ਕਰਮਾਂ ਵਾਲੀ ਨੂੰਹ | karma wali nooh | New punjabi short movie | New Punjabi Natak 2024

Поділитися
Вставка
  • Опубліковано 2 жов 2024

КОМЕНТАРІ • 173

  • @KulwinderKaur-kj9rx
    @KulwinderKaur-kj9rx 3 місяці тому +13

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🏓💘🏓💘🏓💘🏓💘🏓💘🏓💘🏓💘🏓💘🏓💘🏓

  • @NeetuRani-f8x
    @NeetuRani-f8x 3 місяці тому +3

    Bahut vadyia video🙏🙏

  • @karmvir495
    @karmvir495 3 місяці тому +4

    Sweet story ❤❤❤❤❤❤

  • @haroonrashid6601
    @haroonrashid6601 3 місяці тому +4

    Good video mashallah

  • @BeantSingh-ih1sn
    @BeantSingh-ih1sn 3 місяці тому +4

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ

  • @Sukhwindersekhon-k7
    @Sukhwindersekhon-k7 3 місяці тому +3

    Very nice video good work team members 🎉🎉❤❤❤❤

  • @abhiverma9526
    @abhiverma9526 3 місяці тому +4

    Very nice video kuldeep beta swarnjit kaur dhuri

  • @rupinderkaaur3715
    @rupinderkaaur3715 3 місяці тому +3

    Very nice video 🎉🎉🎉🎉🎉🎉🎉 32:57

  • @luckygill5764
    @luckygill5764 3 місяці тому +7

    ਸਤਿ ਸ਼੍ਰੀ ਆਕਾਲ ਜੀ
    ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਂਝਾ ਪਰੀਵਾਰ ਦੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ ਬਹੁਤ ਵਧੀਆ ਤੇ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਜੀ ਮੈਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਸਾਰੀ ਟੀਮ ਵਧਾਈ ਦੀ ਪਾਤਰ ਹੈ
    ਲੱਕੀ ਗਿੱਲ ਮੋਗਾ

  • @JhirmalSingh-xb1sj
    @JhirmalSingh-xb1sj 3 місяці тому +7

    Jhirmal Singh pind kot sadar khan very nice video Kuldeep

  • @jasjitkaur3925
    @jasjitkaur3925 3 місяці тому +2

    Vadia vedio g

  • @daljeetjeeti383
    @daljeetjeeti383 3 місяці тому +4

    ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 15 / 6

  • @harjitkaur2702
    @harjitkaur2702 3 місяці тому +3

    Good video Ladi.kuldeep bro ❤❤

  • @harjapsingh4914
    @harjapsingh4914 3 місяці тому +3

    Nice

  • @BhupinderSingh-nf7ud
    @BhupinderSingh-nf7ud 3 місяці тому +4

    🙏🏻🙏🏻🙏🏻

  • @sukhjeetkaur68
    @sukhjeetkaur68 3 місяці тому +1

    ❤❤❤❤

  • @JohnCena-fy5pb
    @JohnCena-fy5pb 3 місяці тому +1

    ਬੇਬੇ ਹੁਣ ਬਹੂ ਤੋ ਮੰਗ ਮਾਫ਼ੀ ਵੀਡਿਉ ਲਈ 👌👌👌👌👌

  • @jagjitgill2867
    @jagjitgill2867 3 місяці тому +3

    Very nice video ❤❤

  • @SukhwinderSingh-wq5ip
    @SukhwinderSingh-wq5ip 3 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @HarjinderSingh-o7m
    @HarjinderSingh-o7m 3 місяці тому +4

