ਕਰਮਾਂ ਵਾਲੀ ਨੂੰਹ (ਭਾਗ-60) Karma Vaali Nooh (Part-60) Punjabi Web Series

Поділитися
Вставка
  • Опубліковано 5 вер 2024

КОМЕНТАРІ • 130

  • @user-vf8xx5ny1z
    @user-vf8xx5ny1z 2 місяці тому +9

    ਜੋਤ ਤੇ ਜੋਬਨ ਦਾ ਰੋਲ ਵੀ ਵਿਖਾ ਦਿਆ ਕਰੋ ਉਨਾ ਦਾ ਸੱਘਰਸ ਵਿਖਾ ਦਿਖੳ ਇਨਾ ਦੋਨਾ ਦਿਆ ਫੋਨ ਤੇ ਗੱਲਾ ਹੀ ਦਿਖੱਦੇ ਰਹਿੰਦੇ ਹੋ ਜਾ ਫਿਰ ਆਪਣੇ ਆਪ ਬੁੜ ਬੁੜ ਕਰਦੀਆ ਰਹਿਦੀਆ ਹੈ ਜੋਤ ਤੇ ਜੋਬਨ ਦੇ ਦਰਸਨ ਕਰਾ ਦਿਉ

  • @HarpreetKaur-ti5ou
    @HarpreetKaur-ti5ou 2 місяці тому +6

    ਰਮਨ ਆਂਟੀ ਕਹਿੰਦੀ ਮੇਰੀ ਮਰਜ਼ੀ ਚਲ ਮੈਂ ਕਿਵੇਂ ਦਿਨ ਤਾਂ ਮੈਂ ਕਿਵੇਂ ਰਾਤ ਹੋਰ ਦੀ ਮਰਜ਼ੀ ਨਹੀਂ ਚੱਲ ਜੋਬਨ ਭਾਜੀ ਅਤੇ ਜੋਤ ਦੀਦੀ ਨੂੰ ਦੋਨੋਂ ਮਾਂ ਧੀ ਨੇ ਘਰੋਂ ਬਾਹਰ ਕੱਢਿਆ ਹੁਣ ਸੱਚੀਆ ਹੁੰਦੀਆਂ ਪਾਈਆ

  • @anmolkahlon1974
    @anmolkahlon1974 2 місяці тому +9

    ਜੋਬਨ ਨੂੰ ਨਹੀ ਆਉਣਾ ਚਾਹੀਦਾ ਜੋ ਮਰਜੀ ਹੋਵੇ ਆਪਣੇ ਮਤਲਬ ਨੂੰ 2.4ਆ ਜਾਵੇ ਹੈ ਤੇ ਇਕ ਸਟੋਰੀ ਪਰ ਸਨਦੀਪ ਕੀ ਹਰ ਵਕਤ ਕੰਮ ਕੰਮ ਕੰਮ ਕਰਦੀ ਰਹਿਂਦੀ ਊਧਰ ਰੁਪਿੰਦਰ ਰਮਨ ਫੋਨ ਤੇ ਲਗੀਆ ਰਹਿਂਦੀਆ

  • @sumanbala8513
    @sumanbala8513 Місяць тому +1

    Beautifull. Very. Nice. Vedio. 👍. Suman. Bala. Ferozepur. City

  • @user-ur8kx6nr5y
    @user-ur8kx6nr5y 2 місяці тому +2

    ਬਹੁਤੀ ਸਿਆਣੀ ਆ ਸੰਦੀਪ ਕਿੰਨਾ ਕੂ ਕੰਮ ਆ ਹਰ ਟਾਈਮ ਚਾਰ ਜੀ ਆ ਕਿੰਨਾ ਜਾਦਾ ਕੰਮ ਹੈ ਦੋ ਜਣਿਆਂ ਨੂੰ ਕੰਮ ਨਹੀ ਸਰੀਕਾ। ਕਰਦਿਆਂ ਓਦਰ ਰਮਨ ਨੂੰ ਫ਼ਿਕਰ ਲੱਗਾ ਹੋਇਆ ਕੀ ਜਵਾਈ ਨੂੰ ਪਤਾ ਨਾਂ ਲੱਗੇ ਓਤਾਂ ਪਤਾਲਬਲੀ ਨੂੰ ਜੋਬਨ ਦਾ ਤਾਂ ਹੀ ਵਾਰ ਵਾਰ ਪੁੱਛਦਾ 😂😂😂😂😂😂

