ਵੇਖੋ ਕਿਵੈ ?? ਗੁਲਾਮ ਬਣਾ ਮੰਦਬੁੱਧੀ ਮਨੁੱਖਾਂ ਤੇ ਹੋ ਰਿਆ ਤਸ਼ੱਦਦ .. A man kept as a slave..

Поділитися
Вставка
  • Опубліковано 20 жов 2024
  • ਵੇਖੋ ਕਿਵੈ ?? ਗੁਲਾਮ ਬਣਾ ਮੰਦਬੁੱਧੀ ਮਨੁੱਖਾਂ ਤੇ ਹੋ ਰਿਆ ਤਸ਼ੱਦਦ .. A man kept as a slave..

КОМЕНТАРІ • 204

  • @kiranpalkaur9565
    @kiranpalkaur9565 2 місяці тому +20

    ਰੱਬਾ ਹੁਣ ਤਾ ਆਪ ਹੀ ਫੈਸਲਾ ਜਲਦੀ ਕਰ ਦੇ ਇੰਨਾ ਦਾ ਸਿਰ ਤੇ ਕੇਸਰੀ ਪਰਣਾ ਦਾੜੀ ਚਿੱਟੀ ਗੱਲਾ ਸੁਣੋ ਸਿਰਫ ਰੋਟੀ ਪਾਣੀ ਤੇ ਰੱਖਿਆ

  • @AmriksinghSidhuSidhu-jd8mb
    @AmriksinghSidhuSidhu-jd8mb 2 місяці тому +2

    ਇਹਨਾ ਦਾ ਜਵਾਈ ਰੱਖਿਆ ਹੋਇਆ ਬਾਈ ਜੀ

  • @DavinderSingh1634.wx4km
    @DavinderSingh1634.wx4km 2 місяці тому +3

    ਬਾਬਾ ਜੀ ਪਰਚਾ ਦਿਓ ਇਨ੍ਹਾਂ ਤੇ

  • @RealLife-ck7ut
    @RealLife-ck7ut 2 місяці тому +2

    ਵੀਰ ਇਹ ਸਭ ਛਿੱਤਰਾ ਦੇ ਯਾਰ ਆ ਉ ਚਿੱਟੀ ਦਾੜੀ ਚਿੱਟਾ ਕੁਰਤਾ ਪਿਆ ਅਕਲ ਨੂੰ ਹਥ ਮਾਰ ਭਾਈ

  • @RanjeetSandhu-ne4wr
    @RanjeetSandhu-ne4wr 2 місяці тому +18

    ਕਿੱਨੇ ਕੱਜਰ ਸਰਦਾਰ ਨੇ ਪੰਜਾਬ ਵਿੱਚ ਹੱਦ ਹੋ ਗਈ ਜੁੱਤੀ ਫੇਰੋ ਬਾਬਾ ਜੀ ਕੱਜਰਾਂ ਦੇ

  • @GurnamSingh-pj4pv
    @GurnamSingh-pj4pv 2 місяці тому +20

    ਆਹ ਕੰਜਰ ਪੀਲੇ ਪਰਨੇ ਵਾਲਾ ਹਮਾਇਤੀ ਕਿਥੋਂ ਆ ਗਿਆ ,ਫਿਲਾਸਫੀ ਝਾੜਨ।।
    ਇਹਨੂੰ ਲੈ ਜਾੳ ਚਾਰ ਦਿਨ ਪਠੇ ਪੁਆੳ ਬਾਬਾ ਜੀ।।ਵੱਡਾ ਗਿਆਨੀ ਸਾਹਬ।।

