Mirza (Official Video) Baaghi | Jassi X | New Punjabi Songs 2024 | Latest Punjabi Song 2024

Поділитися
Вставка
  • Опубліковано 25 кві 2024
  • Ons Music and Pardeyoman Kaushik presents Song of "MIRZA" sing by "BAAGHI" The music of "Latest Punjabi Song" is given by Jassi X while lyrics are penned by BAAGHI. Enjoy and stay connected with us !!
    🎧 Song Credits :-
    Song: MIRZA
    Singer/Lyrics: Baaghi
    Music: Jassi X
    Video: Sardar Films
    Female Lead :- Seerat Kaur
    Makeup :- Noor Maan
    Coustumes :- Arzoo Creations
    D.O.P:- Honey Cam
    Edit/Di :- Arshpreet
    Productions :- HS Dhaliwal
    ASSt. Director :- Guri & Gaggi Banwait
    Director :- Jaspreet Singh
    Video :- Sardaar Films
    Reel Promotion:- Dream Castle Media
    Producer: Keerat Kaushik & Mukund Kaushik
    Label: ONS Music
    Mirza Baaghi
    ♪Amazon: emrs.short.gy/8q
    ♪Apple : emrs.short.gy/gz
    ♪Gaana : emrs.short.gy/tA
    ♪iTunes : emrs.short.gy/gz
    ♪Shazam : emrs.short.gy/pS
    ♪Spotify : emrs.short.gy/gI
    ♪Wynk : emrs.short.gy/aJ
    ♪YT Music : emrs.short.gy/H4
    ♪Reels : / 967373771607647
    Digitally Managed & Distribution By SKY Digital
    / skydigitalofficial
    Contact Number : +91-8264300099
    © Copyright By ONS MUSIC All Rights Reserved
    #mirza #baaghi #newpunjabisong #latestpunjabisongs #punjabisong #newpunjabisongs #newpunjabisongs2024 #latest #latespunjabisongs2024

КОМЕНТАРІ • 2,1 тис.

  • @Baaghiofficial451
    @Baaghiofficial451 2 місяці тому +1319

    haji ਕਿਵੇਂ ਆ ਮਿਤਰੋ ਕਿਵੇਂ ਲੱਗਾ ਆ ਫਿਰ ਮਿਰਜ਼ਾ .. ❤

  • @deepsandhu6939
    @deepsandhu6939 2 місяці тому +31

    ਤੇਰੇ ਸਾਰੇ ਗੀਤ ਹੀ ਵਦੀਆ ਹੁੰਦੇ ਆ ਬਾਈ ਖਿੱਚ ਕੇ ਰੱਖ ਕੰਮ ਨੂੰ ❤️

  • @sonysingh6612
    @sonysingh6612 Місяць тому +39

    ਦੇਖ ਬਾਗ਼ੀ ਬਾਈ ਨਾਂ ਤਾਂ ਹੱਸਣ ਵਾਲਾ ਨਾਂ ਰੋਨ ਵਾਲਾ, ਪਤਾ ਕੀ ਖਾਕੇ ਲਿੱਖਦਾ ਪਤੰਦਰਾਂ ਹੁਣ ਪਰਚਾ ਪੱਕਾ ਬਾਗ਼ੀ ਤਕੜਾ ਹੋਜ਼ੇ, ਵਹਿਗੁਰੂ ਚੜਦੀਕਲਾ ਵਿਚ ਵੀਰ ਨੂੰ ਬਹੁਤ ਵਧੀਆ ਗੀਤ ਆ ਕਮਲ ਚ ਪੁਰੀ ਅੱਗ ਅ❤❤❤

