ਮੇਰਾ ਆਟੋ ਪ੍ਰਚਾਰ ਤੇ ਲਗਵਾ ਕੇ ਪੈਸੇ ਦੇਣ ਤੋਂ ਮੁਕਰੇ BJP ਵਾਲੇ, ਅਸੀਂ ਇਹਨਾਂ ਦੀਆਂ ਰੈਲੀਆਂ ਵਿੱਚ ਇਕੱਠ ਕਰਦੇ ਸੀ...

Поділитися
Вставка
  • Опубліковано 5 лип 2024
  • ਮੇਰਾ ਆਟੋ ਪ੍ਰਚਾਰ ਤੇ ਲਗਵਾ ਕੇ ਪੈਸੇ ਦੇਣ ਤੋਂ ਮੁਕਰੇ BJP ਵਾਲੇ,
    ਅਸੀਂ ਇਹਨਾਂ ਦੀਆਂ ਰੈਲੀਆਂ ਵਿੱਚ ਇਕੱਠ ਕਰਦੇ ਸੀ,
    ਬਥੇਰੇ ਫੋਨ ਬੀਬਾ ਪਰਮਪਾਲ ਕੌਰ ਨੂੰ ਕੀਤੇ ਓਹਨਾਂ ਨੇ ਵੀ ਕੋਈ ਹੱਲ ਨਹੀਂ ਕੀਤਾ- ਆਟੋ ਵਾਲਾ।
    ਅਸੀਂ ਪੈਸੇ ਦਿੰਦੇ ਹਾਂ ਤਾਂ ਇਹ ਨਹੀਂ ਲੈਂਦਾ - BJP ਆਗੂ
    #punjab #bjp #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 120

  • @AvtarSingh-pw7fv
    @AvtarSingh-pw7fv 6 днів тому +52

    ਠੱਗ ਪਾਰਟੀ ਨੇ ਗਰੀਬਾਂ ਦੇ ਪੈਸੇ ਨਹੀਂ ਦਿੱਤੇ ਤਾਹੀਂ ਤਾਂ ਪੰਜਾਬੀਆਂ ਨੇ ਉਸਦੀ ਔਕਾਤ ਉਸਨੂੰ ਵੋਟਾਂ ਵਿੱਚ ਦਿਖਾ ਦਿੱਤੀ ਸੀ

  • @user-qp5pu4oz1l
    @user-qp5pu4oz1l 5 днів тому +26

    ਗਰੀਬ ਤਾਂ ਸੀ ਪਰ ਬੇਅਕਲ ਤਾਂ ਨੀ ਸੀ ਜਿਹੜਾ ਬੀਜੇਪੀ ਪਿੱਛੇ ਇੱਕਠ ਕਰਦਾ ਫਿਰਦਾ ਸੀ

  • @Lachhmanfateh
    @Lachhmanfateh 5 днів тому +8

    ਇਹ ਬੰਦਾ ਬਿਲਕੁੱਲ ਸੱਚ ਬੋਲਦਾ, ਜਦੋਂ ਇਹਨਾਂ ਦੇ ਪਿੰਡ ਅਸਪਾਲਾਂ ਦੇ ਗੁਰੂ ਘਰ ਦਾ ਗ੍ਰੰਥੀ ਸਿੰਘ ਬਿਮਾਰ ਹੋ ਗਿਆ ਸੀ, ਉਸ ਸਿੰਘ ਦੀ ਇਹਨਾਂ ਨੇਂ ਬਹੁਤ ਮੱਦਦ ਕੀਤੀ,, 🙏

  • @ashokathwal3833
    @ashokathwal3833 6 днів тому +27

    ਬਾਈ ਦੀ ਮਿਹਨਤ ਮਿਲਦੀ ਚਾਹੀਦੀ ਹੈ

  • @user-pw4yb3oh4s
    @user-pw4yb3oh4s 5 днів тому +12

    ਮਲੂਕਾ ਪਰਿਵਾਰ ਤਾਂ ਆਪ ਗਰੀਬ ਹੈ ਉਹਨਾਂ ਤੋਂ ਕੀ ਲੱਭਦੇ ਹੋ ਸ਼ੱਡ ਵੀਰੇ ਸਮਝ ਲਵੀਂ ਦਾਨ ਕਰ ਦਿੱਤੇ

    • @jagdevsingh7982
      @jagdevsingh7982 4 дні тому

      ਤੂੰ ਦੇਦੇ ਸਮਝ ਲਈ ਦਾਨ ਕਰਤੇ ਸਹੀ

  • @narinderpalsingh5349
    @narinderpalsingh5349 5 днів тому +6

    ਸ਼ਰਮਨਾਕ ਸ਼ਰਮਨਾਕ ਸ਼ਰਮਨਾਕ 😢😢😢😢😢

  • @gill-punjab
    @gill-punjab 6 днів тому +20

    ਕਿਸੇ ਗਰੀਬ ਆਦਮੀ ਦੇ ਰੁਪਏ ਨਹੀ ਨੱਪਣੇ ਚਾਹੀਦੇ

  • @gurlabhsingh8072
    @gurlabhsingh8072 5 днів тому +7

    ਬੀਬੀ ਜੀ ਸ਼ਰਮ ਕਰੋ ਜੀ ਗਰੀਬਾਂ ਦੇ ਪੈਸੇ ਦੇਵੋ ਜੀ

  • @gurlabhsingh8072
    @gurlabhsingh8072 5 днів тому +11

    ਗਰੀਬ ਬੰਦਾ ਗੱਪ ਨਹੀ ਮਾਰ ਸਕਦਾ ਇਹ ਤਾਂ ਆਪਣੇ ਨਹੀ ਮੰਗਦੇ ਗਰੀਬ ਕਰ ਕੇ ਸ਼ਰਮ ਕਰੋ ਗਲਤ ਕਮੈਂਟ ਵਾਲੇ ਇਸ ਨੂੰ ਤਾਂ ਠਾਟ ਸੌ ਹੀ ਕਰੋੜਾ ਵਰਗਾ

