ਕਲਿ ਤਾਰਣਿ ਗੁਰੁ ਨਾਨਕੁ ਆਇਆ ॥੨੩॥ Kal taaran guru nanak aaya. jeevan singh batala

Поділитися
Вставка
  • Опубліковано 1 тра 2024
  • ਪਉੜੀ ੨੩ : ਗੁਰੁ ਅਵਤਾਰ
    Coming of the Guru
    ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
    The benefactor Lord listened to the cries (of humanity) and sent Guru Nanak to this world.
    ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ।
    He washed His feet, eulogised God and got his Disciples drink the ambrosia of his feet.
    ਪਾਰਬ੍ਰਹਮੁ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇਕੁ ਦਿਖਾਇਆ।
    He preached in this darkage (kaliyug) that, saragun (Brahm) and nirgun (Parbrahm) are the same and identical.
    ਚਾਰੇ ਪੈਰ ਧਰੱਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ।
    Dharma was now established on its four feet and all the four castes (through fraternal feeling) were converted into one caste (of humanity).
    ਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆ।
    Equating the poor with the prince, he spread the etiquette of humbly touching the feet.
    ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ।
    Inverse is the game of the beloved; he got the egotist high heads bowed to feet.
    ਕਲਿਜੁਗੁ ਬਾਬੇ ਤਾਰਿਆ ਸਤਿ ਨਾਮੁ ਪੜ੍ਹਿ ਮੰਤ੍ਰੁ ਸੁਣਾਇਆ।
    Baba Nanak liberated this dark age (kaljug) and recited the mantra of satnaam for one and all.
    ਕਲਿ ਤਾਰਣਿ ਗੁਰੁ ਨਾਨਕੁ ਆਇਆ ॥੨੩॥
    Guru Nanak came to redeem the kaliyug.
    Bhai Gurdaas Ji in No Raag - 1

КОМЕНТАРІ •