    • @gopibains1982
      @gopibains1982 2 місяці тому

      Shi kiha brother 🙏👏🙏🙏👏👏🙏

  • @SatpalSingh-qn9wm
    @SatpalSingh-qn9wm 2 місяці тому +8

    ਇਹ ਜਿਹ ਲੋਕ ਗੁਰੂ ਜੀ ਦੇ ਨਾਮ ਤੇ ਕੰਲਕ ਇਹ ਸਿੱਖ ਨਹੀਂ ਸਿੱਖੀ ਤੇ ਕਲੰਕ

  • @amarjitkaur3694
    @amarjitkaur3694 2 місяці тому +14

    ਪਾਲਪੁਤ ਵੀ ਲੈ ਕੇ ਗਿਆ ਹੈ ਉਸ ਦਾ ਦੋ ਦਿਨ ਬਾਅਦ ਘਰ ਲਭ ਗਿਆ ੳਸ ਦਾ ਬੇਟਾ ਬਹੁਤ ਰੋ ਰਿਹਾ ਸੀ

  • @RockliveGaming
    @RockliveGaming 2 місяці тому +10

    ਆ ਜਿੰਨੇ ਅੰਮ੍ਰਿਤ ਸ਼ਕਿਆ ਪਹਿਲਾ ਏਦਾ ਸ਼੍ਰੀ ਸਹਿਬ ਲਵਾਓ ਏਹਨੂ ਮਤਲਬ ਵੀ ਪਤਾ ਸ਼੍ਰੀ ਸਹਿਬ ਦਾ ਕੀ ਹੁੰਦਾ ਸ਼ਰਮ krla ਲਾਦੇ ਸ਼੍ਰੀ ਸਹਿਬ ਤੇਰੀ ਨੀ ਇਹਨੀ ਔਕਾਤ ਹੈਗੀ ਰੋਟੀ ਪਾਣੀ ਤੇ ਤਾਂ ਦਿਆੜੀ ਤੇ ਬੰਦਾ ਲਿਆਈਏ ਨਾ ਕੰਮ ਕਰਨ ਓਹਨੂ ਪੈਸੇ ਵੀ ਤੇ ਰੋਟੀ ਵੀ ਦਿੰਦੇ ਜੋ ਜਵਾਈਆਂ ਵਾਂਗੂੰ ਖਵਾਉਂਦੇ ਜੋ ਤੇ ਏਹਨੇ ਤੁਹਾਡਾ ਕੀ ਮਾੜਾ ਕਰਤਾ ਸੀ ਕੰਜਰੋ ਜੱਗੀ ਵੀਰ ਪਰਿਵਾਰ ਜਰੂਰ ਲੱਭ ਇਸ ਵੀਰ ਦਾ ਏਦੀ ਮੇਹਨਤ ਦਵਾਉਨੀ ਆਪਾ ਜਿਸ ਦਿਨ ਲੱਭ ਗਿਆ ਜਾਨਾ ਹੋਇਆ ਮੇਹਨਤ ਲੈਣ ਦਸ ਦੇਣਾ ਨਾਲ ਚਲਾ ਗੇ ਆਪਾ ਤੁਹਾਡੇ

  • @KulwinderSingh-c7n
    @KulwinderSingh-c7n 2 місяці тому +3

    ਜਿਉਂਦੇ ਵੱਸਦੇ ਰਹੋ ਬਹੁਤ ਵਡਮੁੱਲੀ ਸੇਵਾ ਏ ਤੁਹਾਡੀ, ਵਾਹਿਗੁਰੂ ਸਾਨੂੰ ਵ ਹਿਮਤ ਬਖਸ਼ਣ,ਅਸੀਂ ਵੀ ਕਮੈਂਟਾਂ ਤੋਂ ਉੱਪਰ ਉੱਠ ਕੇ , ਇਸਤਰ੍ਹਾਂ ਸੇਵਾ ਕਰੀਏ,ਦੇਵ ਖਰੋੜ, ਗੋਪੀ ਲੁਧਿਆਣਾ, ਤੁਸੀ ਸਾਰੇ ਵੀਰ ,je ਕੋਈ ਮੈਨੂੰ ਪੂਸ਼ੇ ਗੁਰੂ ਦੇ ਸਿੱਖ ਕਿਦਾ ਦੇ ਹੁੰਦੇ ਆ ,ਮੈ ਤੁਹਾਡਾ ਹੀ ਨਾਮ ਲਵੇਗਾ, ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ❤❤❤

  • @singhjagdip3947
    @singhjagdip3947 2 місяці тому +2

    ਏ ਸਾਰੇ ਦੇ ਕੋਲ ਪਿੰਡ ਵਿੱਚ ਬੰਦਾ ਸਿੰਘ ਬਹਾਦਰ ਜੀ ਸਭ ਦੇ ਕਾਨੂੰਨੀ ਕਾਰਵਾਈ ਕਰਨ ਲਈ ਤਿਆਰ ਕਰੇ ੲਨਾ ਸਾਰੇ ਬੁਡਾ ਨੂ ਜੇਲ ਦੀ ਹਵਾ ਮੰਗ ਦੇ