  • @kanwaljeetsingh5571
    @kanwaljeetsingh5571 6 днів тому +18

    ਬਾਈ ਜੀ ਮਿਹਨਤ ਜਰੂਰ ਦਿਓ ਜੀ

  • @ARTMASTER1313
    @ARTMASTER1313 5 днів тому +6

    ਇਹ ਲੋਕ ਪੈਸੇ ਦੇ ਲਾਲਚ ਚ ਹਮੇਸ਼ਾ ਹੀ ਪੰਜਾਬ ਦੀ ਪਿੱਠ ਚ ਸ਼ੁਰੇ ਮਾਰਦੇ ਆ, ਏਦਾਂ ਹੀ ਹੋਣੀ ਚਾਹੀਦੀ ਆ ਇਹਨਾਂ ਨਾਲ, ਇਹ ਕਹਿੰਦੇ ਸੀ ਇਸ ਵਾਰ ਪੰਜਾਬ ਚ ਭਾਜਪਾ ਸਰਕਾਰ, ਬਣਜੋ ਭਾਜਪਾ ਦੇ ਹੁਣ

  • @santlashmanmuni6045
    @santlashmanmuni6045 6 днів тому +17

    ਗਰੀਬ ਦੀ ਮਿਹਨਤ ਦੀ ਮਜ਼ਦੂਰੀ ਨਾ ਦੇਣੀ ਚੰਗੀ ਨਹੀਂ

  • @tarsemmannp5499
    @tarsemmannp5499 6 днів тому +6

    ❤❤❤ ਗਾਰੀਬ ਦੇ ਪੈਸੇ ਨਾ ਮਾਰੌ ਕਿਥੇ ਭਰੌ ਗਏ ਇਕ ਗਾਰੀਬ ਦੇ ਪੈਸੇ ਨਪਕੇ 🎉🎉🎉🎉🎉🎉🎉🎉🎉🎉🎉🎉🎉🎉

  • @JaskaranSingh-kp7io
    @JaskaranSingh-kp7io 4 дні тому +1

    ਬਿਲਕੁਲ ਸਹੀ ਗੱਲ ਹੈ ਜੀ ਸਾਡੇ ਪਿੰਡ ਅਸਪਾਲ ਵਿੱਚ ਇੱਕ ਗਰੀਬ ਘਰ ਦੀ ਕੁੜੀ ਦਾ ਵਿਆਹ ਸੀ ਵੀਰ ਹੁਣਾ ਨੇ ਬਹੁਤ ਮਦਦ ਕੀਤੀ ਸੀ ਉਸ ਪਰਿਵਾਰ ਦੀ

  • @DavinderKaur-nf5vq
    @DavinderKaur-nf5vq 5 днів тому +6

    ਗਰੀਬ ਦੀ ਹਾਅ ਲਗੂ

    • @davindermadaan1309
      @davindermadaan1309 3 дні тому

      Hah ta laggu je jyaz hon gaye 9 vidhan sabha vich ek a banda he milea c jis de paise nahe ditte rabb too der kuldeeep tenu bharva vang samjea par tu das ditta kisse de help karn da ki niteja hunda tu minat kitte c elaction to pehla bake rabb dekhda kinne dhoka ditta o app sajja denda jehra jhut bolda

