Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਪੁਲਿਸ ਨਾਲ ਰਲ ਕੇ ਹੀ ਅਜਿਹੀਆਂ ਘਟਨਾਂਵਾਂ ਹੁੰਦੀਆਂ ਹਨ।
🙏🙏🙏🙏🙏
ਢਿੱਲੋਂ ਸਾਹਿਬ ਜੀ ਸਿਰਸੇ ਵਾਲੇ ਸਾਧ ਨੇ ਜਿਹੜੀਆਂ ਬੀ ਪਾਰਟੀਆਂ ਦਾ ਵੋਟਾਂ ਪਾਉਣ ਲਈ ਸਾਥ ਦਿੱਤਾ ਗਿਆ ਹੈ ਉਹ ਪਾਰਟੀ ਖਤਮ ਹੋ ਜਾਂਦੀਆਂ ਹਨ ਪਹਿਲਾਂ ਅਕਾਲੀ ਦਲ ਵਾਲੇ ਫੇਰ ਕੇਪਟਨ ਪਰਿਵਾਰ ਹੁਣ ਲਗਦਾ ਹੈ ਕਿ ਭਗਵੰਤ ਮਾਨ ਬੀ ਸਿਰਸੇ ਵਾਲੇ ਸਾਧ ਦੇ ਨਾਲ ਯਾਰੀ ਲਾਈ ਬੈਠੇ ਹੋਏ ਹਨ ਬਿਸਤਰੇ ਗੋਲ ਹੀ ਕਰ ਰਿਹਾ ਹੈ ਬਾਦਲ ਪਰਿਵਾਰ ਨੂੰ ਤਾਂ ਪੰਜਾਬ ਵਿੱਚ ਖਤਮ ਹੀ ਕਰ ਦਿੱਤਾ ਗਿਆ ਹੈ ਹਰਿਆਣਾ ਰਾਜ ਵਿੱਚ ਮੋਦੀ ਦੀ ਬੇੜੀ ਬੀ ਡੁੱਬਣ ਵਾਲੀ ਹੈ ਚਾਹੇਂ ਸਿਰਸੇ ਵਾਲੇ ਸਾਧ ਦੇ ਬਾਪ ਦੇ ਬਾਪ ਨੂੰ ਬੀ ਬਾਹਰ ਕਢ ਕੇ ਲੈ ਜਾਣ ਮੋਦੀ ਦਾ ਪੱਤਾ ਸਾਫ ਹੋਣ ਵਾਲਾ ਹੈ
ਸਤਿ ਸ੍ਰੀ ਅਕਾਲ ਜੀ ਇੰਨੀ ਕੁ ਰਾਜਨੀਤੀ ਡਿੱਗ ਜਾਊਗੀ ਇਹ ਤਾਂ ਸੋਚਣ ਦੀ ਕਿਸੇ ਨੇ ਵੀ ਦੇਖੋ ਵੋਟਾਂ ਲਈ ਭਾਜਪਾ ਵਾਲੇ ਕਿਵੇਂ ਡੇਰੇ ਵਾਲੇ ਨੂੰ ਵਰਕ ਕੱਢੀ ਜਾਂਦੇ ਨੇ ਤੇ ਸਿੰਘਾਂ ਨੂੰ ਬੰਦ ਕਰੀ ਜਾਂਦੇ ਨੇ
Nashe de vapari hi sarpanch da kagaj bhar rahe ne oho hi boli la rahe ne