  • @itsdeep4732
    @itsdeep4732 Місяць тому +29

    ਜੇਹੜੇ ਸਿਰ ਕਦੇ ਨਈ ਝੁਕਦੇ ਨੀਵੀਆ ਏਹੀ ਪਵਾਉਂਦੀਆ ਨੇ 💯❤️

    • @SukhdevSingh-fn7xj
      @SukhdevSingh-fn7xj Місяць тому

      I❤❤❤❤😂😂😂🎉😮😮😅😊😊😊

  • @SunnyXx-ko3lt
    @SunnyXx-ko3lt 2 місяці тому +21

    ਹੋਰ ਗੱਲਾਂ ਦੀਆਂ ਗੱਲਾਂ ਬਾਗੀ ਤਾਂ ਫਿਰ ਬਾਗੀ ਆ I love you Bhagirath 😇😇😇😇

  • @Baggisindeala
    @Baggisindeala 2 місяці тому +46

    ਕੁਲਦੀਪ ਫਿਰੋਜ਼ਪੁਰ ਤੋ ਬਹੁਤ ਸ਼ੋਹਣਾ ਗਾਣਾ ਬਾਗੀ ਵੀਰ ਪਰਮਾਤਮਾ ਚੜਦੀ ਕਲਾ ਰੱਖੇ ਲਵ ਜੂ ਵੀਰੇ ❤ਤੋ

    • @foujisharma4813
      @foujisharma4813 Місяць тому +1

      ਬਾਈ ਜੀ song ਤਾਂ ਬਹੁਤ ਸੋਣਾ ਆ ❤ਇਕ song ਮਾਂ ਲਈ ਗਾ ਦਾਓ 🙏

  • @user-dp4up7ff2y
    @user-dp4up7ff2y Місяць тому +36

    ਤੇਰੀ ਵੀ ਕਲਮ ਦਾ ਕੋਇ ਜਵਾਬ ਨਹੀਂ ਬਾਗੀ ਵੀਰੇ, ਜਮ੍ਹਾ ਸਿਰਾ ਲਾਈ ਜਾਂਦਾ ਤੂੰ ਵੀ,,god bless you veere

  • @GURDEEPSINGH-qr1si
    @GURDEEPSINGH-qr1si Місяць тому +8

    ਪਤਾ ਨਹੀਂ ਵੀਰ ਕੀ ਖਾ ਕੇ ਇਹ ਗੀਤ ਲਿਖਦਾ ਬਹੁਤ ਵਧੀਆ ਗੀਤ ਲੱਗਾ

  • @mangli307
    @mangli307 2 місяці тому +13

    ਬਾਗੀ ਤਾਂ ਫਿਰ ਸੱਚੀਂ ਬਾਗੀ ਈ ਆ....❤️❤️

  • @Majhewalajatt02
    @Majhewalajatt02 2 місяці тому +24

    ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ❤
    ਪੁਗਾਉਣੀਆਂ ਕੋਈ-ਕੋਈ ਜਾਣਦਾ❤
    ਲਾ ਤਾਂ ਹਰ ਕੋਈ ਲੈਂਦਾ❤
    ਨਿਭਾਉਣੀਆਂ ਕੋਈ-ਕੋਈ ਜਾਣਦਾ❤

  • @user-sy2gs2mr4l
    @user-sy2gs2mr4l Місяць тому +6

    ਇਹ ਇਸ ਤਰ੍ਹਾਂ ਮਜ਼ੇਦਾਰ ਹੋਣਾ ਚਾਹੀਦਾ ਹੈ.

  • @gurpreetsinghgurpreet1175
    @gurpreetsinghgurpreet1175 15 днів тому +4

    ਅਵਾਜ਼ ਸਿਰਾ ਬਾਗ਼ੀ ਭਰਾ ਤੁਹਾਡੀ ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ

  • @sadhikkhera253
    @sadhikkhera253 2 місяці тому +36

    ਬਾਗੀ ਦੇ 2-3 ਗੀਤਾ ਤੋ ਲਗਦਾ ਬੀ ਬਾਗੀ ਬਾਈ ਨੇ ਢੋਕੇ ਬਹੌਤ ਖਾਦੇ ਆ ਪਰ ਕੋਈ ਗਲ ਨੀ ਸ਼ੇਰਾ ਨੂੰ ਫਰਕ ਨਹੀ ਪਾਇਆ। ਤੇਰੀ ਬੁਰਕ ਨਾਲ ਹੀ ਡੱਬ ਜੰਡੇ ਸਾਰੇ ਓਹ ਬਾਗੀ ਤਾ ਫੇਰ ਬਾਗੀ ਆ। love you baaghi yaar