  • @user-vu8zz7gi3p
    @user-vu8zz7gi3p 6 днів тому +14

    ਇਹ ਤਾ ਆਪ ਪਰਮਪਾਲ ਕੋਰ ਗਰੀਬ ਹੈ

  • @kashmir2445
    @kashmir2445 6 днів тому +6

    ਜਾਖੜ , ਪਵਨੀਤ,ਕੈਪਟਨ ,ਪਰਮ ਆਦਿ ਕੋਲ ਗੱਲ ਕਰੋ

  • @user-mq2rs9nc9v
    @user-mq2rs9nc9v 5 днів тому +6

    ਗਰੀਬ ਨਾਲ ਬਹੁਤ ਮਾੜ੍ਹੀ ਕੀਤੀ ਆ ਚਵਲ਼ਾਂ ਨੇ

  • @PardeepKumar-ou7di
    @PardeepKumar-ou7di 5 днів тому +5

    ਭਰਾਵਾਂ ਇਹ ਦਸ ਪਹਿਲਾ ਤੈਨੂੰ ਆਟੋ ਮਿਲਗ਼ੀ ਵਾਪਸ

  • @user-uw8fq7oq9d
    @user-uw8fq7oq9d 5 днів тому +5

    ਵੀਰ ਜੀ ਮਲੂਕਾ ਦੇ ਘਰ ਅੱਗੇ ਧਰਨਾ ਲਾ ਕੇ ਬੈਠ ਜਾਵੋ ਮਲੂਕਾ ਵਰਗੇ ਚੋਰ ਠੱਗ ਨੇ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿੰਦੇ ਹੋਏ ਪੰਜਾਬ ਨੂੰ ਲੁੱਟ ਕੇ ਖਾ ਗਿਆ ਹੁਣ ਮਲੂਕਾ ਸੁਖਬੀਰ ਬਾਦਲ ਨੂੰ ਮਾੜਾ ਕਹਿੰਦਾ ਹੈ ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਨੂੰ ਤੇ ਵੀਰ ਦੇ ਪੈਸੇ ਨਹੀਂ ਦੇ ਰਿਹਾ ਚੋਰ ਪੰਜਾਬ ਲੁੱਟ ਕੇ ਖਾਣ ਵਾਲੇ ਪਰਿਵਾਰ ਦੀ ਅਸਲੀਅਤ ਸਾਰੀਆਂ ਦੇ ਸਾਹਮਣੇ ਲੈ ਕੇ ਆਏ ਹੋ ਜੀ

  • @kewalkamboj7339
    @kewalkamboj7339 4 дні тому +1

    ਆ ਦੇਖ ਲਓ ਪੰਜਾਬ ਦੇ ਲੋਕੋਂ ਬੀਜੇਪੀ ਦੀਆਂ ਕਰਤੂਤਾਂ ਕਿਵੇਂ ਗਰੀਬ ਆਟੋ ਰਿਕਸ਼ਾ ਵਾਲੇ ਦੇ ਪੈਸੇ ਨਹੀਂ ਦੇ ਰਹੀ ਬੀਜੇਪੀ ਦੀ ਉਮੀਦਵਾਰ ਪਰਮਪਾਲ ਕੌਰ ਬਠਿੰਡਾ। ਇਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ

  • @hardeepsingh4814
    @hardeepsingh4814 6 днів тому +5

    ਬਾਈ ਚਿਨਤਾ ਨਾ ਕਰ ਰੱਬ ਹੋਰ ਦੀਓ ਪਰ ਇਹ ਲੋਕਾ ਤੋ ਦੂਰ ਰਹੋ

  • @BaljinderSingh-lq7lt
    @BaljinderSingh-lq7lt 6 днів тому +6

    Lakh di lahant

  • @surjitsingh-so2wb
    @surjitsingh-so2wb 5 днів тому +4

    ਬਾਈ ਜੀ ਹੰਸ ਰਾਜ ਨੂੰ ਪੁੱਛ ਲਓ , ਓਹ ਵੀ ਵੱਡਾ ਕੜਛਾ ਬੀਜੇਪੀ ਦਾ , ਤੁਹਾਡੇ ਪੈਸੇ ਦਵਾ ਦੇਣੇ ਉਸ ਨੇ । ਜੇ ਗਰੀਬ ਮਲੂਕਾ ਨਾ ਦੇ ਸਕਿਆ ਤਾਂ ਉਸ ਨੇ ਕੋਲੋ ਦੇ ਦੇਣੇ ਕਿਉਂਕਿ ਉਹ ਹਰ ਵੇਲੇ ਇਹੀ ਕਹਿਦਾ ਸੀ ਮੇਰੇ ਕੋਲ ਬਥੇਰੇ ਪੈਸੇ ਨੇ ਮੈਂ ਪੈਸੇ ਲਈ ਨੀ ਰਾਜਨੀਤੀ ਚ ਆਇਆ ਮੈਂ ਤਾਂ ਸੇਵਾ ਲਈ ਆਇਆ
    ਕੈ ਲਓ ਸੇਵਾ ਹੁਣ ਉਸ ਤੋਂ
    ਵੈਸੇ ਭਰਾਵਾ ਸੱਚ ਕਹਾ ਤਾਂ ਹੋਣੀ ਤੁਹਾਡੇ ਨਾਲ ਐਸੀ ਹੀ ਚਾਹੀਦੀ ਸੀ , ਜਿਹੜੇ ਐਨਾ ਕੁਝ ਹੋਣ ਦੇ ਬਾਵਜੂਦ ਵੀ ਇਸ ਚਵਲ ਪਾਰਟੀ ਨੂੰ ਨਹੀ ਸਮਝ ਸਕੇ । ਲੱਗਦਾ ਇਹ ਹੈ ਕਿ ਵੋਟਾਂ ਤੱਕ ਤੂੰ ਵੀ ਵੀਰ ਇਸ ਪਾਰਟੀ ਲਈ ਪੂਰੀ ਮਿਹਨਤ ਕੀਤੀ ਹੈ , ਹੁਣ ਜਦੋਂ ਪਾਰਟੀ ਹਾਰ ਗਈ ਤਾਂ ਤੁਸੀ ਪੈਸੇ ਮੰਗਣ ਲੱਗ ਗਏ । ਪਹਿਲਾਂ ਤੁਹਾਨੂੰ ਵੀ ਇਹ ਨਸ਼ਾ ਹੋਣਾ ਕਿ ਅਸੀ ਤਾਂ ਜਿੱਤੇ ਹੋਏ ਹਾਂ ਤੇ ਰਾਜ ਆਪਣਾ ਆਉਣ ਵਾਲਾ । ਹੁਣ ਹਾਰ ਤੋਂ ਬਾਦ ਤੁਸੀ ਵੀ ਬਦਲ ਗਏ । ਇਨੇ ਭੋਲ਼ੇ ਤੁਸੀ ਵੀ ਨਹੀ

