ਲੱਗੇ ਬੇੜੀਆਂ ਡੋਬਣ ਮਲਾਹ ਯਾਰੋ | Varinder Aulakh | GT Road FM

Поділитися
Вставка
  • Опубліковано 28 жов 2024

КОМЕНТАРІ •

  • @bakhshishsinghvirk1055
    @bakhshishsinghvirk1055 4 роки тому +7

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ
    ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ੇ
    ਫਿਗਰ ਮੋਟੇ ਅੱਖਰਾਂ ਵਿਚ ਲਿਖ ਲਿਆ ਕਰੋ
    ਤਾਂ ਕਿ ਵਿਚ ਵਿਚ ਅਟਕਲਾਂ ਨਾਂ ਪੲੇ
    ਵਰਿੰਦਰ ਜੀ ਯਾਰੀ ਰੱਖੋ
    ਵਾਹਿਗੁਰੂ ਮਿਹਰ ਕਰਨਗੇ
    ਬੈਸਟ ਆਫ ਲੱਕ

  • @GurmeetSingh-yu2kp
    @GurmeetSingh-yu2kp 4 роки тому +14

    ਬਹੁਤ ਵਧੀਆ ਢੰਗ ਨਾਲ ਚਪੇੜ ਮਾਰੀ ਹੈ ਸਰਕਾਰ ਦੇ ਮੂੰਹ ਤੇ ਜਿਉਂਦਾ ਰਹੈ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

    • @jasvirkaurkhaira8424
      @jasvirkaurkhaira8424 4 роки тому +2

      ਬਹੁਤ ਵਧੀਆ ਗੱਲ ਹੈ ਵ੍ਹੀਰ ਪਰਮਾਤਮਾ ਆਪ ਜੀ ਤਰੱਕੀ ਬਖਸ਼ੇ

  • @JagsirSingh-qc6tt
    @JagsirSingh-qc6tt 4 роки тому +1

    ਵਾਹ ਜੀ ਵਾਹ ਲਾਜਵਾਬ ਜੀ ਵਾਹਿਗੁਰੂ ਚੜ੍ਹਦੀ ਕਲਾਂ ਰੱਖੇ ਤੁਹਾਨੂੰ

  • @HarpalSingh-ov8nr
    @HarpalSingh-ov8nr 4 роки тому +2

    ਬਹੁਤ ਵਧੀਅਾ िਖਚਕੇ ਰॅਖੋ

  • @jatinderjitsinghgill8930
    @jatinderjitsinghgill8930 4 роки тому +27

    ਬਹੁਤ ਵਧੀਆ ਵੀਰ
    "ਵਾਹਿਗੁਰੂ" ਹਮੇਸ਼ਾ ਸੱਚ ਬੋਲਣ ਦੀ ਤਾਕਤ ਬਖਸ਼ੇ

  • @jassvlogs2380
    @jassvlogs2380 4 роки тому +3

    ਵੇਰੀ ਵੈਰੀ ਵੈਰੀ ਗੁੱਡ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਨਾਗਰਿਕ ਵੀ ਤਰਾਂ ਅੰਕੜੇ ਵੀ ਦੱਸੇ ਸਰਕਾਰ ਨੂੰ ਤਰੀਕੇ ਨਾਲ ਝੰਜੋੜਿਆ ਵੀ ਹੈ ਪਰ ਸਰਕਾਰ ਬੇਸ਼ਰਮ ਹੋ

