DES PUADH : Dr. Amar Singh Azad l Manjit Singh Rajpura l B Social

Поділитися
Вставка
  • Опубліковано 3 гру 2024

КОМЕНТАРІ • 262

  • @msloteylotey2818
    @msloteylotey2818 2 роки тому +35

    ਸੋਨੇ ਤੇ ਸੁਹਾਗਾ ਇਕ ਡਾਕਟਰ ਅਜ਼ਾਦ ਸਾਬ ਤੇ ਦੂਜੇ ਮਨਜੀਤ ਸਿੰਘ ਰਾਜਪੁਰਾ ਵਧੀਆ ਸੁਆਲ ਵਧੀਆ ਜਵਾਬ। 🙏🙏

  • @moharsinghbajwa3237
    @moharsinghbajwa3237 2 роки тому +16

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ

  • @jatindersingh-ke5ht
    @jatindersingh-ke5ht 2 роки тому +51

    ਪਹਿਲੇ ਐਸੇ MBBS Md,Md ਡਾਕਟਰ ਨੇ ਜਿੰਨਾਂ ਨੇ ਸੱਚ ਬੋਲਣ ਦਾ ਜਿਗਰਾ ਕੀਤਾ ਐ। ਪਰਮਾਤਮਾ ਤੰਦਰੁਸਤੀ ਬਖਸ਼ੇ ਆਜ਼ਾਦ ਸਾਹਬ ਨੂੰ।

  • @bw8dm
    @bw8dm 2 роки тому +2

    ਦੁੱਧ ਹੱਡੀਆਂ ਦਾ ਵੈਰੀ ਹੈ ਇਹ ਗੱਲ ਬਿਲਕੁਲ ਗਲਤ ਹੈ। ਆਪਣੀਆਂ ਹੱਡੀਆਂ ਦੇ ਵੈਰੀ ਅਸੀਂ ਖੁਦ ਹਾਂ, ਪੁਰਾਣੇ ਸਮਿਆਂ ਦੇ ਪੰਜਾਬੀ ਲੋਕ ਦੁੱਧ ਬਹੁਤ ਜਿਆਦਾ ਪੀਂਦੇ ਸੀ, ਅਤੇ 90 ਸਾਲ ਦੀ ਉਮਰ ਵਿੱਚ ਵੀ ਉਹਨਾਂ ਦੀਆਂ ਹੱਡੀਆਂ ਸਲਾਮਤ ਸਨ।

  • @paramjitmalhi6543
    @paramjitmalhi6543 2 роки тому +8

    ❤Thanks so much Dr Azad and Manjit veer ji for good information

  • @bachansinghburjhamira3402
    @bachansinghburjhamira3402 2 роки тому +1

    ਡਾਕਟਰ ਅਜ਼ਾਦ ਜੀ ਦੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਲੋੜੀਂਦੇ ਉਪਾਅ ਅਤੇ ਸ੍ ਮਨਜੀਤ ਸਿੰਘ ਜੀ ਦੀ ਪੁਆਧੀ ਬੋਲੀ,ਬੜੇ ਚੰਗੇ ਲੱਗੇ...

  • @sunnydhadiala7711
    @sunnydhadiala7711 Рік тому

    Good Dr sab tohadi dasan da nal mare mother di sugr ek dam thik ha Thanks Dr sad Rabb tohadi umr Labi kare

  • @HarwinderSingh-wh3qt
    @HarwinderSingh-wh3qt 2 роки тому

    ਧੰਨਵਾਦ ਜਾਣਕਾਰੀ ਲਈ ਡਾਕਟਰ ਜੀ

  • @shaansingh1758
    @shaansingh1758 2 роки тому +12

    Dr ਅਜਾਦ ਸਾਹਿਬ ਨੇ ਪਹਿਲਾ ਹੀ ਦੱਸ ਤਾ ਸੀ k crona ਖ਼ਤਰਨਾਕ ਨੀ ਜੋ ਕਿ ਸਹੀ ਗੱਲ ਏ a sarkara ਨੇ ਜਾਣ ਬੁੱਝ ਕੇ ਕੀਤਾ ਸੀ

  • @jagdishrahi5904
    @jagdishrahi5904 2 роки тому

    ਬਹੁਤ ਵਧੀਆ ਜਾਣਕਾਰੀ ਜੀ .