  • @user-bk9vd8ky2s
    @user-bk9vd8ky2s 2 місяці тому +43

    ਜੱਟਾ ਏਡਾ ਕਿਹੜਾ ਧੋਖਾ ਹੋ ਗਿਆ ਆ ਬਾਗੀਆ ਜਿਹੜਾ ਬਾਗੀ ਈ ਹੋ ਗਿਆ ਆਂ 👌🏻

  • @kuldeepjohal6351
    @kuldeepjohal6351 Місяць тому +5

    ਕੱਲ ਦਾ ਰਿਪੀਟ ਤੇ 50 ਕੁ ਵਾਰੀ ਸੁਣ ਲਿਆ ਗਾਣਾ ਬਹੁਤ ਵਧੀਆ ਗਾਣਾ ਬਾਈ🎉

  • @Randhawasaab-vl5iq
    @Randhawasaab-vl5iq Місяць тому +6

    ਬਾਗ਼ੀ ਵੀਰ ਕੁੜੀਆਂ ਦਾ ਕੋਈ stand ਨਹੀਂ ਹੁੰਦਾ। ਮੁੰਡਾ ਜਿਨਾਂ ਮਰਜ਼ੀ ਦਿਲੋਂ ਪਿਆਰ ਕਰਦਾ ਹੋਵੇ ਪਰ ਇਹ game ਫਿਰ ਵੀ ਪਾ ਜਾਂਦੀਆਂ ਨੇ। ਕਲਯੁਗ ਆ ਵੀਰੋ ਇਥੇ ਬਸ ਲੋਕ ਮਤਲਬ ਕੱਢਦੇ ਆ, ਤੇ ਮਤਲਬ ਨਿਕਲਣ ਤੋਂ ਬਾਅਦ ਵਾਤ ਵੀ ਨਹੀਂ ਪੁੱਛਦੇ।😢😢

  • @officialgill2000
    @officialgill2000 2 місяці тому +7

    ਘੈਂਟ ਆ ਬਾਗ਼ੀ ਬਾਈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਬਹੁਤ ਸੋਹਣੀ video ਸੀ ❤❤❤❤

  • @user-eh5sk7lh3i
    @user-eh5sk7lh3i 2 місяці тому +10

    ਸਿਰਾ ਬਾਗ਼ੀ ਉਸਤਾਦ❤❤

  • @Panchsaabcaterer
    @Panchsaabcaterer Місяць тому +124

    ਸਭ ਤੋਂ ਪਹਿਲਾਂ ਮੁਸੇਵਾਲਾ ਤੇ ਦੂਜੇ ਨੰਬਰ ਤੇ ਬਾਗੀ ਵਧੀਆ ਲੱਗਾ ਮੈਨੂੰ ❤

  • @VikramSingh-oq1io
    @VikramSingh-oq1io Місяць тому +3

    ਇੱਕ ਬਾਈ ਖਜਾਲਾ ਤੇ ਦੂਜਾ ਬਾਗ਼ੀ ਕੋਈ ਤੋੜ ਨੀ ਇਹਨਾਂ ਦੀ ਕਲਮ ਦਾ❤❤

  • @kulbirbhullar818
    @kulbirbhullar818 2 місяці тому +26

    ਕੋਈ ਤੋੜ ਨੀ ਮਾਝੇ ਦੇ ਵਾਸੀ ਦਾ
    ਬਾਗੀ ਤਾਂ ਫਿਰ ਬਾਗੀ ਹੀ ਆ ❤❤

  • @Buadasssafri
    @Buadasssafri 2 місяці тому +6

    End hi ਲਿਖਿਆ ਤੇ end hi ਗਾਇਆ ਏ,
    ਜਿਹਨੂੰ ਕਹਿੰਦੇ ਲੋਕੀ sirra babe ohi ਲਾਇਆ ਏ।

  • @user-xq7hd7zx8n
    @user-xq7hd7zx8n Місяць тому +4

    ਬਾਈ ਬਾਗੀ ਸਿਰਾ ਲਾ ਜਵਾ ਅੱਤ ਘੈਂਟ ਜੱਟਾ। ਗੱਲ ਵੀ ਸਹੀ ਕਹੀਂ ਆ। ਬਾਗੀ ਵੀਰ ਜੀ ek request ਆ ਕਿ ਇੱਕ ਬਹੁਤ sad song ਕੱਢੋ 🙏