  • @jsbrar184
    @jsbrar184 4 роки тому

    ਬਿਲਕੁਲ ਠੀਕ ਕਿਹਾ ਵੀਰੇ

  • @jagtarbrar5131
    @jagtarbrar5131 4 роки тому +9

    ਬਹੁਤ ਵਧੀਆ ਵੀਰ ਜੀ

  • @lakhakhan5845
    @lakhakhan5845 4 роки тому +1

    ਔਲਖ ਵੀਰ।ਜੀ।ਸਲਾਮ

  • @bakhshishsinghvirk1055
    @bakhshishsinghvirk1055 4 роки тому +4

    ਜ਼ਿਆਦਾ ਤਰਜੀਹ ਇਸ ਗੱਲ ਤੇ ਜ਼ਰੂਰ ਦਿਓ
    ਕਿ ਜੇ ਦਸ ਪਾਸ ਐਜੂਕੇਸ਼ਨ ਮਨਿਸਟਰ ਹੈ
    ਤਾਂ ਪੜੇ ਲਿਖੇ ਵਰਗ ਨੂੰ ਚੋਣਾਂ ਵਿੱਚ ਸਟੂਡੈਂਟਸ ਨੂੰ ਜ਼ਰੂਰ ਭਾਗ ਲੈਣਾ ਚਾਹੀਦਾ ਹੈ
    ਆਪਣੇ ਲੀਡਰਾਂ ਨੂੰ ਜ਼ਰੂਰ ਖਲਾਰੋ
    ਜਿਤ ਹਾਰ ਵਾਹਿਗੁਰੂ ਦੇ ਹੱਥ ਵਿਚ ਹੈ

    • @inderjeet3132
      @inderjeet3132 4 роки тому

      Eh kam TN koi krda nhi jande sb nae sare phir v pta nhi kya gal aa

  • @butakhan4008
    @butakhan4008 4 роки тому

    ਵਰਿੰਦਰ ਜੀ ਤੁਸੀਂ ਆਪਣੀ ਜਿੰਨੀ ਮਰਜੀ ਡੀਟੇਲ ਨਾਲ ਸਮਝਾ ਲਵੋ ਸਾਇਦ ਇਹਨਾਂ ਦੇ ਕੰਨ ਤੇ ਜੂੰ ਸਰਕ ਪਵੇ

  • @harbanssingh996
    @harbanssingh996 4 роки тому +2

    ਪੰਜਾਬ ਦੇ ਸਤਾਧਾਰੀ ਲੀਡਰ,ਭਾਵੇ ਕਿਸੇ ਪਾਰਟੀ ਦੇ ਹੋਣ,ਮਹਾਢੀਠ ਨੇ.ਅੱਜ ਸਿਅਾਸਤਦਾਨ ਮਾਫੀਅਾ ਰਾਜ ਚਲਾੳੁਦੇ ਨੇ,ਭਾਵੇ ਚਿੱਟਾ,ਕਾਲਾ,ਭੂਰਾ,ਸ਼ਰਾਬ,ਰੇਤ,ਟਰਾਸਪੋਰਟ,ਕੇਬਲ,ਗੈਂਗਸਟਰ.ਇਸ ਤੋ ਬਿਨਾਂ ਹੋਰ ਵੀ ਸੇਵਾ,ਰਾਜ ਨਹੀ ਸੇਵਾ ਦੇ ਨਾਂ ਤੇ ਕਰਦੇ ਹਨ.ਅੱਜ ਕਰੋਨਾ ਕਾਰਨ ਪੰਜਾਬ ਕਰਫਿੳੂ ਵਿਚ ਹੈ.ਕਿਸੇ ਗਰੀਬ ਨੂੰ ਭਾਵੇ ਕੰਮ ਬੰਦ ਹੋਣ ਕਾਰਨ ਰੋਟੀ ਨਾ ਮਿਲੇ,ਪਰ ਹਰ ਕਿਸਮ ਦਾ ਨਸ਼ਾ ਕਰਫਿੳੂ ਵਿਚ ਵੀ ਸ਼ਰੇਅਾਮ ਪਿੰਡਾਂ ਵਿਚ ਮਿਲ ਰਿਹਾ.