  • @HarpalSingh-tk4wh
    @HarpalSingh-tk4wh 2 місяці тому +5

    ਇਨ੍ਹਾਂ ਦਾ ਜ਼ਮੀਰ ਮਰ ਚੁੱਕੇ ਹੈ

  • @sandeep80722
    @sandeep80722 2 місяці тому +5

    ਕੋਈ ਗੱਲ ਨੀ ਬਜ਼ੁਰਗੋ ਜਿਹੜਾ ਅੱਜ ਤੁਸੀਂ ਗੱਲ ਰੋਟੀ ਪਾਣੀ ਖਾਣ ਬਦਲੇ ਕੰਮ ਕਰਾਉਣ ਦੀ ਕਰਦੇ ਪਰ ਉਸ ਭਗਤ ਦੇ ਵੀ ਪਰਿਵਾਰ ਨੂੰ ਪੁੱਛੋ ਜਿਹੜੇ ਕਿਵੇਂ ਭੜਕੇ ਰਹੇ ਹੋਣਗੇ ਗੁਰੂ ਰਾਮਦਾਸ ਅੱਗੇ ਅਰਦਾਸ ਕਰਦਾ ਵੀ ਇਸ ਵੀਰ ਦਾ ਪਰਿਵਾਰ ਜਲਦੀ ਮਿਲੇ ਉਸ ਤੋਂ ਬਾਅਦ ਇਸ ਬਾਪੂ ਉੱਪਰ ਕਰਵਾਈ ਕਰਵਾਵੇ ਫੇਰ ਸੁਆਦ ਆਉ ਇਹਨਾਂ ਨੂੰ ਫੇਰ ਪਤਾ ਚੱਲਣਾ ਐਵੇ ਰੋਟੀ ਬਦਲੇ ਕੰਮ ਕਰਵਾਉਣ ਦਾ ਬਾਬਾ ਰਤਨ ਦੇਵ ਸੇਵਾ ਕਮੇਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹੋਂਸਲਾ ਬਖਸ਼ੇ

  • @HardeepSingh-zx2pw
    @HardeepSingh-zx2pw 2 місяці тому +2

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @navjotkaur7591
    @navjotkaur7591 2 місяці тому +10

    ਏਹੋ ਜਹੇ ਲੋਕਾਂ ਤੇ ਕੁਣੂਈ ਕਾਰਵਾਈ ਹੁਣੀ ਚਾਹੀਦੀ ਆ

  • @bikramgill5035
    @bikramgill5035 2 місяці тому +8

    ਮੰਜਾ ਦਿੱਤਾ ਏ ਸੀ ਲਾਕੇ ਦਿੱਤਾ ਵੱਡੇ ਸਰਦਾਰਾਂ ਨੂੰ ਇਹਨਾਂ ਨੂੰ ਬਖਸ਼ਣਾ ਨਹੀਂ ਸੀ ਚਾਹੀਦੀ

  • @onesidelove2732
    @onesidelove2732 2 місяці тому

    ਵਾਹਿਗੁਰੂ ਜੀ ਇੱਦਾ ਦੇ ਲੋਕਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ ਇੰਨਾ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਇੰਨਾ ਸਾਰਿਆਂ ਦੱਲਿਆਂ ਦੇ ਘਰ ਵਿੱਚ ਏਦਾਂ ਦੇ ਮਜ਼ਲੂਮ ਰੱਖੇ ਆ

  • @Deephdstudio2626
    @Deephdstudio2626 2 місяці тому +3

    ਲੱਖ ਲਾਹਨਤ ਏਹੋ ਜਿਹੇ ਸਰਦਾਰਾਂ ਦੇ,,, ਤੂੰ ਦੁੱਧ ਦਿੰਦਾ ਤੇ ਆਪਣੀ ਲੋੜ ਵਾਸਤੇ ਦਿੰਦੇ

  • @lavishsodai-jz4sb
    @lavishsodai-jz4sb 2 місяці тому +1

    Vere bhut sohna Kam a

  • @RealLife-ck7ut
    @RealLife-ck7ut 2 місяці тому

    ਜਿਸ ਤਨ ਲਾਗੇ ਸੋ ਤਨ ਜਾਨੇ

  • @pavitarsingh389
    @pavitarsingh389 2 місяці тому +3

    💖🙏SATNAAM SHRI WAHEGURU JI🙏💖

  • @happyhappydhillon1916
    @happyhappydhillon1916 2 місяці тому +4

    ਪਿੱਛੇ ਵੇਖੋ ਜੀਨ ਪੈਟ ਤੇ ਚਿੱਟੀ ਟੀ ਸਰਟ ਵਾਲਾ ਘਰਦਿਆ ਦਾ ਆਵਦਾ ਮੁੰਡਾ ਵੀ ਮੈਟਲੀ ਤੇ ਫਿਜੀਕਲ ਡਿਸਟਰਬ ਆ ਵੇਖੋ ਫਿਰ ਵੀ ਨਹੀ ਰੱਬ ਤੋ ਡਰਦੇ ਲੋਕ

