“RAVAN” (Official Video) Baaghi | Dj Flow | Punjabi Song | Punjabi Songs 2023

Поділитися
Вставка
  • Опубліковано 11 вер 2023
  • “RAVAN” (Official Video) Baaghi | Dj Flow | Punjabi Song | Punjabi Songs 2023
    #baaghi #ravan #punjabisong
    🔴 Subscribe To Our Channel
    For Upcoming songs : bit.ly/3DL06pG
    🎼SONG CREDITS :
    Singer/Lyricist: Baaghi
    Music: Dj Flow
    Video: Tore sherry
    Gaffer: John
    Dop: Gavy khaira
    Edi/Di: Anmol Sethi
    Production: Param Pasula
    Makeup: Aditya Makeover
    Hair: Rajan Hairstyle
    Artist: Risheb Nabha, Jugraj Gill
    Producer: Sukh Sohal
    Manage: Jaga Aulakh
    Project: Sewak Singh Rommy
    Special Thanks: Bikla Aulakh
    Blessings: Sai Surinder Shah Ji
    Producer - Palav Sohal
    Label - Rising Moon Records
    Enjoy & Stay Connected With Us 📱
    👉Follow us on instagram -bit.ly/3UuUp5e
    👉 Like Us On Facebook: bit.ly/37aoVo
    🔴Subscribe to Rising Moon Records :
    bit.ly/3DL06pG
    Promotion: Bigmedia Ent
    #punjabisongs #punjabisongs #pollywood #punjabimedia #punjabivideos #punjabimusicvideo #punjabisonglover

КОМЕНТАРІ • 1,6 тис.

  • @Shindealavlogs
    @Shindealavlogs 9 місяців тому +1328

    ਸਤਿਸ੍ਰੀ ਅਕਾਲ ਸਭ ਪਿਆਰ ਕਰਨ ਵਾਲਿਆਂ ਨੂੰ ਉਮੀਦ ਕਰਦਾ ਆ ਕ ਰਾਵਣ ਗੀਤ ਤਹਾਨੂ ਬਹੁਤ ਪਸੰਦ ਆਵੇਗਾ ਫਿਰਵ ਜੇ ਕੋਈ ਕਮੀ ਪੇਛੀ ਰਹਿ ਗਈ ਹੋਵੇ ਤਾ ਜਰੂਰ ਦੱਸਿਓ ਤੇ ਦਿਲੋ ਧੰਨਵਾਦ ਆਪ ਸਭ ਦੇ ਏਨਾ ਪਿਆਰ ਦੇਣ ਲਈ ਤੁਹਾਡਾ ਬਾਗੀ

  • @Balli902
    @Balli902 8 місяців тому +32

    ਸਾਡੇ ਘਰ ਰੋਜ ਬਾਗੀ ❤all song endless ਵੀਰੇ ਦੇ 👍

  • @sukhmandeep9779
    @sukhmandeep9779 9 місяців тому +99

    ਖਿੱਚ ਕੇ ਰੱਖ ਛਿੰਦੇ ਆਲਿਆ ਵੀਰ ਨਾਲ ਵਾ ਅਸੀ ਤੇਰੇ love you bai ❤❤❤🙏🙏

  • @laddihanjra9842
    @laddihanjra9842 8 місяців тому +26

    ਬਹੁਤ ਵਧੀਆ ਗੀਤ ਗਾਇਆ ਬਾਗ਼ੀ ਬਾਈ ਤੂੰ,, ਵਾਹਿਗੁਰੂ ਜੀ ਮੇਹਰ ਕਰਨ

  • @user-tz1sc1sb9r
    @user-tz1sc1sb9r 3 місяці тому +10

    ਬਾਗੀ ਤਾਂ ਫ਼ਿਰ ਬਾਗੀ ਤਾਂ ❤❤👍

  • @maurocarobello
    @maurocarobello 9 місяців тому +29

    ਜੇ ਰਾਵਣ ਨੇ ਪਾਵੇ ਨਾਂ ਸੀ ਕਾਲ਼ ਬੰਨਿਆ ਜੱਟ ਤੇਰਾ ਬੰਨੀ ਫਿਰੇ ਡੱਬ ਨਾਲ਼ ਨੀ ❤ veer comment pin krdo song viral hon ton pehla❤