  • @vinodbhagsar5432
    @vinodbhagsar5432 4 роки тому

    सच्चाई लिखी 22 ने👌👌👌👌👍👍👍👍👍💕💕💕💕

  • @msrayat6409
    @msrayat6409 4 роки тому +6

    ਆਊ ਅੱਪਾਂ ਰਲ ਮਿੱਲ ਇਸ ਦੁਨੀਯਾ ਨੂੰ ਸਵਰਗ ਬਣਾਇਐ
    ਆਪਣੀ ਧਰਤੀ ਮਾਤਾ ਨੂੰ ਸਾਫ ਸੁਥਰਾ ਤੇ ਹਰਾ ਭਰਾ ਬਣਾਇਐ
    ਗੁਰਬਾਣੀ ਦਾ ਆਸ਼ੇ ਅਨੁਸਾਰ ਵੋਟ ਦਾ ਵਰਤੋਂ ਕਰ ਕੇ CM ,PM ਦੀ ਚੋਣ ਕਰੀਏ
    ਜਿਸ ਕਾ ਤੰਨ,ਮੰਨ,ਧੰਨ ਸੱਬ ਤਿਸ ਕਾ ਸੋਈ ਸੁਗੜ੍ਹ ਸੁਜਾਂਨੀ
    ਸਬ ਤੋਹ ਸਿਆਣਾ ਸਮਜਦਾਰ ਓ ਪ੍ਰਾਣੀ ਹੈ ਜਿਸ ਅੰਦਰ ਤਿਅੱਗ ਹੈ
    ਉਹ ਪ੍ਰਾਣੀ ਦੇਸ਼ ਦੀ ਸੇਵਾ ਕਰਨ ਜੋਗ ਹੈ
    ੧ ਵਾਤਾਵਰਨ ਨੂੰ ਹਰਾ ਭਰਾ ਅਤੇ ਸਾਫ ਸੁਥਰਾ
    ੨ ਦੇਸ ਦੇ ਹਰ ਪ੍ਰਾਣੀ ਨੂੰ ਬਰਾਬਰੀ ਤੇ ਨਾਇਆ ਦੇਵੇ
    ੩ ਦੇਸ ਦੇ ਹਰ ਪ੍ਰਾਣੀ ਨੂੰ ਵਿਦਿਆ ਮੁਫ਼ਤ
    ੪ ਦੇਸ ਦੇ ਹਰ ਪ੍ਰਾਣੀ ਨੂੰ ਬਿਮਾਰੀ ਇਲਾਜ਼ ਮੁਫ਼ਤ
    ੫ ਦੇਸ ਦੇ ਹਰ ਪ੍ਰਾਣੀ ਨੂੰ ਕਿਰਤ ਪ੍ਰਦਾਨ ਕਰੇ
    ੬ ਸੀਨੀਅਰ ਵਾਸਤੇ ਪੈਨਸ਼ਨ
    ੭ ਨੇਚਰ ਦਾ ਪੂਰਾ ਸਾਂਭ ਸਬਾਲ ਰੱਖੀ ਜਾਵੇ
    ੫ ਸਾਲ ਸੇਵਾ ਮੁਕਤੀ ਤਹ ਬਾਦ ਉਸ CM ,PM ਨੂੰ ਰਹਾਇਸ਼,ਪੈਨਸ਼ਨ ਵਿਸੀਟਿੰਗ ਜੀਵਨ ਭਰ ਸਹੂਲਤ ਜਨਤਾ ਦਾ ਫਰਜ਼ ਹੈ
    ਮੇਰਾ ਸੁਜਾ ਚੰਗਾ ਹੈ ਤੇ ਅੱਗੇ ਭੇਜਣਾ ਜੀ

  • @lakhwindersingh7252
    @lakhwindersingh7252 4 роки тому +7

    ਸਹੀ ਕਿਹਾ ਵੀਰ ਜੀ ਤੁਸੀਂ ਹਸਪਤਾਲ ਵਿਚ ਵਾਕਿਆ ਹੀ ਗੁੰਡਾ ਗਰਦੀ ਚਲ ਰਹੀ ਹੈ

  • @kawaljeetsingh9077
    @kawaljeetsingh9077 4 роки тому +1

    Very very nice g

  • @damanpreetdeol8509
    @damanpreetdeol8509 4 роки тому +1

    Veer bohut vadiya mudhee chake ne.Punjab de loka nu bohut umeed si captain sarkar ton. Captain sarkar fail ah har field wich. Electricity, Reservation, Every year school addmission fees, No jobs.ect.