  • @malikmattu8800
    @malikmattu8800 Місяць тому +11

    ਕੋਈ ਰੀਸ ਨਹੀਂ ਅੱਜ ਦੇ ਟਾਈਮ ਵਿਚ ਬਾਗ਼ੀ ਦੀ ❤

  • @GurpreetSandhu-iy1kn
    @GurpreetSandhu-iy1kn 2 місяці тому +153

    ਬਾਗੀ ਪਤਾ ਨਹੀਂ ਕੀ ਖਾ ਕੇ ਲਿਖਦਾ ਵਾ ਮੂਸੇ ਵਾਲੇ ਦੇ ਵਾਂਗ ਜਿੱਦਾਂ ਮੂਸੇ ਵਾਲਾ ਸਿੱਧਾ ਚੱਲਦਾ ਹੁਣ ਬਾਗੀ ਸਿੱਧਾ ਚਲਦਾ❤❤❤❤❤❤❤❤❤❤❤❤❤

  • @likeaboss80
    @likeaboss80 2 місяці тому +6

    ਸਿਰਾ ਬਾਗੀ ਭਾਊ🔥🔥

  • @sharrynourt3218
    @sharrynourt3218 Місяць тому +1

    ਗਾਣਾ ਤੇਰਾ ਵੀਰੇਆ ❤ ਸਾ ਹੀ ਜਾਣਾ ਸੀ ਸਾਡੇ ਨਾਲ ਵੀ ਜਾਨੀ ਮਾੜਾ ਕਰਗੇ ਨੇ ਬਹੁਤ ਸੋਹਣਾ ਵੀਰ mera legend bro bahggi❤

  • @HarjinderSingh-xl9xz
    @HarjinderSingh-xl9xz Місяць тому +3

    ਬਹੁਤ ਵਧੀਆ ਵੀਰ ਜੀ ਆਪ ਇਹ ਮਿਰਜ਼ਾ ਰੱਬ ਤੈਨੂੰ ਬਹੁਤ ਜ਼ਿਆਦਾ ਤੱਰਕੀ ਬਖ਼ਸ਼ੇ

  • @ShaganPreet-jn6gw
    @ShaganPreet-jn6gw 2 місяці тому +5

    ਸਿੰਦੇ ਆਲੇ ਘੈਂਟ ਪੂਰਾ ❤❤❤❤❤❤❤❤❤❤❤❤❤❤❤❤❤❤❤❤

  • @jeewanaulakh7856
    @jeewanaulakh7856 2 місяці тому +8

    Baaghi ta far baaghi a ❤️❤️❤️❤️❤️❤️❤️

  • @amritpal9357
    @amritpal9357 14 днів тому +1

    ਸਿਰਾਂ ਕਰਾਤਾ ਬਾਗ਼ੀ ਛੋਟੇ ਵੀਰ, ਜਮਾਂ ਮੇਰੇ ਤੇ ਬਣਾਇਆ 🎉

  • @gurwindersingh6557
    @gurwindersingh6557 Місяць тому +1

    ਬਾਗ਼ੀ ਤੇ ਬਾਗ਼ੀ ਹੀ ਹੁੰਦੈ ਹੈ ਜੀ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਜੱਸੀ ਬਾਗ਼ੀ ਤੇ 🎉🎉🎉🎉🎉

  • @parveensingh3777
    @parveensingh3777 2 місяці тому +4

    ਮਾਝੇ ਵਾਲਾ ਭਾਊ
    ਧੱਕ ਏਦਾਂ ਪਾਊ❤❤

  • @digital_nirmal
    @digital_nirmal 2 місяці тому +7

    Baagi Baagi ਹੋਈ ਪਈ ਆ ਜੱਟਾ..Sidhu bai ਤੋ ਬਾਅਦ ਵੀਰੇ ਤੇਰੇ ਗਾਣੇ ਸੁਣੀ ਦੇ
    ਬਸ..ਖਿੱਚ ਕੇ ਰੱਖ ਬਾਈ..ਗਾਣਾ ਜਮਾ ਸਿਰਾ❤❤