  • @harmanbadoga8789
    @harmanbadoga8789 9 місяців тому +23

    ਪਾਜੀ ਅੱਤ ਕਰਾ ਦਿੱਤੀ ਆ ਪੂਰੀ ਪੂਰੀ 🎉❤

  • @lovepreet4426
    @lovepreet4426 9 місяців тому +45

    Jaan ਵਾਰ ਵਾਰ ਸੁੱਣੀ ਜਾਈ ਦਾ Ravan ਗੀਤ ਤੇਰਾ gbu ਹਮੇਸ਼ਾ ਚੜਦੀ ਕੱਲਾ ਵਿੱਚ ਰੱਖੇ ਬਾਬਾ ਨਾਨਕ

  • @ravibhandal2000
    @ravibhandal2000 8 місяців тому +20

    ਜੈ ਸ਼ਾਈ ਸੁਰਿੰਦਰ ਛਿੰਦੇ ਸ਼ਾਹ ਜੀ ❤❤❤❤❤❤❤❤❤❤❤

  • @dilrajwarval8290
    @dilrajwarval8290 3 місяці тому +8

    ਬਾਈ ਮੂਸੇ ਆਲੇ ਤੋ ਬਾਅਦ ਤੇਰੇ ਵੀ ਫੈਨ ਹਾ

  • @sampuransinghsampuransingh6366
    @sampuransinghsampuransingh6366 9 місяців тому +24

    ਮੂਸਾ 2 ਆ ਬਾਗੀ ਗੁਰਦਾਸਪੁਰੀਆ ਭਰਾ ਆਪਣਾ👌👌👌👌😍

  • @RitikSikander-qg6hu
    @RitikSikander-qg6hu 9 місяців тому +13

    ਜੈ ਸਾਂਈ ਸੁਰਿੰਦਰ ਸ਼ਾਹ ਜੀ 🙏

  • @user-wn7rr6nu1i
    @user-wn7rr6nu1i 9 місяців тому +9

    ਬਾਗੀ ਬਾਈ ਅੱਗ ਲਾਤੀ।👏🔥🔥🔥

  • @ShivraazShergill-ri8xt
    @ShivraazShergill-ri8xt 8 місяців тому +17

    Do hi singer att ne duniya te ik sidhu veera duja duja baggi veer❤❤❤❤❤

  • @RitikSikander-qg6hu
    @RitikSikander-qg6hu 9 місяців тому +6

    ਬਾਈ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @Karan_11_44
    @Karan_11_44 3 місяці тому +5