  • @sonuborwalatiwana4370
    @sonuborwalatiwana4370 4 роки тому +8

    ਸੱਚ ਹੈ ਛੋਟੇ ਵੀਰ ਪਰ ਸੱਚ ਬੋਲਣਾ ਬੰਦ ਨਾ ਕਰੀ ਕਿਉਂਕਿ ਆਪਾ ਫ਼ੇਰ ਇੱਕ ਜੰਗ ਜਿੱਤਣੀ ਹੈ ਉਹ ਜੰਗ ਪੰਜਾਬ ਦੇ ਲੋਕਾਂ ਤੋਂ ਤੋਂ ਨਹੀਂ ਲੀਡਰਾਂ ਨੂੰ ਭਜਾਉਣਾ ਪਉ ਹਿੱਮਤ ਰੱਖ ਜੈ ਹਿੰਦ

  • @gurwantsingh8363
    @gurwantsingh8363 3 роки тому

    Good Very Good

  • @manpreetsinghpreet8076
    @manpreetsinghpreet8076 4 роки тому

    Very good job veer

  • @satwinderkamboj6368
    @satwinderkamboj6368 4 роки тому

    Very good GBU

  • @bathindapb0325
    @bathindapb0325 4 роки тому +1

    ਵਹੂਤ ਵਧੀਆ ਵੀਰ ਜੀ ਸੱਚ ਹੈ

  • @darshansinghdarshansingh3797
    @darshansinghdarshansingh3797 4 роки тому +1

    ਸਤਿ ਸ੍ਰੀ ਅਕਾਲ ਜੀ

  • @jaswindersinghlaad8297
    @jaswindersinghlaad8297 4 роки тому

    Bahut wadia bro👍

  • @dhaliwalsukhrajdeep
    @dhaliwalsukhrajdeep 4 роки тому +3

    Very good job

  • @butakhan4008
    @butakhan4008 4 роки тому

    ਵਾਹ ਉਏ ਪੁੱਤਰਾ ਜਮ੍ਹਾਂ ਕਮਾਲ ਕਰਤੀ ਵੈਰੀ ਗੁੱਡ ਬਿਲਕੁਲ ਸਹੀ ਸਬਦ ਬੋਲੇ ਹਨ ਇਕ ਵੀ ਝੂਠਾ ਨਹੀ। ਦਿੱਲੀ ਦੰਗੇ ਵਾਲੀ ਗੱਲ ਕੀਤੀ ਹੁਣ ਇਹ ਨਾ ਸਮਝੀ ਕਿ ਮੈ ਮੁਸਲਿਮ ਹਾ ਮੈਂ ਤਾਂ ਤੁਹਾਡੀ ਸਿਫਤ ਕੀਤੀ ਹੈਂ ਕੇ ਜਿੱਤ ਕੇਜਰੀਵਾਲ ਦੀ ਹੋਈ ਅਤੇ ਮਾਰੇ ਮੁਸਲਮਾਨ ਇਹ ਕਿਉਂ ਹੋਇਆ ਬਾਕੀ ਅੱਲਾਹ ਤੇਰੀ ਕਲਮ ਅਤੇ ਤੇਰੀ ਜੁਬਾਨ ਨੂੰ ਇਸ ਤਰਾਂ ਹੀ ਬੱਰਕਰਾਰ ਹੀ ਰੱਖੇ (ਆਮੀਨ )

  • @binderpandhar132
    @binderpandhar132 3 роки тому

    Good.job.Bro

  • @lakhveerbassi2719
    @lakhveerbassi2719 4 роки тому +1

    very nice bro 👍👍🇨🇦

  • @MalkitSingh-kv5ly
    @MalkitSingh-kv5ly 4 роки тому

    Bahut vadia bete.