  • @winderGill-jd8jl
    @winderGill-jd8jl 2 місяці тому +15

    ਰੁਪਿੰਦਰ ਤੇ ਰਮਨ ਦੀ ਫੋਨ ਤੇ ਗੱਲਬਾਤ ਤੋ ਬਿਨਾ ਵੀ ਹੋਰ ਕੁੱਝ ਦਿਖਾ ਦਿਓ 😂😂😂

  • @DaljitSingh-pv3to
    @DaljitSingh-pv3to Місяць тому +1

    Very Very Very Very Very nice video ji ❤❤❤❤❤🎉🎉🎉🎉😊😊😊😊God bless you all beautiful family members ji

  • @baljeetkaur6338
    @baljeetkaur6338 2 місяці тому +14

    ਹੁਣ ਧੀ ਬਾਰੇ ਦੁੱਖ ਲੱਗ ਰਿਹਾ ਹੈ ਇੰਦਾ ਹੀ ਹੋਣਾ ਚਾਹੀਦਾ

  • @RajwBhullar
    @RajwBhullar Місяць тому

    Very nice vido ❤❤❤

  • @kalwinderkaur6495
    @kalwinderkaur6495 2 місяці тому +4

    Joban nu kathputli samjhiya hai kde ghro kaddta te kde lai aaye joban nu bilkul nhi auna chahida

  • @paramjitkaur7761
    @paramjitkaur7761 Місяць тому

    Mama deeaya farrow

  • @user-ey9ww5qp1j
    @user-ey9ww5qp1j 2 місяці тому +2

    Very Very nice Story 🎉🎉🎉🎉😢😢🎉🎉god bless you

  • @rajwantkaur35
    @rajwantkaur35 2 місяці тому +2

    ਕਹਾਣੀ ਨੂੰ ਥੋੜਾ ਜਿਹਾ ਦਿਲਚਸਪ ਵੀ ਬਣਾਓ, ਬੋਰ ਕਰ ਦਿੱਤਾ ਇੱਕ ਹੀ ਗੱਲ ਬਾਰ ਬਾਰ ਦੁਹਰਾ ਕੇ। ਓਹੀ ਗੱਲਾਂ ਸੋਚਣ ਵੇਲੇ ਵੀ ਬੋਲੀ ਜਾਂਦੇ ਨੇ, ਫ਼ੇਰ ਫੋਨ ਤੇ ਕਰੀ ਜਾਂਦੇ ਨੇ ਅਤੇ ਫ਼ੇਰ ਆਹਮੋ ਸਾਹਮਣੇ ਬੈਠ ਕੇ ਵੀ ਕਰੀ ਜਾਂਦੇ ਹਨ। ਹੁਣ ਦੇਖਣ ਨੂੰ ਜੀਅ ਨਹੀਂ ਕਰਦਾ।

  • @savitarani9191
    @savitarani9191 2 місяці тому +2

    Jeevan ne sari jaidad nall le ke upper jana ee.Jeevan ne Jovan nu kathputli samjheaa ee.Joven anakh vala hove ta kde na aave

  • @gidersukh7631
    @gidersukh7631 Місяць тому +1

    Hye hye raba story ch eko gal kam kam kam kuj hor vo vkha dye kro kini borning story a hun sachi

  • @parvinderkaur-yz6st
    @parvinderkaur-yz6st 2 місяці тому +4

    Is serial vich taa km km km , koi smaj sikhia, koi ghr vich piyar nal rehn lai sikhia devo, glt kruge taa glt hi hovega, pr uh tuhade nal apniya wang vartda te tusi had kr diti, bigana bigana chak liyanda , tusi appde har ik serial vich kalesh dekha rahe ho, male milap nhi g