    ਬਾਗੀ ਗੁਰਦਾਸਪੁਰੀਆ❤ ਮੈਂ ਫਿਰੋਜਪੁਰੀਆ❤

  • @krlyrics6142
    @krlyrics6142 9 місяців тому +9

    ਬੱਲੇ ਬਾਈ ਅੱਤ ਕਰਾਤੀ 💪🏻🔥💯❤️❤️

  • @KabaddiYoung
    @KabaddiYoung 9 місяців тому +37

    ਖਿੱਚ ਕੇ ਰੱਖ ਕੰਮ ਭਰਾ ਸਿਰਾ ਕਰਵਾਤਾ❤🎉

  • @AmanSahota-qf7ji
    @AmanSahota-qf7ji 9 місяців тому +8

    ਬਾੲੀ ਜੀ ਅੈਂਡ ਕਰਾਤੀ ਤੁਸੀ 💪💪💪💪
    ਬਾਗੀ ਬਾੲੀ ਲਵ ਜੂ ਚੜਦੀ ਕਲਾ ਚ ਰਹੋ 💪💪💪💪💪

  • @tilluproduction3798
    @tilluproduction3798 9 місяців тому +27

    ਬਾਗ਼ੀ ਤਾਂ ਫਿਰ ਬਾਗ਼ੀ ਆ❤❤❤❤❤

  • @JAttzxxx67
    @JAttzxxx67 9 місяців тому +23

    ਵਾਹਿਗੁਰੂ ਜੀ ਕੀ ਫਤਿਹ ਬਾਬੇ ਦੀ ਮੇਹਰ 🙏🙏

  • @Majha-vlog
    @Majha-vlog 9 місяців тому +21

    ਬਹੁਤ ਵਧੀਆ ਗੀਤ ਏ ਬਾਗੀ ਦੇ ਖਿੱਚਕੇ ਰੱਖ ਕੰਮ ਨੂੰ

  • @gvyshan7864
    @gvyshan7864 8 місяців тому +28

    ਬਾਗੀ ਤਾਂ ਫਿਰ ਬਾਗੀ ਆ❤❤❤❤

  • @smilegill7605
    @smilegill7605 9 місяців тому +76

    ਬਹੁਤ ਸੋਣਾ ਸਾਉਗ ਵਾ ਪਰਮਾਤਮਾ ਵੱਡੇ ਪਰਾ ਬਾਗੀ ਨੂੰ ਬਹੁਤ ਅੱਗੇ ਤੱਕ ਲੈਕੇ ਜਾਵੇ🎉🎉🎉

    • @user-qb4yf6wy4n
      @user-qb4yf6wy4n 9 місяців тому +1

      ਪਹਿਲਾ ਪੰਜਾਬੀ ਲਿਖਣੀ ਤਾਂ ਸਿੱਖ ਲਾ ਤਾਰੀਫ਼ ਬਾਅਦ ਵਿੱਚ ਕਰਦੀ
      ਸਾਉਗ ਨੂੰ ਗਾਣਾ ਲਿਖ
      ਪਰਾ ਨੂੰ ਵੀਰ ਲਿਖ

  • @AbhiAbhipreet
    @AbhiAbhipreet 3 місяці тому +3

    ਬਾਗੀ ਤਾ ਫਿਰ ਬਾਗੀ ਆ ,🔥🔥😍😍😍

  • @MUKESHVISHWAKARMA-mn7qf
    @MUKESHVISHWAKARMA-mn7qf 8 місяців тому +11

    ਭਾਈ ਜੀ ਪਹਿਲੀ ਬਾਰ ਸੁਣਾ ਪਰ ਮਜਾ ਆਗਿਆ

  • @gurpreetmahi3360
    @gurpreetmahi3360 9 місяців тому +11

    Bahut sohna song aa veer waheguru ji chardi kala rakhe veer ji nu

  • @jashanathwal07
    @jashanathwal07 9 місяців тому +15

    ਘੈਂਟ ਗਾਣਾ ਬਾਬੇ 👍🏻💯💓

  • @jatt.saab1537
    @jatt.saab1537 9 місяців тому +39

    ਬਹੁਤ ਵਧਿਆ ਗੀਤ ਆ ਵੀਰ ਦਾਂ❤❤

  • @GurpreetSingh-wn5jo
    @GurpreetSingh-wn5jo 9 місяців тому +7

    ਯਰ ਫੁੱਲ ਸਪੋਰ ਕਰੋ ਬਾਗ਼ੀ ਵੀਰ ਦੀ💪💪💪🖕🖕🤘🤘

  • @shilu_pbx1
    @shilu_pbx1 9 місяців тому +3

    ਬਾਗੀ ਤਾਂ ਬਾਗੀ ਫੇਰ ❤💯 🤟🏻✅

  • @narindernahar5514
    @narindernahar5514 9 місяців тому +6

    Love you Jaan meriye waheguru ji tuhanu tarkiya bakshe tee khush rakhe love you Baaghi jn ❤❤❤❤❤