  • @jasdhillon846
    @jasdhillon846 4 роки тому +5

    Good wrk zara

  • @balwindersinghbschahal1109
    @balwindersinghbschahal1109 4 місяці тому

    Very good

  • @dhaliwalsukhrajdeep
    @dhaliwalsukhrajdeep 3 роки тому

    👍👍👍

  • @Harpreetsingh-kf4hg
    @Harpreetsingh-kf4hg 4 роки тому

    ਚੰਗਾ ਲੱਗਾ ਬਾਈ,, ,

  • @balvirsidhu3195
    @balvirsidhu3195 4 роки тому

    Very nice

  • @gurveersekhon1806
    @gurveersekhon1806 4 роки тому

    Good job

  • @butakhan4008
    @butakhan4008 4 роки тому

    ਵਰਿੰਦਰ ਜੀ ਕੈਪਟਨ ਸਾਬ ਨੇ (phd)ਵਾਲੇ ਬੱਚਿਆਂ ਦੀ ਤਨਖਾਹ ਕੁਝ ਜਿਆਦਾ ਲਿਖ ਦਿੱਤੀ ਬੋਰਡ ਤੇ ਅਤੇ ਤਨਖਾਹ ਘੱਟ ਕਰਨ ਦੀ ਕੋਸ਼ਿਸ਼ ਕਰਨ ਕੈਪਟਨ ਸਾਬ ਕਿਉਂਕਿ ਇਕ ਲੇਬਰ ਵਾਲੇ ਦੀ ਦਿਹਾੜੀ (350) ਰੁਪਏ ਹੈ ਇਕ ਮਹੀਨੇ ਦਾ ਦਸ ਹਜਾਰ ਪੰਜ ਸੌ ਬਣਦਾ ਅਤੇ ।ਪੀ ਐਚ ਡੀ। ਵਾਲੇ ਨੇ ਇੰਨੀ ਜਿਆਦਾ ਮਿਹਨਤ ਤੇ ਇਨ੍ਹਾਂ ਜਿਆਦਾ ਪੈਸਾ ਬਰਬਾਦ ਅਤੇ ਇਨ੍ਹਾਂ ਸਮਾ ਖਰਾਬ ਕੀਤਾ ਫੇਰ ਤੁਸੀਂ ਆਪ ਦੱਸੋ ਲੇਬਰ ਚੰਗੀ ਕੇ। ਪੀ ਐਚ ਡੀ