  • @user-mm3hc1ij6j
    @user-mm3hc1ij6j 5 днів тому +1

    Eh veer bilkul Sach bol rehab hai eh sach ch gareeb go k v gareeba dee bahut madad karda hai

  • @drgssidhumaur5870
    @drgssidhumaur5870 5 днів тому +3

    ਤੂੰ ਸਿੱਖ ਹੋ ਕੇ,ਪੰਜਾਬ ਦੇ ਕਿਸਾਨਾਂ ਦੀ ਦੁਸ਼ਮਣ ਪਾਰਟੀ ਦਾ ਪਿੱਠੂ ਬਣਿਆ ਕਿਸੇ ਲਾਲਚ ਵਿੱਚ, ਤੇਰੀ ਖੁਦ ਦੀ ਗ਼ਲਤੀ ਹੈ,, ਲੱਗਦਾ ਤੈਨੂੰ ਹੁਣ ਅਕਲ ਆ ਗਈ ਹੈ ਕਿ ਜਿਹੜਾ ਕੈਮਰੇ ਸਾਹਮਣੇ ਆਇਆ ਏਂ,

  • @kashmir2445
    @kashmir2445 6 днів тому +3

    ਭਰਾਵਾ ਹੁਨ ਤੂੰ ਮਲੂਕਾ ਟੀ ਵੀ ਪਾਸ ਸਾਰੀ ਸਟੋਰੀ ਦਸ
    ਉਹ ਟੀ ਵੀ ਤੇ ਸਾਰਾ ਡਰਾਮਾ play ਕਰ ਦੇਵੇਗਾ ਜੀ।

  • @harjitcheema-zb2ip
    @harjitcheema-zb2ip 5 днів тому +4

    ਫਿਟੇ ਮੂੰ ਇਹੋ ਜਹੇ ਸਰਦਾਰ ਦਿ ਘਰ ਵਾਲੀ ਦਾ

  • @BaldeepSingh-zt3nf
    @BaldeepSingh-zt3nf 6 днів тому +19

    ਮਲੂਕੇ ਨੂੰ ਪੁੱਛੋ ।

  • @sahilgaming9116
    @sahilgaming9116 5 днів тому +2

    गरीब ਹੋਣ ਦੇ ਨਾਤੇ ਵੀ ਸਮਾਜ ਸੇਵੀ aa

  • @user-nf8mw9yj4s
    @user-nf8mw9yj4s 4 дні тому

    ਬਾਈ ਜੀ ਇਹ ਉਹ ਲੋਕ ਆਪਣੇ ਪਲੇਉ ਪੈਸੇ ਨੀ ਖਰਚਦੇ ਇਹ ਵੋਟਾ ਜਿੱਤ ਘੱਪਲੇ ਕਰ ਕੇ ਖਰਚਦੇ ਨੇ

  • @sahilgaming9116
    @sahilgaming9116 5 днів тому +2

    ਪਹਿਲਾਂ ਲੈਣੇ ਸੀ

  • @hpuriayurvedicstore4957
    @hpuriayurvedicstore4957 6 днів тому +4

    15 lakh BJP Walia Bal mera bi pending aa .. sachio veere bhut bhukhe ne Modi Sahib ne bi Lara laia ci.. hun tak nhi ditte😅