  • @hartejsinghsethi5754
    @hartejsinghsethi5754 2 роки тому +8

    Thankyou doctor saheb. Also thankyou to repoter ji for bringing such precious information to us

  • @SukhwinderSingh-qd6fs
    @SukhwinderSingh-qd6fs Рік тому

    ਬਹੁਤ ਵਧੀਆ

  • @jagdishbahia9162
    @jagdishbahia9162 2 роки тому +3

    Many thanks Dr Amar Singh Azad ji for great information🙏🙏❤️❤️🌹🌹

  • @user-yj7xn2ty2k
    @user-yj7xn2ty2k 2 роки тому

    ਵਾਹਿਗੁਰੂ ਅਕਾਲ ਪੁਰਖ ਜੀਉ ਡਾਕਟਰ ਸਾਹਿਬ ਨੂੰ ਤੰਦਰੁਸਤੀ ਬਖਸ਼ੋ

  • @SatveerSingh-jf3qv
    @SatveerSingh-jf3qv 2 роки тому

    Boht sohni gllbaat thank you Dr. Amar Singh Azaad Saab...

  • @sukhiduggankaur384
    @sukhiduggankaur384 2 роки тому +3

    ਦੁੱਧ ਤਾਂ ਅਸੀਂ ਸ਼ੁਰੂ ਤੋਂ ਹੀ ਪੀਂਦੇ ਆ ਰਹੇ ਆ, ਦੁੱਧ ਜ਼ਹਿਰ ਕਿਵੇਂ ਹੋ ਸਕਦਾ ਇਹ ਪਤਾ ਨਹੀਂ ਕਿਉਂ ਕਹਿ ਰਹੇ ਨੇ

  • @learneinp444
    @learneinp444 2 роки тому +15

    ਬਹੁਤ ਸੋਹਣਾ ਉਪਰਾਲਾ ਕੀਤਾ ਬਾਈ।।।।।।। ਬਹੁਤ ਬਹੁਤ ਧੰਨਵਾਦ ।।। ਸਿਹਤ ਹੀ ਅਸਲੀ ਖਜਾਨਾ👍👍👍👍

  • @jassisekhon6335
    @jassisekhon6335 2 роки тому +2

    ਬਹੁਤ ਵਧੀਆ ਗਿਆਨ ਹੈ

  • @mohinderpalgill4064
    @mohinderpalgill4064 2 роки тому +1

    Right proof ...Icycled alot but couldnt walk walk But traffic is so bad that i had 2 giv up cycling

  • @gurdeepbachhal2455
    @gurdeepbachhal2455 2 роки тому +8

    ਡਾਕਟਰ ਜੀ ਤੇ ਵੀਰ ਮਨਜੀਤ ਸਿੰਘ ਨੂੰ ਸਤ ਸੀਰੀ ਆਕਲ

  • @mannysinghmrsinghinvests7033
    @mannysinghmrsinghinvests7033 2 роки тому +10

    Dr sahb diaa gallan 500% shi ne-

  • @SatnamSingh-vi2gj
    @SatnamSingh-vi2gj 2 роки тому +7

    ਬਾਈ ਬਹੁਤ ਮਿਹਰਬਾਨੀ ਜੀ

  • @SukhwinderSingh-qd6fs
    @SukhwinderSingh-qd6fs Рік тому

    ਠੀਕ

  • @paramdangi5892
    @paramdangi5892 2 роки тому +7

    Sahi gl h..
    .doctor mreej nu mreej nhi smjde.....costumers smjde h ....k eh thek na hone..
    .pakke gahak bn jn

