Hor kise singer di enni lambi interview ni suni jandi maitho mai forward kar dinna video nu par hustinder bai Cho natural jehi vibe aundi aa ta hi Bina skip kitte video dekhi sari❤
I think he is most sweet , cute ,humble and down to earth person I have ever seen in my life ...his song are amazing ....also his thought process amazing. ....may god bless you with new opportunityes .....❤️❤️🌸🌸
Hustinder bai sirra different lyrics different music mtlb sirra hi aa ik var Sunan lagg jiye fer repeat te kdo Gana challan lag janda pta ni lagda Wait for sadiya gallan 2 ❤️
Bai de songs ta pehla to e psnd c ❤ Par aa interview dekhan to bad bai di soch dsdi.. purana culture nal lai k b tuc modern zamane vich ghul mil skde o ❤ Love you brother
sada hustinder bai pind puchdi song to le ke ajj tak tenu hmesha dyan nal suniya and kde kde msg vi kite ke bhrawa song krla kyu ki bai tera sanget vdia lgda va .....keep it up ... always support your work
Bhai ma ek song likhya hoya oss gaane di vibe puri hustinder bhai nal raldi ae ma chouna ek bar Bhai lyrics dekh lenh per mera contact ni ho paa reya koi help kr sakda teh Bhai plz brri meharbaani hoye giiiii
ਹੁਸਤਿੰਦਰ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਹੈ ਜਿਸਦੀ ਲਿਖਣੀ ਗਾਉਣੀ ਦਾ feel true ਆ ਕਾਫੀ ਅਲੋਪ ਹੋ ਰਹੇ ਸਬਦਾਂ ਨੂੰ ਜਿਓੰਦਾ ਰੱਖ ਰਿਹਾ ਬਹੁਤ ਵਧੀਆ ਗਾਇਕ ਆ ਬਾਈ ❤❤❤
ਇਕ ਪਿੰਡ ਸਾਡੇ ਦਾ ਮੁੰਡਾ, ਲੋਹੇ ਦੇ ਕੁੰਡੇ, ਗੋਲ ਚੌਂਕ, ਡਾਲਰ ਵਰਗੀਏ, ਯਾਰ ਸਾਂਭ ਲੈਣ ਗੇ, ਗਾਜ਼ਾ ਪੱਟੀ, ਯਾਰੀ ਤੋੜ ਲਈ , ਤੇਰੀ ਦੀਦ ..... ਸਾਰੇ ਮਨਪਸੰਦ ਗਾਣੇ 22 hustindrr ਦੇ ਹੀਰਾ ਬੰਦਾ 🎉❤
ਹੁਸਤਿੰਦਰ ਦੇ ਜਿਵੇਂ ਗੀਤ ਸੋਹਣੇ ਆ, ਓਵੇਂ ਹੀ ਇਹ ਇਨਸਾਨ ਸੋਹਣਾ ਬਾਈ, ਬਹੁਤ ਵਧੀਆ ਸੁਭਾਅ ਬਾਈ ਦਾ.. ਬਹੁਤ ਬਹੁਤ ਦੁਆਵਾਂ ਬਾਈ ਨੂੰ... ਹੁਸਤਿੰਦਰ ਬਹੁਤ ਸਾਰਾ ਪਿਆਰ ਬਾਈ...#meet_sroay
