Jeevan Singh Batala
Jeevan Singh Batala
  • 271
  • 56 232

Відео

ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥Man mere satgur sevan aapna.jeevan singh
Переглядів 1224 місяці тому
ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥ ਹੇ ਮੇਰੇ ਮਨ! ਉਹ ਮਨੁੱ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ O my mind, those who serve their True Guru are the most fortunate beings. ਜੋ ਮਨੁ ਮਾਰਹਿ ਆਪਣਾ ਸੇ ਪੁਰ ਬੈਰਾਗੀ ਰਾਮ ॥ ਉਹ ਮਨੁੱ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ, ਉਹ ਮਨੁੱ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ ਸਦਾ-ਥਿਰ ਪ੍ਰਭੂ ਵਿਚ ਉ...
ਹਰਿ ਸੁਖਦਾਤਾ ਮੇਰੇ ਮਨ ਜਾਪੁ ॥Har sukhdata mere man jaap.jeevan singh batala
Переглядів 284 місяці тому
ਭੈਰਉ ਮਹਲਾ ੪ ॥ Bhairao, Fourth Mehla: ਸਭਿ ਘਟ ਤੇਰੇ ਤੂ ਸਭਨਾ ਮਾਹਿ ॥ ਹੇ ਪ੍ਰਭੂ! ਸਾਰੇ ਸਰੀਰ ਤੇਰੇ (ਬਣਾਏ ਹੋਏ) ਹਨ, ਤੂੰ (ਇਹਨਾਂ) ਸਾਰਿਆਂ ਵਿਚ ਵੱਸਦਾ ਹੈਂ । All hearts are Yours, Lord; You are in all. ਤੁਝ ਤੇ ਬਾਹਰਿ ਕੋਈ ਨਾਹਿ ॥੧॥ ਕੋਈ ਭੀ ਸਰੀਰ ਤੇਰੀ ਜੋਤਿ ਤੋਂ ਬਿਨਾ ਨਹੀਂ ਹੈ ।੧। There is nothing at all except You. ||1|| ਹਰਿ ਸੁਖਦਾਤਾ ਮੇਰੇ ਮਨ ਜਾਪੁ ॥ ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਉਹੀ) ਸਾਰੇ ਸੁ ਦੇਣ ਵਾਲਾ ਹੈ । O my mind, me...
ਐਸੀ ਪ੍ਰੀਤਿ ਕਰਹੁ ਮਨ ਮੇਰੇ ॥Aisi preet krho man mere. jeevan singh
Переглядів 924 місяці тому
ਬਿਲਾਵਲੁ ਮਹਲਾ ੫ ॥ Bilaaval, Fifth Mehla: ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥ ਹੇ ਭਾਈ! ਆਪਣੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ-ਅੰਮ੍ਰਿਤ ਸਿੰਜਦਾ ਰਹੁ, Irrigate your mind with the Name of the Lord, Har, Har. ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥ ਅਤੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ ।੧। Night and day, sing the Kirtan of the Lord's Praises. ||1|| ਐਸੀ ਪ੍ਰੀਤਿ ਕਰਹੁ ਮਨ ਮੇਰੇ ॥ ਹੇ ਮੇਰੇ ਮਨ! ਪਰਮਾਤਮਾ ਨਾਲ ਇਹੋ...
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥Tu mera pita tu hai mera maata.jeevan singh batala
Переглядів 434 місяці тому
ਮਾਝ ਮਹਲਾ ੫ ॥ Maajh, Fifth Mehla: ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ You are my Father, and You are my Mother. ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ You are my Relative, and You are my Brother. ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ You are my Protector everywhere; why should I feel any fear or anxiety? ||1|| ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ By Your Grace, I recognize You. ਤੂੰ ਮੇਰੀ ਓਟ ਤੂੰਹੈ ਮੇਰਾ ਮਾਣ...
.ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥Satgur khoteaho khare kare shabad savaaranhaar.jeevan singh
Переглядів 664 місяці тому
ਪਉੜੀ ॥ Pauree: ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥ He Himself created and adorned the Universe, and He Himself contemplates it. ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥ Some are counterfeit, and some are genuine. He Himself is the Appraiser. ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥ The genuine are placed in His Treasury, while the counterfeit are thrown away. ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥ ...
ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥Maai mohe preetam deho milaai .jeevan singh
Переглядів 404 місяці тому
ਮਲਾਰ ਮਹਲਾ ੫ ॥ Malaar, Fifth Mehla: ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥ O mother, please lead me to union with my Beloved. ਸਗਲ ਸਹੇਲੀ ਸੁ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥ All my friends and companions sleep totally in peace; their Beloved Lord has come into the homes of their hearts. ||1||Pause|| ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥ I am worthless; God is forever Merciful. I am unwor...
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥Tudh bhaavai ta bakhash lai.jeevan singh batala
Переглядів 404 місяці тому
ਪਉੜੀ ॥ Pauree: ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥ The sinner is unfaithful to himself; he is ignorant, with shallow understanding. ਜੀਉ ਪਿੰਡੁ ਜਿਨਿ ਸੁ ਦੀਏ ਤਾਹਿ ਨ ਜਾਨਤ ਤਤ ॥ He does not know the essence of all, the One who gave him body, soul and peace. ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥ For the sake of personal profit and Maya, he goes out, searching in the ten directions. ਦੇਵਨਹਾਰ ਦਾਤਾਰ ਪ੍ਰਭ ਨਿਮ ਨ...
Japji sahib . Jeevan singh batala
Переглядів 1044 місяці тому
Japji sahib . Jeevan singh batala
ਸਤਿਗੁਰ ਬਚਨ ਤੁਮ੍ਹਾਰੇ ॥ਨਿਰਗੁਣ ਨਿਸਤਾਰੇ ॥੧॥ Satgur bachan tumaahre nirgun nistaare.jeevan singh batala
Переглядів 644 місяці тому
ਰਾਗੁ ਆਸਾ ਮਹਲਾ ੫ ਘਰੁ ੧੩ Raag Aasaa, Fifth Mehla, Thirteenth House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਸਤਿਗੁਰ ਬਚਨ ਤੁਮ੍ਹਾਰੇ ॥ O True Guru, by Your Words, ਨਿਰਗੁਣ ਨਿਸਤਾਰੇ ॥੧॥ ਰਹਾਉ ॥ even the worthless have been saved. ||1||Pause|| ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥੧॥ Even the most argumentative, vicious and indecent people, have been purified in Your c...
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥Mere saheba kaon jaanai gun tere.jeevan singh batala
Переглядів 134 місяці тому
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥Mere saheba kaon jaanai gun tere.jeevan singh batala
ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ। Sun mun nagari bhai dekh peer bhaeya hairana .jeevan singh
Переглядів 1474 місяці тому
ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ। Sun mun nagari bhai dekh peer bhaeya hairana .jeevan singh
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥Guru nanak jin sunya pekhya.jeevan singh
Переглядів 764 місяці тому
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥Guru nanak jin sunya pekhya.jeevan singh
Saalana Kirtan Darbar GURDWARA GURU NANAK DARBAR SOUTHALL LONDON UK Jeevan singh batala
Переглядів 845 місяців тому
Saalana Kirtan Darbar GURDWARA GURU NANAK DARBAR SOUTHALL LONDON UK Jeevan singh batala
ਜੀਉ ਤਪਤੁ ਹੈ ਬਾਰੋ ਬਾਰ ॥Jio tapat hai baaro baar.jeevan singh batala