  • @KULWANTSINGH-tz1yt
    @KULWANTSINGH-tz1yt 2 роки тому +2

    very good Dr sahib ji

  • @SunitaDevi-hj9tv
    @SunitaDevi-hj9tv 2 роки тому

    Bilkul sahi gal dr amar singh ji di

  • @kakusingh1081
    @kakusingh1081 2 роки тому +7

    ਦੁੱਧ ਆਲੀ ਗੱਲ ਤਾਂ ਸਹੀ ਆ ਜੇ ਕਸਰਤ ਨਹੀ ਕਰਦੇ....ਸਾਡੇ ਤਾ 70 saal de v peende nae meri dadi 102 d se oh nitt kaula bhar k peendi se akhri din tak v

  • @baldeepkaur9004
    @baldeepkaur9004 2 роки тому +3

    vire thari boli bot wdiya lgdi...dhanwad dr saab

    • @sekhonsaab7783
      @sekhonsaab7783 2 роки тому

      Eh kehde AREA di hai ji

    • @sekhonsaab7783
      @sekhonsaab7783 2 роки тому

      ਬੋਲੀ

    • @amriksingh351
      @amriksingh351 2 роки тому

      Pataila dist uttar purbi area ta chandigarh ropar side veer

    • @g.s.dhiman.woodworks752
      @g.s.dhiman.woodworks752 2 роки тому

      ਜਿਵੇਂ ਮਾਂਝਾ ,ਮਾਲਵਾ, ਦੁਆਬਾ ਓਵੇਂ ਪੁਆਧ ਵੀ ਪੰਜਾਬ ਦਾ ਅਟੂਟ ਅੰਗ ਹੈ , ਸੋ ਵੀਰ ਜੀ ਇਹ ਪੁਆਧੀ ਬੋਲੀ ਹੈ

  • @sidhuSangrurala
    @sidhuSangrurala 2 роки тому +1

    Thanks so much doctor sahab and Manjit bro 🙏🙏

  • @gurindersingh1031
    @gurindersingh1031 2 роки тому +26

    ਮੇਰੇ।ਪਿਤਾ ਜੀ ਦੀ ਉਮਰ ਸੌ।ਸਾਲ।ਹੈ।ਦਿਨ।ਵਿੱਚ ਇਕ ਲੀਟਰ।ਚਾਹ।ਅਤੇ ਦੁੱਧ ਪੀਂਦਾ ਹੈ ਸਾਰਾ ਕੰਮ ਕਰਦਾ ਬਿੱਲ ਕੁੱਲ ਤੰਦਰੁਸਤ ਹੈ

    • @truefact2642
      @truefact2642 2 роки тому +1

      Really 😱

    • @Param.01
      @Param.01 2 роки тому +1

      Vdia 22. Puraniya khuraka te ajj diya vich bhut farak a. Ajj de insan di pachan shakti vich vi bhut fark hai.

  • @sherbajdhaliwal5650
    @sherbajdhaliwal5650 2 роки тому

    Sirra y thanks darshan krvaon lei

  • @manjeetsandhu299
    @manjeetsandhu299 2 роки тому

    bot vdia ji thanku bilkul shai ji khea ji 👌👍🙏🙏

  • @simngoonj85
    @simngoonj85 2 роки тому +5

    Great information...very useful.🙏

  • @kuldipmand8031
    @kuldipmand8031 2 роки тому

    Manjit bai ji app de boli bahut vadia lagdi hai 🤗

  • @jubyoberoi9363
    @jubyoberoi9363 2 роки тому +8

    Salute to Dr Amar Singh Azad and his team. Pandemic vich jinha inhanu follow kita unhada teh bimari toh hi dar khatam hogaya. Bas inhadi gal teh pura amal hona chahida tusi haran ho jaoge results vekh ke. God bless🙏 doctor sahab and his team.

  • @Nirmalsingh-dj2cv
    @Nirmalsingh-dj2cv 2 роки тому

    👍. Manjit. Ji. Bhot. Changa. Veer. Ji. Nirmal. Ambala Sa.