  • @kiranpal3847
    @kiranpal3847 Місяць тому +1

    😊😊😊 0:07

  • @gurnamsinsh8508
    @gurnamsinsh8508 2 місяці тому +2

    ਵਾਹਿਗੁਰੂ ਜੀ

  • @balkarsingh-nn5le
    @balkarsingh-nn5le 2 місяці тому +4

    ਆ ਇਹਨਾਂ 🦮😡😡। ਲੋਕਾਂ ਦਾ ਇੱਕ ਈ ਰਟਿਆ ਰਟਾਇਆ ਜਵਾਬ ਰੱਖਿਆ ਆਪੇ ਆ ਗਿਆ 😡😡😡👞👞👞👞👞

  • @PrabhDhunda
    @PrabhDhunda 2 місяці тому +3

    Baba ji bhutt videa kamm tuhda waheguru ji🙏🙏 kirpa karne tuhde ta

  • @happyhappydhillon1916
    @happyhappydhillon1916 2 місяці тому +2

    ਬੁੱਢੀ ਬੜੀ ਹੁਸਿਆਰ ਆ ਕੈਮਰਾ ਵੇਖ ਝੱਟ ਪਾਸੇ ਹੋ ਕੇ ਨਵੇ ਕੰਬਲ ਤੇ ਖੇਸ ਰਖਾ ਦਿੱਤੇ

  • @ManjeetSingh-ye1km
    @ManjeetSingh-ye1km 2 місяці тому +3

    ਤੁਹਾਨੂੰ ਜਿਥੇ ਵੀ ਤੁਸੀਂ ਜਾਂਦੇ ਹੋ ਹਰ ਵੇਲੇ ਲੋਕ ਪੁਛਦੇ ਹਨ ਕਿ ਕਿਥੌ ਆਏ ਹੋ। ਤੇ ਤੁਸੀ ਡੰਕੇ ਦੀ ਚੋਟ ਤੇ ਕਯੋੰ ਨਹੀਂ ਕਹਿੰਦੇ ਕਿ ਬਾਬਾ ਰਤਨ ਦੇਵ ਸੇਵਾ ਸੋਸਾਇਟੀ ਮਰਹਨਾ। ਜਾਂ ਕਾਰਡ ਸ਼ਪੌਨ ਨੂ ਕਿਨਾ ਕੁ ਧਨ ਲਗਦਾ ਹੈ ਕਿ ਤੁਸੀ 3 4 ਸਾਲ ਵਿਚ ਕਾਰਡ ਨਹੀ ਛਪਵਾ ਸਕੇ। ਨਾਲੇ ਵਿਰਜੀ ਮੇਰਾ ਮਤਲਬ ਕਿਸੇ ਨਾਲ ਲਡਾਈ ਕਰਨਾ ਨਹੀਂ ਹੈ ਲੇਕਿਨ ਤੁਸੀ ਗੱਲ ਐਵੇ ਕਰਿਆ ਕਰੋ ਜਿਵੇਂ ਪਾਲ ਖਰੌਡ ਅਤੇ ਗੁਰਪ੍ਰੀਤ ਵੀਰ ਕਰਦੇ ਹਨ। ਬਹੁਤ ਦਬਿਆ ਨਾ ਕਰੋ। ਜੇ ਸਿਕੰਦਰ ਬਾਈ ਨਾਲ ਹੁੰਦਾ ਸੀ ਤੇ ਓਹ ਥੋਡਾ ਏਹੋ ਜਿਹੇ ਲੋਕਾਂ ਨੂੰ ਨਥ ਪਾਉਂਦਾ ਸੀ।ਤੁਹਾਡੀ ਪਤਾ ਨਹੀਂ ਕੀ ਗੱਲ ਹੈ ਕਿ ਸਿਕੰਦਰ ਦਾ ਸਾਥ ਛੁਟ ਗਿਆ ਹੈ। ਚਲੋ ਵਾਹਿਗੁਰੂ ਤੁਹਾਡੀ ਸੰਸਥਾ ਨੂੰ ਚੜਦੀ ਕਲਾ ਵਿੱਚ ਰੱਖੇ।