  • @GurwinderSingh-qd8su
    @GurwinderSingh-qd8su 4 роки тому

    👍

  • @lashmansingh5571
    @lashmansingh5571 4 роки тому +2

    Very very good waheguru jio

  • @karmjeetdhaliwal8069
    @karmjeetdhaliwal8069 4 роки тому +1

    Good job brother

  • @janakraj7402
    @janakraj7402 4 роки тому +4

    ਬੋਲਣ ਵਿੱਚ ਪਰਿਪਕਿਵਿਤਾ ਬਹੁਤ ਜਰੂਰੀ ਹੈ ।

  • @GurdeepSingh-ld4km
    @GurdeepSingh-ld4km 4 роки тому +2

    Bauhth achhchha ji

  • @princesehgal2190
    @princesehgal2190 4 роки тому +1

    Bhut vadia likhea ty boleaa such nu slaam

  • @ManpreetKaur-cm6qy
    @ManpreetKaur-cm6qy 4 роки тому

    ਵੈਰੀ ਗੁੱਡ ਜੀ। ਸੱਚ। ਬੋਲਣ। ਦੀ। ਹਿਮਤ ਹੇ ਪੰਜ। ਸਾਲ। ਇੱਕ ਸਰਕਾਰ। ਅਉਦੀ ਹੇ ਪੰਜ ਸਾਲ। ਦੂਜੀ ਪੰਜਾਬ। ਨੁੱ। ਲੂਟ। ਖਾਅ। ਗਏ। ਨੇ ਆਪਣੇ। ਘਰ ਭਰ। ਲਏ। ਨੇ ਮੰਤਰੀਆ ਨੇ ਜਿਹੜੀ ਸਰਕਾਰ ਆਉਦੀ ਸਬ ਤੋ ਪਹਿਲੋ। ਆਪਣੇ। ਘਰ। ਭਰਦੇ। ਨੇ ਇਸ ਪਾਪੀ ਕੈਪਟਨ ਨੁ ਸਾਰਾ ਪਤਾ ਹੇ ਗੁਰੂ ਗਰੰਥ ਜੀ ਦੇ। ਕਾਤਲਾ ਦਾ ਲੇਕਣ ਇਸ ਨੇ। ਉਨਾ ਫਰਨਾ ਨਹੀ ਹੇ ਝੂਟੀ ਸੋਹ। ਖਾਣ। ਵਾਲੇ ਕੈਪਟਨ। ਸਾਰਾ। ਪਤਾ ਹੇ ਪਤਾ ਨਹੀ ਹੇ ਕੇ ਇਹ ਲੋਕਾ ਨੁ ਰੱਬ ਤੋ ਡਰ ਨਹੀ ਲੱਗਦਾ ਹੇ ਇਨਾ ਲੋਕਾ ਨੁੱ ਇਹ ਵੀ। ਪਤਾ ਹੇ ਕੇ। ਅਸੀ ਬੁੱਡੇ ਹੋ ਗਏ ਹਾ ਅਸੀ ਮਰਨ ਕਿਨਾਰੇ ਹਾ ਮਰ ਕੇ ਵਾਹਿਗੁਰੂ ਜੀ ਕੋਲ ਕਿ ਮੂਹ ਲੇ ਕੇ ਜਾਣਾ। ਹੇ ਜੀ। 🙏🙏

  • @shivanisharma5562
    @shivanisharma5562 6 місяців тому

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢

  • @RashidAli-vj1zw
    @RashidAli-vj1zw 4 роки тому

    Wah g wah veer g

  • @TarsemSingh-jo9ns
    @TarsemSingh-jo9ns 4 роки тому +3

    Good job vir g

  • @BaljitSingh-yg8ej
    @BaljitSingh-yg8ej 4 роки тому +1

    Very nice bro

  • @harmansingh960
    @harmansingh960 4 роки тому

    Nice

  • @msrayat6409
    @msrayat6409 4 роки тому +2

    excellent g

  • @GurleenKaur-mj8hq
    @GurleenKaur-mj8hq 4 роки тому +1

    Good very good veer ji

  • @fatehmotivationarctictern5076
    @fatehmotivationarctictern5076 4 роки тому +4

    good job bro

  • @sandhukuldipsandhukuldip7071
    @sandhukuldipsandhukuldip7071 4 роки тому +5

    Retirement age will don 50 year old person by govt of India and state government

  • @navisidhu8512
    @navisidhu8512 4 роки тому +9

    Kaim bro set a kam khich k

  • @YOUTUBESHORTSMINING
    @YOUTUBESHORTSMINING 4 роки тому +2

    ਇਕੋ ਵਰਡ ਬਾਰ ਬਾਰ ਨਾ ਬੋਲਿਆ ਕਰੋ ਯਾਰ
    ਬਾਕੀ ਤੁਹਾਡਾ ਕੋਈ ਜਵਾਬ ਨਹੀਂ Best of luck

  • @GamingChandigarh
    @GamingChandigarh 4 роки тому

    Veer ok kabit saria parties de chon manifest and report kard te ve likh last 20 year minimum