  • @karamjitkaur2785
    @karamjitkaur2785 2 місяці тому +15

    ਜੇ ਜੋਬਨ ਅਣਖ ਵਾਲਾ ਹੋਵੇ ਤਾਂ ਉਸ ਨੂੰ ਹੁਣ ਇਨ੍ਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਹੈ ਇਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਵਾਪਸ ਨਹੀਂ ਆਉਣਾ ਚਾਹੀਦਾ,
    ਸਗੋਂ ਚੁੱਪ ਚਪੀਤੇ ਘਰ ਵਾਲੀ ਨੂੰ ਪੜ੍ਹਾ ਕੇ ਕਾਮਯਾਬ ਕਰ ਲੈਣਾ ਚਾਹੀਦਾ ਹੈ.
    ਨਾਲੇ ਸਟੋਰੀ ਵਿਚ ਰਮਨ ਤੇ ਘਰਵਾਲੇ ਦੀਆਂ ਫਾਲਤੂ ਗੱਲਾਂ ਜਿਆਦਾ ਵਿਖਾਈ ਦੇਂਦੀਆਂ ਹਨ.

    • @ravinderkaur9092
      @ravinderkaur9092 2 місяці тому +3

      ਸਹੀ ਗੱਲ ਹੈ ਜੀ ਬੜਾ ਬੈਰ ਕਰਦੀਆਂ ਏਨਾ ਦੀਆ ਫਾਲਤੂਗਲਾ 😂😂

    • @ranisen8441
      @ranisen8441 2 місяці тому +2

      ​@@ravinderkaur9092bilkul sahi keha ohi ohi gallan pehle ekle baith k karde fer ek duje naal same repeat karde bhot bore hunda

    • @happyhappysidhu923
      @happyhappysidhu923 2 місяці тому +1

      Suchi gussa aa jnda

    • @daljitkaurlall5282
      @daljitkaurlall5282 2 місяці тому

      Shi gl aa eko gl bar bar so boring

  • @devanshiladoo5765
    @devanshiladoo5765 29 днів тому

    ❤❤❤

  • @user-yu7md4vv4c
    @user-yu7md4vv4c 2 місяці тому +47

    ਚਲੋ ਹੈ ਤੇ ਸਟੋਰੀ ਵਿੱਚ ਆ ਪਰ ਸੰਦੀਪ ਨੇ 100 ਵਾਰੀ ਇਕ ਕਿਸ਼ਤ ਵਿੱਚ ਕੰ। ਕੰਮ ਕੰਮ ਕਰੀ ਜਾਂਦੀ ਆ ਕਈ ਵਾਰ ਬਹੁਤ ਬੋਰ ਕਰ ਦਿੰਦੇ ਹੋ ਇੱਕੋ ਹੀ ਗੱਲ ਕਰਕੇ ਬਾਕੀ ਚਲੋ ਵਧੀਆ ਟਾਇਮ ਪਾਸ

    • @daljitkaurlall5282
      @daljitkaurlall5282 2 місяці тому +5

      ਸਹੀ ਗੱਲ ਹੈ ਬਾਰ ਬਾਰ ਇਕੋ ਗੱਲ ਕਰੀ ਜਾਂਦੇ ਆ,,,ਪਹਿਲਾਂ ਆਪਸ ਚ ਕਰਦੇ ਫਿਰ ਕੱਲੇ ਗਲਾਂ ਕਰੀ ਜਾਂਦੇ ਸੁਣ ਕੇ ਬੋਰਿੰਗ ਹੋਣ ਲਗਦੀ ਆ🤨

    • @BaljitKaur-dl3ue
      @BaljitKaur-dl3ue 2 місяці тому +5

      ਐਵੇ ਖਿੱਚੀ ਜਾਦੇ ਇਕੋ ਗੱਲ ਨੂੰ ਬਾਰ ਬਾਰ ਬੋਰਿੰਗ ਸਟੋਰੀ ਹੁਣ ਦੇਖਣ ਨੂੰ ਜੀ ਨਹੀਂ ਕਰਦਾ

    • @jagjeetkaur5262
      @jagjeetkaur5262 Місяць тому +2

      ਮੇਰਾ ਤੇ ਆਪ ਦਿਲ ਨੀ ਕਰਦਾ ਦੇਖਣ ਨੂ ਗੱਲਾਂ ਨਾਲ ਹੀ story ਮੁਕਾ ਦਿੰਦੇ ਨੇ ਤੇ ਗੱਲਾਂ skip ਕਰ ਦਿੰਦੀ ਆ