ਬਾਈ ਆਮ ਲੋਕਾਂ ਚ ਫਿਰਦਾ ਬੱਸਾਂ ਚ ਤਾਹੀਂ ਗੀਤ ਔੜ ਦੇ ਨੇ। ਪੰਜਾਬ ਦੇ ਆਮ ਲੋਕਾਂ ਚ ਰਹਿਣ ਵਾਲੇ ਬੰਦੇ ਕੋਲ content ਹੀ content ਆ। ਬੱਸਾਂ ਦੇ ਸਫ਼ਰ ਦਾ ਅਲਗ ਮਜਾ ਹੁੰਦਾ ਹਰ ਤਰਾਂ ਦੇ ਲੋਕਾਂ ਨੂੰ ਮਿਲਦਾ ਬੰਦਾ। ਸਿੱਧੂ ਪਿੰਡ ਰਹਿੰਦਾ ਸੀ backward area ਮਾਨਸਾ ਚ ਆਮ ਲੋਕਾਂ ਚ ਤਾਹੀਂ ਮਾਲਵੇ ਦੀ ਮਹਿਕ ਆਉਂਦੀ ਸੀ ਗੀਤਾਂ ਚ
♥️
Shi ❤
❤❤❤
ਮੂਸੇ ਵਾਲ਼ੇ ਦੇ ਫੈਨ ਲੋਕਾਂ ਦੀ ਗਾਂਡ ਨੂੰ ਬਵਾਸੀਰ ਹੋ ਗਿਆ ਕਲਾਕਾਰ ਗੀਤ ਸੁਣ ਕੇ ਇਹ ਵੀ ਸੱਚ ਹੈ
ਬਾਈ ਤੂੰ ਸਾਨੂੰ ਸਾਡੇ ਅਰਗਾ ਲਗਦਾ , ਤੇ ਸਾਡੇ ਅਰਗਾ ਹੀ ਰਹੀ ❤️
(ਇੱਕ ਬਾਈ ਹੈਗਾ ਛੋਟਾ , ਪਰ ਵੱਡਾ)
Hor kise singer di enni lambi interview ni suni jandi maitho mai forward kar dinna video nu par hustinder bai Cho natural jehi vibe aundi aa ta hi Bina skip kitte video dekhi sari❤
ਹਰ ਗੱਲ ਪਿੱਛੇ ਤਜ਼ਰਬਾ
ਹਰ ਕੰਮ ਪਿੱਛੇ ਮਿਹਨਤ
ਕੋਈ ਦਿਖਾਵਾ ਨੀ, ਕੋਈ ਈਗੋ ਨੀ
ਫੇਕ ਫੀਲਿੰਗ ਗਾਣੇ ਤੋਂ ਲੈਕੇ ਹੁਣ ਤੱਕ ਦੇ ਸਾਰੇ ਗੀਤਾਂ ਚ ਇਹਨਾਂ ਦੀ ਮਿਹਨਤ ਲਗਨ ਤੇ ਜ਼ਜ਼ਬਾ ਦੇਖਣ ਨੂੰ ਮਿਲਿਆ, ਇੱਕ ਇੱਕ ਗੀਤ ਆਪਣੇ ਆਪ ਚ ਪੂਰੀ ਫਿਲਮ ਏ ਤੇ ਜਿਆਦਾਤਰ ਪਾਕ ਰਿਸ਼ਤਿਆਂ, ਪਾਕ ਮੁਹੱਬਤਾਂ ਦੀ ਕਹਾਣੀ ਏ ਜੋ ਕਦੇ ਨਾ ਕਦੇ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਜਰੂਰ ਰਹੀ ਹੁੰਦੀ ਏ।
ਅੱਜ ਦੇ ਜ਼ਮਾਨੇ ਚ ਵੀ ਇਹੋ ਜਿਹੇ ਕਲਾਕਾਰ ਨੇ ਜਿਹਨਾਂ ਨੂੰ ਲਾਈਕ ਵਿਊਜ ਤੇ ਕਮੈਂਟਸ ਨਾਲ਼ ਕੋਈ ਲੈਣਾ ਦੇਣਾ ਨੀ ਸਿਰਫ਼ ਆਪਣੀ ਮਿਹਨਤ ਤੇ ਸੰਘਰਸ਼ ਨਾਲ਼ ਚਲਦੇ ਨੇ ਤੇ ਸੱਚਿਆਂ ਦਾ ਰੱਬ ਆਪ ਮੂਹਰੇ ਹੋਕੇ ਹੱਥ ਫੜ੍ਹਦਾ
ਵਾਹਿਗੁਰੂ ਹਮੇਸ਼ਾ ਅਜਿਹੀ ਕਲਾ ਤੇ ਕਲਾਕਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਬਣਾਈ ਰੱਖਣ🙏🏻🙌🏻
ਧੰਨਵਾਦ ਜੀ ਅਜਿਹੀ ਸਖਸ਼ੀਅਤ ਦਾ ਇੰਟਰਵਿਊ ਲੈਕੇ ਸਾਡੀ ਮੁਰਾਦ ਪੂਰੀ ਕਰਨ ਲਈ।
ua-cam.com/video/7_guIah5Ugo/v-deo.html
Sahi gall aa Sandeep ji
ਬਹੁਤ ਸੋਹਣੀ ਗਲਬਾਤ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ
I think he is most sweet , cute ,humble and down to earth person I have ever seen in my life ...his song are amazing ....also his thought process amazing. ....may god bless you with new opportunityes .....❤️❤️🌸🌸