  • @babbushergill6718
    @babbushergill6718 4 роки тому +1

    Nice bro

  • @harbachansingh6153
    @harbachansingh6153 4 роки тому

    Bilkul shi veere, kr nge leder nu

  • @sukhrajsingh548
    @sukhrajsingh548 4 роки тому +2

    Shera takda hoja we are all with you

  • @sohanlal6321
    @sohanlal6321 4 роки тому +2

    Very good dear son sarkaran ton bach ke rahi

  • @balwantsran7423
    @balwantsran7423 4 роки тому +8

    Be careful about the captan govt.

  • @msrayat6409
    @msrayat6409 4 роки тому +1

    great voice g

  • @Gurpreetsingh-ro6fz
    @Gurpreetsingh-ro6fz 4 роки тому

    Singh vee Hona chahida Varinder naal

  • @jasminekaur823
    @jasminekaur823 4 роки тому +4

    Kaash leaders de dimag sahi ho jaan oh Punjab layi kuch karn

  • @ravindersinghlahoriya9422
    @ravindersinghlahoriya9422 4 роки тому +1

    Good vr a

  • @gurbachansinghbachan8976
    @gurbachansinghbachan8976 4 роки тому +1

    Kripa Karke free add channel karo

  • @rajinderele8453
    @rajinderele8453 4 роки тому +1

    Varinder veer tuhade bolan da tarika &matter bahut vadia par shabda di tarteeb sahi hundi ta hor v vadia hunda

  • @anmol2262
    @anmol2262 4 роки тому +1

    👌👌👌

  • @sajjansingh3675
    @sajjansingh3675 4 роки тому +1

    Good y

  • @Avtarsingh-fy6ex
    @Avtarsingh-fy6ex 4 роки тому

    L

  • @shaganlalgawri2466
    @shaganlalgawri2466 4 роки тому +3

    Lakh lahnta aj de lealdra nu jhuge aapne lge ne bharn yaro

  • @preetkour7869
    @preetkour7869 4 роки тому +3

    veer ji es ne ki sarkari nokri ki dayni a
    veer asi aatari wahga bodar ha l433 kuli ha
    saday daday paraday wahga bodar te paar too too k mar gaya
    par ajay tak paka ne kita
    veer ji aatari kuliya te koi kaveta likh do
    saday birgugar kuliya nu koi in insaf mil jay

  • @mansehajsingh6389
    @mansehajsingh6389 4 роки тому

    Singh is king jandabad

  • @ajaysingh2529
    @ajaysingh2529 4 роки тому +1

    Ik chhagi suruat 🙏

  • @angrejsingh-tj7wm
    @angrejsingh-tj7wm 4 роки тому +1

    Bir tusi kas li kase nu bura bala kade rhane ho thudi adt ch gal saml ho rhi hai

  • @DavinderSingh-xz4ox
    @DavinderSingh-xz4ox 4 роки тому +5

    58. Ton.45..sal..ratayar.ment...omar..kiti.jave.nokaryan..hi.nokaryan

  • @raghavsharma7483
    @raghavsharma7483 4 роки тому +3

    ka khalsa WaheGuru ji ki fateh 200 Maher parmatma khud Karen Om Shri parmatmane namah Om Shri parmatmane namah Om Shri parmatmane namah radhe radhe radhe radhe radhe radhe jay Shri ram jay Shri ram Hari Om Hari Om Hari Om tat Om shanti shanti shanti

  • @shailendrashailendra6774
    @shailendrashailendra6774 4 роки тому +2

    .plan.vir.g.nama.kam.ki.Buolan.da.ki.karn.he.vire..g

  • @manikbhagat8209
    @manikbhagat8209 4 роки тому +2

    ..