    Very nice 👍❤

  • @SarbjitKaur-n7p
    @SarbjitKaur-n7p 3 місяці тому +3

    Very Very nice video ਸਰਬਜੀਤ ਕੌਰ ਡਾਗੋ🎉🎉❤❤❤

  • @neetugold6136
    @neetugold6136 3 місяці тому +6

    ਮਜੂਰੀਵੱਸ ਬੰਦਾ ਕਰਜਾਈ ਹੋ ਜਾਂਦਾ ਹੈ।ਬਹੁਤ ਔਖਾ ਹੋ ਜਾਂਦਾ ਹੈ।

  • @JinderKaurDahri-wf7sr
    @JinderKaurDahri-wf7sr 3 місяці тому +3

    Jinder kaur dahri sheshpal kaur

  • @SimranSingh-zx4wj
    @SimranSingh-zx4wj 3 місяці тому +45

    ਵੀਡੀਓ ਤਾਂ ਇੱਕ ਬਹਾਨਾ ਹੈ ਅਸੀਂ ਤਾਂ ਤੁਹਾਨੂੰ ਦੇਖ ਕੇ ਹੀ ਖੁਸ਼ ਹੋ ਜਾਂਦੇ ਹਾਂ

  • @KaramjitKaur-ut3yz
    @KaramjitKaur-ut3yz 3 місяці тому +3

    Very very nice story 👌👌👍👍❤❤💐💐🌷🌷🌹🌹🥀🥀🌻🌻🌼🌼🌸🌸🌺🌺🎉🎉

  • @makhansingh4983
    @makhansingh4983 3 місяці тому +1

    Makhan haly pind jeond video bht e vadiya c

  • @khushisidhu-tl6ge
    @khushisidhu-tl6ge 3 місяці тому +1

    ❤❤❤❤

  • @hamirsinghsingh8102
    @hamirsinghsingh8102 3 місяці тому +1

    Very very nice video Hamir Singh New Delhi

  • @amritbala9767
    @amritbala9767 Місяць тому

    bahut vadhia video

  • @SonuSingh-x8l
    @SonuSingh-x8l 2 місяці тому +1

    Very nice video ji❤❤❤❤

  • @sukhdialtakhar7948
    @sukhdialtakhar7948 2 місяці тому

    Very good very meaningful I ❤❤❤❤❤❤

  • @sarabjeetkaur3569
    @sarabjeetkaur3569 3 місяці тому

    Bahut sohni video Mata ji sarbjit patran to

  • @AbcKaur-y1u
    @AbcKaur-y1u 2 місяці тому

    Daljit kaur usa shaina
    Very very very very
    Very good nice video

  • @Gulabkaur-h2z
    @Gulabkaur-h2z 3 місяці тому +10

    ਵੀਡੀਓ ਤੁਹਾਡੀਆਂ ਸਾਰੀਆਂ ਹੀ ਬਹੁਤ ਵਧੀਆ ਹੁੰਦੀਆਂ ਨੇ ਬੇਬੇ ਪਹਿਲਾਂ ਪੇਂਡੂ ਵਿਰਸਾ ਟੀਮ ਨਾਲ਼ ਕੰਮ ਕਰਦੇ ਸੀ ਅਸੀਂ ਹਰ ਵੀਡਿਓ ਦੇਖਦੇ ਹੀ,ਪਰ ਹੁਣ ਬਹੁਤ ਘੱਟ ਦੇਖਦੇ ਹਾਂ, ਬੇਬੇ ਕਰਕੇ ਹੁਣ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾ ਲਾਇਕ ਕੁਮੈਟ ਸ਼ੇਅਰ ਵੀ ਕਰਦੇ ਹਾਂ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ 🙏🌹🌺🌹🌹💐🌺🌹🌹💐🌺

  • @BhinderMaan-b2q
    @BhinderMaan-b2q 3 місяці тому +3

    ਪਿੰਡ ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ ਭਿੰਦਰ ਮਾਨ ਦੀਪ ਕੌਰ 😍😍🙏🏻

