ਟਰੈਕਟਰ ਦੇ ਨਾਲ ਆਹ ਕੰਮ ਕਰ ਲਿਓ ਜਿੰਦਗੀ ਭਰ ਇੰਜਣ ਨਹੀਂ ਖਰਾਬ ਹੋਊ || tractor air cleaner

Поділитися
Вставка
  • Опубліковано 11 січ 2025

КОМЕНТАРІ • 13

  • @harpuneetsinghjakhar1507
    @harpuneetsinghjakhar1507 20 годин тому +9

    ਸੁੱਕਾ ਚੋਕ ਹੋ ਜਾਂਦਾ. ਟਰੈਕਟਰ ਜਲਦੀ ਦਬਣ ਲੱਗ ਹੈ. ਤੇਲ ਵਾਲੇ ਨਾਲ ਟਰੈਕਟਰ ਦਬਦਾ ਨਹੀਂ. ਮੈ ਦੋਨੋ ਵਰਤ ਵੇਖ਼ੇ ਹਨ

    • @LovepreetSingh-g8k
      @LovepreetSingh-g8k 14 годин тому +4

      John Deere de sukka hunda oh ta bda nhi ejine life vi vdh a

  • @amolaksingh8954
    @amolaksingh8954 13 годин тому +2

    ਸੂਕਾ ਫਿਲਟਰ ਸਹੀ ਹੰਦਾ ਹੈ ਪਰ ਫਿਲਟਰ ਹਮੇਸਾ ੳਰੀਜਨਲ ਹੀ ਵਰਤੋ ਸਾਫ ਕਰਕੇ ਚੈਕ ਕਰੋ ਕਿ ਸਾਫ ਹੋ ਗਿਆ ਕਿ ਨਹੀ ਕਿਵੈ ਚੈਕ ਕਰਨਾ ਹੈ ਫਿਲਟਰ ਸਾਫ ਕਰਕੇ ਜਗਦਾ ਬਲਵ ਫਿਲਟਰ ਚ ਪਾਕੇ ਵੇਖੋ ਲਾਈਟ ਬਾਹਰ ਆਉਦੀ ਹੈ ਤਾ ਠੀਕ ਢੰਗ ਨਾਲ ਸਾਫ ਹੋ ਗਿਆ ਹੈ ਫਿਲਟਰ ਛੇਤੀ ਬੰਦ ਨਾ ਹੋਵੇ ਉਸ ਅਗੇ ਪ੍ਰੀਈ ਕਲੀਨਰ ਵਧਿਆ ਕਵਾਲਟੀ ਦਾ ਜਰੂਰ ਹੋਨਾ ਚਹਿਦਾ ਹੈ ਤਾ ਕਿ ਚਾਲੀ ਪੰਜਾਹ ਪਰਸੈਟ ਮਿਟੀ ਨੰ ਅਗੇ ਜਾਣ ਹੀ ਨਹੀ ਦੇਦਾ ਫਿਲਟਰ ਛੇਤੀ ਬੰਦ ਨਹੀ ਹੰਦਾ

  • @GurmailButtar-gg9fq
    @GurmailButtar-gg9fq 9 годин тому

    Veer 20 saal hoge tractor chlandean sare sandan te chlaida bus dhyaan rkhna jruri e

  • @big--brain4231
    @big--brain4231 10 годин тому +1

    ਸਭ ਪੰਗੇ ਲੈ ਲੈ ਵੇਖੇ ਆ , ਪਰ ਲੇਜ਼ਰ ਕਰਾਹੇ ਤੋਂ ਬਿਨਾਂ ਬਾਕੀ ਸਭ ਸੰਦਾਂ ਤੇ ਤੇਲ ਵਾਲਾ ਸਭ ਤੋਂ ਵਧੀਆ ਹੈ। ਹੋਰ ਗੱਲ ਕੁਝ ਨਹੀਂ ਲੋਕ ਆਲਸੀ ਹੋ ਗਏ ਹਨ। ਅਕਲ ਹੋਣੀ ਚਾਹੀਦੀ ਹੈ। ਤੇਲ ਵਾਲੇ ਦਾ ਤੇਲ ਗੰਦਾ ਦੀ ਨਹੀਂ ਹੋਣ ਦੇਈਦਾ।

  • @BrarInfotainment
    @BrarInfotainment 17 годин тому +1

    ਜੈਲਦਾਰ ਸਾਹਬ ਅੱਜ ਦਿਲ ਦੀ ਬੁਝ ਲਈ ਤੇਲ ਵਾਲੇ ਏਅਰ ਫਿਲਟਰ ਵਾਰੇ ਗੱਲ ਕਰਕੇ

  • @Normalkisansalarpur7204
    @Normalkisansalarpur7204 17 годин тому +2

    Maid ni karna
    A tan 22 kitabi gllan yar jdon chimni saf nhi karde odon tel sukda hai nale tel ne sif jali liberni hundi he suka vi koi mara nhi nmi tkneek he baki 70 prsent vali risarch kite dekhi nhin don't mind vire

  • @dineshchoudharydcpodvr9
    @dineshchoudharydcpodvr9 14 годин тому

    Nice information veer g

  • @gurmitsingh300
    @gurmitsingh300 9 годин тому

    Oil wala best aa

  • @GurpreetSingh-n8x5p
    @GurpreetSingh-n8x5p 20 годин тому +1

    🎉

  • @iqbalsidhu6651
    @iqbalsidhu6651 16 годин тому

    Well come ji

  • @babbujatt7838
    @babbujatt7838 16 годин тому

    Indo farm tractor da video karo g