Sat shree akal ji am nidhan Singh also Organic farming from last four years village uppli nere bhunerheari devigarh road Patiala (Aman Organic farm uppli)
ki kudrat nu sachi samjia ja sakda hai pata nahi dr sab punjab dian gallan karde ne mainu canada vich cancer hoia ta cancer hospital gia ta othe dekhia ke canada ch eni kism de cancer ne jo india kadi sunne vi nahi si mai 18 sal da si jad punjab shad bahar aa gia si te 14 sal vadh ethe canada ch mainu cancer ho gia chlo vadia ilaz si babe di mehar te zindadili ne bacha lia hun 12 sal ho gaye sab thek thak aa par ethe ta bahut khiyal rakhia janda nature da fir vi jo mai dekhia os hisab nal cancer ena mulkan vich vi bahut hai jadon wah painda fer asal sachai da pata lagda vaise lok keh dinde ne ke ena mulkan ch cancer vagera bahut ghat hai mera tazurba kehnda vi average oni ku hi hai so kudrat nu samjna bahut okha ik gal pakki ke zindadilli cancer nu sokhe hi hara dindi aa mera galle da cancer sirf ik hafte ku da si koi takleef nahi hoi sirf ik surgery hoyi teje din ghar te bas thyroid gland remove karta golli jaroor roz khani paindi aa par koi takleef nahi, parmatma mehar kare sab te
Apne lok ene goonge bole te anne kiwe ho gye ke oh apne hathin barbadi krke aap hi ni dekh pa rahe? Par nahi smjhna punjab ne.jinna mrji jgaa ke dekh lao nahi jagna.barbadi nishchit aa.rabba mehr krin mere lokan te.
ਡਾਕਟਰ ਆਜ਼ਾਦ ਜੀ ਤੇ ਮਨਜੀਤ ਬਾਈ ਇਹਨਾਂ ਕੀਮਤੀ ਗੱਲਾਂ ਲਈ ਧੰਨਵਾਦ
ਮੈਂ 2020 ਤੋਂ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ ਸਾਰਾ ਜੋਰ ਸਬਜ਼ੀ ਉਤਪਾਦਨ ਤੇ ਲਾਇਆ ਤੇ ਸਬਜ਼ੀ ਹੋਈ ਵੀ ਤੇ ਇਸ ਸਾਲ ਹੋਰ ਵਧੀਆ ਹੋਈ,ਆਮ ਮੰਡੀ ਚ ਇਹਦੀ ਕੋਈ ਕਦਰ ਨਹੀਂ ਤੇ ਹੁਣ ਆਪ ਵੇਚਣ ਦੀ ਸੋਚੀ ਮਸ਼ੂਰੀ ਲਈ ਬੋਰਡ ਬਣਵਾ ਕੇ ਨਾਲ ਰੱਖਿਆ ਰੇਟ ਵੀ ਆਮ ਮਾਰਕੀਟ ਵਾਲਾ ਰੱਖਿਆ ... ਪਰ ਕੋਈ ਫਾਇਦਾ ਨਹੀਂ ਕਿਓਂਕਿ ਲੋਕਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ,ਕੁਝ ਕ ਜਾਣ ਪਛਾਣ ਵਾਲਿਆਂ ਨੂੰ ਛੱਡ ਕੇ, ਪੰਜ ਦਿਨ ਹੋਗੇ ਜਿਆਦਾਤਰ ਸਬਜ਼ੀ ਵਾਪਸ ਮੋੜ ਕੇ ਲਿਆ ਰਿਹਾਂ..ਤੇ ਸਾਡੀ ਗਾਵਾਂ ਤੇ ਮੁਰਗੀਆਂ ਔਰਗੈਨਿਕ ਸਬਜ਼ੀ ਖਾ ਰਹੀਆਂ...