  • @GurpreetSingh-xe1em
    @GurpreetSingh-xe1em Місяць тому +1

    ਬਾਗ਼ੀ ਵੀਰੇ ghaint song ਮਿਰਜਾ ਇਹਦਾ ਦਾ ਹੋਣਾ ਚਾਹੀਦਾ ਆ

  • @SukhwinderSingh-wq5ip
    @SukhwinderSingh-wq5ip Місяць тому +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @official_sidhu_000
    @official_sidhu_000 2 місяці тому +14

    ਬਾਂਗੀ ਤਾ ਫਿਰ ਬਾਂਗੀ ❤
    ਸਿਰਾ ਭਰਾਂ 🎉 ਧੱਕ ਪਾਕੇ ਰੱਖ
    ਮੱਚੋ ਹੇਟਰੋ 😂
    official_sidhu_000

  • @Simma0001
    @Simma0001 2 місяці тому +3

    Bass ਬਹੁਤ ਤਗੜੀ ਆ ਗਾਣੇ ਦੀ 🔥🔥

  • @SukhButtar-sn7lp
    @SukhButtar-sn7lp Місяць тому

    ਬਾਈ ਕੀ ਖਾ ਕਿ ਲਿਖਦਾ ਯਾਰ , ( ❤️👉 ਬਾਗੀ love ❤ u , ਆ ਤੇਰੇ ਨਾਲ ਯਾਰਾ , ਤੇਰੇ ਤੋਂ ਸਿਵਾ ਕਿਸੇ ਦੂਜੇ ਦੇ ਗਾਣੇ ਪਸੰਦ ਹੀ ਨਹੀਂ ਆਉਂਦੇ, ਤੇਰੇ ਹਰੇਕ ਗੀਤ ਦਾ ਕੱਲਾ ਕੱਲਾ ਬੋਲ ਦਿੱਲ ਨੂੰ ਛੂਹ ਲੈਂਦਾ ਏ ❤️👉 love you ਬਾਗੀ ਜਾਨ

  • @SonyMohie-ej8kf
    @SonyMohie-ej8kf Місяць тому +2

    ਬਾਗੀ ਵੀਰੇ ਲਿਖ ਦਾ ਵੀ ਸੋਹਣਾ ਏ ਤੇ ਗਾਉਦਾ ਵੀ ਸੋਹਣਾ ਏ ਪਰ ਜੋ ਤੁਸੀਂ ਆਪਣੇ ਬਾਪੂ ਦਾ ਨਾਮ ਹਰ ਖਾਣੇ ਵਿੱਚ ਲੈਂਦੇ ਹੋ ਸਭ ਤੋਂ ਵਧੀਆ ਲੱਗਾ ਜੀ

  • @bhagatmand2601
    @bhagatmand2601 2 місяці тому +9

    ਸਿਰਾ ਬਾਗੀ ਵੀਰੇ ਪੂਰਾ ਹਸਰਾ❤❤

  • @Gurpreet61211
    @Gurpreet61211 2 місяці тому +3

    ਘੈਂਟ ਆ ਬਾਈ ਸੌਗ ❤❤❤ ਗੁਰਪ੍ਰੀਤ ਮਲੋਟ ਤੋਂ 🎉🎉🎉🎉🎉🎉🎉🎉🎉🎉🎉🎉🎉

  • @user-fb8gs8qz7x
    @user-fb8gs8qz7x 26 днів тому

    ਬਾਗ਼ੀ ਵੀਰੇ ਬਹੁਤ ਸੋਹਣੇ ਗੀਤ ਤੁਹਾਡੇ ਸਾਰੇ ਹੀ 👌👌❤❤

  • @user-bv7wv5wl4y
    @user-bv7wv5wl4y Місяць тому

    ਬਾਈ ਪਹਿਲਾਂ ਪਿਆਰ ਤੇਰੇ ਨਾਲ ਆ ਫੇਰ ਤੇਰੇ ਗੀਤਾਂ ਨਾਲ❤

  • @sahilsahni6345
    @sahilsahni6345 2 місяці тому +5

    Bagghi ❤❤❤ sidhu tee koi fark nhi love you broo ❤️

  • @balvindersingh4555
    @balvindersingh4555 2 місяці тому +3

    Congratulations ONS MUSIC, Pardeoyman Kaushik sir & Baaghi veer ❤God bless🎉🎉🎉🎉🎉 ❤❤❤❤❤❤❤❤❤❤❤❤❤

