Awaaz Punjab Di | Season-1 | Quarter Final 1 & 2 Result | EP-12 | MH ONE

Поділитися
Вставка
  • Опубліковано 12 гру 2023
  • #AwaazPunjabDi #AwaazPunjabDiSeason1 #MHONE
    Awaaz Punjab Di is a singing-based popular reality television show on MH ONE Channel. The show is aimed at exploring and recognizing the next generation of singers from grass-root level and providing them a platform to fame, glory & to fulfill their dreams. This is the Most Popular Punjabi Reality Singing Television Show.
    Awaaz Punjab Di | Season-1 | Quarter Final 1 & 2 Result | EP-12 | MH ONE
    #APD #SingingShow #RealityShow #RealitySingingShow #PunjabiTalentShow #PunjabiShow #AwaazPunjabDi1 #QuarterFinal #AwaazPunjabDiQuarterFinal #AwaazPunjabDiSeason1QuarterFinal #APD1
    Judges:- Hans Raj Hans, Sachin Ahuja & Jaspinder Narula
    Anchor: Satinder Satti
    Subscribe Us On:- bit.ly/2AgZf12
    Our Website :- www.mhone.in
    Follow us on music website: www.music.mhone.in
    Like & Follow Us On Facebook MH ONE music: / mhonemusic
    Like & Follow Us On Facebook Happy Sheru MH ONE : / mhonehappysheru
    Follow Us On Instagram MH ONE : / mhoneworld
    Follow us on twitter MH ONE : / mhonemusic
    Thanks for watching !!!!!
    Like, Share and subscribe the channel, also press the bell button.
  • Розваги

КОМЕНТАРІ • 241

  • @sukhasukha9497
    @sukhasukha9497 5 місяців тому +105

    ਬਾਕੀ ਗੱਲ ਠੀਕ ਆ ਬਾਕੀ ਕਦੇ ਦਿਸੇ ਨਹੀ ਕਿਤੇ ਅਜ ਕੁਲਵਿੰਦਰ ਬਿਲਾ ਹਾਰ ਕੇ ਵੀ ਟੋਪ ਸਾਡਾ ਵੀਰ ਕੁਲਵਿੰਦਰ ਬਿੱਲਾ ਵਾਹਿਗੁਰੂ ਗੁਰੂ ਜੀ ਬਿੱਲਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @sukhchain1926
      @sukhchain1926 5 місяців тому +7

      ਉਦੋਂ ਫਰਕ ਬੜਾ ਸੀ ਸਮੇਂ ਚ। ਜੇ ਇਹਨਾਂ ਕੁੜੀਆਂ ਵੱਲ ਵੇਖੀਏ ਤਾਂ ਇਹ ਪ੍ਰੋਗਰਾਮ ਹੀ ਲੇਖਾ ਜੋਖਾ ਸੀ। ਪਤਾ ਹੀ ਨਹੀਂ ਸੀ ਕੇ ਇਹੀ ਤਾਂ ਤੁਹਾਡਾ ਪਹਿਲਾ ਸਟੈੱਪ ਹੈ ਰੰਗ-ਮੰਚ ਦੀ ਦੁਨੀਆਂ ਵਿੱਚ ਜਾਣ ਦਾ। ਪਰ ਅਸੀਂ ਸਰਟੀਫਿਕੇਟ ਸਮਝ ਲੈਂਦੇ ਸੀ ਕੇ ਬੱਸ ਚਾਅ ਪੂਰਾ ਹੋ ਗਿਆ।
      ਅੱਜ ਸਮਝ ਕਹਿੰਦੀ ਆ ਕੇ ਹਰ ਗੁਣ ਸਿੱਖੋ ਪਰ ਸਰਟੀਫਿਕੇਟ ਲੈਣ ਤੋਂ ਮੀਲਾਂ ਦੂਰ ਰਹੋ

    • @gurjitbajwa8650
      @gurjitbajwa8650 4 місяці тому +1

      Kulwinder billa is Top

    • @bikramjitchahal2359
      @bikramjitchahal2359 2 місяці тому

      Kis year da competition a?