  • @majorsingh4297
    @majorsingh4297 2 місяці тому +11

    ਲੈਲੋ ਲੈਲੋ ਤੁਰਨ ਲੱਗਿਆਂ ਜਵਾਈ ਨੂੰ ਲੋਕ ਕਪੜਾ ਲੀੜਾ ਦੇਂਦੇ ਹੀ ਹੁੰਦੇ ਆ

  • @lovisingh403
    @lovisingh403 2 місяці тому +5

    ਇਹ ਸਾਰਾ ਪਿੰਡ ਹੀ ਮਲੰਗਾ ਦਾ ਵਾਂ

  • @majorsingh4297
    @majorsingh4297 2 місяці тому +12

    ਕਿਨੇਂ ਕੰਜ਼ਰ ਲੋਕ ਨੇ ਨਵੇਂ ਕੰਬਲ਼ ਖੇਸ ਰੱਖਤੇ ਦੱਲਿਆਂ ਨੇ

  • @deepbhullar2048
    @deepbhullar2048 2 місяці тому

    ਜਾਨਵਰ ਬੇਸ਼ਰਮ ਲੋਕ ਉ ਤੁਸੀ ਤੁਹਾਨੂੰ ਬਹੁਤ ਸਾਰੀਆ ਲਾਹਨਤਾ ਸਾਡੇ ਸਾਰੇ ਇਨਸਾਨਾ ਵੱਲੋ 😡

  • @Honey_Sidhu4
    @Honey_Sidhu4 2 місяці тому +1

    ਗੱਲ ਇਸ ਨੂੰ ਕਰਨੀ ਆਉਂਦੀ ਇਕੋ ਗੱਲ ਵਾਰ ਵਾਰ ਕਰੀ ਜਾਂਦਾ ਬਣਦਾ ਪਾਲ ਖਰੋੜ ਆ

  • @qamarulquddoussulehria6599
    @qamarulquddoussulehria6599 2 місяці тому +1

    ❤ from Sialkot Punjab.
    Wadhia oprala.

  • @charnkaila5698
    @charnkaila5698 2 місяці тому

    Waheguru Ji Maher Karenge ❤

  • @baljindersingh2254
    @baljindersingh2254 2 місяці тому

    Bai g sat Shari akal g

  • @jotsandhu9238
    @jotsandhu9238 2 місяці тому

    ਬਾਬਾ ਜੀ ena te ਕਾਰਵਾਈ ਕਰਵਾਓ ਜਿੰਦਾ o gujara te ਕਰਵਾਈ

  • @sukhmandersingh8034
    @sukhmandersingh8034 2 місяці тому +6

    ਇਸ ਵੱਡੇ ਨੇਤੇ ਨੂੰ ਲੇ ਜੌ ਰੋਟੀ ਪਾਣੀ ਤੇ

  • @RanjeetSandhu-ne4wr
    @RanjeetSandhu-ne4wr 2 місяці тому +4

    ਬਾਬਾ ਜੀ ਡਾਂਗ ਲੈ ਕੇ ਜਾਇਆ ਕਰੋ

  • @RamanDeep-cv8rq
    @RamanDeep-cv8rq 2 місяці тому

    Bai ji bhot vadiya kita eh ta vichra Aaj aazad hoya

  • @KrishanKumar-vo9uf
    @KrishanKumar-vo9uf 2 місяці тому

    Waheguru ji 🙏🙏

  • @HdjdjdJsjdjd-o5f
    @HdjdjdJsjdjd-o5f 2 місяці тому +1

    Bhot waida kam karde ho 22 ji

  • @majorsingh4297
    @majorsingh4297 2 місяці тому +15

    ਇਹ ਕੋਠੀ ਨਹੀਂ ਨਰਕਧਾਰੀਆਂ ਦਾ ਅੱਡਾ ਆ

    • @sandeep80722
      @sandeep80722 2 місяці тому

      ਬਿਲਕੁਲ ਸਹੀ ਗੱਲ ਤੁਹਾਡੀ ਜੀ

  • @Bhindabal-z9o
    @Bhindabal-z9o 2 місяці тому +1

    Waheguru Ji

  • @Struggle--Life-02
    @Struggle--Life-02 2 місяці тому +1

    Dil nhi krda ehna d bandaa chadaaaan nuuuu

  • @Nirmalkumar-iu4yw
    @Nirmalkumar-iu4yw 2 місяці тому +2

    Good baba ji👍👍

  • @sukhichahal3448
    @sukhichahal3448 2 місяці тому +1

    Waheguru2

  • @sukhdavsingh1947
    @sukhdavsingh1947 2 місяці тому +1

    Waheguru mehar Karan ❤❤❤❤❤❤❤❤❤❤❤❤❤❤❤❤

  • @gurbazsinghaulakh6078
    @gurbazsinghaulakh6078 Місяць тому

    Wmk🙏🙏

  • @MB-uv4qu
    @MB-uv4qu 2 місяці тому +1

    Eh the Rab toh v nah darday. Ena nu Wahiguruji nay v nahi bakshna.
    Baba Rattan ji eh teh tubanu v question karday Han.
    Tusi ena the parcha karavo. Ea manbudi veer de mahnat zaroor lavo🙏🙏 ena toh
    Babbaji🙏tusi baut tanday nekh subha deh han . Wahiguruji tuhaday teh kirpa karan🙏🙏