  • @jobangill3531
    @jobangill3531 9 місяців тому +2

    ਏ ਗਾਣਾ ਤੇ ਐਨਟੀ ਵੀ ਸੁਣਨਗੇ

  • @RitikSikander-qg6hu
    @RitikSikander-qg6hu 9 місяців тому +2

    ਬਾਈ ਜੀ ਸਵਾਦ ਆ ਗਿਆ

  • @AkashDeep-uw3zy
    @AkashDeep-uw3zy 9 місяців тому +23

    Waheguru mehar kare baaghi veer te

  • @preet_abohariya
    @preet_abohariya 9 місяців тому +42

    What a lyrics 🖋️🔥

  • @VarinderSingh-uy2vq
    @VarinderSingh-uy2vq 9 місяців тому +3

    Bi ਸਿਰਾ ਗਾਣਾ ❤❤

  • @hardeeppreet9892
    @hardeeppreet9892 9 місяців тому +1

    ਲਾਟ ਮਰਵਾਤੀ ਐਟੀਆਂ ਦੀ ਬਾਈ ਨੇ 🎃

  • @user-ef6hz6ib4o
    @user-ef6hz6ib4o 9 місяців тому +6

    upcoming legends⛳️

  • @Bigbromusic979
    @Bigbromusic979 9 місяців тому +114

    ਸਿੱਧੂ ਮੂਸੇ ਵਾਲੇ ਤੋਂ ਬਾਅਦ ਬਾਗੀ ਦੇ ਗਾਣੇ ਚੰਗੇ ਲੱਗੇ ਆ 🔥🔥

  • @f_a_t_e_h7673
    @f_a_t_e_h7673 9 місяців тому +4

    Sira song bhai ji ❤️

  • @NehaNandanVlogs
    @NehaNandanVlogs 9 місяців тому +12

    Thank u for love and support ❤️🙏🏻

  • @JasbirKaur-yk9zv
    @JasbirKaur-yk9zv 9 місяців тому +7

    God bless you big brother🤟

  • @arshkotwala3469
    @arshkotwala3469 9 місяців тому +4

    Nice song❤❤ sira babe ghaint gal baat ❤❤

  • @tejirengretatejirangreta
    @tejirengretatejirangreta Місяць тому

    ਬਾਈ ਜੀ ਸਾਰੇ ਗਾਣੇ ਬਹੁਤ ਹੀ ਵਧੀਆ ਬਾਪੂ ਵਾਲਾ ਬਹੁਤ ਹੀ ਵਧੀਆ ਖਾਣਾ❤❤❤❤🙏🙏🙏🙏

  • @Neeraj-dr2wf
    @Neeraj-dr2wf 9 місяців тому +2

    ਬੁਹਤ ਵਧੀਆ ਗੀਤ ❤❤

  • @JaskaranSingh-ov6ho
    @JaskaranSingh-ov6ho 9 місяців тому +4

    Bahut vadiya veer g waheguru aida hi mehar pariya hath Rakhe tuhade te love you baggi❤❤

  • @HappySingh-ic9xt
    @HappySingh-ic9xt 9 місяців тому +9

    ਸਿਰਾ ਭਰਾ 💥💥

  • @rinkusansarpuria7172
    @rinkusansarpuria7172 9 місяців тому +1

    ਸ਼ਿੰਦੇ ਆਲਾ ❤️😘👍👌👌

  • @abhijotsingh8060
    @abhijotsingh8060 8 місяців тому +1

    ਬਹੁਤ ਵਧੀਆ ਵੀਰੇ

  • @rickythind3186
    @rickythind3186 9 місяців тому +3

    Galbaat poori gane di,bde time baad suneya ghaint song👌👌👌

  • @jakhar88aala
    @jakhar88aala 8 місяців тому +5

    Baaghi Astaad ❤ duniya bot piyar di h tenu God bless you chk ke rkh Kam bot vadiya likhda h te voice ne lamb kdha rkhi ❤Gangangar Rajasthan ❤ tere show krvana h bai ❤❤❤duniya te bot singr h par teri te moose wala di koi Rees nhi krda yr❤Love you ❤❤❤