  • @BaljinderSingh-lq7lt
    @BaljinderSingh-lq7lt 6 днів тому +2

    Wah ji wah......😅😅😅😅😅😅

  • @harbhajansingh6910
    @harbhajansingh6910 5 днів тому +4

    ਐਡੀ ਵੱਡੀ ਗੱਲ ਹੈ ਕਿ ਇਹ ਪ੍ਰੈਸ ਤੋਂ ਬਿਨਾਂ ਵੀ

  • @JasbirSingh-mw1vr
    @JasbirSingh-mw1vr 5 днів тому +3

    ਵੀਰ ਕੋਈ ਗੱਲ ਨਹੀਂ।ਪਾਰਟੀ ਲਈ ਸੇਵਾ ਕੀਤੀ ।ਇਸ ਦੇ ਪੈਸੇ ਨਹੀਂ ਮੰਗਣੇ ਚਾਹੀਦੇ

  • @DUSHMAN-bk4in
    @DUSHMAN-bk4in 5 днів тому +2

    Shromani akali dal zindabaad

  • @joginderpal5819
    @joginderpal5819 5 днів тому +1

    ਕਰੋ ਦੁਆਰਾ ਸਪੋਟ ਤੇ ਖਾਉ ਮਾਰ।

  • @user-yh7lg9sy8j
    @user-yh7lg9sy8j 5 днів тому

    Su mulaka

  • @gurcharansingh6261
    @gurcharansingh6261 6 днів тому +5

    ਹੁਣ।।ਭੌਕਦਾ।ਰਹੈ

  • @BalwinderSingh-bn3uz
    @BalwinderSingh-bn3uz 2 дні тому

    Hor kar seva bjp de

  • @singhsabh5243
    @singhsabh5243 6 днів тому +4

    😢

  • @jashpalsingh1875
    @jashpalsingh1875 5 днів тому +1

    ਇਹ ਸਿਆਸੀ ਲੋਕ ਡਾਕੂ ਆ

  • @JaskaranSingh-kp7io
    @JaskaranSingh-kp7io 4 дні тому

    ਵੀਰ ਹੁਣੀਂ ਗਰੀਬ ਹੋ ਕੇ ਵੀ ਸੱਚੀਂ ਗ਼ਰੀਬਾਂ ਦੀ ਬਹੁਤ ਮਦਦ ਕਰਦੇ ਨੇ

  • @punjabichakde1217
    @punjabichakde1217 6 днів тому +2

    Davinder sonu theek lagg reha,
    De tan rahe paise , kiu nahi le reha

  • @jasbhullar2887
    @jasbhullar2887 6 днів тому +3

    Putt tuci badi att chakki c bandra piche

  • @user-vc6dx9gk3v
    @user-vc6dx9gk3v 4 дні тому

    Waheguru

  • @chamkaursingh9781
    @chamkaursingh9781 5 днів тому +1

    Shame

  • @gurveer.singh.grewal.3361
    @gurveer.singh.grewal.3361 6 днів тому +9

    7 ਦਿਨ ਦੇ ਪੈਸੇ ਮੈਂ ਸੋਚਿਆਂ ਦੋ ਤਿੰਨ ਮਹੀਨੇਂ ਦੇ ਹੌਣਗੇ ਵਾਹਿਗੁਰੂ ਜੀ ਜਾਣਦਾਂ ਇਹਦੇ ਪਿੱਛੇ ਕੀ ਗੱਲ ਆ

    • @sukhrajsingh4399
      @sukhrajsingh4399 6 днів тому +1

      ਵੀਰ ਗਰੀਬ ਆਟੋ ਵਾਲੇ ਦੇ ਸੱਤ ਦਿਨ ਦੇ ਪੈਸੇ ਦੱਸ ਹਜਾਰ ਰੂਪਏ ਮਹੀਨੇ ਦਾ ਸਾਰੇ ਪਰੀਵਾਰ ਦਾ ਖਰਚਾ ਸਮੇਤ ਦਵਾਈ ਦੇ ਹੁੰਦਾ ਜੇ ਗੱਲਾਂ ਸੱਚ ਐ ਤਾ

    • @gurveer.singh.grewal.3361
      @gurveer.singh.grewal.3361 6 днів тому

      @@sukhrajsingh4399 ਹਾਂਜੀ ਵੀਰੇ ਤੁਹਾਡੀ ਗੱਲ ਸਹੀ ਆ ਮੈਂ ਵੀਰ ਨੂੰ ਮਾੜਾਂ ਨਹੀਂ ਕਹਿੰਦਾ ਇੱਕ ਦਿਨ ਦਾ ਸੱਤ ਅੱਠ ਸੋ ਹੋਏਗਾ ਸੱਤ ਦਿਨ ਦਾ 56 ਸੋ ਬਣਦਾ ਹੁਣ ਤਾ ਮੇਰਾਂ ਆਪਣਾਂ ਟ੍ਰਾਂਸਪੋਰਟ ਦਾ ਕੰਮ ਆ ਪਹਿਲਾਂ ਟਰਾਲੇ ਤੇ ਇੱਕ ਮਹੀਨੇ ਦੋ ਮਹੀਨੇ ਦੀ ਤਨਖ਼ਾਹ ਛੱਡੀ ਹੋਈ ਆ ਇਸ ਵੀਰ ਦਾ ਤਾਂ ਆਪਣਾਂ ਆਟੋ ਆ ਵੀਰ ਕਹਿ ਰਿਹਾਂ ਧਰਨਾਂ ਦੇਊਂਗਾ ਮਰਨ ਵਰਤ ਰੱਖਾਂਗਾ ਇਸ ਗੱਲ਼ ਕਰਕੇ ਕਿਹਾਂ ਸੀ ਮੇਰੀ ਉਮਰ 29 ਸਾਲ ਆ ਮੈਂ ਜ਼ਿੰਦਗੀ ਵਿੱਚ ਲੱਖਾ ਰੁਪਏ ਦੇ ਘਾਟੇ ਖਾਧੇ ਨੇਂ ਕੋਈ ਨਸ਼ਾ ਨਹੀਂ 29 ਸਾਲਾਂ ਵਿੱਚ ਬਹੁਤ ਕੁਛ ਦੇਖ ਲਿਆਂ ਵੀਰ ਬਾਕੀ ਵਾਹਿਗੁਰੂ ਜੀ ਜਾਣਦੇ ਸੱਚ ਕੀ ਝੂਠ ਕੀ

    • @AvtarGujjar-je8hj
      @AvtarGujjar-je8hj 5 днів тому +1

      ​@@sukhrajsingh4399veer ji greeb bande liye ta 1hjar vi bot jyada hunda

  • @Jobandeepdeol
    @Jobandeepdeol 6 днів тому +3

    Ehna looterya di rell bnayo
    🤕

  • @ranbirsingh7840
    @ranbirsingh7840 5 днів тому +1

    Hor kar lai BJP da parchar 😂😂

  • @JagroopSingh-wf4dt
    @JagroopSingh-wf4dt 5 днів тому +1

    Eh Chor Bande ne Bata enha de koon. muh Lagia he Sabar karla Waheguru App he Insaf kru

  • @vaarispunjabdederabassi1403
    @vaarispunjabdederabassi1403 5 днів тому +3

    ਲਾਹਨਤ ਕੰਜਰਾ ਤੇਰੇ ਉੱਤੇ ਜਿਹੜਾ ਆਪਣੇ ਨਾਓਂ ਨਾਲ ਸਿੰਘ ਵੀ ਲਾਉਂਦਾ ਹੈ ਪਰ ਸਿੱਖ ਕੌਮ ਦੀ ਦੁਸਮਣ ਕੁਤੀੜ ਭਾਜਪਾ ਦਾ ਮੈਂਬਰ / ਔਹਦੇਦਾਰ ਬਣਿਆ ਹੈਂ !!