  • @pammadholi8897
    @pammadholi8897 2 місяці тому

    ਭਾਜੀ ਫੋਨ ਚੱਕੋ

  • @RajinderSingh-pz8dt
    @RajinderSingh-pz8dt 2 місяці тому

    ਇਹ ਬੂੜੀ ਬੂੜਾ ਦੋਂਵੇਂ ਕਿਵੇਂ ਸਰੀਫ ਬਣੇਂ ਫਿਰਦੇ ਨੇ ਇਹਨਾਂ ਤੇ 307 ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ ਇਹਨਾਂ ਕੰਜਰਾਂ ਤੋਂ ਇਹਦੀ ਮਿਹਨਤ ਦਿਵਾਉ

  • @AmriksinghSidhuSidhu-jd8mb
    @AmriksinghSidhuSidhu-jd8mb 2 місяці тому

    ਸਰਮ ਨੀ ਮੰਨਦੇ

  • @wahedilyas2531
    @wahedilyas2531 2 місяці тому +1

    Parcha karaea sardar Ji

  • @dhaliwal5485
    @dhaliwal5485 2 місяці тому

    ਆ ਜਿਹੜਾ ਗੱਲ ਕਰਦਾ ਵੀ ਰੋਟੀ ਪਾਣੀ ਮਿਲਦਾ ਇਹਨੂੰ ਕਹੋ ਖੁਦ ਰੋਟੀ ਪਾਣੀ ਤੇ ਰਹੇ ਸੰਸਦਾ ਦੇ ਵਿੱਚ ਫਿਰ ਲੱਗੇ ਪਤਾ

  • @Sehajpreetkaur2922
    @Sehajpreetkaur2922 2 місяці тому

    Amen.baba..je.i.love.you.sava.ok

  • @harwindersingh503
    @harwindersingh503 2 місяці тому

    Very nice Baba ji

  • @saabsingh3736
    @saabsingh3736 2 місяці тому +1

    Waheguru veere

  • @deepjatt486
    @deepjatt486 2 місяці тому

    Waheguruji 🙏🙏🙏

  • @law_aspirants2119
    @law_aspirants2119 2 місяці тому

    Eho jehe bnde rab to vi ni darde yrr 😞 sb kuch bugtna pena waa

  • @jeetuguraya4716
    @jeetuguraya4716 2 місяці тому

    ਬਾਬਾ ਜੀ ਤੁਸੀ ਕਦੇ ਆਸ਼ਰਮ ਨੀ ਦੇਖਾਇਆ ਨਾ ਕਦੇ ਜਿਹੜੇ ਬੰਦੇ ਤੁਸੀ ਲੈ ਕੇ ਜਾਦੇ ਹੋ ਉਹਨਾ ਨੂੰ ਦੇਖਾਇਆ ਜਿਸ ਤਰਾ ਗੁਰਪ੍ਰੀਤ ਦੇਖਾਉਦਾ ਪਾਲ ਖਰੋੜ ਦੇਖਾਉਦਾ ਹੈ ਕਿਵੇ ਪਾਗਲ ਬੰਦੇ ਠੇਕ ਹੁੰਦੇ ਹੈ ਉਹ ਸਭ ਵੀ ਦੇਖਾਉਣ ਦਾ ਤਹਾਡਾ ਹੱਕ ਹੈ ਪਤਾ ਲੱਗੇ ਲੋਕਾ ਨੂੰ ਸੇਵਾ ਕੀ ਹੁੰਦੀ ਹੈ ਕਿਵੇ ਕਰੀ ਦੀ ਹੈ