  • @vipSINGH001
    @vipSINGH001 2 роки тому +11

    ਬਹੁਤ ਵਧੀਆ ਬਾਈ

  • @gurmitsidhu4286
    @gurmitsidhu4286 2 роки тому

    Bahut wadhia jankari aa

  • @bajsinghpannu
    @bajsinghpannu 2 роки тому +14

    ਪੁਰਾਣੇ ਸਮੇਂ ਵਿੱਚ ਸਾਡੇ ਬਜ਼ੁਰਗ ਦੁੱਧ, ਦਹੀਂ, ਘਿਓ ਪੂਰਾ ਰੱਜ ਕੇ ਖਾਦੇ ਸਨ ਉਹਨਾਂ ਦੇ ਨਾ ਕਦੇ ਗੋਡੇ ਦਰਦ ਕਰਦੇ ਸਨ ਤੇ ਨਾ ਹੱਡੀਆਂ ਦੇਸੀ ਖੁਰਾਕਾਂ ਖਾਣ ਦਿਉ ਲੋਕਾਂ ਨੂੰ ਹਾਂ ਦਵਾਈਆਂ ਘੱਟ ਤੇ ਕਸਰਤ ਵੱਧ ਕਰਨ ਕਹੋ ਕਸਰਤ ਨਾਲ ਸੈਰ ਨਾਲ ਨਾ ਕਦੇ ਗੋਡੇ ਦਰਦ ਨਾ ਕਦੇ ਹੱਡੀਆਂ ਦਰਦ ਕਰਨਗੀਆ

    • @logicbros009
      @logicbros009 2 роки тому

      Kyunki Animals nu Natural diet pesticide free diet hundi c
      Te lokan da body work zyada hunda paseene nal sari khuraak burn hojandi c te Bimaari nhi jmdi c
      So ajj de zamane ch diary product Ese karke poison hai

    • @Sahil_Arya007
      @Sahil_Arya007 2 роки тому

      Puraane time Dudh 🥛 desi Gau da hunda c

  • @PMKCFlourAndFeedMill_4498
    @PMKCFlourAndFeedMill_4498 2 роки тому +1

    ਬਾੲੀ ਜੀ ਬੋਲੀ ਸੋਹਣੀ ਅਾਂ ਧਵਾਡੀ

  • @santokhsingh6343
    @santokhsingh6343 2 роки тому +2

    Good information

  • @UdaySkating
    @UdaySkating 2 роки тому

    bahut vadia jankari veer ji

  • @haryanakavlog7215
    @haryanakavlog7215 2 роки тому +14

    ਮਨਜੀਤ ਜੀ ਹਾਸਾ ਵੀ ਆਇਆ ਨਜ਼ਾਰਾ ਅਇਆ ਗੱਲਾਂ ਸੁਨਕੇ

  • @chahal_Behniwal
    @chahal_Behniwal 2 роки тому +2

    very natural brother

  • @gurmeetkaurkhalsa274
    @gurmeetkaurkhalsa274 2 роки тому

    Waheguru ji dhanwaad ji😊🙏

  • @Tejibhatthal4987
    @Tejibhatthal4987 2 роки тому +4

    Jina veer es video ta comments kar reha aa eh sab morning tea/coffee jarurr pendia aa.. eina nu milk 🥛 jeher lagda par fast food vadiea lagda
    Eh lok Farmer’s anti aa..
    Ja Lok dud peen gaya ta bimar nai hona gaya pher eina da kam ruk jayu gaya es liye eina nu dud jehar lagda va

