ਮਹਾਂਪੁਰਸ਼ਾਂ ਦੇ ਬਚਨਾਂ ਨੇ ਡੰਡੇ ਨਾਲ ਖਵਾਈ ਖੀਰ ਭੰਗ ਦੇ ਪਕੌੜੇ ਆ ਕੀਤੇ ਸਾਰੇ ਪਾਗਲ

Поділитися
Вставка
  • Опубліковано 17 жов 2024
  • ਮਹਾਂਪੁਰਸ਼ਾਂ ਦੇ ਬਚਨਾਂ ਨੇ ਡੰਡੇ ਨਾਲ ਖਵਾਈ ਖੀਰ
    Channel is Digitally Powered By Pixil Digi Group
    / pixildigigroup
    hello@pixildigigroup.com
    #youtube #youtubevideo #youtuber #youtubechannel #youtubers #youtubevideos #youtubeindia #funny #funnyvideo #funnyvideos #funnymoments #funnymoments #fun #funnymemes #funnychallenge #funnycomedy #comedy #comedyvideo #comedyshorts #comedian #laughoutloud #laugh #laughing #happy #happiness #shortsfeed #shortsyoutube #youtube #youtuber #youtubeshorts #youtubeshort #youtubevideo #ytshorts #shorts #shortvideo #short #funny #funnyshortsvideo #funnymoments #funnymoments #funnyshorts #funnyshortstatus #taaribaba #Taaribabafunnyvideos #taaribabakussa #babafunnyvideos #preetsyaan

КОМЕНТАРІ • 79

  • @ManinderSingh-xd8mx
    @ManinderSingh-xd8mx Рік тому +16

    ਤਾਰੀ ਬਾਬੇ ਸਾਸਰੀਕਾਲ
    ਧੰਨਵਾਦ ਬਾਬਾ ਜੀ ਮੈਂ ਰੋਜ ਪਾਕਿਸਤਾਨੀਆ ਦੀ ਕਾਮੇਡੀ ਦੇਖਦਾ ਹੁੰਦਾ ਸੀ, ਪਰ ਜਦੋਂ ਦਾ ਤੁਸੀਂ ਆਪਣਾ ਚੈਨਲ ਸ਼ੁਰੂ ਕੀਤਾ 👍👌ਪੁੱਛ ਕੁਛ ਨਾਂ ਸਿਰਾ ਕੀਤਾ ਪਿਆ ਲਵ ਯੂ ❤❤❤ਸਾਰੀ ਟੀਮ ਨੂੰ
    ਧੰਨਵਾਦ ਜੀ ਪਿਆਰਿਓ 🙏🏻

    • @worldbia3927
      @worldbia3927 Рік тому +1

      Same here

    • @SatnamSingh-tm5sg
      @SatnamSingh-tm5sg 22 дні тому

      ਏਦਾ ਦੀਆ ਵੀਡਿਓ ਡੇਲੀ ਪਾਇਆ ਕਰੋ ਦੋ ਤਿੰਨ ਬਹੁਤ ਉਪਰ ਜਾਵੋਗੇ ਸੋਸ਼ਲ ਮੀਡੀਆ ਤੇ ਬਾਬਾ ਤੇਰੇ ਥੱਲੇ ਫਾਰਚੂਨਰ ਹੋ ਮੇਰੇ ਰਿਸ਼ਤੇਦਾਰ ਨੇ ਚਣੇਲ ਆਪਣਾ ਵਿਰਸਾ ਜੱਸੇ ਹੋਰ ਨੇ ਲੈਦੀ ਆ ਗੱਡੀ ਤੇਰੇ ਥੱਲੇ ਵੀ ਹੋ ਬਾਬਾ ਸਭ ਕ ਰਕ ਕੰ ਨੂੰ ਬੋਲ ਮੇਰੇ ਸੱਚ ਹੁੰਦੇ ਆ ਅੱਪਾ ਵੀ ਸਾਧ ਬੰਦੇ ਆ ਬਾਕੀ ਰੇਪਕੀ ਕਰਦੇ ਬਾਬਾ ਪਲਜ਼