  • @HarnekSingh-oz6bw
    @HarnekSingh-oz6bw 3 місяці тому +5

    ਕਰਜ਼ਾ ਤੁਸੀ ਆਪ ਚੁਕਿਆਂ ਇਸ ਵਿੱਚ ਜੱਸ ਪ੍ਰੀਤ ਦੀ ਕੀ ਗਲ਼ਤੀ ਮਾਤਾ ਜੀ ਇਹ ਗੱਲ ਚੰਗੀ ਨਹੀਂ

  • @devrajjindal9636
    @devrajjindal9636 3 місяці тому +4

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ

  • @ArpanBawa
    @ArpanBawa 3 місяці тому +7

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਵੈਰੀ ਗੁੱਡ ਕੁਲਦੀਪ ਵੀਰੇ ਵਧੀਆ ਖੁਸ਼ਖਬਰੀ ਸੁਣਾਈ ਜੱਸਪੀ੍ਤ ਕਰਮਾ ਵਾਲੀ ਆ ਬਹੁਤ ਹੀ ਵਧੀਆ ਵੀਡੀਉ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐

  • @SimranSingh-zx4wj
    @SimranSingh-zx4wj 3 місяці тому +8

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤ ਵਾਹਿਗੁਰੂ ਜੀ ਮੇਰੇ ਕੁਲਦੀਪ ਭਰਾ ਲਾਡੀ ਭਰਾ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਮੇਰੇ ਭਰਾ ਤੇ ਤੁਸੀਂ ਹੋ 🤗🤗🤗🤗🤗🤗🤗🤗🤗

  • @ishpreetkaur8453
    @ishpreetkaur8453 3 місяці тому +4

    sat shri akla g bahut vdiya video❤ acting vi bahut ghaint a sariyan di from bhupinder kaur bhadson

  • @faqirchand3396
    @faqirchand3396 3 місяці тому

    Nice video Faqir Chand Barnala

  • @gurbaxkaur2452
    @gurbaxkaur2452 3 місяці тому +4

    ਗੂਰਬਖਸ਼ ਕੌਰ ਜਸਪ੍ਰੀਤ ਵਦੀਆ ਕੂੜੀ ਆਪਰ ਦੂਜੀ ਕੂੜੀਮਨਪਰੀਤ ਕਿਥੇ ਚਲੀ ਗੲਈ ਓਨੂ ਵੀ ਲੈ ਕੇ ਆਵੋ

  • @GurmukhBrar-c7q
    @GurmukhBrar-c7q 3 місяці тому +4

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @GagandeepGoge
    @GagandeepGoge 3 місяці тому +4

    ਸਰਬਜੀਤ ਜਸਕਰਨ ਸਿੰਘ ਪਿੰਡ ਗੁੰਮਟੀ ਬਰਨਾਲਾ

  • @sukhrajkaurgrewal3782
    @sukhrajkaurgrewal3782 3 місяці тому +22

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ

  • @nirmalsinghsehnakhera7646
    @nirmalsinghsehnakhera7646 3 місяці тому

    Good.jop

  • @TejwinderSingh-gp7cf
    @TejwinderSingh-gp7cf 16 днів тому

    Nice 👍👍👍👍👍👍👍👍👍👍👍👍👍👍👍👍👍👍👍👍👍👍👍👍👍

  • @gurjindersarwara415
    @gurjindersarwara415 3 місяці тому

    😮😮😮

  • @jassjas931
    @jassjas931 Місяць тому

    Very nice video ❤❤

  • @Nyctophilia4_
    @Nyctophilia4_ 3 місяці тому +1

    Gurmeet kaur Banur

  • @daljeetkaur6258
    @daljeetkaur6258 3 місяці тому +4

    ਜਸਪ੍ਰੀਤ ਦੀ ਮਾਂ ਹੱਥ ਕਿੰਨੇ ਚਲਾਉਂਦੀਆ ਗਲ ਕਰਨ ਲਗੀ

  • @chahal2563
    @chahal2563 3 місяці тому +2

    very nice video name Aishveeer and parminder kaur chahal from village kotala teh. samrala distt. ludhiana 💐💐