  • @darshpreetsingh5399
    @darshpreetsingh5399 2 роки тому +1

    Sat Sri akal Doctor sahib atte veer je so great

  • @64major
    @64major 2 роки тому

    Very good knowledge sir Ji thanks

  • @Sohanbrar1980
    @Sohanbrar1980 2 роки тому

    Good job Sir 👌👌

  • @bhullargamerz1215
    @bhullargamerz1215 2 роки тому

    ਡਾ.ਸਾਬ ਇੱਕ ਹੱਦ ਤੱਕ ਤਾਂ ਠੀਕ ਹੈ ਕਿ ਲੰਮਾਂ ਸਮਾਂ ਦਵਾਈ ਨਹੀਂ ਖਾਣੀ ਚਾਹੀਦੀ ਕਈਆਂ ਨੂੰ ਦੇਖਿਆ ਹੈ ਕਿ ਮਿੱਠਾ ਵੀ ਖਾਈ ਜਾਂਦੇ ਨੇ ਤੇ ਬਾਦ ਚ ਸ਼ੂਗਰ ਦੀ ਗੋਲੀ ਖਾ ਲੈਂਦੇ ਨੇ ਇਹ ਸ਼ੂਗਰ ਦੀ ਗੋਲੀ ਨੇ ਗੁਰਦੇ ਖਰਾਬ ਕਰਨੇ ਹੀ ਹੁੰਦੇ ਨੇ ਇਸ ਲਈ ਦਵਾਈ ਨਾਲੋਂ ਪਰਹੇਜ਼ ਚੰਗਾ ਹੈ।ਪਰ ਜੇਕਰ ਦਾੜ੍ ਦਰਦ ਹੋਵੇ ਤਾਂ ਦਰਦ ਦੀ ਦਵਾਈ ਲੈਂਣੀ ਹੀ ਪੈਂਦੀ ਹੈ ਇਹ ਇੱਕ ਮਜਬੂਰੀ ਹੁੰਦੀ ਹੈ।

  • @skishanpura
    @skishanpura 2 роки тому

    Bhut vdiya jankari den te danyad ji. Malwa muktsar aeriya

  • @satkartarsingh3901
    @satkartarsingh3901 2 роки тому

    Very good Dr shab

  • @neerusurjan5045
    @neerusurjan5045 2 роки тому +8

    Full address dsya kro plz

  • @jattsahb92
    @jattsahb92 2 роки тому +5

    Tea , coffee , dairy product, maida product , packed food , fast food eh sab zehar aa body lyi jinna bachoge es toh una hi fit rhoge.

    • @napindersidhu1019
      @napindersidhu1019 2 роки тому +2

      Sahi hai ji and animal milk sirf animals de bachea lai hai, insaan lai nahi

  • @HarpalSingh-qd5lp
    @HarpalSingh-qd5lp 2 роки тому

    Good ,Doctor g

  • @mohinderkaur7867
    @mohinderkaur7867 2 роки тому +2

    Min min ke bolde 😤😄😤😁🥰🙄so nice

  • @rajkumarnarula5424
    @rajkumarnarula5424 2 роки тому

    Thinks Dr sab g

  • @shamsunderverma82
    @shamsunderverma82 2 роки тому

    Good work..

  • @rabdibaat
    @rabdibaat 2 роки тому +3

    Very informative ji 🙏🙏

  • @makhansinghjohal1979
    @makhansinghjohal1979 2 роки тому +2

    ਬਹੁਤ ਵਧੀਆ ਜਾਣਕਾਰੀ 👍🙏

  • @AshaAsha-nd9wf
    @AshaAsha-nd9wf 2 роки тому +2

    ਆਜਾਦ ਜੀ ਤੁਸੀ ਆਪਣਾ ਥਾਂ ਟਿਕਾਣਾ ਦੱਸੋ ਅਸੀ ਵੀ ਇਲਾਜ ਕਰਾਉਣਾ ਆ

    • @amriksingh351
      @amriksingh351 2 роки тому

      Vikas clony sarhindi gate day sahmnay patiala

  • @sadhusingh3109
    @sadhusingh3109 2 роки тому +4

    ਪੁਆਦ ਦੀ ਬੋਲੀ ,ਪੰਜਾਬੀ ਸਾਹਿਤ ਖਰਾਬ ਕੀਤਾ ਗਿਆ ।ਕੇਵਲ ਹਿੰਦੀ ਦਾ ਰਲਗੱਡ ਕਰਵਾਇਆ ਹੋਇਆ।
    ਸਾਡੀ ਮਾਂ-ਬੋਲੀ ਵਿਗਾੜ ਦਿੱਤੀ।