    • @ritibhatia1818
      @ritibhatia1818 Місяць тому

      Stori nu boring na kro. Raman te rupindar da sach sahmne kyo nyi leke ande

    • @user-cl2py8zz2d
      @user-cl2py8zz2d Місяць тому

      V nice ​@@daljitkaurlall5282

  • @MadhuSachdeva-mq9op
    @MadhuSachdeva-mq9op Місяць тому

    Karma wali nuuh bnao jehdi job lagke koi clectrr bane uchi job dikhao jinde vich lakh ya ded lakh selory howe

  • @inderjitkaur4820
    @inderjitkaur4820 2 місяці тому +1

    Very good video 👌👌

  • @baljinderbadhan5680
    @baljinderbadhan5680 Місяць тому

    ❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌ਜੋਬਨ ਭਾਜੀ ਤੁਸੀਂ ਵਾਪਸ ਨਾ ਆਇਉ

  • @HarwinderkaurBrar-gt7sx
    @HarwinderkaurBrar-gt7sx Місяць тому +2

    Kkm km

  • @kalwinderkaur6495
    @kalwinderkaur6495 2 місяці тому +3

    Kamm hi kamm di rail banai hai 😅😅😅

  • @shaheenajamshed9681
    @shaheenajamshed9681 2 місяці тому +4

    Boring aik aik. hi bat ko repeat kr rhy

  • @kaurgill8088
    @kaurgill8088 Місяць тому +1

    Es story ch koi krma vli lgdi ni nooh

  • @JassDhanoa-pu5gg
    @JassDhanoa-pu5gg 2 місяці тому

    Very nice 💯💯 video God bless you all family members ❤❤❤❤

  • @karandeepsingh6095
    @karandeepsingh6095 2 місяці тому +12

    ਸਟੋਰੀ ਅੱਗੇ ਵੀ ਵਧਾਓ ਵਾਰ ਵਾਰ ਓਹੀ ਗੱਲਾਂ ਕਰੀ ਜਾਂਦੇ ਹੋ ਬੋਰਿਗ ਬਣਦਾ ਜਾ ਰਿਹਾ ਹੈ

  • @gopisharma1513
    @gopisharma1513 Місяць тому

    👌👍thusi kheda pind dai o

  • @kulwinderknagra3640
    @kulwinderknagra3640 Місяць тому

    🙏🙏❤❤

  • @HarwinderkaurBrar-gt7sx
    @HarwinderkaurBrar-gt7sx Місяць тому +1

    Fon te hi lge rane aa

  • @Gurfateh-iv6gy
    @Gurfateh-iv6gy Місяць тому

    Very nice story🎉🎉 God bless you 🎉🎉

  • @gurinderkaur1940
    @gurinderkaur1940 Місяць тому

    Raman nu bahut tension payi a

  • @bhupinderkaur6626
    @bhupinderkaur6626 2 місяці тому +4

    Story boring ho rahi hai

  • @darshankaurshergill5120
    @darshankaurshergill5120 2 місяці тому +3

    Eiko gal bar bar boarding kar ta

  • @shaminderkaursandhu9747
    @shaminderkaursandhu9747 Місяць тому

    Good story aa ji gbu all team Raman is clever nal Rapinder v aa very bad thinking about Joban 😂😂

  • @Nirbhay828
    @Nirbhay828 Місяць тому

    Very nice video ❤❤❤❤❤🎉🎉🎉🎉

  • @user-ox5ee1xz1s
    @user-ox5ee1xz1s 2 місяці тому

    Very nice story vaheguru sare members te mehar kare

  • @ppoonam320
    @ppoonam320 2 місяці тому +4

    Gela Gela vich hi sari video kedti Ani lumbi gal kerde ya

  • @simarjeetkaur3427
    @simarjeetkaur3427 Місяць тому +2

    Please make it interesting
    It’s getting boring day by day
    No worth to watch

  • @jagrajsarai1732
    @jagrajsarai1732 Місяць тому +1

    If you Don haven't anything left close the series it's pretty boring now.