  • @ranjitsinghdhaliwal2294
    @ranjitsinghdhaliwal2294 3 місяці тому +4

    Sada vi name bol deya kro kde.....Ranjit Rampua

  • @Manveerdhillon22
    @Manveerdhillon22 3 місяці тому +5

    Very nice video veer ji kuldeep God bless you all everyone ❤❤❤👌👌👍👍

  • @SimranSingh-zx4wj
    @SimranSingh-zx4wj 3 місяці тому +3

    ਮੇਰੀ ਸੱਸ ਵੀ ਮੈਨੂੰ ਇਹੋ ਕਹਿੰਦੀ ਹੈ ਮਾੜੇ ਕਰਮਾਂ ਵਾਲੀ ਸਾਡੇ ਘਰੇ ਆ ਗਈ 😔

  • @HargunGill-k1f
    @HargunGill-k1f 3 місяці тому

    Nice❤

  • @SarbjitKaur-n7p
    @SarbjitKaur-n7p 3 місяці тому +4

    ਸਰਬਜੀਤ ਕੌਰ ਡਾਗੋ ਸਰਬਜੀਤ ਕੌਰ ਡਾਗੋ 🎉🎉😅😅🎉🎉🎉❤❤❤😂😂😅

  • @SarbjitKaur-n7p
    @SarbjitKaur-n7p 3 місяці тому +4

    ਵਾਹਿਗੁਰ ਜੀ🎉🎉 ਤੁਹਾਡੀ ਟੀਮ ਉਤੇ❤❤ਮਿਹਰ ਭਰਿਆ ਹੱਥ ਰਖਣ 😂😂🎉🎉❤

  • @armaansingh1468
    @armaansingh1468 3 місяці тому +6

    Daljit. Kaur. USA. Shaina. Very. Very. Very. Good. Very. Very. Nice. Video.

  • @tejindersingh9676
    @tejindersingh9676 3 місяці тому +3

    🎉😂🎉verry nice video 🎉🌷🙏🏼🌷🙏🏼🌷🙏🏼🌷😂🎉kulwant kaur Roper 🌷🙏🏼🌷

  • @kulwindersidhu6074
    @kulwindersidhu6074 3 місяці тому

    ਜੇ ਕੋਈ ਪਿਹਲਾ ਹੀ ਬਿਮਾਰ ਆਂ ਉਹ ਬਗਾਨੀ ਧੀ ਨੂੰ ਕਦੇ ਵੀ ਮਾੜੀ ਨਾ ਕਹੀਏ ਕਰਜ਼ਾ ਤਾਂ ਪਿਹਲਾਂ ਹੀ ਚਾੜੀ ਬੈਠੀ ਸੀ ਮਾਤਾ ਜੀ

  • @anudeepkaur785
    @anudeepkaur785 3 місяці тому +90

    ਬਿਨਾ ਦੇਖੇ ਵੀਡੀਓ ਨੂੰ ਲਾਈਕ

  • @SatyaPaul-im1bp
    @SatyaPaul-im1bp 3 місяці тому +4

    Story of the play is appealing.participants played well .God bless all

  • @RupinderGill-z5q
    @RupinderGill-z5q 3 місяці тому +1

    Very nice video GOD BLESS you all member 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤🎉🎉❤❤❤❤🎉🎉🎉❤❤🎉🎉🎉🎉🎉🎉🎉🎉🎉🎉🎉❤❤❤❤❤❤❤❤

  • @shnasir1649
    @shnasir1649 3 місяці тому +2

    Ap ka channel sanja prewar mein bohat zabardast wedeo hoti hein hum sab apke wedeo bohat shoq sy dekhty hein owr hamein ap ke wedeo ka intzar rahta hy..SHEIKH ibraheem and SHEIKH Azhan jani FAISALABAD Pakistan