  • @parmindersingh657
    @parmindersingh657 Рік тому +5

    ਬਹੁਤ ਵਧੀਆ ਤਾਰੀ ਵੀਰ ਜਿਉਂਦੇ ਵਸਦੇ ਰਹੋ

  • @karancheema4996
    @karancheema4996 Рік тому +2

    ਜਦੋ ਸਵਾਦ ਆਉਣ ਲੱਗਦਾ ਉਦੋ ਵੀਡੀਉ ਖਤਮ ਹੋ ਜਾਦੀ ਆਂ 😂🤣 ਸੀਰਾਂ ਗੱਲਾਂ

  • @balbirsingh236
    @balbirsingh236 Рік тому +5

    ਹਾਸਿਅ ਦੀ ਦਵਾਈ ਬਾਬਾ ਤਾਰੀ

  • @user-ci6zp6ud9
    @user-ci6zp6ud9 Рік тому +6

    ਵਾਹ ਵਾਹ ਕਿਆ ਬਾਤਾਂ ਨੇ ਤਾਰੀ ਬਾਬੇ ਦੀਆਂ 😍😍
    ਹੈਰੋ ਲੰਡਨ

    • @harcharansingh6062
      @harcharansingh6062 Рік тому +1

      ਕੋਈ ਵਿਸ਼ਾ ਹੀ ਪੇਜ ਦਿਓ ਵੀਰ ਜੀ

    • @user-ci6zp6ud9
      @user-ci6zp6ud9 Рік тому

      @@harcharansingh6062 ਜੱਟ ਬਾਣੀਏ ਦੀ ਯਾਰੀ ਤੇ ਵੀ ਬੋਲਿਆ ਜਾ ਸਕਦਾ ਵੀਰ ਜੀ

  • @pindabrar5087
    @pindabrar5087 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JaskaranSingh-oj4mc
    @JaskaranSingh-oj4mc Рік тому +2

    Very good 👍 baba.ji.🎉

  • @mohandhaliwal9812
    @mohandhaliwal9812 Рік тому +3

    Sat shri akal baba ji 🙏🙏🙏🙏

  • @gurpalsaroud1472
    @gurpalsaroud1472 Рік тому +2

    ਬਹੁਤ ਵਦੀਆ ਗੱਲਾਂ ਬਾਤਾਂ ਨੇ ਵੀਰ 👍🙏

  • @gurmeetdhillon3214
    @gurmeetdhillon3214 Рік тому +5

    ਬਾਬਾ ਅਸੀ ਹਰ ਵੀਡੀਓ ਵੇਖਦੇ ਹਾਂ ਤੁਹਾਡੀ ਗਹਿਰੀ ਭਾਗੀ ਬਠਿੰਡਾ ਤੋਂ

  • @devindersingh3511
    @devindersingh3511 Рік тому +3

    ਖਿੱਚਕੇ ਰੱਖ ਮਾਮੇ

  • @sarajmanes4505
    @sarajmanes4505 Рік тому +1

    Waheguru Ji Ka Khalsa Waheguru Ji Ke Fateh Bohat Vadiya 😂😂 Jiode Vasde Raho Rab Rakha Dhanwad Ji 😅😅 👌👌👍👍👏👏🙏🙏

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਬਾਈ ਤਾਰੀ ਸਿਰਾ ਗੱਲਬਾਤ ਮਨ ਖੁਸ਼ ਹੋ ਜਾਂਦਾ 👍👍👌💯