  • @swajpuriaoian
    @swajpuriaoian 2 роки тому +1

    20:50

  • @satbirghuman9949
    @satbirghuman9949 2 роки тому +2

    Great Job , Thanks

  • @gurcharansinghsandhu8427
    @gurcharansinghsandhu8427 2 роки тому +4

    ਸਤਿ ਸ੍ਰੀ ਆਕਾਲ ਜੀ

  • @pammigill8098
    @pammigill8098 2 роки тому

    Host s so interesting

  • @RajinderSingh-mh8fd
    @RajinderSingh-mh8fd 2 роки тому

    ਮੈਦੇ ਦੀਆਂ ਬਣੀਆਂ ਤਲੀਆਂ ਵਸਤੁਆ ਅਤੇ ਟੋਟਲ ਕੋਲਡ ਡਰਿੰਕ ਸਰੀਰ ਵਾਸਤੇ ਜ਼ਹਿਰ ਹਨ ਜਿਵੇਂ ਕਿਸੇ ਦਰੱਖ਼ਤ ਦੀਆਂ ਜੜ੍ਹਾਂ ਵਿੱਚ ਡੀਜ਼ਲ ਪਾਉਣ ਦੇ ਬਰਾਬਰ ਹੈ ਕਮਾਲ ਦੀ ਗੱਲ ਇਹ ਹੈ ਪੜੇ ਲਿਖੇ ਲੋਕ ਜ਼ਿਆਦਾ ਵਰਤਦੇ ਹਨ

  • @raghbirsingh2837
    @raghbirsingh2837 2 роки тому +1

    Excellent

  • @GurmeetSingh-yc3nr
    @GurmeetSingh-yc3nr 2 роки тому

    ਪੰਜਾਬੀ ਬੋਲੀ ਨੂੰ ਬਾਈ ਜੀ ਬਿਗਾੜ ਕੇ ਬੋਲ ਰਿਹਾ ਹੈ ਜਿਵੇਂ ਚੰਗੀ ਸਿਹਤ ਸ਼ਰੀਰ ਦਾ ਸ਼ਿੰਗਾਰ ਹੁੰਦੇ ਹਨ ਮਿੱਠੀ ਪੰਜਾਬੀ ਬੋਲੀ ਨੂੰ ਸਹੀ ਬੋਲ ਬਾਈ ਜੀ ਡਾਕਟਰ ਸਾਹਿਬ ਜੀ ਸਿਹਤਮੰਦ ਬੋਲੀ ਬੋਲਦੇ ਹਨ

  • @rajuarora3163
    @rajuarora3163 Рік тому

    Rip ਡਾਕਟਰ ਸਾਹਿਬ 😭😭

  • @kartarsinghsohal6047
    @kartarsinghsohal6047 Рік тому +1

    ਡਾਕਟਰ ਸਾਹਿਬ ਪੰਜਾਬੀ ਬੋਲ ਰਹੇ ਪਗ ਵਾਲਾ ਵੀਰ ਹਿੰਦੀ ਬੋਲੀ ਜਾਦਾ

    • @rajabanur5047
      @rajabanur5047 Рік тому

      ਨਹੀ ਵੀਰ ਇਹ ਪੁਆਧੀ ਬੋਲੀ

  • @simran1999ss
    @simran1999ss 2 роки тому +5

    ਦੁਧ ਦਹੀ ਘਿਓ ਲੱਸੀ ਖਾਓ ਪੀਓ ਬਹੁਤ ਹੀ ਵਧੀਆ ਸੇਹਤ ਲਈ ਲੋਕਾ ਖਾਣ ਦਿਓ

  • @gaganwadhwa9535
    @gaganwadhwa9535 2 роки тому +4

    Very nice 👌👌
    Thank you so much for this interview.