  • @JarnailSingh-qw9yu
    @JarnailSingh-qw9yu 4 роки тому +1

    ਜਾਂਚ ਤਾਂ ਗੋਲੀ ਕਾਂਡ ਦੀ ਵੀ ਕਰਨੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵੀ ਕਰਨੀ ਐਂ ਹੋਰ ਵੀ ਬਹੁਤ ਸਾਰੀਆਂ ਜਾਂਚਾਂ ਪਈਆਂ ਨੇ ਕਰਨ ਨੂੰ ਪਰ ਕੀ ਕਰੀਏ, ਜਾਂਚ ਕਰਨ ਵਾਲੀ ਮਸ਼ੀਨ ਆਉਣੀ ਆਂ ਚਾਈਨਾ ਚੋਂ ਕਰੋਨਾ ਕਰਕੇ ਹਾਲੇ ਚਾਈਨਾ ਵੀ ਬੰਦ ਐ ਤੇ ਆਪਣੇ ਮੁਲਕ ਸਮੇਤ ਸਾਰੇ ਮੁਲਕ ਵੀ ਬੰਦ ਨੇ, ਜਦੋਂ ਵੀ ਆਵਾ ਜਾਵੀ ਖੁਲ੍ਹ ਜਾਵੇਗੀ ਤਾਂ ਉਹ ਮਸ਼ੀਨ ਵੀ ਆ ਜਾਵੇਗੀ ਤੇ ਉਸ ਮਸ਼ੀਨ ਨੇ ਸਾਰੀਆਂ ਜਾਂਚਾਂ ਇਕ ਦਿਨ ਚ ਈ ਪੂਰੀਆਂ ਕਰ ਦੇਣੀਆਂ ਨੇ ਤੂੰ ਕਾਕਾ ਫਿਕਰ ਨਾ ਕਰ ।ਤੂੰ ਮਸ਼ੀਨ ਦਾ ਕਮਾਲ ਦੇਖੀਂ ।😁😂😃😄😂😂😂😂

  • @sarabjitsingh8042
    @sarabjitsingh8042 4 роки тому +1

    CM Punjab Bekar

  • @harinarayan7895
    @harinarayan7895 4 роки тому +1

    Eh saare hi chote mote amli under dite h vadha mujrim nhi h koi v ohna nu te MLA te mantri aap parmot karde aa

  • @nagindergill5514
    @nagindergill5514 4 роки тому +2

    ਬਾਈ ਗੱਲ ਬਣੀ ਨੀ

  • @preetkour7869
    @preetkour7869 4 роки тому +1

    22 ji aapna no do

  • @LakhveerSingh-zn4ki
    @LakhveerSingh-zn4ki 4 роки тому

    Dislike karn wale bund de den

  • @angrejsingh-tj7wm
    @angrejsingh-tj7wm 4 роки тому

    Tusi sardar thunu soba ni dada kase bir bura bhala kahna

  • @harwindersingh9837
    @harwindersingh9837 4 роки тому

    ਵੀਰ ਕਵਿਤਾ ਬੋਲਣ ਤੋ ਪਹਿਲਾਂ ਚੰਗੀ ਤਰਾ ਯਾਦ ਕਰ ਲਿਆ ਕਰੋ ।ਬਾਕੀ ✔ ਏ

  • @gurwindersingh-ii7wf
    @gurwindersingh-ii7wf 4 роки тому +14

    ਬਹੁਤ ਵਧੀਆ ਵੀਰ ਜੀ

  • @balbirrandhawa6182
    @balbirrandhawa6182 4 роки тому

    Very good

  • @NREGA123
    @NREGA123 4 роки тому +3

    Good job

  • @mdeepsingh4231
    @mdeepsingh4231 4 роки тому +1

    Good job vir ji

  • @janagaljsjanagaljs6856
    @janagaljsjanagaljs6856 4 роки тому +2

    Nice

  • @bakhshishkhara1372
    @bakhshishkhara1372 4 роки тому +1

    Very good