  • @punjabichakde1217
    @punjabichakde1217 6 днів тому +2

    Jadu rotia pooria nahi aundia , leaders banan nu kon kehnda.

  • @harjindersingh7755
    @harjindersingh7755 4 дні тому

    ਭਰਾਵਾ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਹੁੰਦਾ ਹੈ ਇਹ ਕਹਾਵਤ ਐਂਵੇਂ ਨਹੀਂ ਬਣੀ਼਼ਅੱਗੇ ਤੋਂ ਸੁਚੇਤ ਰਹਿਣ ਦੀ ਲੋੜ ਹੈ ਲਾਲਚ ਬੁਰੀ ਬਲਾ ਹੁੰਦਾ ਹੈ

  • @nolimit2270
    @nolimit2270 6 днів тому +3

    😂😂😂😂😂🎉🎉🎉

  • @SukhwinderSingh-wq5ip
    @SukhwinderSingh-wq5ip 4 дні тому +1

    ਠੱਗ ਪਾਰਟੀ 😂

  • @kashmir2445
    @kashmir2445 6 днів тому +6

    ਚੋਰਾਂ ਤੇ ਪੈ ਗਏ ਮੋਰ।
    ਕੋਈ ਰੋਸ ਨਹੀਂ।

  • @GurdeepSingh-iq6tu
    @GurdeepSingh-iq6tu 6 днів тому +3

    Bai...ehna nu vote nhi paye loka ne...es krke sochde ne ki faida hun paise den da....eh BJP wale upper tak chor te daku ne .. tenu kamm karan to pahila sochna chahida c

  • @punjabichakde1217
    @punjabichakde1217 6 днів тому +3

    Bharva tu v bjp da vadda leader banda c,
    Leader nu ditte paise te
    Ganga gayi hadian nahi mildia

  • @goldygoldychahal2723
    @goldygoldychahal2723 5 днів тому +2

    ਮਲੂਕਾ ਸਾਹਿਬ ਵਿਚਾਰਾ ਗਰੀਬ ਬਹੁਤ ਹ ਨਾ ਸਾਰੀ ਉਮਰ ਲੋਕਾਂ ਨੂੰ ਲੁੱਟ ਲੁੱਟ ਖਾ ਗਿਆ ਹੁਣ ਗਰੀਬਾਂ ਦੇ ਪੈਸੇ ਤਾਂ ਦੇ ਦੇ

  • @proudofindiandemocracyocra1445

    Auto drivers of Bhathinda is being harrased by Ms Parampal kaur MP candidate but he has not been paid 7 days rent of auto for compaigne in Lok Sabha election
    Jai Hind

  • @bablibansal572
    @bablibansal572 6 днів тому

    😮😮

  • @michaeljohnson8614
    @michaeljohnson8614 5 днів тому +1

    Behind sukka guppy

  • @ayeshasidhu5519
    @ayeshasidhu5519 5 днів тому

    Sachi gall hai sade ristedar nu bhe 1500 kar kay 800 he dite worket he kha jande 600 tak da tatsil lag gia pet party hor see

  • @user-de2xc9zn6x
    @user-de2xc9zn6x 5 днів тому

    🙏🙏👌👌👌👌👌💢🎤🙏🙏

  • @Sandhu-x2v
    @Sandhu-x2v 5 днів тому

    ਕੁਲਦੀਪ ਵੀਰ ਜੀ ਮੈ ਪ੍ਰੀਤ ਸਿੰਘ ਲਾਹੋਰੀਆ ਵੀਰ ਨੂੰ ਚੰਗੀ ਤਰਾ ਜਾਣਦੀ ਹਾ ਉਹ ਸਾਡੇ ਕਾਲਜ ਵਿੱਚ ਹੁੰਦੇ ਸੀ । ਕਾਲਜ ਵਿੱਚ ਉਹ ਗਰੀਬ ਘਰਾ ਦੀਆ ਕੁੜੀਆ ਦੀਆ ਫੀਸਾ ਭਰਦੇ ਹੁੰਦੇ ਸੀ ਆਵਦੇ ਫਰੈਡਸ ਤੋ ਪੈਸੇ ਇਕੱਠੇ ਕਰਕੇ । ਉਹਨਾ ਦੀ ਇਸ ਮਸਲੇ ਤੇ ਕਿਹੜੀ ਸਾਈਡ ਹੈ ?
    ਵੈਸੇ ਤੁਹਾਡੇ ਪਿੰਡ ਵਿੱਚ ਮੇਰੀ ਰਿਸ਼ਤੇਦਾਰੀ ਹੈ ਉਹ ਤਾ ਕਹਿੰਦੇ ਉਹ ਬਹੁਤ ਚੰਗੇ ਇਨਸਾਨ ਨੇ

    • @TarandeepKaur-zm1fj
      @TarandeepKaur-zm1fj 5 днів тому

      ਹਾਂਜੀ ਉਹ ਵਧੀਆ ਮੁੰਡਾ ਹੈ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਭੈਣ ਜੀ