ਉੱਚਿਆਂ ਘਰਾਂ ਦੀਏ ਜਾਈਏ ਤਾਂ ਬਾਈ ਨਿਰਾ ਸਾਹਿਤਕ ❤️✍️🙏😍✌️
Mera fav singer a bai Dil da heera Banda veer
ਤੂੰ ਹੁਸਤਿੰਦਰ ਸੁਣ ਕੁੜੇ ਨੱਚਦੀ,
ਮੈਨੂੰ ਬਾਹਲੀ ਜਿਆਦਾ ਜੱਚਦੀ,
ਆਪਾਂ ਦੋਵਾਂ ਨੂੰ ਖੁਸ਼ ਵੇਖਕੇ,
ਜਨਤਾ ਫਿਰੇ ਐਵੇਂ ਮੱਚਦੀ।
🔥🔥🔥❤❤
ਵਾਹ ਜੈਨੂਅਨ ਗੱਲਾਂ 😀😀 ਕੁਛ ਵੀ ਹਵਾਈ ਜਿਆ ਨਹੀਂ ♥️♥️ ਹੁਸਤਿੰਦਰ ਜਮਾਂ ਓਹੋ ਜਿਆ ਈਂ ਐਂ ਜਿਮੇਂ ਮਿਲੇ ਸੀ ਬਾਈ
Hastinder veer mann jai hun bahot mnnnaa reha tainu veer
He is so humble;i have talked with him on insta❤
Mein v bai
Bhout vadia insaan ne hustinder❤
80 to 95 Ala da Hustinder favourite hona , geet vi bai rooh ch vajde ❤
hustinder bai dilo pyr satkar
Top 🔝 Hustinder 🔥 heera Kalakar . Sada best Artist aa bai . Proud nd Respect Veere
ਹੁਸਤਿੰਦਰ ਦੇ ਚਹੇਤੇ ਆ, ਅਰਜਨ ਬਾਰੇ ਸੁਣਕੇ ਬਹੁਤ ਖੁਸ਼ੀ ਹੋਈ 🙌❤️
M milya bai nu 3b2
Vadiya galbaat kiti bai ne
Te khana v offer kita
Boht ghaint nature bai da
Bai kde kde ta lgda eh singer interview krn lyi eh down to earth valiya galla krde। ਜਦੋਂ ਮੇਰੇ ਵਰਗਾ ਨਵਾ ਗੀਤਕਾਰ ਫੋਨ ਕਰਦਾ ਓਦੋਂ ਚਕ ਦੇ ਵੀ ਨਹੀਂ ਜੇ ਚੁੱਕ ਲੈਂਦੇ ਫਿਰ send krva ਲੈਂਦੇ ਗਾਣੇ ਪਰ ਦੇਖ ਵੀ ਜਵਾਬ ਨਹੀਂ ਦਿੰਦੇ
Bhut hi wadiya singer ne pajji app di awaz vich eda lgda wa jida sach hi biyan kita howe😊 god bless y pajji... Rabb tarakiyan bakshe
Bai da nature boht vadiya te hasmukh aa... Hustinder veer naal meri aam e gll hundi rehndi aa 3-4 dinaa baad
Dil da ਹੀਰਾ ਬੰਦਾ ❤
Sadiaan gallan di koi rees ni m ta pta ni kini k vaar sunli saari ep unique hustinder
Ikk second v skip ni kiti mai hustinder bai vakai natural banda aa bhot original banda lgge hustinder baiji❤
ਬਹੁਤ ਹੀ ਘੈੰਟ ਕਲਾਕਾਰ 👌 ਹੁਸਤਿੰਦਰ ❤
Great Banda hustinder ❤
What a great personality, he handled the anchor question’s perfectly out of anchor go too personal …
Good Artist, Great Personality....