  • @palwinderkaur9898
    @palwinderkaur9898 2 роки тому +1

    Kmm krda insan thik rahnda

  • @paramdangi5892
    @paramdangi5892 2 роки тому +1

    Sadddi boli 😊😊

  • @ramanpurewal2880
    @ramanpurewal2880 2 роки тому +1

    🙏

  • @jagdeepsingh4347
    @jagdeepsingh4347 2 роки тому

    Waheguru ji

  • @manjitkaur7039
    @manjitkaur7039 2 роки тому

    Dr ji mare son da nose all time vagda rehda hai ਜੀ ਇਸ da ਕੋਈ treatment daso ਜੀ

  • @ParamjitSingh-yc4yp
    @ParamjitSingh-yc4yp 2 роки тому +2

    Kisi v bimari nu Theek kran di minimum fees da das deya kro
    Bas charcha he kri jaane ho' n

  • @harmamdeepsingh7923
    @harmamdeepsingh7923 2 роки тому

    Dr Sahib mere chole ch dardh aa 1years left side bhut dawai li koi frk nhi tusi koi exercise dsso joo tusi dss rhe oo sodi Sanu sarian galan bhut hi Wadia ne asi galan nal samat ha g

  • @chanderbhan2740
    @chanderbhan2740 Рік тому

    Kithe km krde ho sahb

  • @bhupindersingh-qj9rz
    @bhupindersingh-qj9rz 2 роки тому +4

    ਮੇਰੀ,੮੪ ਸਾਲ ਦੀ ਉਮਰ ਹੈ ਬਹੁਤ ਦੁਧ ਪੀਂਦਾ ਰਿਹਾ ਹਾਂ ਮੱਝ ਧਰੇ ਬੇਟ ਕੇ ਦੁਧ ਚੁਗ ਲੇਂਦਾ ਹਾਂ ੳਧੋ ਸਿਹਤ ਠੀਕ ਸੀ ਹੁਣ ਨਹੀਂ । ਦੁਧ ਅਜੇ ਵੀ ਪਚ ਜਾਂਦਾ ਹੁਣ ਗੋਡੀਆਂ ਚ ਥੋੜਾ ਫਰਕ ਹੈ ਦੁਧ ਬਹੁਤ ਚੰਗਾ ਹੈ ਡਰਣਾ ਨਹੀਂ ਚਾਹੀਦਾ ਹੈ

  • @gurmeetkaur6612
    @gurmeetkaur6612 2 роки тому +2

    🙏🙏

  • @vickygujjar4176
    @vickygujjar4176 2 роки тому +1

    ਕਮੈਂਟਸ ਕਰਨ ਵਾਲੇ ਵੀਰ ਜੀ ਮਨਜੀਤ ਸਿੰਘ ਜੀ ਤਾਂ ਪੁਆਦੀ ਬੋਲਰਿਆ ਹੈ ਥਾਨੁ ਚੰਗੀ ਤਾਂ ਨੀ ਲਗਦੀ ਥਾਨੂ ਇਸ ਬੋਲੀ ਕੇ ਬਾਰੇ ਮਾਂ ਪਤਾ ਨੀ ਯੌਹ ਚੰਡੀਗੜ੍ਹ ਏਰੀਏ ਕੀ ਬੋਲੀ ਐ

