ਬਾਬੇ ਨੇ ਕੀਤੀ ਭਾਨੇ ਨਾਲ ਮੁਲਾਕਾਤ

Поділитися
Вставка
  • Опубліковано 6 лют 2025
  • ਬਾਬੇ ਨੇ ਕੀਤੀ ਭਾਨੇ ਨਾਲ ਮੁਲਾਕਾਤ
    #baba #taribaba #smalsar #funnyvideo
    #newvideo

КОМЕНТАРІ •

  • @gurmailbenipal918
    @gurmailbenipal918 Рік тому +4

    ਤਾਰੀ ਬਾਬੇ ਭਾਨਾਭਗੌੜਾ ਚਿਆਚਾ ਸਿਓਂ ਭਾਨਾ ਸਿੱਧੂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਹੋਵੇ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ

  • @KuldeepSingh-l9h6g
    @KuldeepSingh-l9h6g Рік тому +3

    Sirra yaar Bai g K Moge Wala ❤🎉

  • @DaraBajakhana.Official
    @DaraBajakhana.Official Рік тому +2

    ਨਵੇ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ ਹੋਣ ਤਾਰੀ ਬਾਈ ਤੇ ਭਾਨਾ ਬਾਈ ਜੀ।

  • @KulwinderSingh-hk4xs
    @KulwinderSingh-hk4xs Рік тому +5

    ਤਾਰੀ ਭਰਾ ਨਵੇਂ ਸਾਲ ਦੀ ਵਧਾਈ ਹੋਵੇ ਪ੍ਰਮਾਤਮਾਂ ਆਪ ਜੀ ਨੂੰ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਜੀ❤

  • @Aulakh_kuldeep
    @Aulakh_kuldeep Рік тому +3

    ਨਵੇਂ ਸਾਲ ਦੀਆਂ ਮੁਬਾਰਕਾਂ ਬਾਬਾ ਜੀ

  • @SunnySingh-zx9vx
    @SunnySingh-zx9vx Місяць тому +1

    ਹਾਏ ਓ ਚਾਚਾ ਹਾਏ ਚਾਚਾ ਜ਼ਹਾਜ ਈ ਓਏ ਲੈਂਡ ਕਰਦੋ ਲੈਂਡ ਓਏ

  • @HardeepSingh-qq4wj
    @HardeepSingh-qq4wj 8 місяців тому +10

    ਬਾਬਾ ਜੀ ਮੈਂ ਕਿਸਾਨ ਦਾ ਪੁੱਤਰ ਹਾ ਤੇ ਟਰੱਕ ਡਰਾਈਵਰ ਮਾਲਕ ਸੀ ਹੁਣ ਮੈਂ ਫੈਕਟਰੀ ਵਿਚ ਲੇਵਰ ਕਰਦਾਂ ਬਾਬਾ ਜੀ ਮੇਰੇ ਨਾਲ ਵਿਸ਼ਵਾਸ ਘਾਤ ਹੋਇਆ ਇਸ ਕਾਰਨ ਮੈ ਫੇਲ ਹੋ ਗਿਆ ਸੀ

    • @satnamsinghsatta3464
      @satnamsinghsatta3464 Місяць тому +2

      ਵੀਰ ਜੀ ਮੇਰੇ ਨਾਲ ਵੀ ਸੇਮ ਤੇਰੇ ਵਾਲੀ ਹੋਇ ਹੈ 🙏

    • @amankaur8929
      @amankaur8929 Місяць тому

      Guru Ram daas Paatsaah tuhade te Dowa Veera mehar karngy tuhade name te swere main Ardaas karugi ok jaan

  • @PREETSXNDHU0001
    @PREETSXNDHU0001 2 місяці тому +2

    ਵਾਹ ਜੀ ਵਾਹ ਦੋਨੇ ਖੁੱਡ ਕੱਠੇ ਬੈਠੇ 😅👌

  • @gursewaksingh7909
    @gursewaksingh7909 2 місяці тому +1

    ਬਹੁਤ ਵਧੀਆ ਗੱਲ ਕੀਤੀਆਂ

  • @rupindersingh1052
    @rupindersingh1052 Місяць тому +1

    Tari baba boht nice. Sache dilon babe da munda not up to mark. Baki koi gal ni. Mehnat da hi mul hunda bai ji samjange