Hustinder really good person no ego
Down to earth ❤❤❤❤❤
Kaint Artist aa Hustinder ❤
Great behaviour hustinder's😊 appreciated
Bhut ghint bnda❤️🔥❤️🔥❤️❤️❤️
Finally it’s Good to see so many positive comments on your video Simmi 😁
Main bai hustindet de songs last week ton hi sunan lagya c but hun sirf te sirf bai de Geet hi sun reha ..love from england veer
Hustinder bai sirra different lyrics different music mtlb sirra hi aa ik var Sunan lagg jiye fer repeat te kdo Gana challan lag janda pta ni lagda
Wait for sadiya gallan 2 ❤️
"ਹਸਤਿੰਦਰ ਦੇ ਦੋ ਕ ਤਰਾਨਿਆਂ ਜਹੀ ਅੜੀਏ ਸਾਡੀ ਕਹਾਣੀ ਏ"
Bai ajj avve lagiaya assi tere nal gall Kar rehe Ai tu ghaint Ai love u waiting for new song❤
ਬਹੁਤ ਸੋਹਣੀ Interview ਬਾਈ ❤️
Bai de songs ta pehla to e psnd c ❤
Par aa interview dekhan to bad bai di soch dsdi.. purana culture nal lai k b tuc modern zamane vich ghul mil skde o ❤
Love you brother
❤❤❤ Hustinder is Addiction
Bhut sohna likhda y ,bas parmatma tuhanu bhut jyada hor trakki den❤
boht changa lagga bai nu sunke hustinder bai always love n respect
Kaint interview ❤
Down to earth Banda hustinder and bahut sohna gaunda Bai
ਆਹ ਐਂਕਰ ਮੈਨੂੰ ਯੱਕਾ ਲਗਦਾ
Bhut ghaint 22 ❤ I am big fan of hustinder 22 ❤love you
Interview laini sikh lai pehlan
Hustinder Siraaa Bnda ❤️
Hustinder bai .. Manmohan waris + Debi + labh Heera warga kalakar ❤
Sadiya ਗੱਲਾਂ Ep aaj v ਸੁਣਦਾ 22 ਮੈ
ਮੈਂ hustinder ਬਾਈ ਨੂੰ ਜੱਫੀ ਪਾਈ ਕੇ ਮਿਲਿਆ ਸੀ
ਇਕ show ਤੇ ਅੱਜ ਹੋਰ ਵੀ ਖੁਸ਼ੀ ਹੋ ਰਹੀ ਆ
ਬਹੁਤ ਕੁੱਝ ਸਿੱਖਣ ਨੂੰ ਮਿਲਿਆ
interview them ਦਾ ਵੀ ਬਹੁਤ ਬਹੁਤ ਧੰਨਵਾਦ
ua-cam.com/video/7_guIah5Ugo/v-deo.html
Very Nice interview 👌👌
Dekhi chal Yar mere samnh Lainge ♥️💯💯
sada hustinder bai pind puchdi song to le ke ajj tak tenu hmesha dyan nal suniya and kde kde msg vi kite ke bhrawa song krla kyu ki bai tera sanget vdia lgda va .....keep it up ... always support your work
39:42 koi na dubara pi la ge
That stubble sarcasm 😅
😂😂
ਸੋਹਣਾ ਇੰਟਰਵਿਉ
39:42 Shakar sari thlle hi rehgi😂 sirra bnda yr
Good interview❤
Bai Apna ja kalakaar lgda bai Hustinder ....❤
ਹੱਸਦੇ ਈ ਰਹਿਨੇ ਆ , ਇਹ song treding ਚ ਆ bro ਫੁੱਲ ਥੋਡਾ
Bho vadia gallan dsyia ne bai ne ❤❤❤
hustinder bai best wishes for future ❣️
ਭਦੌੜ ਭਦੌੜ ਹੋਈ ਪਈ ਆ ❤❤
Right bro Amrinder gill de song ikalle sunan vale feel krn vale hunde aaa
Hustinder = Future
Sira hustinder bai
Bai de geetan ch punjab jhalkda ❤️🌸
Your songs❤❤❤
Bai da ik pind saade da munda song One of the best song aa
33:00 really i also think about that😀😀
Waiting for new songs 😊😊❤
Bahla sohnaa yrr hustinder 😍😍
ua-cam.com/video/7_guIah5Ugo/v-deo.html
Saadiya gallan Album sabb to ghaint c♥️
Hustinder one of best artist 🔥 song bai hun tak siraa aya
Vidaa Banda 🙏🏼
Jdo sadiya mohabbata da dor c ohdo gallan hor c ❤️
Gaza patti my fav 😍
Loveyoumane
Plz do a interview with the kidd or wazir or any other music producer
💞💞
The most underrated and lit song of him is gaza patti
Hustinder de kehn teh follow kita 😊😃
Singer sau banda lagda...jo mere varga interview le riha..oh vadhia feelings lai janda
Hustinder bro sira
Sadian gallan is hustinder’s best work
Good 👍👍
ਰਾਤ ਨੂੰ ਯਾਰ ਚਾਹੀਂਦਾ , 😂
❤❤
Can we appreciate SARDAR'S take also ...he is doing such great things
11: 56 mere wrge mtlb😂😂
Good all song lyrics
Heera Banda hustinder ❤
JiS HiSaB Nal Bai Tu Betha Lgda Ni Interview Lai Reha HustinDer De
Bhai ma ek song likhya hoya oss gaane di vibe puri hustinder bhai nal raldi ae ma chouna ek bar Bhai lyrics dekh lenh per mera contact ni ho paa reya koi help kr sakda teh Bhai plz brri meharbaani hoye giiiii
Fb te add aa bai ta othe kar deyo
🔥🔥🔥🔥
Hustinder is a vibe🙃
Attitude bhut jaga ho giya UA-cam channel jo chl piya...
Haan 😂
Right