  • @TheMrmanisingh
    @TheMrmanisingh 2 роки тому

    16:30

  • @learntounlearn2500
    @learntounlearn2500 2 роки тому +2

    Boht vdiya Dr Saab 👍

  • @daljitvirk5328
    @daljitvirk5328 2 роки тому

    ਸਤਿ ਸ੍ਰੀ ਅਕਾਲ

  • @jaswindersingh-jp5fj
    @jaswindersingh-jp5fj 2 роки тому

    ਜਿਹੜਾ ਬੰਦਾ ਕਿਸੇ ਆਪ੍ਰੇਸ਼ਨ ਜਾਂ ਕੋਈ ਹੋਰ ਪ੍ਰੌਬਲਮ ਕਰਕੇ ਕੁੱਝ ਵੀ ਖ਼ਾ ਪੀ ਨਹੀਂ ਸਕਦਾ ਦੁੱਧ ਚ ਕੁੱਝ ਮਿਲਾ ਕੇ ਜਿਵੇਂ ਬਿਸਕੁੱਟ, ਰਸ, ਰੋਟੀ ਗ੍ਰਾਇਡ ਕਰਕੇ ਤਾਸੀਰ ਬਦਲ ਕੇ ਲੈਣਾ ਮੇਰੀ ਮਜਬੂਰੀ ਹੈ ਮੇਰਾ ਕੈਂਸਰ ਨਾਲ ਮਾਊਥ ਦਾ ਆਪ੍ਰੇਸ਼ਨ ਹੋਇਆ ਫਿਰ ਮੈਂ ਹੋਰ ਕਿਵੇ ਢਿੱਡ ਭਰਾਂ

  • @BKSidhu-tr7up
    @BKSidhu-tr7up 2 роки тому

    👍👍👍👍

  • @jaspreetdandiwal
    @jaspreetdandiwal 2 роки тому +19

    exercise everyday for 1 hour & make sure you sweat, eat whatever you want

  • @medianewspunjab3774
    @medianewspunjab3774 2 роки тому +1

    👍👍

  • @nikhilmyfriend
    @nikhilmyfriend Рік тому

    RIP-Dr. Amar Singh Azad

  • @universewinner5107
    @universewinner5107 2 роки тому

    Manjit veer ji Dr singh ji kolo schizophrenia di bimari bare interview kro please
    Schizophrenia causes , symptoms and natural treatment . Thanks veer ji 🙏

  • @bahadursingh5896
    @bahadursingh5896 2 роки тому +1

    70ਸਾਲਾਂ ਤੋਂ ਮੈ ਦੁੱਧ ਦਹੀਂ ਲੱਸੀ ਦਾ ਸੇਵਨ ਕਰਨਾ

  • @bindersinghsidhu4028
    @bindersinghsidhu4028 2 роки тому +5

    Dr.saab da no. Dey deo ji

  • @daljitvirk5328
    @daljitvirk5328 2 роки тому

    Nice

  • @sarankaur7507
    @sarankaur7507 2 роки тому +3

    ਜੇਕਰ ਕਿਸੇ ਦੇ ਸਿਰ ਦੇ ਵਾਲ ਝੜਦੇ ਹੋਣ ਤਾ ਮੇਰੇ ਨਾਲ ਸੰਪਰਕ ਕਰੋ ਜੀ ਮੇਰੀ ਮਾਸੀ ਜੀ ਦੇ ਝੜਦੇ ਸਨ।ਹੁਣ ਬਿਲਕੁਲ ਠੀਕ ਹੈ ਵਾਲੇ ਮੋਟੇ ਵੀ ਹੋ ਗਏ ਹਨ।ਦੇਸੀ ਵੈਦ ਤੋ ਜੜੀ ਬੂਟੀ ਦਾ ਤੇਲ ਵਰਤਿਆ ਹੈ।❤❤❤❤❤❤❤❤❤❤❤❤

  • @jagjitkaur8497
    @jagjitkaur8497 2 роки тому

    Pite de pathri bare daso ji

  • @surinderghatora9147
    @surinderghatora9147 2 роки тому

    Hello bhaji I start from 3,days
    Giloy tabltas ashwaghndh
    Capsules Subha or sham my nee is somuch betar and bifor and sasmaseeds oil malash

  • @pardeepsinghwaraich2311
    @pardeepsinghwaraich2311 2 роки тому +3

    Sanu bachpan ton hi milk mil je bs roti Mile chahe na asi tan bilkul fit aa koi problem ni age 50 year

    • @panchakarmatreatments
      @panchakarmatreatments 2 роки тому +1

      ਦੁੱਧ ਦੀ ਕਵਾਲਿਟੀ ਸਹੀ ਅਤੇ ਆਯੁਰਵੈਦਿਕ ਸਿਧਾਂਤ ਅਨੁਸਾਰ ਹੋਵੇ ਤਾਂ ਦੁੱਧ ਪੀਣ ਦਾ ਕੋਈ ਨੁਕਸਾਨ ਨਹੀਂ ਹੁੰਦਾ।