  • @swarnjeetkaur5726
    @swarnjeetkaur5726 Місяць тому

    Very nice vedio ji

  • @shwetapavnesh7879
    @shwetapavnesh7879 Місяць тому

    V Nyc 👌

  • @GurpreetKaur-yx7uv
    @GurpreetKaur-yx7uv 2 місяці тому

    Very nice story God bless

  • @user-bj2et6db5c
    @user-bj2et6db5c Місяць тому +1

    Same gl bar bar km d kri jandia ne .bore kri jande ne.

  • @abhijotsingh1872
    @abhijotsingh1872 2 місяці тому +4

    Boring story

  • @BaljitKaur-dl3ue
    @BaljitKaur-dl3ue 2 місяці тому +2

    ਰਮਨ ਰੁਪਿੰਦਰ ਖੁਸਰਾਂ ਜਹੇ

  • @abhijotsingh1872
    @abhijotsingh1872 2 місяці тому +3

    Kum kum kum kum kum hor koi gl v kr laia kro

  • @AnjuMehta-lv3hx
    @AnjuMehta-lv3hx 2 місяці тому +1

    Raman di sachie samane aan8 chahi di hai.

  • @NavjotKaur-fe1sv
    @NavjotKaur-fe1sv 2 місяці тому +4

    Story bahut boring ho g

  • @smilysharma7311
    @smilysharma7311 Місяць тому +1

    Iko gal bar bar kri jande o

  • @BaljeetKaur-qo4be
    @BaljeetKaur-qo4be 2 місяці тому

    Very nice 👌

  • @dhalwantkaur9980
    @dhalwantkaur9980 2 місяці тому +2

    Raman teri ijat hai joban di koi ijat koi nahi jinu jalil karke kad dita 13:49

  • @ghumaankidstv
    @ghumaankidstv 2 місяці тому +1

    Bahut boring kari jande sara skip kar kar k dekhdi j vich kuj interesting aa jave

  • @rupindersingh8093
    @rupindersingh8093 2 місяці тому +4

    Boring bauth krde a

  • @HardeepKaur-ip8ze
    @HardeepKaur-ip8ze 2 місяці тому +3

    ਬੋਰਿਗ ਬਣ ਰਹੀ ਆ ਸਟੋਰੀ

  • @user-tu3nz8cj1q
    @user-tu3nz8cj1q 2 місяці тому

    very.nice story

  • @ushasharma8642
    @ushasharma8642 Місяць тому +1

    Eko gal kare jande ho kuch naya bhi dikho

  • @sarandass-cz7wi
    @sarandass-cz7wi 2 місяці тому +3

    Bar.bar.eko.hi.gal.nu.dura
    ..raheho.thek nahi.hai

  • @DharmpalArora-co8yz
    @DharmpalArora-co8yz 2 місяці тому

    Nice. Video.