  • @HardeepSingh-qq4wj
    @HardeepSingh-qq4wj 8 місяців тому +3

    ਬਾਬਾ ਜੀ ਸਤਿ ਸ੍ਰੀ ਆਕਾਲ

  • @NirmalSingh-ny7ro
    @NirmalSingh-ny7ro Рік тому +4

    ਬਾਬਾ ਲਗਦਾ ਭਾਨੇ ਨੂੰ ਜ਼ਿਆਦਾ ਟੈਂਟ ਕਰਤਾ ਖੁਰਕੀ ਜਾਂਦਾ

  • @amarjitsingh1946
    @amarjitsingh1946 Рік тому +2

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਨਵੇ ਸਾਲ ਦੀਆਂ ਮੁਬਾਰਕਾਂ ਜੀ 🙏💙

  • @AmandeepTaau
    @AmandeepTaau Рік тому +2

    Nawa saal Dea Mubarak bai ji

  • @SukhwinderSingh-dc5xg
    @SukhwinderSingh-dc5xg Рік тому +2

    Happy new year. Baba. Cheta. 10 tareek. Da. Samrala. Area. Vich.a. 20. Din roula. Payea c

  • @mandeep.singhmss9124
    @mandeep.singhmss9124 Рік тому +2

    ਬਾਬਾ ਜੀ ਬੇਨਤੀ ਹੈ ਕੀ ਮੈਨੂੰ ਵੀ ਵੀਡੀਉ ਵਿੱਚ ਕੰਮ ਕਰਨ ਦਾ ਮੋਕਾ ਦੇਉ ਮੈ ਬਹੁਤ ਹਾਸਾ ਕਡਾਉ ਦੁਨੀਆ ਦਾ ਜਦੋਂ ਤੁਸੀ ਸਾਲਾਸਰ ਜਾਦੇ ਸੀ ਮੈ ਤੁਹਡੀ ਲੈਵ ਵੀਡੀਉ ਵਿੱਚ ਕਮੈਨਟ ਕੀਤੇ ਸੀ ਡੱਬਵਾਲੀ ਕੋਲ ਫਰੀਦਕੋਟ ਕੋਟਲੀ ਮਨਦੀਪ ਸਿੱਧੂ ਪਰ ਤੁਸੀ ਕੋਈ ਜਬਾਵ ਨਹੀਂ ਦਿੱਤਾ ਸੀ ਧੰਨਵਾਦ ਜੀ ਨਵੇ ਸਾਲ ਦੀਆ ਵਧੀਆ

