Amritsar Firing | 12ਵੀ 'ਚੋ ਪਾਸ ਹੋਣ ਤੋਂ ਬਾਅਦ ਪੁੱਤ ਨੇ ਗੋਲੀ ਮਾਰ ਕੀਤਾ ਪਿਓ ਦਾ ਕਤਲ |
Вставка
- Опубліковано 13 тра 2024
- ਅੰਮ੍ਰਿਤਸਰ ਦੇ ਨੰਗਲੀ ਪਿੰਡ ਦੇ ਵਿੱਚ ਦੇਰ ਰਾਤ ਗੋਲੀਆਂ ਚੱਲਣ ਨਾਲ ਭਿੰਦਾ ਸ਼ਾਹ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦਾ ਬੇਟਾ ਅਮਰਬੀਰ ਵੈਂਟੀਲੇਟਰ ਉੱਤੇ ਹਸਪਤਾਲ ਦਾਖਲ ਹੈ। ਇਸ ਮੌਕੇ ਉੱਤੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਅਸਲਾ ਜਮ੍ਹਾ ਕਰਾ ਦਿੱਤਾ ਸੀ ਅਤੇ ਦੂਜੇ ਅਸਲੇ ਨੂੰ ਜੋ ਕਿ ਕਾਫੀ ਸਮੇਂ ਤੋਂ ਬਾਹਰ ਨਹੀਂ ਕੱਢਿਆ ਸੀ।
#amritsarnews #local18 #punjabnews #firingnews #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਵਾਹਿਗੁਰੂ ਜੀ
Waheguru ji
12ਵੀ kr ਗਿਆ, ਜੇਲ ਜਾਣ ਜੋਗਾ ਹੋ ਗਿਆ ਮਤਲਬ
😂😂😂😂
ਗੰਨ ਹਾਉਸ ਤੋ ਗੰਨ ਰਿਪੇਅਰ ਕਰਵਾ ਕੇ ਲੈਕੇ ਆਏ ਤੇ 12 ਬੋਰ ਵਿੱਚ 2 ਕਾਰਤੂਸ ਪਾ ਕੇ ਪਿਉ ਵੱਲ ਸਿੱਦੀ ਕਰਕੇ ਸਾਫ ਕਰ ਰਿਹਾ ਸੀ ਫਿਰ ਜਦੋ ਪਿਤਾ ੨ ਗੋਲੀਆ ਸਾਤੀ ਵਿੱਚ ਲੱਗ ਗਈਆ ਤਾ ਮੁੰਡੇ ਨੇ ਹਸਪਤਾਲ ਲਿਜਾਣ ਸੇ ਬਜਾਏ ਫਿਰ ਇੱਕ ਕਾਰਤੂਸ ਹੋਰ ਪਾ ਕੇ ਆਪਣੇ ਵੱਲ ਸਿੱਧੀ ਕਰਕੇ ਗੰਨ ਨੂੰ ਸਾਫ ਕੀਤਾ this is totally Fake story but
ਪਰ ਬਹੁਤ ਹੀ ਅਫਸੋਸ ਵਾਲੀ ਘਟਨਾ ਘਰ ਬਰਬਾਦ ਹੋ ਗਿਆ ਭਿੰਦੇ ਸ਼ਾਹ ਬਹੁਤ ਵਧੀਆ ਬੰਦਾ ਸੀ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਦੇਣ so sad 😞 ਅੋਲਾਦ ਅੱਜਕੱਲ ਦੀ ਪਿਉ ਨੂੰ ਵੀ ਬਕਸ਼ਦੀ ਐਨਾ ਗੁੱਸਾ ਸਭ ਖਤਮ ਹੋ ਗਿਆ RIP sha ji 🙏
@@PavinajdeepsinghMuhar mere pind binde sha ji jammen hai kai vaar mile bahout vadiya banda c we are all very shocked
ਪੁੱਤ ਨੇ ਮਾਰਿਆ ਪਿਓ ਨੂੰ ਸਾਡੇ ਗੁਆਂਢ ਦੀ ਖ਼ਬਰ ਹੈ, ਦੋਵਾਂ ਚ ਬਹਿਸ ਹੋਈ 12 ਚੋ no, ਘਟ ਆਉਣ ਕਰਕੇ
Par khnde a ehe sach nai a khnde a k glti nl goli chl gai munde kolo saaf krde time🤔tuhanu paki khaber a dsyo ?
So sad waheguru ji RIP 🙏 🙏
😭😭peo nu maarn toh phlo khud nu maar lenda
Bacha nu numbra krka tag na kro
😢😢😢
Waheguru ji 🙏
Whaguro ji 🙏🙏
😥
😢
Singh Is King
Waheguru Ji
ਪੱਤਰਕਾਰ ਸਾਹਿਬ ਜੀ ਕੋਈ ਵੀ ਵੇਪਨ ਹਤਿਆਰ। ਨੂੰ ਉਸ ਚੇਬਰ ਖਾਲੀ ਕਰਨਾ ਜਰੂਰੀ ਹੁੰਦਾ ਇਹੀ ਲਾਪਰਵਾਹੀ ਹੈ ਏਸ ਦਾ ਐਕੀਡੈਂਟ ਹੋਣਾ ਜੀ ਫਾਇਰ ਹੋਣ ਦਾ ਕਾਰਨ
Parda na pa pp
Number kum aie hon krka aps
Billkul kaljug jora te a
Singh soorme
Jado clean karde ho gun nu ta why put in the goli in pistol
😡☹️
Very bed
Juth bol re police wale...dsna hi nhi chahunde sach....paise de peer a bas
Ghatia Loko je samb sumbal nahi hundi fir kio rakhde ho do weapon
Very bad
Vahgueru kirpa karan😅
ਲਿਖਣਾ ਨਹੀਂ ਆਉਂਦਾ ਤਾਂ ਨਾ ਲਿਖ , Waheguru
Rishtean nu kyu kalankit krde ho soormeo,kisse rishte di ta kadar kar lo,
Police wala jooth bol raha
ਚਿੱਟਾ ਝੁਠ
😂😂😂😂
Fake story
So.sad.news.
Kaljug.jora.ty.h.jio
This is murder and nothing else.
Waheguru ji
ਵਾਹਿਗੁਰੂ ਜੀ