  • @ranisen8441
    @ranisen8441 2 місяці тому +4

    Boring 😴

  • @NavjotKaur-fe1sv
    @NavjotKaur-fe1sv 2 місяці тому +1

    Sandeep plz tusi apani family de jankari daso

  • @kamaljeetgrewal2479
    @kamaljeetgrewal2479 Місяць тому

    Sandeep pahle vi ta tu hi kaam kardi si hun ki ho gya

  • @surjitkaur8577
    @surjitkaur8577 Місяць тому

    ਸੰਦੀਪ ਤੇ ਬਾਰ-ਬਾਰ ਇੱਕੋ ਗੱਲ ਕਰੀ ਜਾਂਦੀ ਕੰਮ ਕੰਮ ਕੰਮ ਕੰਮ ਇਹ ਦੁਨੀਆ ਤੋਂ ਲਦਾ ਕੰਮ ਕਰਦੀਆਂ

  • @harbhajansinghgill7365
    @harbhajansinghgill7365 2 місяці тому +1

    Kidi kubdl jnani raman

  • @sunnysandhu3818
    @sunnysandhu3818 2 місяці тому +1

    Story nu agge wadao

  • @SushmaMehta-ro8th
    @SushmaMehta-ro8th 2 місяці тому

    Good story

  • @rupinderrai720
    @rupinderrai720 2 місяці тому +1

    Jameen jaidad nal lai javi

  • @user-rh3uc9pn3k
    @user-rh3uc9pn3k Місяць тому

    ਬੋਰਿੰਗ ਸਟੋਰੀ

  • @shinderdhanoa8908
    @shinderdhanoa8908 2 місяці тому +2

    Eko gal war war Kari Jane ho

  • @beantkaurgill3609
    @beantkaurgill3609 Місяць тому

    Boring naa karo bhai hun koi new v dikhao😊😊😊

  • @neetugold6136
    @neetugold6136 2 місяці тому +6

    ਜੀ Rupinder ਲਵਲੀ ਤਾਂ ਦਿਸ ਪਿਆ ਬਈ ਘਰ ਦਾ ਜਵਾਈ ਹੈ।ਜੋਤ ਤੇ ਜੋਬਨ ਘਰ ਦੇ।ਨੂੰਹ ਪੁੱਤ ਨਹੀਂ। ਸੀ।

  • @reenamehta4632
    @reenamehta4632 2 місяці тому +1

    Ik hi gal baar baar saarereapet krke apisode khatam kar dinde ne

  • @preetdhindsa7826
    @preetdhindsa7826 Місяць тому +1

    Story boring ho rhi aw

  • @pihumehta8230
    @pihumehta8230 2 місяці тому +4

    Joban nhi aana chahida Aa gya taa aapa take band hi kr dena

    • @kulwinderkaur1802
      @kulwinderkaur1802 Місяць тому

      ਬੱਸ ਫੋਨ ਤੇ ਗੱਲਬਾਤ ਕਰਦੇ ਹੀ ਸਾਰਾ ਟਾਇਮ ਲੰਘਾ ਦਿੰਦੇ ਆ ਬੋਰਿੰਗ ਹੋ ਰਹੀ ਆ ਸਟੋਰੀ।

  • @satwinderkour253
    @satwinderkour253 2 місяці тому +2

    Very boring story

  • @jagjitsandhu562
    @jagjitsandhu562 2 місяці тому +1

    ❤❤❤❤❤❤❤❤❤❤❤❤❤

  • @sukhvirsingh5724
    @sukhvirsingh5724 Місяць тому

    Jovan je ankh. A ta Ghar na ayi Ina maa dhia da Sach samne Le ke ayo

  • @parmindergadri1566
    @parmindergadri1566 Місяць тому

    ਲਵਲੀ ਬਚ ਜਾ ਆਪਣੀ ਪਤਨੀ ਅਤੇ ਸੱਸ ਤੋਂ ਜਾਂ ਆਪਣੀ ਪਤਨੀ ਤੋਂ ਤਲਾਕ ਲੈਲਾ ਜਾਂ ਸੱਸ ਦਾ ਫ਼ੋਨ ਬਲਾਕ ਕਰਦੇ