  • @baggasingh109
    @baggasingh109 9 місяців тому

    ਸਿਰਾ ਗੀਤ 22 ਦਾ

  • @gustakhmusicimpair1036
    @gustakhmusicimpair1036 9 місяців тому

    full ਰਪੋਟਾ okk 👌👌👌👌👌🥰🥰🥰🥰🥳🥳🥳🥳

  • @user-xx7kw7ky3q
    @user-xx7kw7ky3q 9 місяців тому +3

    Kaint song jatta 🔥🔥🔥🤟

  • @gogaff8214
    @gogaff8214 9 місяців тому +5

    Baaghi Ta fer Baaghi aaa❤❤❤

  • @user-qx8zm2xd1y
    @user-qx8zm2xd1y 9 місяців тому

    ਚੋਟੀ ਦਾ ਗਤੀ🤘🤘🤘🤘🤘👌👌👌👌🤘👌👌🤘👌🤘👌🤘👌🤘👌

  • @arpansharma1159
    @arpansharma1159 6 місяців тому +1

    Bhaggi veer att kerovnda

  • @vishalvarghees321
    @vishalvarghees321 8 місяців тому +4

    Baaghi veer always hitt aa 😊❤❤❤❤😮

  • @garchasaab9491
    @garchasaab9491 9 місяців тому +3

    ❤❤vere tuhadde song di odeek rehdi aa ❤❤❤❤

  • @lovepreet4426
    @lovepreet4426 9 місяців тому

    22 ਗੱਲ ਬਾਤ ਪੁਰੀ

  • @VishalKumar-rs2mr
    @VishalKumar-rs2mr 9 місяців тому +7

    ਘੈਂਟ ਗਾਣਾ ❤ ਬਾਬੇ 😊, love you yaar 💞

  • @AmanThindNY
    @AmanThindNY 29 днів тому

    ਸਿੱਧੂੱ ਬਾਈ ਵਰਗੀ ਕਲਮ ਹੈ ਵੀਰ ਦੀ ਬਹੁਤ ਅੱਗੇ ਜਾਓ

  • @jassuppal16
    @jassuppal16 9 місяців тому

    ਰਾਵਣ ਦੀਅਾ ਰੀਸਾ ਨੀ ਹੋਣੀਅਾ ਬਾੲੀ

  • @jasvirmaanproduction4048
    @jasvirmaanproduction4048 8 місяців тому

    Good ਆ bro

  • @Victor22320
    @Victor22320 9 місяців тому +5

    ਰਾਵਣ ਦੇ ਵਰਗੀ ਵਿਚਾਰ ਧਾਰਾ ਮੇਰੀ
    ਕਾਲ ਨੂੰ ਵੀ ਨਾਲ ਬੰਨ੍ਹੀ ਬੈਠਾ ਸੀ ਜੌ ਪਾਵੇ
    ਸਰਾਬੇ ਜੇ ਅਸੂਲ ਲੱਗੇ ਬੋਲੀ ਤੋਂ ਸੁਦਮ ਸਿਰ ਚੜ ਜਾਵੇ ਹਰਿ ਮੇਰਾ ਨਰਕ ਆ ਨਾਮ ਜਿੰਨਾ ਮੇਰਾ ਨਾਮ ਨੀ ਮੈ ਓਨਾ ਬਦਨਾਮ ਪੁਨ ਕਰਾ ਚੋਰੀ ਪਾਪ ਕਰਾ ਸ਼ਰੇਆਮ ( song name badman by nark sidhu )

  • @Rajkumar10101
    @Rajkumar10101 9 місяців тому +4

    ਏਸ ਸੋਂਗ ਨੇ ਕਾਲਜੇ ਚ ਠੰਡ ਪਾਤੀ 👍💯⚡🔥💪🙏

  • @MajorkhanKhan-yb5tc
    @MajorkhanKhan-yb5tc 8 місяців тому

    Sira 22❤❤

  • @sisodiyaloyalblood9121
    @sisodiyaloyalblood9121 8 місяців тому +2

    Ek number song 22❤❤❤❤

  • @dheerajmanhas9179
    @dheerajmanhas9179 9 місяців тому +3

    Nice song baaghi Veera 🎉❤

  • @Shinda_PBX
    @Shinda_PBX 9 місяців тому +3

    No words….🔥🔥🔥

  • @RavinderSingh-bl8lw
    @RavinderSingh-bl8lw 8 місяців тому

    ਰੁਪਏ ..ਵਾਲਾ "ਲਫਜ਼,, ਤਾਂ ..ਸਿਰਾ ਕਰਵਾ ਗਿਆ...