  • @JaspalSingh-fo9hh
    @JaspalSingh-fo9hh Рік тому +2

    Waheguruji ka khalsa waheguruji ki fateh 🙏🙏🙏❤❤❤ bahut badhiya

  • @KamaljitKaur-kw9tx
    @KamaljitKaur-kw9tx Рік тому

    Tari babe te preet da dhanvad,,bhut vadia hundian ne video,, preet syan main Rachhin ton sony aww

  • @kaurmal8791
    @kaurmal8791 Рік тому +1

    Waheguru Ji

  • @balkarbrar3446
    @balkarbrar3446 Рік тому +5

    ਤਾਰੀ ਬਾਈ ਜੀ ਬਹੁਤ ਵਧੀਆ

  • @jeetsingh4413
    @jeetsingh4413 Рік тому +1

    ਤਾਰੀ ਬਾਬਾ ਜ਼ੀ , ਤੁਸੀਂ ਤਾ ਢਿੱਡ ਦੁੁਖਣਾ ਲਾ ਦਿੰਦੇ , ਹਸਾ ਹਸਾ ਕੇ , 😂😂😂😂

  • @jarnailbenipal5668
    @jarnailbenipal5668 Рік тому +2

    ਤਾਰੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਜਰਨੈਲ ਰੌਣੀ

  • @gillrajvir5929
    @gillrajvir5929 Рік тому

    Thanks tari baba ji Rajvir Singh Burj gill

  • @manmohansingh5643
    @manmohansingh5643 Рік тому

    Bhot vdia video banonde oo 😂😂😂🇨🇦🇨🇦

  • @gurvindersinghbawasran3336
    @gurvindersinghbawasran3336 Рік тому +4

    ਬਾਬਾ ਕਰਾਉਂਦਾ ਸਿਰਾ 😂😂❤🙏

  • @harwindersingh9115
    @harwindersingh9115 Рік тому +2

    ਬਾਬਾ ਜੀ ਵਿਡਿੳ ਵੇਖ ਕੇ ਦਿਲ ਖੁਸ਼ ਹੋ ਜਾਂਦਾ ❤

  • @HardeepSingh-qq4wj
    @HardeepSingh-qq4wj Рік тому

    Waheguru ji ka Khalsa waheguru ji ke.fateh.❤

  • @deepbhullar2048
    @deepbhullar2048 Рік тому +1

    Waheguru ji bhut beant oh kuj. V kr skda 🙏🏻

  • @amarjitkhangura16
    @amarjitkhangura16 Рік тому +25

    ਵੀਰ ਬਣਕੇ ਮੈਰੇ ਗਰੁੱਪ ਦੀ ਬੈਨਤੀ ਹੈ ਕਿ ਵਿਡੀਉ 40====50 ਮਿੰਟ ਦੀ ਪਾ ਦਿਆ ਕਰੋ ਤਾਰੀ ਬਾਬਾ ਜੀ ਵਾਸਤੇ ਪਾਉਨੇਆ ਹਾੜੇ ਹਾੜੇ ਜਿਨੇ ਪੈਸੈ ਕਹੋ ਦੇ ਦਿਆ ਕਰਾਗੇ ਜੀ

