਤ ਮਿਹਨਤ ਕਰਕੇ ਲੱਗੀ ਹੋਈ ਹੈ, ਗੁਰਦਾ, ਦਾਨ, ਅੱਖਾਂ ਦਾਨ,ਸਰੀਰ ਦਾਨ,, ਪੌਦੇ ਲਾਉਣ, ਗਰੀਬਾਂ ਦੇ ਮਕਾਨ ਬਣਾਉਣ ,ਅੱਗ ਬਝਾਉਣ ਕਰੋੜਾਂ ਜੂਟ ਬਲੈਡ ਦਾਨ, ਕਰਨ ਵਾਲੇ ਨੂੰ ਕਦੇ ਵੀ ਪੱਤਰਕਾਰਾਂ ਨੇ ਪ੍ਰਸੰਸਾ ਨਹੀਂ ਕੀਤੀ, ਨਿੰਦਿਆ ਟਚਕਾਰੇ ਲੈ ਲੈ ਕੇ ਕਰਨਗੇ ਸ਼ਰਮ ਆਉਣੀ ਚਾਹੀਦੀ ਹੈ ਐਸੇ ਲੋਕਾਂ ਨੂੰ।❤🎉

    • @Ranbirsangha635
      @Ranbirsangha635 12 годин тому

      Hnji hnji enna krke kush k galt kamm krn naal kehda kush hunda,sahi keha veer tusi

  • @MalkeetKaur-x4l
    @MalkeetKaur-x4l 10 годин тому

    ਅਮਿ੍ਤਪਾਲ ਸਿੰਘ ਜੀ। ਨੂੰ।ਬਾਹਰ। ਆਉਣ ਲਾਈ। ਮੰਤਰੀ ਨੂੰ।ਸੱਪ।ਡੱਸ ਜਾਂਦਾ।ਸਾਰਸੇ।ਵਾਲ। ਮੋਦੀ ਦਾ।ਪ੍ਰਾਉਣਾ।ਹੈ।ਇਹ। ਜ਼ਰੂਰੀ ਹੈ।ਬਾਹਰ।ਔਣਾ

  • @gurbhejsingh6377
    @gurbhejsingh6377 9 годин тому

    ਲਖ ਲਾਹਨਤ ਇਹੋ ਜਿਹੇ ਅੰਨੇ ਲੋਕਾਂ ਦੇ ਜਿਨ੍ਹਾਂ ਨੂੰ ਪਛਾਨਣ ਦੀ ਕੋਸ਼ਿਸ਼ ਕਰੋ ।ਕੀ ਇਹ ਚੋਣ ਕਮਿਸ਼ਨਰ ਹੈ? ਸਾਲਾ ਬਾਂਦਰ? ***********

  • @nirmaldhiman773
    @nirmaldhiman773 13 годин тому +1

    Cm
    Nu
    Cort
    Dian
    Jharhan
    Kush
    V
    AsarNhiKrdian
    Ih
    Hun
    AadiHoGaeNe

  • @AmrikSingh-mg2ge
    @AmrikSingh-mg2ge 13 годин тому

    ਗੁਰਨਾਮ ਸਿੰਘ ਜੀ ਇਹ ਕੇਸ਼ ਸਾਰੇ ਝੂਠੇ ਹਨ ਇਹ ਵੀ ਸਾਰੀ ਰਾਜਨੀਤੀ ਦਾ ਖੇਡ ਹੈ ਇਕ ਦਿਨ ਸੱਚ ਸਾਹਮਣੇ ਆ ਜਾਣਾ ਹੈ 🎉🎉🎉

  • @jasmergiri6058
    @jasmergiri6058 11 годин тому

    ਸੁਖਬੀਰ ਬਾਦਲ ਕੰਪਨੀ ਤਾਂ ਖਤਮ ਹੋ ਗਈ

  • @kuljitsinghwaheguruji6043
    @kuljitsinghwaheguruji6043 12 годин тому +1

    Dera mukhi di sporet Karen walain nu khicho

  • @jaswantsinghjasswant147
    @jaswantsinghjasswant147 12 годин тому +1

    Sat sari akal sir ji to all

  • @MandeepKaur-rt6lf
    @MandeepKaur-rt6lf 7 годин тому

    The paterkar sahi bol riha ha

  • @BSSANGRUR
    @BSSANGRUR 12 годин тому

    Paterkar sahi bol riha ha

  • @MandeepKaur-rt6lf
    @MandeepKaur-rt6lf 7 годин тому

    🎉🎉🎉🎉🎉

  • @ParamjeetSingh-w7w
    @ParamjeetSingh-w7w 12 годин тому

    S,S,A,ji