  • @SukhwinderRupana-b9q
    @SukhwinderRupana-b9q 2 місяці тому

    ਵੀਰ ਜੀ ਤੁਸੀ ਜਦੋ ਕਿਸੇ ਦੇ ਘਰ ਜਾਦੇ ਹੋ ਤਾ ਗਲ ਬਾਤ ਵਧੀਆ ਤਰੀਕੇ ਨਾਲ ਕਰਿਆ ਕਰੋ ਪਾਲ ਖਰੋੜ ਦੀਆ ਵੀਡੀਉ ਦੇਖਿਆ ਕਰੋ ਉਸ ਤਰਾ ਕਾਰਵਾਈ ਕਰਿਆ ਕਰੋ ਜੀ

  • @ranjitkaur5934
    @ranjitkaur5934 2 місяці тому +1

    Nice e

  • @pammadholi8897
    @pammadholi8897 2 місяці тому

    ਵੀਰ ਜੀ ਵਟਸਐਪ ਖੋਲੋ

  • @RajinderSingh-pz8dt
    @RajinderSingh-pz8dt 2 місяці тому

    ਇਹ ਕਾਹਦੇ ਸਿੱਖ ਨੇ ਮੂਸੰਦਾ ਦਾ ਬੀਜ ਹੋਣਾ ਜਿਹੜੇ ਇਹੋ ਜਿਹੀਆਂ ਗਿਰੀਆ ਗੱਲਾ ਕਰਦੇ ਨੇ

  • @pbkarm2591
    @pbkarm2591 2 місяці тому

    ਡਰੰਮ,ਡਿਡਾ,ਕਹਿਦਾ,ਦੁੱਦ,ਦਿੱਦੇ,ਹਾ,ਪੱਗਾ,ਵਿੱਚ,ਸਿਰ,ਪਸਾੲੇ,ਨੇ,ਜੱਗੀ,ਵੀਰ,ਮੈ,ਸ੍ੀ,ਮੁਕਤਸਰ,ਤੋ,ਜੀ

  • @JituRay-b8n
    @JituRay-b8n 2 місяці тому

    Bhagta di mant ta diwao baba ji

  • @jaskaranriffa9118
    @jaskaranriffa9118 2 місяці тому +2

    Ghar walea too jade tension duje loka nu bali lag di sharm chaida eeda dee loka nu

  • @AmriksinghSidhuSidhu-jd8mb
    @AmriksinghSidhuSidhu-jd8mb 2 місяці тому

    ਇਹ ਗੱਲਾ ਚ ਆਉਣ ਕਿਸੇ ਨੂੰ

  • @SinghJasbir-ez4pi
    @SinghJasbir-ez4pi 2 місяці тому

    Shai nuut

  • @rajwinder1593
    @rajwinder1593 2 місяці тому

    Eh sare kehde ape ਆਇਆਂ ਇਕੋ gal kehde sare

  • @FanmooseJattde
    @FanmooseJattde Місяць тому

    ਸਾਰੇ ਹੀ ਕੰਜਰ ਨੇ

  • @DeepSingh-ky3uq
    @DeepSingh-ky3uq 2 місяці тому

    Eh koi Sikh ਨਹੀਂ j ghar vich jga bnayi ena sagt aaudi ਵੀਰਵਾਰ ਬੜਾ ਡੰਡਾ ਫੇਰਦੇ ਸਗਲ ਨਾਲ ਬਣਕੇ ਰੱਖਦੇ

  • @GaganInsan-c7h
    @GaganInsan-c7h Місяць тому

    Ratan veer ji anne nivan na hoa kar

  • @Randhawa336
    @Randhawa336 2 місяці тому

    ਅੱਧਾ ਕਿਲੋ ਦੁੱਧ ਵਾਲੇ ਕੰਜਰ ਨੂੰ ਸਰਮ ਨੀ ਆਉਦੀ ਗੱਲ ਕਰਦੇ ਨੂੰ।

  • @singhgurmel6680
    @singhgurmel6680 2 місяці тому

    Good job

  • @majorsingh4297
    @majorsingh4297 2 місяці тому +1

    ਬਾਬਾ ਜੀ ਅੱਜ ਡਰਗੇ ਤੁਸੀਂ

  • @pummisharma4124
    @pummisharma4124 2 місяці тому +1

    कला देख कर
    अकड़ रहे बाबा जी

  • @JASWANTSingh-s8b
    @JASWANTSingh-s8b 2 місяці тому

    ਦੁਰ ਫਿਟੇ ਮੂੰਹ ਤੁਹਾਡੇ ਕਹਿੰਦਾ ਅੱਧਾ ਕਿਲੋ ਦੁੱਧ ਦਈ ਦਾ ਰਾਤ ਨੂੰ ਸਹੀ ਗੱਲ ਆ ਪੱਗਾ ਚ੍ ਸਿਰ ਫਸਾਇਆ ਆ ਚੋਰਿਆ ਨੇ ਕੀ ਰਹੀ ਤਹਾਡੀ ਰਿਸਤੇਦਾਰਾ ਚ ਜੋ ਸਹੀ ਕਹਿਦੇ ਆ ਇਹਨਾ ਦੇ ਮੁੰਡੇ ਆ ਨਾਲ ਇਹਦਾ ਹੋਵੇ