    • @GurwinderBhola-dm7sg
      @GurwinderBhola-dm7sg Рік тому

      🙏🙏🙏🙏🙏🙏💌💌💌💌💛💛💛💛💛💛💛⛳🐈🔎🙏🙏🙏🙏🙏

    • @navpreet3885
      @navpreet3885 Рік тому +4

      😂sahi a

    • @Guri_Dhillon7773
      @Guri_Dhillon7773 Рік тому +5

      Sahi gal aa veer jdo swaad aan lgda video muk jandi h

    • @nawabmalerkotla4796
      @nawabmalerkotla4796 Рік тому +1

      ਆਪਾਂ ਨੂੰ ਫੋਲੋ ਕਰਲੋ ਵੀਰ ਇਕ ਵਾਰ ਮਾਰ ਕਿ ਆਉਂਦਾ ਗੇੜਾ

  • @Anmolnagra_1
    @Anmolnagra_1 Місяць тому

    😂😂😂😂

  • @manpreetbrar3476
    @manpreetbrar3476 9 місяців тому

    sant baba ਅਤਰ singh ji de bachan c oh baba ji jere dasse tuc real c

  • @gurmindersingh9467
    @gurmindersingh9467 Рік тому

    Waheguru ji 🙏🙏

  • @gokulchoudhry89
    @gokulchoudhry89 4 дні тому

    Va❤😅

  • @amankaur8929
    @amankaur8929 Рік тому

    Saare support Karo asi family ch beth ke dekhde a saare main bache husband LCD te laake bhut wadiya lagde ho baba g saare support kro from calefornia aman

  • @gurseeratsarwara1926
    @gurseeratsarwara1926 Рік тому

    Bhot vdiya thodi sari video dekh da vr parmatma kre thonu hmesa khus rakhe

  • @sukhvirsingh8700
    @sukhvirsingh8700 Рік тому

    Very nice

  • @charanjeetmaan1826
    @charanjeetmaan1826 Рік тому

    Tari. Ver. Nice. Video God. Bless you

  • @rajbirsandhu4164
    @rajbirsandhu4164 Рік тому

    Bahut badhiya gala Bata Baba ji vyr nic baba ji

  • @ManinderjeetSingh-td2yz
    @ManinderjeetSingh-td2yz 8 місяців тому

    Vaba ji ਕਿਰਪਾ ਕਰਕੈ ਨੰਬਰ ਦਿਓ ਆਵਦਾ ਸਾਡੀ ਜਗਾਹ ਬਠਿੰਡਾ ਬੱਸ ਸਟੈਂਡ ਕੋਲ ਮੇਰੀ ਚਾਚੀ ਸਾਰਾ ਡੱਬਾਨ ਨੂੰ ਫੇਰਦੀ ਹੈ ਸਾਡੀ ਕੰਦ ਕਢਵਾ ਦਿਓ ਜਿਹੜੇ ਚੋਂ ਅਸੀਂ ਅੱਧੀ ਜਗਾਹ ਬੇਚਕੇ ਕੁੜੀਆਂ ਵਿਆਹ ਕਰ ਦਾ ਗਏ ਜਾ ਕੋਈ ਹੋਰ ਕੈਮ ਬੰਦਾ ਜਿਹੜਾ ਕੰਦ ਕਢਵਾ ਦੇਵੇ ਅੱਧੀ ਜਗਾਹ ਓਹਦੇ ਨਾਮ ਲਿਖਵਾ ਦੇਵਾਂਗੇ

  • @shubbuttarff9167
    @shubbuttarff9167 Рік тому +1

    ਤਾਰੀ ਬਾਬਾ ਜੀਂ

  • @SukhpreetSingh-hp7kw
    @SukhpreetSingh-hp7kw Рік тому +1

    ਭਦੌੜ ਤੋਂ ਆ ਬਾਬਾ

  • @brar5641
    @brar5641 11 місяців тому

    Baba ji love. U ❤ sada v purana pind rode a

  • @tejindersingh-ml6gy
    @tejindersingh-ml6gy Рік тому

    Bhut vdea ji

  • @GurpreetSingh-kp1xf
    @GurpreetSingh-kp1xf Рік тому

    Sat shri akal veere 🙏🙏

  • @TheBjatt
    @TheBjatt Рік тому

    🙏🙏🙏🙏🙏

  • @RameshKumar-fr1vz
    @RameshKumar-fr1vz Рік тому

    Good morning ji satsriakal ji 🙏🙏🙏🙏 depression di sabto vadhia dawai he veer ji aapji de vilog te Gallan hassa vaddu onda hai ji from Sri Ganga Nagar Rajasthan

  • @harbanssidhu924
    @harbanssidhu924 Рік тому

    ਪ੍ਰੀਤ ਗਾਡੂ ਬੰਦਾ ਏ ਤਾਰੀ ਬਾਬੇ ਨਾਲ ਧੋਖਾ ਕਰ ਗਿਆ

  • @ManjeetSingh-dc6wg
    @ManjeetSingh-dc6wg Рік тому

    Bai ji oh Sant Mahapursh Sant Baba Ajit Singh Ji Hansali Sahib Wale c

  • @FaraattaTv
    @FaraattaTv Рік тому

    Bahut vadia gala karda bai Tari baba . Hun bai podcast vi Karo kise hor channel te .