  • @amanrupal5787
    @amanrupal5787 11 днів тому +5

    ਕਿਆ ਗੱਲਬਾਤ ਆ ਗਾਣੇ ਦੀ compose ਚ ਇਹਨੂੰ ਹੀ ਟੈਲੇਂਟ ਕਹਿੰਦੇ ਆ....GOD BLESS

  • @Rajkumarsrd
    @Rajkumarsrd Місяць тому

    ਸੱਚਾਈ ਅੱਜ ਦੀ 2024 endless veer 100%

  • @ankitashim9268
    @ankitashim9268 2 місяці тому +5

    Bai mere naal v idda hi hoyea ye😢
    Koi na jayya ❤

  • @RanjitSingh-ys8zv
    @RanjitSingh-ys8zv 2 місяці тому +7

    ਘੈਂਟ ਬਾਬੇ 💙

  • @JaskaranAtwal-oe9ru
    @JaskaranAtwal-oe9ru Місяць тому

    ਬਹੁਤ ਵਧੀਆ ਗਾਇਆ ਵੀਰੇ ਸੌਂਗ

  • @preetmalhimalhi1068
    @preetmalhimalhi1068 2 місяці тому +3

    Siraa la ta aa bhai to aa song te nhi te har var mirza e Marya a ❤❤

  • @jarnailrandhawa9034
    @jarnailrandhawa9034 2 місяці тому +30

    Bhai sahib ਖਡੂਰ ਸਾਹਿਬ tu election vich khaar gea group apne ch saraa nu message deo

    • @gaminggangjs4914
      @gaminggangjs4914 Місяць тому

      ਡਿਬਰੂਗੜ੍ਹ ਦੀ ਜੇਲ੍ਹ ਚ ਚੋਟਾਂ ਫਿਰਦਾ ਬੁੱਕਦਾ ❤

    • @sachpreet2823
      @sachpreet2823 Місяць тому

    • @sachpreet2823
      @sachpreet2823 Місяць тому

  • @LovegillLove-io6ze
    @LovegillLove-io6ze Місяць тому

    ਬਾਗੀ ਉਸਤਾਦ 8 ਜੂਨ ਨੂੰ ਵੀਰੋ ਘਰਿਆਲਾ ਪਿੰਡ ਆ ਰਿਹੈ ਹੈ

  • @J_a_g_d_e_e_p_p
    @J_a_g_d_e_e_p_p Місяць тому +1

    ਬਹੁਤ ਵਧੀਆ ਬਾਈ ਜੀ ❤❤❤

  • @OnlyPositive-fg4tf
    @OnlyPositive-fg4tf Місяць тому +4

    ਵਾ ਭੈਜੀ ਕੀੜਾ ਸੋਂਗ ਗਿਆ ਸੀ ਥੋਨੂੰ 😢

  • @adilvirk2443
    @adilvirk2443 Місяць тому +2

    I LOVE YOU❤❤❤
    BAAghi Bhi
    I am form
    Pakistan 🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰
    BIg fan
    Love you Bhi ge

  • @preetjsingh752
    @preetjsingh752 Місяць тому +1

    ਅੱਤ ਗਾਣਾ ਬਾਈ👌

  • @jassagill2932
    @jassagill2932 Місяць тому +1

    ਬਾਗੀ ਤਾਂ ਫਿਰ ਬਾਗੀ ਆ ਕਦੇ ਸੁਣ ਕੇ ਦੇਖੀ ਬੈਠ ਕੇ

  • @bobybans3471
    @bobybans3471 Місяць тому

    ਸਹੀ ਗੱਲ ਏ ਉਸਤਾਦ ਜੀ ______🚩🚩। 🖤💔। ਯਾਰ ਸ਼ਾਹਕੋਟ ਤੋ ਦੁਆਬਾ...... ryte...