  • @Totakhan-ln5qv
    @Totakhan-ln5qv 2 місяці тому

    🙏🙏🙏🤲🤲

  • @jinderpreet7621
    @jinderpreet7621 2 місяці тому

    Jad koi v banda lai k jande a,ose wele,pind de do char mot war bandean de sine honge jroori a,jo tusi kadi v ni karwaey

  • @DebuMighani
    @DebuMighani 2 місяці тому

    Baba g aj tsi dr ge

  • @SunnySingh-pz2rt
    @SunnySingh-pz2rt 2 місяці тому

    Naam janu koi bahana Tera

  • @DeepbaljinderSingh
    @DeepbaljinderSingh 2 місяці тому

    utto hasda tu jaldi dekhi nzara tere tabbar naal hou wheguru saab jaldi karu

  • @richaguru6018
    @richaguru6018 2 місяці тому

    Adha glass dudh peenh bastay jdk ennay psgu rkhay hoay nay

  • @ramanpreetsingh9481
    @ramanpreetsingh9481 2 місяці тому

    Parcha deo veer ehna te

  • @NirmalSingh-by3dp
    @NirmalSingh-by3dp 2 місяці тому

    Eh na d property zabt kiti jae g

  • @DarshanSingh-qy6ec
    @DarshanSingh-qy6ec 2 місяці тому

    Ke pata Ghar jawai rakhna hova ajja chak karda hon

  • @lovisingh403
    @lovisingh403 2 місяці тому +1

    ਕਿੰਨੇ ਪੈਸੈ ਦਿੰਨੇ ਹੋ ਤੁਸੀ ਕਿਹੜੀ ਬੈਂਕ ਵਿੱਚ ਏਹਦੇ ਪੈਸੈ ਜਮਾਂ ਕਰਾਉਂਦੇ ਹੋ, ਮੇਰੇ ਸਾਲਿਓ ਗਰੀਬ ਦਾ ਚਮ ਲਾ ਰਹੇ ਹੋ, , ਇਕੱਲੀ ਰੋਟੀ ਤੇ ਤੁਹਾਨੂੰ ਛੱਡ ਦਿੰਨੇ ਹਾ ਕਿਸੇ ਕੋਲ਼ ਰਹਿ ਲਵੋਗੇ

  • @DarshanSingh-qy6ec
    @DarshanSingh-qy6ec 2 місяці тому

    Ja damagi theek hunda ta tankha mangda

  • @rajugagan5912
    @rajugagan5912 2 місяці тому

    Ajj pal khraud ban ke giya jaggi veer.par thora jigra vi dikha baba ohde varga.nale sikander veer nal suniya ladai ho gae.Ki gall hoi yaar ohde karke ta sab videos dekhde aa

  • @JasPreet-ot1tr
    @JasPreet-ot1tr 2 місяці тому

    Paji darde kiu ho ina to

  • @pawandev570
    @pawandev570 2 місяці тому

    Baba ji chitter feria kro ina knjra de

  • @GaganInsan-c7h
    @GaganInsan-c7h Місяць тому

    Inna nu chitera di ghat Ha Koi insaniyat ta Ha nahi

  • @yashpalkumar7796
    @yashpalkumar7796 2 місяці тому

    Fir

  • @pawankushwaha5366
    @pawankushwaha5366 2 місяці тому

    vaha sara aysa hya kya

  • @crazyhappy4915
    @crazyhappy4915 2 місяці тому

    Guru de Sikh ni eh baba ji...ih na keha karo ...

  • @MONEY_LOVER7
    @MONEY_LOVER7 2 місяці тому +1

    Jaat hi kyu hunde ne sàaree kise nu karan da pta dso 22

  • @jinderpreet7621
    @jinderpreet7621 2 місяці тому

    Veer Edan ljanha da koi faeyda ni,j ljanha a ta enu odi poori mehnat dwao ji,Edan ta koi changi gal ni banhdi

  • @GaganInsan-c7h
    @GaganInsan-c7h Місяць тому

    Pile parne lao sharem nhi aundi