  • @GurpreetSingh91640
    @GurpreetSingh91640 Рік тому

    Very good baba sirra vedio

  • @Jagsidhuvlogs
    @Jagsidhuvlogs Рік тому

    Bai 50 k mint di rakhiya kro vedio please.

  • @rajbirsandhu4164
    @rajbirsandhu4164 Рік тому +1

    Rajbeer Sandhu Ferozepur to Babaji Baba ji

  • @shukhnoor4742
    @shukhnoor4742 Рік тому

    Roj udeek kri di aa vdo di.v.nice

  • @SukhmanderSingh-j9j
    @SukhmanderSingh-j9j Рік тому

    Very good babagee❤

  • @chamkurthind7765
    @chamkurthind7765 Рік тому +1

    ਬਾਈ ਤਾਰੀ ਦਸ ਵਾਰੀ ਕਹੀਆਂ ਫੋਨ ਕਰੀ

  • @prabhdeol250
    @prabhdeol250 Рік тому

  • @provinderhawara8045
    @provinderhawara8045 Рік тому

    Baba aaj tan sira kra ta

  • @Select1Media
    @Select1Media Рік тому

    Baba nu wart k shad gyA bnea hun samaj sevi

  • @jeetgill5917
    @jeetgill5917 Рік тому

    ❤siraa baba ji

  • @karamdhaliwal2171
    @karamdhaliwal2171 Рік тому

    nice baba g

  • @harmanpreetsingh9258
    @harmanpreetsingh9258 Рік тому

    Love from USA

  • @nishangill3115
    @nishangill3115 Рік тому

    By sada ristedar c ohda bukhar nhi utrda c sade kol aaya ik sidha dr c ikko hi teeka laaya ajj tk nhi chdhya

  • @satindersonu4649
    @satindersonu4649 Рік тому

    Nazara bohot anda tenu sun k Bai ji

  • @deepbhullar2048
    @deepbhullar2048 Рік тому +1

    😂😂😂😂😂😂😂

  • @technicalteatime677
    @technicalteatime677 Рік тому

    Ki haal ae paji , swaad leyata sachi

  • @ParamGill6419
    @ParamGill6419 10 місяців тому

    Hlo vrr tarri baba da no mil skda

  • @guadeepgurdeepsingh5785
    @guadeepgurdeepsingh5785 Рік тому

    babaji sat shri akaal Maine Kai bar vinati kar chuka Baba Naam kyon pada hai

  • @sspb2681
    @sspb2681 Рік тому

    Baba ji mintu bai nu v milaa dawo

  • @msidhus5817
    @msidhus5817 Рік тому

    L😊. 😊

  • @gursinghpannu4690
    @gursinghpannu4690 Рік тому

    Kant baba

  • @ArshpreetsinghAshu
    @ArshpreetsinghAshu Рік тому

    Ki haal a bai❤❤

  • @Khanna-oq3to
    @Khanna-oq3to Рік тому

    you u preet bai tu baba nu internet de Dunia ta la ke aaea v..ma fb ta fellow kar laea ta you tube ta subscribe kar laea ta instagram ta v fellow aa every video like karda v . love u tari uncle and preet bro❤❤❤❤❤❤

  • @sarbbrar4173
    @sarbbrar4173 Рік тому

    Sat shri akal baba ji 🙏🙏🙏