  • @baljeetkaur7736
    @baljeetkaur7736 3 місяці тому +2

    ਬੇਬੇ ਨੂੰ ਤਾਂ ਦੋਵੇਂ ਪੈਰ ਮੱਜੇ ਤੇ ਬੈਠੀ ਲੜਾਈ ਤਾਂ ਕਰਨੀ

  • @daljeetkaur6258
    @daljeetkaur6258 3 місяці тому +4

    Saria video bhut sohnia hundia ..👍👌👌

  • @bhajankaur8289
    @bhajankaur8289 3 місяці тому +3

    Bhut vdhia vidio h ji ❤❤❤❤ bhajan kaur jirkpur Chandigarh 🎉🎉🎉🎉🎉

  • @manjitkaur-uh1mi
    @manjitkaur-uh1mi 3 місяці тому +4

    Very nice massage ❤❤❤❤❤❤❤

  • @RajinderKaur-gk9gi
    @RajinderKaur-gk9gi 3 місяці тому +3

    Very nice Rajinder Kaur Village ghudani khurd

  • @msrana5960
    @msrana5960 3 місяці тому +2

    Very good video
    Thank you
    Mahender Singh Rana
    Reema Rana
    Saksham Rana
    Shivansh Rana
    Ambala City

  • @GhulamRasool-ej1pt
    @GhulamRasool-ej1pt 3 місяці тому +4

    Ghulam Rasool Bhatti Pakistani Muscat Oman se❤❤❤❤

  • @AmanpreetKaur-fx3ep
    @AmanpreetKaur-fx3ep 3 місяці тому +6

    ❤❤❤❤❤❤❤🎉🎉🎉🎉🎉🎉🎉🎉🎉🎉

  • @arshbadhan388
    @arshbadhan388 Місяць тому

    Very good video

  • @sakinajavaid6051
    @sakinajavaid6051 3 місяці тому +2

    Mashallah ❤nice video thek kaha kaldeep bhai k koi bi bad naseeb nai hota sab allah pak k hath mey he aaj to kaldeep bhai apka whathe sutt or balik pagri bi 👍lag rahe the allah pak apko ko sehato salamti ke zindagi day ameen 🤲 sakina Karachi Pakistan ❤❤❤❤❤❤❤❤

  • @TejwinderSingh-gp7cf
    @TejwinderSingh-gp7cf 16 днів тому

    Video 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @Amritpal-o5k
    @Amritpal-o5k 3 місяці тому +3

    ਅਮ੍ਰਿਤ ਪਾਲ ਕੌਰ ਕੋਟ ਫੱਤਾ ਦੀ ਵੀਡੀਓ 🎉🎉🎉

  • @gagan2451
    @gagan2451 3 місяці тому +3

    Very nice All video ♥️ 👌 Rajinder kaur gill Barnala 🙏

  • @singhgurpreet4657
    @singhgurpreet4657 3 місяці тому +5

    ਨੂੰਹਾਂ ਨੂੰ ਹਮੇਸ਼ਾ ਆਪਣੀ ਧੀ ਬਣਾ ਕੇ ਰੱਖਿਆ ਕਰੋ

  • @JaswinderKaur-nb5rr
    @JaswinderKaur-nb5rr 3 місяці тому +3

    ਜਸਵਿੰਦਰ ਕੌਰ ਬਰਨਾਲਾ ❤❤

  • @Karanvirdi-s9n
    @Karanvirdi-s9n 3 місяці тому +3

    Bhut vadiaa MSG dita sab nu👌👌🙏🏻🙏🏻🙏🏻

  • @arshdeepkaur6895
    @arshdeepkaur6895 3 місяці тому +4

    Nice story👍👍👍👌👌

  • @KaramjeetKaur-v4p
    @KaramjeetKaur-v4p 3 місяці тому +5

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @virinderjitkaur2243
    @virinderjitkaur2243 3 місяці тому +3

    Bahut hi vadhia video banayi hai. Dhann jaspreet jisne enian sahian. Ise karke permaatma ne kirpa kiti. Saaria di acting bahut vadhia c.

