ਪਾਕ ਸਤਾਨੀ ਮੁੰਡੇ ਦੇ ਕ ਤ *ਲ ਵਿੱਚ 5 ਪੰਜਾਬੀਆਂ ਨੂੰ 25 25 ਸਾਲ ਦੀ ਸਜ਼ਾ ਤੇ 60 ਲੱਖ ਰੁਪਏ ਜਰਮਾਨਾ

Поділитися
Вставка
  • Опубліковано 15 вер 2024
  • ਪਾਕ ਸਤਾਨੀ ਮੁੰਡੇ ਦੇ ਕ ਤ *ਲ ਵਿੱਚ
    5 ਪੰਜਾਬੀਆਂ ਨੂੰ 25 25 ਸਾਲ ਦੀ ਸਜ਼ਾ ਤੇ 60 ਲੱਖ ਰੁਪਏ ਜਰਮਾਨਾ
    ਪਰਿਵਾਰਾਂ ਦਾ ਰੋ ਰੋ ਬੁ*ਰਾ ਹਾਲ
    Jagraj singh pita. 8198066778
    Ram Singh sarpanch
    9530502414
    #malukatv
    #malukashow #ulo #sapekarsingh #kanthkaler
    #straightforward#malukatv #vishukhetia #fathesyan #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
    #

КОМЕНТАРІ • 27

  • @ArshdeepSingh-oh4qk
    @ArshdeepSingh-oh4qk Місяць тому +13

    ਉਥੇ ਜਾਕੇ ਗੁੰਡਾ ਗਰਦੀ ਕਰਦੇ ਨੇ ਹੁਣ ਗੁਰੂ ਦੀਆਂ ਗੋਲਕਾਂ ਚੋ ਪੈਸੇ ਲਾ ਕੇ ਮੁੰਡਾ ਛੁਡਵਾ ਲੳਊ
    ਸ਼ਾਬਾਸ਼ ਬਹੁਤ ਸਿਆਣੀ ਗੱਲ ਐ

  • @baljitsingh6957
    @baljitsingh6957 Місяць тому +6

    ਬਿਗਾਨੇ ਮੁਲਕ ਵਿੱਚ ਬਹੁਤ ਹੀ ਸੁਚੇਤ ਹੋਕੇ ਤੇ ਉਥੋਂ ਦੇ ਕਾਇਦੇ ਕਾਨੂੰਨ ਅਨੁਸਾਰ ਰਹਿਣਾ ਚਾਹੀਦਾ ਹੈ।

  • @SardoolsinghKang
    @SardoolsinghKang Місяць тому +4

    ਜਦੋਂ ਦਸ ਕੁਝ ਸਾਲ ਪਹਿਲਾਂ ਆਰ ਪੀ ਸਿੰਘ ਛੁਡਵਾਕੇ ਲਿਆਇਆ ਸਤਾਰਾਂ ਬੰਦੇ ਸੇਮ ਕੇਸ ਸੀ ਓਦੋਂ ਹੀ ਮੈਂ ਕਿਹਾ ਸੀ ਕਿ ਗ਼ਲਤ ਕਰ ਰਿਹਾ ਇਹ ਪੰਜਾਬੀ ਗਲਤੀਆਂ ਕਰਦੇ ਨੇ ਭਾਵੇਂ ਇੰਡੀਅਨ ਨੇ ਤੋਂ ਭਾਵੇਂ ਪਾਕਿਸਤਾਨੀ ਨੇ ਇਹ ਇਕ ਧੰਦਾ ਬਣ ਗਿਆ

  • @sukhdebgill4016
    @sukhdebgill4016 Місяць тому +10

    ਵੀਰੇ ਸੌਦੀ ਅਰਬ ਵਿੱਚ 11 ਸਾਲ ਹੋ ਗਏ ਇਥੇ ਸਾਨੂੰ ਕੋਈ ਡਰ ਨਹੀਂ ਪਰ ਗਲਤੀ ਦੀ ਕੋਈ ਮਾਫੀ ਨਹੀਂ ਇਥੇ ਪਰ ਭਰਾਵਾਂ ਦਾ ਸਾਥ ਦਿਓ ਪੰਜਾਂ ਦੇ

  • @JaswinderSingh-yj7ji
    @JaswinderSingh-yj7ji Місяць тому +3

    ਬਾਈ ਜੀ ਬਿਨਾਂ ਗਲਤੀ ਤੋਂ ਅਦਬ ਦੀ ਵਿੱਚ ਕੋਈ ਸਜ਼ਾ ਨਹੀਂ ਹੈ ਗਲਤੀ ਕਰੋਗੇ ਸਜਾ ਭੁਗਤ ਹੋਵੇ ਅਸੀਂ ਅਦਬ ਚ ਰਹੇ ਹ ਕੋਈ ਕਿਸੇ ਨੂੰ ਓਏ ਨਹੀਂ ਕਹਿੰਦਾ ਹੈ

  • @user-en1of6hr5k
    @user-en1of6hr5k Місяць тому +1

    Wahe,Guru,ji,Wahe,Guru,ji

  • @baltejsingh4559
    @baltejsingh4559 Місяць тому +3

    ਉੱਥੇ ਗਲਤ ਨਹੀਂ ਹੁੰਦਾਜੇ ਕਦਰ ਕਰੋਗੇ ਸਜ਼ਾ ਤਾਂ ਮਿਲਣੀ ਹੈ ਬਾਈ

  • @SukhwinderSingh-qn4rj
    @SukhwinderSingh-qn4rj Місяць тому +2

    Waheguru ji mehar karan ji

  • @baljitdeol-ix7fx
    @baljitdeol-ix7fx Місяць тому +1

    Brother, I'm living in Saudi arab since
    1988 to 1992 but not any problem must be followed the laws.