  • @sukhasandhusukha9981
    @sukhasandhusukha9981 Рік тому +3

    ਭਾਨੇ ਬਾਈ ਗੁਰਚਰਨ ਪੋਲੀ ਨੇ ਸੁਣਾਈ ਸੀ ਇਹ ਗੱਲ

  • @MangatSingh-ol4zd
    @MangatSingh-ol4zd Рік тому +3

    Paji ssa ji 2024

  • @ManpreetSinghJassal3
    @ManpreetSinghJassal3 Рік тому +2

    Happy new year Baba ji 🎉🎉🎉

  • @jaskaran__aujla__8924
    @jaskaran__aujla__8924 Рік тому +2

    ♥♥♥♥

  • @prabhsingh7462
    @prabhsingh7462 Рік тому +2

    WaHeGuRu g

  • @NirmalSingh-ny7ro
    @NirmalSingh-ny7ro Рік тому +2

    Happy new year baba

  • @sukhchainsingh5391
    @sukhchainsingh5391 Рік тому +2

    Happy new year baba g

  • @jobanbhattal9492
    @jobanbhattal9492 Рік тому +3

    Nawa saal diyaan bhut bhut mubarkan baba ji 😂❤

  • @charanjeetmaan1826
    @charanjeetmaan1826 Рік тому +2

    Happy New Year Tari Ver

  • @HardeepSingh-qq4wj
    @HardeepSingh-qq4wj 8 місяців тому +4

    ਬਾਬਾ ਜੀ ਮੇਰੀ ਮੁਜਬੂਰੀ, ਮੈਂ ਬੋਲ ਨਹੀਂ ਸਕਦਾ ਮੈਨੂੰ ਜਮੀਰ ਮਾਰਾ ਬਹੁਤ ਔਖਾਂ ਪਰ ਮੇਰੇ ਹੱਥ
    ਬੱਨੇ ਬਾਬਾ ਜੀ ਤੁਸੀਂ ਆਪਣਾ ਫੋਨ ਨੰਬਰ ਦੇਣਾ ਮੈ ਸੋਡੇ ਨਾਲ ਗੱਲ ਕਰਨੀ ਆ ਬਹੁਤ ਜ਼ਰੂਰੀ ਹੈ

  • @rambostory
    @rambostory Рік тому +3

    Bai 30 nu dine 2 pm.te ganganagar area ch c

  • @JinderpalSingh-k9c
    @JinderpalSingh-k9c Рік тому +2

    ਵੀਰੇ ਹੋਰ ਵੀ ਮਸਲੇ ਨੇ ਦੁਨੀਆ ਤੇ

  • @NirwairVirk-qd3oh
    @NirwairVirk-qd3oh Рік тому +2

    ਤਾਰਿ ਛੇਤੀ ਨਾਲ ਚਾਹ ਬਨਾਦੇ ਅਫੀਮ ਦਾ ਫਡਕੇ ਤੌਲਾੱ ਥੌਡੀ ਜ਼ਹੀ ਵਿੱਚੌ ਲਾ ਨੌਕਰ ਨੂੰ ਭੇਜਕੇ ਠੇਕੇ ਅੱਦਈਆ ਯਾਂ ਪਾ ਮਗਂਵਾ ਨਸ਼ਈਆਂ ਨੂੰ ਰੱਖ ਮੇਜ਼ ਤੇ ਅਮਲੀ ਨੂੰ ਫੌਨ ਲੱਗ ਵਾਦੇ ਕੱਡੇ ਗੱਲ ਜੌ ਤੂੰ ਮੂਹੋਂ ਭਰਦੂ ਬਾਬਾ ਹਾਂਮੀ ਵੇ ਅਮਲੀ ਦੀ ਨਾ਼ਰ ਦੀ ਏਹੌ ਨਿਸ਼ਾਨੀ ਹੈ ਧਨਵਾਦ ਬਾਕੀ ਫੇਰ ਲਿਖਾਂ ਦਾ

    • @punjabson5991
      @punjabson5991 Рік тому +1

      ਏਹ ਨੂੰ ਠੀਕ ਕੌਮੇ ਲਾ ਕੇ ਸਵਾਰ ਕੇ ਲਿਖ
      ਜੇ ਤੇਰੀ ਲਿਖਤ ਹੈ ਤਾਂ ਵਧੀਆ ਹੈ।

  • @DeepakChandel-c8y
    @DeepakChandel-c8y Рік тому +2

    🙏🙏❤

  • @kulvindersingh5126
    @kulvindersingh5126 Рік тому +2

    Baba ji

  • @Hunterjatt79
    @Hunterjatt79 Рік тому +2

    ਬਾਬਾ ਜੀ ਬਾਕੀ ਸਭ ਸਿਰਾ ਗੱਲ ਬਾਤ ਐ ਬਸ ਮਿੰਟੂ ਨੂੰ ਐਨੀ ਕੁ ਗੱਲ ਕਹਿ ਕੇ ਜੱਟ ਸਿੱਖ ਪਰਿਵਾਰ ਚੋਂ ਐ ਘੱਟੋ ਘੱਟ ਕਲੀਨ ਸ਼ੇਵ ਨਾ ਕਰਿਆ ਕਰ ਇੱਕ ਦੋ ਨੰਬਰ ਮਸ਼ੀਨ ਲਵਾ ਲਿਆ ਕਰ।