  • @bawasandhu1650
    @bawasandhu1650 Місяць тому +1

    ❤❤ ਬਹੁਤ ਹੀ ਵਧੀਆ

  • @SurprisedAstroStation-iu2cw
    @SurprisedAstroStation-iu2cw 11 днів тому

    Baggi veer g sidhu 22 da pulekha penda tere vico. Love you 22

  • @Preet62-uo5xb
    @Preet62-uo5xb Місяць тому

    ❤ਕਿਆ ਬਾਤ ਹੈ ਬਾਗ਼ੀ ਉਸਤਾਦ 🎉

  • @mrmrsgill9727
    @mrmrsgill9727 Місяць тому

    ਬਹੁਤ ਘੈਂਟ song❤ ਜ਼ੁਰਤਾ ਵਾਲਾ ਗਿਤ

  • @JatinderMohan-vb3gr
    @JatinderMohan-vb3gr 11 днів тому

    Bagghi t bagghi fir jiyo Shera mirza eee badl k rkah dita mjaaaa aaa giyaaaa burrrrrraaahhhhhhh❤❤❤❤❤❤❤❤❤❤❤❤

  • @user-cy8gj1tn8c
    @user-cy8gj1tn8c Місяць тому

    Baaghi baaghi ਹੋਈ ਏ

  • @jawandasaab8339
    @jawandasaab8339 Місяць тому

    ਬਾਗੀ ਬਾਈ ਸਿਰਾ ਕਰਾਤਾ ਯਾਰ ਬਾਗੀ ਬਾਗੀ ਹੋਈ ਪਈ ਚਾਰੇ ਪਾਸੇ ਬਾਈ ਲਵ ਯੂ ਬਾਈ ਗੁਰਦਾਸਪੁਰ ਜਿਲੇ ਦਾ ਨਾਂ ਬੋਲਣ ਲਾ ਤਾ ਇੱਕ ਵਾਰ ਫਿਰ ਤੋਂ ਬਾਈ❤❤❤

  • @bobybans3471
    @bobybans3471 Місяць тому

    _____. ਬਹੁਤ ਵਧੀਆ ਲਿਖਿਆ ਬਾਗੀ ਬਾਈ... ਦਾਤਾ ਜੀ ਖੁਸ਼ ਰੱਖੇ

  • @LovegillLove-io6ze
    @LovegillLove-io6ze Місяць тому +1

    ਪਤਾ ਨਹੀ ਮੈ ਕਿੰਨੇ ਵਾਰ ਇਹ ਗਾਣਾ ਸੁਣ ਲਿਆ ਪਰ ਮਨ ਨਹੀਂ ਭਰਦਾ

  • @jagsirbhai6900
    @jagsirbhai6900 Місяць тому

    ❤❤ਸ਼ਿਦੇ ਆਲਾ ਝੋਟਾ❤❤

  • @user-qk7pb4ri9c
    @user-qk7pb4ri9c Місяць тому

    ਬਾਗੀ ਨਿਊ ਸੋਂਗ ਨਾਇਸ ਕੋਕਾ

  • @ManpreetSingh-nh9qz
    @ManpreetSingh-nh9qz Місяць тому

    End ਆ ਗੱਲ ਬਾਤ

  • @KaranpreetsinghKaranpreetsingh
    @KaranpreetsinghKaranpreetsingh 17 днів тому +1