ਫੇਸ ਬੁਕ ਤੇ ਲੋਕ ਵਾਧੂ share like comment ਦੇ ਦਿੰਦੇ ,ਚਲੋ ਦੂਰ ਵਾਲਿਆਂ ਦਾ ਤਾਂ ਮੰਨਿਆ ਕੇ ਨਹੀਂ ਆ ਸਕਦੇ ਪਰ ਆਸ ਪਾਸ ਵਾਲੇ ਤਾਂ ਖਰੀਦ ਸਕਦੇ।
ਫੇਸ ਬੁੱਕ ਤੇ ਪੋਸਟ ਪਾਈ, good work, ਸਲਾਮ, ਦਿਲੋਂ ਸਲਾਮ,keep it up,good job,nice,well done ਕਹਿਣ ਵਾਲੇ ਵਾਧੂ ਐਂ, ਪਰ ਖਰੀਦਦਾ ਕੋਈ ਨਹੀਂ।
ਓਦਾਂ ਗੱਲਾਂ ਜਿੰਨੀ ਮਰਜੀ ਮਰਵਾ ਲਿਓ।
9023804613
So sad
ਗੱਲਾਂ ਜੇਗੇ ਹੀ ਰਹਿ ਗਏ ਆਂ
ਚੰਗੇ ਕੰਮ ਦੀ ਕਦਰ ਨਹੀ
You need more advertisements and marketing
Pls use social media
ਇਹ ਡਾਕਟਰ ਅਮਰ ਸਿੰਘ ਅਜ਼ਾਦ ਦੀਆ ਗੱਲਾਂ ਦਾ ਮੈ ਪ੍ਰਕਟੀਕਲ ਕਰਕੇ ਦੇਖਿਆ 100% ਸੱਚੀਆ
ua-cam.com/video/B538akCbXwY/v-deo.html
੧੦੦ ਟਕੇ ਸੱਚੀਆਂ ਗੱਲਾਂ,,, ਦੇਖੋ ਕਦੋਂ ਜਾਗਾਂਗੇ ਅਸੀਂ
ਸੱਚਾਈ ਆ ਅੱਜ ਦੀ ਕਿਸਾਨ ਆਪਣੇ ਆਪ ਲਈ ਸ਼ਬਜੀ ਵੀਂ ਬੀਜ ਨਹੀ ਰਿਹਾ ਸਿਰਫ ਕਣਕ ਚੌਲ ਵੱਸ
God bless him heaven
Thank you so much Dr . shab and veer ji lagge rho punjab nu awareness di lod aa
ਡਾਕਟਰ ਸਹਿਬ ਬਹੁਤ ਹੀ ਜਿਆਦਾ ਵਧੀਆ ਵਾਹਿਗੁਰੂ ਭਲਾ ਕਰਨ ।ਕਿਰਪਾ ਕਰ ਕੇ ਪੰਜ ਮਿਲਟਸ ਇਕੱਠੇ ਆਟਾ ਜਾ ਵਖਰੇ ਵਖਰੇ ਕਿਸ ਤਰ੍ਹਾਂ ਖਾਣੇ ਚਾਹੀਦੇ ਹਨ ਕਿਰਪਾ ਕਰ ਕੇ ਇਕ ਵਾਰ ਫਿਰ ਦੱਸਣ ਦੀ ਕਿਰਪਾ ਕਰੋ ।ਧੰਨਵਾਦ ।
ਦੁੱਧ ਵਾਲੀ ਗੱਲ ਸੱਚ ਆ ਵੀਰ ਜੀ।
ਸਾਡੇ ਪਿੰਡ ਉਹਨੇ ਡੰਗਰ ਨਹੀਂ ਆ ਜਿੰਨੇ ਦੋਧੀ ਆ ਸਾਰੇ ਈ ਵੱਡੇ ਵੱਡੇ ਟੈਂਪੂ ਭਰੀ ਫਿਰਦੇ ਆ ਡਰਮ ਨਾਲ
I started eating Kodra (Kudo millets) one week ago, it’s very tasty. USA 🇺🇸
Very nice 👌👌
Thank you so much #DrAmarSinghAzad #ManjitSinghRajpura and #Bsocial for this interview.