Переглядів 975 місяців тому
ਜੀਉ ਤਪਤੁ ਹੈ ਬਾਰੋ ਬਾਰ ॥Jio tapat hai baaro baar.jeevan singh batala
ਮਤ ਕੋ ਭਰਮਿ ਭੁਲੈ ਸੰਸਾਰਿ ॥Mat ko bharam bhoolai sansaar. jeevan singh batala
Переглядів 325 місяців тому
ਮਤ ਕੋ ਭਰਮਿ ਭੁਲੈ ਸੰਸਾਰਿ ॥Mat ko bharam bhoolai sansaar. jeevan singh batala
ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥Anad bhaya vadbhagiho. jeevan singh batala
Переглядів 285 місяців тому
ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥Anad bhaya vadbhagiho. jeevan singh batala
ਕਲਿ ਤਾਰਣਿ ਗੁਰੁ ਨਾਨਕੁ ਆਇਆ ॥੨੩॥ Kal taaran guru nanak aaya. jeevan singh batala
Переглядів 485 місяців тому
ਕਲਿ ਤਾਰਣਿ ਗੁਰੁ ਨਾਨਕੁ ਆਇਆ ॥੨੩॥ Kal taaran guru nanak aaya. jeevan singh batala
ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥Tis gur ko simrao saas saas. jeevan singh batala
Переглядів 755 місяців тому
ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥Tis gur ko simrao saas saas. jeevan singh batala
ਬਿਗਰਿਓ ਕਬੀਰਾ ਰਾਮ ਦੁਹਾਈ ॥Ram duhaai. jeevan singh batala
Переглядів 435 місяців тому
ਬਿਗਰਿਓ ਕਬੀਰਾ ਰਾਮ ਦੁਹਾਈ ॥Ram duhaai. jeevan singh batala
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ॥Tina gursikha kao hao vareaa. jeevan singh
Переглядів 345 місяців тому
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ॥Tina gursikha kao hao vareaa. jeevan singh
ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥Jin piaa te tripat bhaye.jeevan singh batala
Переглядів 235 місяців тому
ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥Jin piaa te tripat bhaye.jeevan singh batala
ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥Har ka naam amrit ras chaakhya.jeevan singh
Переглядів 845 місяців тому
ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥Har ka naam amrit ras chaakhya.jeevan singh
ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥Har har amrit naam deho pyaare. jeevan singh batala
Переглядів 285 місяців тому
ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥Har har amrit naam deho pyaare. jeevan singh batala
ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥Sunho benantia suaami mere ram. jeevan singh batala
Переглядів 735 місяців тому
ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥Sunho benantia suaami mere ram. jeevan singh batala
ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ || Satgur paas benantia. jeevan singh batala
Переглядів 275 місяців тому
ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ || Satgur paas benantia. jeevan singh batala
ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥Eho sansaar sagal hai supno. Gurbani shabad kirtan.Jeevan s
Переглядів 133Рік тому
ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥Eho sansaar sagal hai supno. Gurbani shabad kirtan.Jeevan s
ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥Man pyarea jio mitra. Gurbani shabad kirtan.Jeevan singh
Переглядів 101Рік тому
ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥Man pyarea jio mitra. Gurbani shabad kirtan.Jeevan singh
ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ॥Har Har tera naam hai dukh metanhara.Gurbani Shabad kirtan.Jeevans
Переглядів 203Рік тому
ਹਰਿ ਹਰਿ ਤੇਰਾ ਨਾਮੁ ਹੈ ਦੁ ਮੇਟਣਹਾਰਾ॥Har Har tera naam hai dukh metanhara.Gurbani Shabad kirtan.Jeevans
ਦਰਮਾਦੇ ਠਾਢੇ ਦਰਬਾਰਿ ॥Tuj bin surat karai ko meri.Gurbani Shabad kirtan.Jeevan Singh
Переглядів 97Рік тому
ਦਰਮਾਦੇ ਠਾਢੇ ਦਰਬਾਰਿ ॥Tuj bin surat karai ko meri.Gurbani Shabad kirtan.Jeevan Singh