  • @Arjun-fm4ht
    @Arjun-fm4ht Рік тому +2

    Happy new year 🎉 ✨️

  • @WGCtractorsfarminglovers
    @WGCtractorsfarminglovers Рік тому +2

    Sat Shri akal veer ji

  • @dilbagkhan8203
    @dilbagkhan8203 Рік тому +2

    Sahi gall hai y pani te cantrol karo

  • @rajwindersinghrajasandhu2900
    @rajwindersinghrajasandhu2900 Рік тому +2

    Baba ajj ekathe baithe jode

  • @nishangill3115
    @nishangill3115 Рік тому +2

    Bhane by bilkul sahi gll h pani bhut dulda h Punjab ch

  • @AmandeepButtar-d3m
    @AmandeepButtar-d3m Місяць тому +1

    ਕੀ ਕਰੀਏ ਬਈ ਤੱਕਣਾ ਪੈਂਦਾ

  • @choudharypalsinghaulakh3792
    @choudharypalsinghaulakh3792 Рік тому +3

    ਤਾਰੀ ਸਿੰਘ ਪਾਠੀਆਂ ਬਾਰੇ ਗਲਤ ਨਾਂ ਬੋਲੋ ਪਾਠੀ ਕੰਜਰ ਨਹੀਂ ਹੁੰਦੇ ,ਜੇ ਤੇਰਾ ਊਲ ਜਲੂਲ ਲੋਕ ਸੁਣ ਲੈਂਦੇ ਹਨ ਤਾਂ ਲਿਮਟ ਕਰੌਸ ਨਾਂ ਕਰੋ

  • @dippusarma7900
    @dippusarma7900 Рік тому +3

    Hàppyneoyer

  • @amritpaldhillon1856
    @amritpaldhillon1856 Рік тому +2

    Nic

  • @ParamjitMangat-xm7tn
    @ParamjitMangat-xm7tn Рік тому +2

    ❤❤

  • @SukhmanderSingh-j9j
    @SukhmanderSingh-j9j Рік тому +2

    Waheguru Ji

  • @sukhmanjotsingh7427
    @sukhmanjotsingh7427 Рік тому +2

    Happy new year 🎊🎊🎈🎂

  • @lifeinuk4951
    @lifeinuk4951 2 місяці тому +1

    ਕੰਜਰ ਕਿਹੜਾ ਬੀ ੲ ਪਾਸ ਬਣਦੇ ਨੇ

  • @sabhidhesi7326
    @sabhidhesi7326 Рік тому +2

    Jas Jas Jas Jas Jas Ok Ok

  • @BhupinderSingh-gd4co
    @BhupinderSingh-gd4co Рік тому +2

    Bai ji adi path nu hi bahut vada samjhi jaane haan path naal kuch nhi hunda gal tah amal di hai . Lokan ne path kar kar ke gadde lad teh . Mein kal padhi jaa da si kisse ne crore vaari Ram likh ke pta nhi kinni copy bhar ti . Baaki bhana sidhu vadiya munda par hankaar teh bolan da Salika sahi karna paina . Jyada tu tadak changi nhi . Niviea rukhan nu fal lagda nhi tah taraki bhul jao

  • @GurdeepSingh-tp8kq
    @GurdeepSingh-tp8kq Рік тому +2

    ਭਾਨੇਚਾਹਤੇਰਾਝੈਠ

  • @RachpalsinghPaljanal
    @RachpalsinghPaljanal Рік тому +2

    ਗੁਰਚਰਨ ਪੋਲੀ ਕਰ ਚਰਨ ਬੋਲੀ ਰਹੇ ਡਾਈ ਲੋਕ ਇਹ ਸਾਰੇ ਕਿੱਥੋਂ ਕਿੱਥੋਂ ਦੇ ਕੰਜਰ ਇਕੱਠੇ ਹੋਏ ਨੇ

  • @ShivSingh-vi8ru
    @ShivSingh-vi8ru Рік тому +2

    🎉🎉🎉🎉2024

  • @BabaNanak-m3t
    @BabaNanak-m3t Рік тому +2

    Tari Baba Mash-hoor Novelkaar Shivcharan Jaggi Kussa de pind Kussa da hai. Fer Smalsar kiyon likhiya?

  • @HarmolSingh-o4b
    @HarmolSingh-o4b Рік тому +2

    गुरमीत।सिह20चक।वाला

  • @AnuragSingh-lp7dn
    @AnuragSingh-lp7dn Рік тому +2

    ❤❤