  • @ranbirsingh2874
    @ranbirsingh2874 5 днів тому +1

    Eh ta khandani kamm aa maluke ke tabbar da

  • @roopchand237
    @roopchand237 5 днів тому

    VEER GG JAATI KHEDii Hhh ohoo

  • @pardeepsinghsingh7928
    @pardeepsinghsingh7928 4 дні тому

    😡😡😡🙈🙈🙈

  • @mandeepsinghbabbu2854
    @mandeepsinghbabbu2854 5 днів тому +1

    ਸਬਰ ਕਰ ਵੀਰ

  • @shivanisharma5562
    @shivanisharma5562 5 днів тому +2

    ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @AvtarGujjar-je8hj
      @AvtarGujjar-je8hj 5 днів тому +2

      Oh bhen merie m jdo da tuada aah coment dekhda hun tk je tusi ohdi lat ja bahn tori hundi ta cese bree ho jana c hun tk

    • @shivanisharma5562
      @shivanisharma5562 5 днів тому +2

      @@AvtarGujjar-je8hj ਕਦੇ ਖਰੜ ਵਿਖੇ ਆ ਕੇ ਦੇਖ, ਐਮ ਐਲ ਏ ਅਨਮੋਲ ਗਗਨ ਮਾਨ ਵੀ ਡਰਦੀ ਹੈ ਇਸ ਗੂਡੇ ਤੋਂ ਇਹ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਤੇ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਕੈਸ਼ ਲੈਂਦਾ ਹੈ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼

  • @Soniblog244
    @Soniblog244 4 дні тому

    ਸ਼ਰਮ ਤੈਨੂੰ ਓਦੋਂ ਨੀ ਆਈ ਜਦੋਂ ਬੀਜੇਪੀ ਪਿੱਛੇ ਇਕੱਠ ਕਰਦਾ ਸੀ ਹੁਣ ਦਾੜ੍ਹੀ ਦਾ ਹਵਾਲਾ ਦਿਨਾ ਫਿਰਦਾ ਲੋਕਾ ਤੋ ਸਮਰਥਨ ਲੈਣ ਲਈ
    ਮੂਹ ਦੇਖ ਕਿਵੇਂ ਬਨਾਉਣਾ ਤੇਰੇ ਵਰਗੇ ਨਾਲ ਅਈ ਹੋਣਾ ਸੀ

  • @roopchand237
    @roopchand237 5 днів тому

    Veer Ggg JADDDOOO DAAA PUNJABI SUBA banayyy hhh Ikkooo JAATI Nee RAAJJJ kittaa Hhh .

  • @user-nf8mw9yj4s
    @user-nf8mw9yj4s 4 дні тому

    ਗਰੀਬ ਬੰਦੇ ਨੇ ਗਰੀਬ ਪਾਰਟੀ ਦੀ ਮੱਦਤ ਕੀਤੀ

  • @BalwinderSingh-bn3uz
    @BalwinderSingh-bn3uz 2 дні тому

    Maluka tan ik no da chor a

  • @roopchand237
    @roopchand237 5 днів тому

    SARAYY PARTIY Vicha Jydaaa Tarr Khedii JAATI Hhhh .

  • @harjitcheema-zb2ip
    @harjitcheema-zb2ip 5 днів тому +1

    ਕਰ ਲਵੋ ਘਿਓ ਨੂੰ ਭਾਂਡਾ ਸਾਰੇ ਚੱਵਲ

  • @JagtarSingh-dr9gt
    @JagtarSingh-dr9gt 2 дні тому

    Q la c tapu bjp li a sab chor n

  • @roopchand237
    @roopchand237 5 днів тому

    Punjabi Subaa ikkk Jaatiii Neee Hakumat karan Layyy Mungayyy Siii TEEE Khalhistan Viii Ohii Jaatiii Hakumat karan Layyy Mungddiii Hhh

  • @ParamjeetSingh-br6mu
    @ParamjeetSingh-br6mu 3 дні тому

    Tu ta leader aa yar bhajpa da . 😮😮

  • @sahilgaming9116
    @sahilgaming9116 5 днів тому

    Very bad

  • @Kakkarmla9999
    @Kakkarmla9999 5 днів тому

    Fake story

  • @davindermadaan1309
    @davindermadaan1309 3 дні тому

    ਆ ਬੰਦਾ ਬਲੈਕਮਾਲਿਰ ਆ ੧੩੦੦ ਰੁਪਿਆ ਕਿਥੇ ਮਿਲਦਾ ਰੂਜ਼ ਦਾ ਆ ਪਾਰਟੀ ਨੂੰ ਬਦਨਾਮ ਕਰਨ ਦੇ ਚਾਲ ਆ ਕੋਈ ਵੀ ਗਰੀਬ ਐੱਸ ਵਾਂਗ ਨਾਹੀ ਕਰਦਾ ਸਿਰਫ ੬ ਦਿਨ ਦੇ ਪੈਸੇ ਆ ੫੮੦੦ ਰੁਪਿਆ ਪਾਰ ਐੱਸ ਨੂੰ ੯੦੦੦ ਰੁਪਿਆ ਵੀ ਲੈਣ ਨੂੰ ਤਿਆਰ ਨਾਹੀ ਆ ਝੂਟ ਬੋਲ ਰਾਹ ਹੈ ਪਾਰਟੀ ਦਾ ਸ਼ਕਟੀਕੇਂਦਰ ਇੰਚਾਰਜ ਵੀ ਨਾਹੀ ਹੈ ਓ ਪ੍ਰੀਤਮ ਸਿੰਘ ਹਨ ਹਰ ਗੱਲ ਤੇ ਝੂਟ ਬੋਲ ਰਾਹ ਹੈ ਇਲੈਕਸ਼ਨ ਤੌ 1 ਮੰਥ ਪਹਿਲਾ ਪਾਰਟੀ ਵਿਚ ਆਯਾ ਸੀ