    Vadiaa Bai ji very nice 👌 ❤❤

  • @davinder3988
    @davinder3988 Місяць тому

    Va ohe ਸਿੰਦੇ ਵਾਲਿਆ ❤❤

  • @ranarajpoot77
    @ranarajpoot77 17 днів тому

    Baaghi Baaghi aa❤

  • @vikasbhardwaj6164
    @vikasbhardwaj6164 8 днів тому

    Hayee baaghi ❤❤❤

  • @sukhwindersarari3918
    @sukhwindersarari3918 Місяць тому

    ਕੋਈ ਜਵਾਬ ਨਹੀਂ veer jee good ,,, ਕਿਲ੍ਹਾ ਵਾਲੇ

  • @Rohandeep216
    @Rohandeep216 Місяць тому

    ਸਿਰਾ ਲਾ ਤਾ ਬਾਗ਼ੀ ਭਾਅ

  • @ashwanibajravat9998
    @ashwanibajravat9998 Місяць тому

    ਬਾਕੀ ਗੱਲਾਂ ਦੀਆ ਗੱਲਾ ਅਵਾਜ ਤੇਰੀ ਹੀ ਆ ❤

  • @pardeepsingh7004
    @pardeepsingh7004 Місяць тому

    ਬੱਲੇ ਬਾਗੀ ਬਾਈ ਸਿਰਾ ਕਰਵਾ ਤਾਂ 🎉❤❤❤

  • @lyricsgarrykasla5876
    @lyricsgarrykasla5876 Місяць тому

    ਕਿਉ ਬਾਬਿਓ ਪਾ ਰੱਖੀ ਆ ਧੱਕ ਝੋਟੇ ਨੇ ❤❤❤

  • @SatnamSingh-oe6ry
    @SatnamSingh-oe6ry 19 днів тому

    Last bali ta sirra hi kergeya

  • @12345678978275
    @12345678978275 Місяць тому

    Baaghi ta Baaghi aa fir ❤❤❤❤❤❤❤❤

  • @RajniRajput-lt9xg
    @RajniRajput-lt9xg Місяць тому +1

    Bahut Sona likha Tujhse song Sanu to bahut hi Changa Lag Gaya sun ke🎉🎉🎉🎉love you baaghi bhai❤❤❤❤

  • @user-vn7vt2gr9h
    @user-vn7vt2gr9h Місяць тому

    ਬਾਗੀ ਨੇ ਸਿਰਾ ਲਾਤਾ ਯਰ 🔥💯

  • @shamsherkahlon2344
    @shamsherkahlon2344 2 місяці тому

    ਬਹੁਤ ਵਧੀਆ ਬਾਈ

  • @user-gp8ip4mc5d
    @user-gp8ip4mc5d 18 днів тому

    Bo vdya lga 22 da song❤

  • @user-wb6dn9rh6v
    @user-wb6dn9rh6v Місяць тому

    Baghi nu dekh sidhu di ਯਾਦ ਆਉਂਦੀ ਆ

  • @Bathstudio62
    @Bathstudio62 Місяць тому

    Sidhu+shubh+baagi= Babar Sher,🦅❤️

  • @rupibajwa5837
    @rupibajwa5837 Місяць тому

    Baaghi te fer baaghi ve

  • @user-qr1ud6xd1x
    @user-qr1ud6xd1x 8 днів тому

    Ver g rab Kary ada hit song baj thay ro ❤❤❤❤❤❤❤❤❤❤

  • @jagdevdhaliwal9564
    @jagdevdhaliwal9564 Місяць тому +1

    ਬਾਪੂ ਉਹਦਾ ASI ਬਸ ਉਹ ਹੀ ਮੁਕਰ ਗਈ...ਮਰਨ ਹੋ ਗਿਆ ਉਹਦੇ ਬਿਨਾਂ😢😢

  • @GURU_JI008
    @GURU_JI008 Місяць тому

    ਬਹੁਤ ਵਧੀਆ ਹੈ ਜੀ

  • @Love_nahar_pb02
    @Love_nahar_pb02 Місяць тому

    Nice pra m love ਲਿਖਾਰੀ ✍️

  • @JasskaranJass-oz1wt
    @JasskaranJass-oz1wt Місяць тому

    ਸਵਾਦ ਆਗਿਆ ਜੱਟਾ 👆🚩

  • @BaldevSingh-qt9qv
    @BaldevSingh-qt9qv Місяць тому

    ਜੀਓ ਬਾਗ਼ੀ ਵੀਰ ਬਾਗੀ ਤਾਂ ਫਿਰ ਬਾਗੀ ਆ✌️✌️✌️

  • @HarchandSingh-zs6xj
    @HarchandSingh-zs6xj Місяць тому

    ਬਾਗੀ ਦੂਜਾ ਮੁੱਸੇਵਾਲਾ ਵਾ ਬਹੁਤ ਵਧੀਆ ਲਿੱਖਦਾ ਆ

  • @kulbirsingh1177
    @kulbirsingh1177 Місяць тому

    Sira baai ਬਾਘੀ❤

  • @JsapinderKour
    @JsapinderKour Місяць тому

    Oye layi chalo jor bhave sado das putt shinde wala jana ni je dakeya ❤❤❤

  • @user-it5mr6qo2j
    @user-it5mr6qo2j 24 дні тому +1

    Baaghi ta far Baaghi a♥️♥️♥️♥️♥️♥️♥️♥️😍😍😍😍