  • @Jasvir1313Kaler
    @Jasvir1313Kaler Місяць тому +1

    Madad-joror-karni-chadie-hai

  • @rajsidhu7169
    @rajsidhu7169 Місяць тому +1

    Punjab sarkar nu help karni chaidi va

  • @KalaSingh-og6gm
    @KalaSingh-og6gm Місяць тому +3

    10000:

  • @user-or8sy9pq2b
    @user-or8sy9pq2b Місяць тому

    भाई जी, अरब देशों में बिना सबूत के किसी को सजा नही मिलती कुछ ना कुछ तो सबूत तो मिले ही होंगे
    जिसका बेटा मार डाला उन माँ बाप के बारे मे तो आप सोच कर देख लो

  • @ArshdeepSingh-oh4qk
    @ArshdeepSingh-oh4qk Місяць тому +3

    ਸਰਪੰਚ ਐ ਤੂੰ ਕਿਲਾ ਵੇਚਦੇ ਕੀ ਫਰਕ ਪੈਂਦਾ ਐ

  • @JasPinder-gx3xs
    @JasPinder-gx3xs Місяць тому

    BHAEE SAAB JIS. ELE KUMAEE KURNA BHEJDEHO OUS VELE MI SOCHEAA KRO AUJ GURDOWAREAAN CHO MUNGDE HO BARAN. BARAN LUKH HEE HAI EANI KUMAEE TE KITEE HOVEGI BHEJDO KINE KU PUNJAB AADMIAAN NOO BARAN BARAN LUKH HEE AOUNDA BHAEE BHUR DEVO JI KEHRRHA KISE VASTE KUMAEE KURDE SUN RS DHALIWALL ❤

  • @harcharansingh1737
    @harcharansingh1737 Місяць тому

    ਬਾਈ ਜੀ ਕਤਲ ਕਰਨ ਵਾਲੇ ਦੀ ਮੱਦਦ ਕਰਨ ਵਾਲਾ ਬਰਾਬਰ ਦਾ ਦੋਸ਼ੀ ਹੁੰਦਾ ਇਹ ਝੂਠ ਬੋਲਦੇ ਹਨ ਕਤਲ ਇਹਨਾਂ ਦੇ ਮੁੰਡਿਆਂ ਨੇ ਕੀਤਾ

  • @katankatana2349
    @katankatana2349 Місяць тому +3

    Tik k rah jan

  • @user-kf1cp1td9z
    @user-kf1cp1td9z Місяць тому

    Dr sp obrai nal contract krn

  • @katankatana2349
    @katankatana2349 Місяць тому +1

    Mmnde v hular vsji karde

  • @satyadevi9259
    @satyadevi9259 Місяць тому

    Jehde greeb log kise na kise bimari kar k ilaj dukho manje te Pye aa marn kinare aa ona nu v fr guru diya golk vicho paise de do fr

  • @jagjeetsinghrajputpawar8678
    @jagjeetsinghrajputpawar8678 Місяць тому

    Katla lie koi madad nei

  • @balcollection3105
    @balcollection3105 Місяць тому

    Ek munda apne punb da marya..hune pakistan waleya..ek apne punjabi ny hee marta

  • @rajucheema-wr4xj
    @rajucheema-wr4xj Місяць тому

    ਇਹਨਾਂ ਮੁੰਡਿਆਂ ਨੇ ਹਿੰਦੋਸਤਾਨ ਦੇਸ਼ ਲਈ, ਪਾਕਿਸਤਾਨੀ ਨਾਗਰਿਕ ਨੂੰ ਮਾਰਿਆ ਹੈ। ਇਸ ਲਈ, ਹਿੰਦੋਸਤਾਨ ਦੀ ਹਕੂਮਤ ਨੂੰ ਚਾਹੀਦਾ ਹੈ ਇਨ੍ਹਾਂ ਦੀ ਮੱਦਦ ਕੀਤੀ ਜਾਵੇ। ਗੁਰਦੁਆਰਿਆਂ ਜਾਂ ਸਿੱਖਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਲੱਗਦਾ।

    • @AvtarGujjar-je8hj
      @AvtarGujjar-je8hj Місяць тому

      Veer ji ehna nu ki bharat sarkar ne kiha c ki tusi Pakistani nu mar dio hud hogi yr bai tuadi je ena josh si ta foz vich bharti ho jan fr pta lgda jdo brabr goli chaldia bai yr mere 3bhra foz vich ae jdo koi v bordar to mari khabr aundia ta sanu pta sade privar te ki bitdi hai