  • @Double13819
    @Double13819 5 днів тому

    Eh bhai saab di janch karo kon sach bol riha ke jooth

  • @sukhasingh2252
    @sukhasingh2252 6 днів тому +3

    ਗੱਲਾਂ ਤੋ ਲੱਗਦਾ ਗੱਪ ਮਾਰਦਾ

    • @AvtarSingh-pw7fv
      @AvtarSingh-pw7fv 6 днів тому +1

      ਲੱਗਦਾ ਹੈ ਤੂੰ ਪੱਕਾ ਅੰਧਭਗਤ ਹੈਂ ਤਾਹੀਂ ਤਾਂ ਤੈਨੂੰ ਉਸ ਮਿਹਨਤਕਸ਼ ਬੰਦਾ ਗੱਪ ਮਾਰਦਾ ਲੱਗਦਾ ਹੈ ਜਦਕਿ ਸਾਨੂੰ ਤਾਂ ਉਸਦੀ ਕੋਈ ਗੱਲ ਗੱਪ ਨਹੀਂ ਲੱਗੀ

  • @chamkaursingh4262
    @chamkaursingh4262 6 днів тому +1

    ਕਿਸਾਨ ਯੂਨੀਅਨ ਕਿੱਥੇ ਆ ਹੁਣ,, ਕੇ ਜੱਟਾ ਨਾਲ ਹੀ ਖੜਨਾ ਹੁੰਦਾ ਬਸ,,

    • @AvtarGujjar-je8hj
      @AvtarGujjar-je8hj 5 днів тому +3

      Veer ji ihne kisana nu push ke BJP da parchar kita c

    • @AvtarSingh-pw7fv
      @AvtarSingh-pw7fv 5 днів тому +2

      ਕਿਸਾਨ ਵਿਰੋਧੀ ਪਾਰਟੀ ਦਾ ਪਰਚਾਰ ਕਰੇ ਆਹ ਤੇ ਪੈਸੇ ਵੀ ਕਿਸਾਨ ਜਥੇਬੰਦੀ ਇਸ ਨੂੰ ਲੈਕੇ ਦੇਵੇ । ਤੂੰ ਤਾਂ ਬੜਾ ਸਿਆਣਾ ਹੈ ਤੂੰ ਦੁਵਾ ਜਾਕੇ

    • @AvtarGujjar-je8hj
      @AvtarGujjar-je8hj 5 днів тому +1

      @@AvtarSingh-pw7fv veer ji ehna loka da oh hisab ae khan peen nu bandri dande khan nu rish

  • @sukhasingh2252
    @sukhasingh2252 6 днів тому +1

    ਵੀਰ ਜੀ ਇੰਦਾ ਕਿਸੇ ਨੂੰ ਬਦਨਾਮ ਕਰੀ ਦਾ ਰੱਬ ਤੋ ਡਰ ਗਰੀਬ ਅਮੀਰ ਅਲੱਗ ਗੱਲ

  • @sukhasingh2252
    @sukhasingh2252 6 днів тому +1

    ਸਾਰੇ ਗੱਪ ਆ ਗੱਲਾਂ ਵਿੱਚ ਕੋਈ ਜਾਨ ਨੀ

    • @AvtarSingh-pw7fv
      @AvtarSingh-pw7fv 6 днів тому +1

      ਆਹੋ ਅੰਨੇਭਗਤਾਂ ਨੂੰ ਤਾਂ ਆਹ ਗੱਪ ਹੀ ਲਗਣੀ ਹੈ

  • @singhgursewak8367
    @singhgursewak8367 6 днів тому

    Good jilla pradhan good speech pura mukhyamantri lagda speech den ch

  • @GurvinderSingh-xh6zy
    @GurvinderSingh-xh6zy 6 днів тому +1

    Amritpal singh Khalsa nu vota pao ese karke kehne a hor hreak dekh lya ik try Sikh cm Hove mera dil kehnda pen chod k rakho bahrlea di Punjab ton

  • @GurvinderSingh-xh6zy
    @GurvinderSingh-xh6zy 6 днів тому

    Ki yr bus 10 k hjar pishe roye jana 😂😂

  • @pb13aalee
    @pb13aalee 6 днів тому

    Eh politicians hai ena da koi jmeer ni hunda na koi stand koi. V party'Hove independent party sirf syi hundi .baki ik greeb majdur de cycle da stand vdia eho je corrupt politicians nalo or eh har kise da hakk marde ne dinde ni

  • @GurvinderSingh-xh6zy
    @GurvinderSingh-xh6zy 6 днів тому

    Pardhan sahib nu sequrity v de do te 7 dina de paise v dao 😂😂😂 pardhangi di pokh krke e bjp congress app lutde aye ne ledar sare Khalsa cm bnao ik vaar yr amritpal singh Khalsa nu moka dyo

  • @AVTARBASRA-pp6um
    @AVTARBASRA-pp6um 5 днів тому

    Oh.bhra ji apna kont number bhej mai bhejda paise .par Sikhi te Amritpal da parchaar kar .Panjab vich drakhat lagwao mai bhejda paise

  • @michaeljohnson8614
    @michaeljohnson8614 5 днів тому

    Fake story