  • @gurminderdhaliwal9700
    @gurminderdhaliwal9700 Місяць тому

    ਜੋਬਨ ਤੇ ਜੋਤ ਤੁਸੀ ਨਾ ਆਇਓ ਜੋ ਮਰਜ਼ੀ ਹੋ ਜਾਵੇ ਰਮਨ ਝੂਠ ਬੋਲਦੀ

  • @BajveerSingh-sh7of
    @BajveerSingh-sh7of 2 місяці тому +2

    Bar bar ohi gal kari Jada joban nahi aei

  • @manjeetkaur6332
    @manjeetkaur6332 Місяць тому

    sandeep te daljeet nu ik hi dialogue dita bolan nu km km😂😂😂

  • @kamaljeetkaur1711
    @kamaljeetkaur1711 Місяць тому +1

    ਇੱਕ ਜਾਣਾ ਮੰਜੇ te ਬੈਠ ਜਾਂਦਾ ਇੱਕ ਜਾਣਾ ਉੱਠ ਜਾਂਦਾ ਬਹੁਤ ਬੋਰ ਕਰ ਰਹੇ aa ਬੋਰ ਬੋਰ

  • @inderjeetkaur9782
    @inderjeetkaur9782 Місяць тому

    ਹੱਦ ਹੋ ਗਈ ਕੰਮ ਕੀਂ ਚੀਜ ਹੈ ਸਾਰੇ ਅਪਿਸੋਡ ਵਿਚ ਕਮ ਨੂੰ ਖਿੱਚੀ ਜਾਂਦੇ ਓ ਇਨਾ ਕੂ ਕਮ ਇਕ ਘੰਟੇ ਦੀ ਮਾਰ ਨਹੀਂ ਬਸ ਰੋਣਾ ਪਿੱਟਣਾ ਪਾਈ ਰਖਦੀਆਂ ਹਨ ਸਟੋਰੀ ਅੱਗੇ ਵਧਾਓ

  • @NavjotKaur-fe1sv
    @NavjotKaur-fe1sv 2 місяці тому

    Sandeep bahut cut

  • @harmanpreetkaur3381
    @harmanpreetkaur3381 2 місяці тому +1

    story aggey vadayo

  • @KuldeepKaur-pd7lm
    @KuldeepKaur-pd7lm Місяць тому

    ਹੁਣ ਸੋਟਰੀ ਵਧੀਆ ਨਹੀਂ ਰਹੀ ਬੋਰਿੰਗ ਜਿਹਾ ਹੋਗਿਆ ਏ

  • @simrankour1003
    @simrankour1003 Місяць тому +1

    Booring ho gyea

  • @VinodKumar-ty5xz
    @VinodKumar-ty5xz Місяць тому +1

    Boring story dikhande a

  • @sharanpalkour8885
    @sharanpalkour8885 Місяць тому +1

    Kum Kum Kum😁😁

  • @user-ss3dk7uw6z
    @user-ss3dk7uw6z 2 місяці тому +1

    Raman bahut I Simi
    Raman bahut siani bandi hai, chalak. You are the one who kick Joban and jot out.
    hai

  • @dalbirkour-sh4dm
    @dalbirkour-sh4dm 2 місяці тому

    ਸਟੋਰੀ ਅੱਗੇ ਵਧਾਉ ਬਾਰ ਬਾਰ ਇਕੋ ਗੱਲ ਕਰੀ ਜਾਂਦੇ ਹੋ ਕੰਮ ਕੰਮ ਹੋਈ ਜਾਂ ਦੀ ਹੈ

  • @SukhdevSingh-hw2gz
    @SukhdevSingh-hw2gz 2 місяці тому +2

    Bakvas

  • @sunnysandhu3818
    @sunnysandhu3818 2 місяці тому

    Swaad ni aa reha yaar roz iko topic dikhai jaande o

  • @ritibhatia1818
    @ritibhatia1818 Місяць тому

    Slah leni ta kise bande nal kar

  • @user-ws9ze3we9q
    @user-ws9ze3we9q Місяць тому +1

    Very boring story ❤❤

  • @ritibhatia1818
    @ritibhatia1818 Місяць тому

    Eh janani bhut chalak hai

  • @paramjitkaursains5783
    @paramjitkaursains5783 2 місяці тому

    Raman har pase zameen nu Mardi rehndi ik din is ne pagal ho jana

  • @ritibhatia1818
    @ritibhatia1818 Місяць тому

    Raman te rupindar da sach liyao sahmneeh mawa dhiya ne sonu nu pagal kita hoyiya

  • @sukhwinderkaur4191
    @sukhwinderkaur4191 2 місяці тому +2

    Sonu Kitna Gulam Ramananda kidney Besharm Raman Nalagarh nale Parde Bandhi