  • @BaljitKaur-tr7dj
    @BaljitKaur-tr7dj 3 місяці тому +3

    Bai kuldeep is roll so good.

  • @eetsingh8923
    @eetsingh8923 3 місяці тому +2

    V nice video ji God bless you 👌👌 Amandeep Sri muktsar sahib

  • @JasvirKaur-ge8xk
    @JasvirKaur-ge8xk 3 місяці тому +3

    ❤bebe ji da koi ksoor nhin aksr jida sade bde krde aa rhe ne ohi Aadat bebe ji nu payi hoyi aa ❤baki jaspreet sister bahut chnge ne 🎉jassu mohali

  • @inderjitkaur4820
    @inderjitkaur4820 3 місяці тому +5

    👌👌👌👌👍👍👍👍🎉🎉🎉🎉❤️❤️❤️❤️🌹🌹🌹🌹 inderjit kaur bathinda

  • @Guri-l7c
    @Guri-l7c 3 місяці тому +4

    🙏🙏👌👌👌👌❤jasvinder. Akalgarh. Sudhar❤

  • @ShwetaSharma-fi1wy
    @ShwetaSharma-fi1wy 3 місяці тому +3

    Very nice video ji

  • @Gulabkaur-h2z
    @Gulabkaur-h2z 3 місяці тому +6

    ਕਰਜਾ ਬਹੁਤ ਭੈੜੀ ਚੀਜ਼ ਐ, ਇੱਕ ਵਾਰ ਚੜ ਜਾਵੇ ਤਾਂ ਵਧਦਾ ਹੀ ਜਾਂਦਾ ਏ, 🙏 ਵਾਹਿਗੁਰੂ ਕਿਸੇ ਨੂੰ ਵੀ ਇਸ ਦਲ ਦਲ ਚ ਨਾ ਫਸਾਵੇ 🙏

  • @jaswantkaur6496
    @jaswantkaur6496 3 місяці тому +4

    Very nice story g jaswant kuar patiala

  • @BalrajSingh-uy4um
    @BalrajSingh-uy4um 3 місяці тому +3

    Nic story ji❤❤

  • @gurtejsingh8013
    @gurtejsingh8013 3 місяці тому +3

    Very nice ❤❤❤

  • @MehakvirSingh-ry4pf
    @MehakvirSingh-ry4pf 3 місяці тому +3

    very nice video

  • @husanpreet9665
    @husanpreet9665 3 місяці тому +2

    Very nice video ji thanks 🎉🎉🎉❤❤❤❤❤

  • @amanpreetsingh2747
    @amanpreetsingh2747 3 місяці тому +1

    ਰਾਣੀ ਆਪਣੀ ਮਾਸੀ ਨੂੰ ਲਾਹਨਤ ਹੋਰ ਪਾ ਕੋਈ ਜੀਅ ਮਾੜਾ ਨਹੀਂ ਹੁੰਦੇ ਸਮਾਂ ਮਾੜਾ ਹੁੰਦਾ

  • @GurpreetSingh-f5t4w
    @GurpreetSingh-f5t4w 3 місяці тому +2

    Very nice video ji 👍👍❤❤🎉🎉❤❤

  • @happyjoshi5426
    @happyjoshi5426 3 місяці тому +3

    Very nice ji

  • @HarbansKaur51-j4w
    @HarbansKaur51-j4w 3 місяці тому +3

    ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਥੋੜੀ ਬਹੁਤ ਜਮੀਨ ਵੇਚ ਦਿਓ ਕਰਜਾ ਤਾਂ ਉੱਤਰ ਜਾਊ ਨੂੰਹ ਨੂੰ ਮਾੜੇ ਕਰਮਾਂ ਵਾਲੀ ਕਹਿਣ ਦਾ ਕੀ ਕੰਮ ਆ ਤੂੰ ਤਾਂ ਚੰਗੇ ਕਰਮਾਂ ਵਾਲੀ ਸੀ