👍🏻bot vdia interview sir
Doctor Saab ji tuse best to best sab Galla dasea ji 🙏🏼
Sat shree akal ji am nidhan Singh also Organic farming from last four years village uppli nere bhunerheari devigarh road Patiala (Aman Organic farm uppli)
ua-cam.com/video/B538akCbXwY/v-deo.html
RIP-Dr. Amar Singh Azad
Bahut vdia video ji thanks doctor Sahib da
ਬਹੁਤ ਵਧੀਆ ਅਤੇ ਮਹੱਤਵਪੂਰਨ ਜਾਣਕਾਰੀ
ua-cam.com/video/B538akCbXwY/v-deo.html
Miss you sir
He is a great doctor
Waheguru ji
ਡਾ ਆਜ਼ਾਦ ਜੀ ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਾਡੇ ਮੁਕਤਸਰ ਜ਼ਿਲ੍ਹੇ ਵਿੱਚ ਨਹਿਰਾਂ ਵਿੱਚ ਬਹੁਤ ਖਰਾਬ ਪਾਣੀ ਆ ਰਿਹਾ ਹੈ ਜਿਹੜੇ ਲੋਕ ਕੈਂਸਰ ਚਮੜੀ ਦੀਆਂ ਬਿਮਾਰੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਪੀਡ਼ਤ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
👍👍👍👍👍Dr Azad & Manjit Singh
Boht sachia glla Dr. Sahib diya
Thank you Sir for this information 🙏
Bahut bdia veer
So true. Dr. Saab please contact to Maan Govt. please help People to save Punjab.
ਬਾਈ ਜੀ ❤️
Sat sri akal very good
ਜਰੂਰ ਦਸੋ ਜੀ
ਡਾਕਟਰ ਸਾਬ ਸਚਾਈ ਬਿਆਨ ਕਰ ਰਹੇ ਨੇ
ਸਤਿ ਸ੍ਰੀ ਅਕਾਲ ਵੀਰ ਜੀ ਡਾਕਟਰ ਸਾਹਿਬ ਕਿਥੇ ਚੱਲੇ ਗਏ ਅਸੀ ਮਿਲਣ ਗਏ ਸੀ ਅਨੰਦ ਨਗਰ ਚ ਹੁਣ ਕਿਥੇ ਨੇ ਪ੍ਰਗਟ ਸਿੰਘ ਦੇ ਹਸਪਤਾਲ ਚ ਗਏ ਸੀ ਅਸੀ ਪੂਰਾ ਪਤਾ ਦੱਸੋ
ਬਿਲਕੁਲ਼ ਸਹੀ
Waheguru
ਫ਼ਾਜ਼ਿਲਕਾ ਦਾ ਇਕ ਪਿੰਡ ਤੇਜਾ ਰਹੇਲਾ ਹੈ ਉਥੇ ਵੀਹ ਵੀਹ ਸਾਲ ਦੀਆਂ ਕੁੜੀਆਂ ਗੰਜੀਆਂ ਹੋ ਰਹੀਆਂ ਹਨ ਹੱਥ ਪੈਰ ਮੋੜ ਚੁੱਕੇ ਹਨ ਸਰੀਰ ਚੋਂ ਪਾਣੀ ਰਿਸ਼ਦਾ ਹੈ ਸਰੀਰ ਚੋਂ ਖੂਨ ਰਿਸਦਾ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ
Trend Boutique 👗🙏🏻 ua-cam.com/video/B538akCbXwY/v-deo.html
🙏
Very sad 😭
Dr good
Tahlis toots pilu flahi dela dhak amla jamun Jhannd lasura Vann Rahurra reyru khajur pippal barrota dhak amla harrar dela dhak bakayan mango all native trees axed
ਡਾਕਟਰ ਸਾਬ ਨਾਲ ਹਰ ਹਫਤੇ ਮੁਲਾਕਤ ਕਰਿਆ ਕਰੋ
ua-cam.com/video/B538akCbXwY/v-deo.html
🙏🏿
4:29 te video shuru hundi aa.
V nice
Kodhra punjab vich mil janda??