  • @mandeepsingh6626
    @mandeepsingh6626 9 місяців тому

    Sira

  • @rajbeersingh3394
    @rajbeersingh3394 9 місяців тому +3

    God bless you veer ❤❤

  • @user-oh3ov1zz3k
    @user-oh3ov1zz3k 9 місяців тому +3

    Very very nice song ❤🎉🎉

  • @user-qz2wu2li3h
    @user-qz2wu2li3h 8 місяців тому +1

    Balle majhe deya jattta att karayi o

  • @JashandeepSingh-mv7ty
    @JashandeepSingh-mv7ty 9 місяців тому +13

    Bai bot Sona song aa waheguru ji mehar kre 🙏🏻

  • @arshdhillon7714
    @arshdhillon7714 9 місяців тому +3

    Very nice song ❤️🔥🔥🔥🔥

  • @JagdeepSingh-qz4gn
    @JagdeepSingh-qz4gn 9 місяців тому +11

    ਬਹੁਤ ਉਡੀਕ ਸੀ ਬਾਈ ਤੁਹਾਡੇ ਗਾਣੇ ਦੀ ਰੱਬ ਚੜ ਦੀ ਕਲਾ ਵਿਚ ਰਖੇ ਸਾਰੀ ਟੀਮ ਨੂੰ🙏🙏❤️❤️❤️

    • @rajpalmaan4727
      @rajpalmaan4727 9 місяців тому

      ❤🙏🙏🙏🙏🙏🙏🙏🦅🦅🦅🦅🦅🦅

    • @rajpalmaan4727
      @rajpalmaan4727 9 місяців тому

      🦅🦅🦅🦅🦅🦅🦅🦅

    • @rajpalmaan4727
      @rajpalmaan4727 9 місяців тому

      👌👌👌👌👌👌👌👌👌👌😇

  • @SukhdevSingh-wt5zh
    @SukhdevSingh-wt5zh 9 місяців тому +17

    Siraa song big bro ❤❤❤❤crry on bro waheguru tuhanu hamesha chardi klaa ch rakhe ❤❤❤❤

  • @GurjantSingh-is8jx
    @GurjantSingh-is8jx 9 місяців тому

    ਬਹੁਤ ਵਧੀਆ ਏ 👍👍
    25 ਨੂ ਆਉਂਣ ਦੋ ਨਵਾਂ ਗੀਤ

  • @swaich87
    @swaich87 9 місяців тому +2

    Agg song 🎉🎉🎉 bhai baggi da❤❤❤

  • @sonysingh6612
    @sonysingh6612 8 місяців тому +5

    Sirra galbat jatta very nice song 🔥🔥❤

  • @sachinchaudhary8359
    @sachinchaudhary8359 9 місяців тому +7

    God gift you beautiful voice.

  • @GurwantMamman-bo1in
    @GurwantMamman-bo1in 9 місяців тому

    End aa 22

  • @akashgill4053
    @akashgill4053 9 місяців тому

    Sirra jatta sidhu wang likat a atta pada ga dhakka time nal e❤

  • @user-lx8hf1qe6h
    @user-lx8hf1qe6h 9 місяців тому +3

    Gaint song a verr❤

  • @amandeep__550.
    @amandeep__550. 9 місяців тому +4

    Ghaint jane 🔥🐍
    Legend never die 💔

  • @jaggu-sq4mi
    @jaggu-sq4mi 9 місяців тому

    Sira ❤

  • @user-xw4xl9zq2h
    @user-xw4xl9zq2h 3 місяці тому +1

    Veer ji tusi ik buhat badiya singer aa ji aagla lengand👑 baaghi sindhe da munda

  • @harrynaruana1713
    @harrynaruana1713 9 місяців тому +4

    Best lyrics+ best music 🎵

  • @punjabi_canadian
    @punjabi_canadian 7 місяців тому +13

    his lyrics are penetrating into my blood he is such a fire 💥🩸

    • @ExoRyomen360
      @ExoRyomen360 7 місяців тому +2

      Watch Understanding Ravanasura, Pata chalega ravvan ka asli Chehra

  • @Neeraj-dr2wf
    @Neeraj-dr2wf 9 місяців тому +1

    Ostad ji ❤❤❤❤

  • @Lakhwinder-gt9rw
    @Lakhwinder-gt9rw 8 місяців тому

    😮😮 22 sira

  • @ManishKumar-td6fu
    @ManishKumar-td6fu 9 місяців тому +1

    Kaint song

  • @ramanverma347
    @ramanverma347 9 місяців тому

    Attt

  • @pawankandiara4935
    @pawankandiara4935 9 місяців тому +1

    Atttttt bai

  • @Rajpannu3351
    @Rajpannu3351 9 місяців тому

    ਬਹੁਤ ਵਧੀਆ ਲਿਖਿਆ ਗੀਤ 🤟🏻ਜੱਟ ਤੇਰਾਂ ਬੰਨੀ ਫਿਰੇ ਡੱਬ ਨਾਲ ਨੀ 🔫

  • @omprakashsharma46
    @omprakashsharma46 Місяць тому

    Ravan jinda hai ☠️💀🖤🖤

  • @rajwinder_5911
    @rajwinder_5911 9 місяців тому +2

    #25 nu new song 🔥🔥❤️❤️❤️💪🏻💪🏻