Dr sahib dimaut kis tra hoi ,veer dusna m sunia Dr sahib di maut 2july nu canser nall hoi hai
Theke vaali zameen wala system bnd hona chahida.....saari bimaari di jarh hai
ua-cam.com/video/B538akCbXwY/v-deo.html
Shere Punjab G I R 💯 right 👍 would wide. Greed. Greed. Greed 💔💔💔 💯 sachaee kudrt. Nal khilvarh , food NAL khilvarh. Eachother khilvarh. , SB fake hi. Fake , bhashn v fake APNI selfish. , 💔💔💔💔💔💔
👍🏼👍🏼
ਬਾਈ ਜੀ ਬੀਜ ਕਿੱਥੋਂ ਮਿਲਦਾ
ਗੁਰਪ੍ਰੀਤ ਦਬੜੀਖਾਨੇ ਦੇ ਚੈਨਲ natural farming ਕੁਦਰਤੀ ਖੇਤੀ ਨਾਲ ਸੰਪਰਕ ਕਰੋ ।
ਬੰਸੀ- ਸ਼ਰਬਤੀ- ਤੇ ਸੋਨਾ ਮੋਤੀ ਨਾਮ ਦਿਆਂ ਕਿਸਮਾਂ ਕਿ ਅਸਲ ਵਿਚ ਸਾਡੀਆਂ ਦੇਸੀ ਨਸਲਾਂ ਹਨ??
Address please
Dukh hunda sunke😟pta nhi apne kisaan pra kdo smjn gye😞
Causes durvrton. Kudrt. Nal. Khilvarh
ki kudrat nu sachi samjia ja sakda hai pata nahi dr sab punjab dian gallan karde ne mainu canada vich cancer hoia ta cancer hospital gia ta othe dekhia ke canada ch eni kism de cancer ne jo india kadi sunne vi nahi si mai 18 sal da si jad punjab shad bahar aa gia si te 14 sal vadh ethe canada ch mainu cancer ho gia chlo vadia ilaz si babe di mehar te zindadili ne bacha lia hun 12 sal ho gaye sab thek thak aa par ethe ta bahut khiyal rakhia janda nature da fir vi jo mai dekhia os hisab nal cancer ena mulkan vich vi bahut hai jadon wah painda fer asal sachai da pata lagda vaise lok keh dinde ne ke ena mulkan ch cancer vagera bahut ghat hai mera tazurba kehnda vi average oni ku hi hai so kudrat nu samjna bahut okha ik gal pakki ke zindadilli cancer nu sokhe hi hara dindi aa mera galle da cancer sirf ik hafte ku da si koi takleef nahi hoi sirf ik surgery hoyi teje din ghar te bas thyroid gland remove karta golli jaroor roz khani paindi aa par koi takleef nahi, parmatma mehar kare sab te
Dr ajad da phone no do please mainu bahut jaroori hai
ਕੋਦਰੇ ਦਾ ਬੀਜ ਕਿਥੋਂ ਮਿਲੂ ਜੀ?
Apne lok ene goonge bole te anne kiwe ho gye ke oh apne hathin barbadi krke aap hi ni dekh pa rahe?
Par nahi smjhna punjab ne.jinna mrji jgaa ke dekh lao nahi jagna.barbadi nishchit aa.rabba mehr krin mere lokan te.
20 more years indian punjab is finished
Aapne Punjab ch ik cheej bachi hai oh jaat paat de naam te nafrat .. kudrat to aapne lokaa ne ki laina
Azad sir tuhada cancer ni thik hoeyea kodre naal
Shi gl, is da mtlb millet vich bhi taqat nhi cancer khtm krn lyi
Reports ਪੇਸ਼ ਕਰੋ
Interview enjoyed gndu Amritsar
Ehna pagal jatta ne ni samjna
jimidaar nhi samjhange! Ohna nu hadd haraaam di bimaari pe gyi. Mehnat mushakat wala kamm nhi kar k raazi
Bilkul sahi👍👍👍👍👍👍👍👍👍
Waheguru ji
Waheguru ji