  • @KirpalSingh-dh1vu
    @KirpalSingh-dh1vu 5 місяців тому +208

    *ਸੁਰਾਂ ਦੀ ਮਲਿਕਾ, ਮਿਸ਼ਰੀ ਵਰਗੀ ਅਵਾਜ਼ ਦੀ ਮਾਲਿਕ ਸੁਦੇਸ਼ ਕੁਮਾਰੀ ਜੀ ਨੂੰ ਇਸ ਸ਼ੋਅ ਦੀ ਜੱਜ ਹੋਣਾ ਚਾਹੀਦਾ ਸੀ!*

    • @gurjitdhanoa3917
      @gurjitdhanoa3917 5 місяців тому

      ਭਾਜੀ ਉਦੋਂ ਉਹ ਐੱਨੇ ਮਸ਼ਹੂਰ ਨਹੀਂ ਸੀ ਭਾਵੇਂ googal ਕਰ ਲਓ

    • @sukhmanikaur6841
      @sukhmanikaur6841 5 місяців тому +5

      ਜਸਪਿੰਦਰ ਨਰੂਲਾ ਜੀ ਦੇ ਪਹਿਲਾਂ song ਸੁਣ ਲਓ ਕੇ ਉਹ ਜੱਜ ਬਣਨ ਦੇ ਲਾਇਕ ਹਨ ਕੇ ਨਹੀਂ

    • @user-je2te1wz9k
      @user-je2te1wz9k 5 місяців тому

      ​@@sukhmanikaur6841kyu Kida da si

    • @user-by4qb1wc5i
      @user-by4qb1wc5i 5 місяців тому +1

      Bilkul sahi kya veer hi mai b unha da fan a ..punjab vch ohde wrga koi nai

    • @user-qg8pr2re7u
      @user-qg8pr2re7u 5 місяців тому

      Sahi gall

  • @AliKhan-ys1pi
    @AliKhan-ys1pi 5 місяців тому +29

    ਕੁਲਵਿੰਦਰ ਬਿੱਲਾ ਦੇਖੋ ਕਿਥੇ ਚਲਾ ਗਿਆ ਤੇ ਜੋਂ ਚੁਣੇ ਸੀ ਉਹਨਾ ਦਾ ਕੋਈ ਅੱਜ ਮੁਕਾਮ ਕੋਈ ਨਹੀਂ ਹੈ

  • @Sandhu_Jatt2471
    @Sandhu_Jatt2471 5 місяців тому +70

    ਕੁਲਵਿੰਦਰ ਬਿੱਲੇ ਨੇ ਇਨ੍ਹਾਂ ਸਾਰੇ ਜੱਜਾਂ ਨੂੰ ਪਿੱਛੇ ਸ਼ਡ ਤਾ ਹੁਣ ਬਿੱਲਾ ਬਹੁਤ ਵਦੀਆ ਸਿੰਗਰ ਆ ਇਹ ਜੱਜ ਕੌਣ ਹੁੰਦੇ ਆ ਕਿਸੇ ਨੂੰ ਜੱਜ ਕਰਨ ਲਈ ਹੁਣ ਬਿੱਲੇ ਨੇ ਦਿਖਾ ਤਾ ਬੰਦਾ ਆਪਣੇ ਦਮ ਤੇ ਕੁੱਜ ਵੀ ਕਰ ਸਕਦਾ ਕਿਸੇ ਜੱਜ ਦੇ ਕਹਿਣ ਨਾਲ ਕੁੱਜ ਨੀ ਹੁੰਦਾ

    • @mrgb-yh8fh
      @mrgb-yh8fh 5 місяців тому +6

      judges nu eda ni boli da k ehe kon hunde. una ne jo result dita c sahi c. baki gl kismat di e hundi hai.

    • @user-rv8of9zp5e
      @user-rv8of9zp5e 4 місяці тому +4

      😂 o bai uhne oss time kiho jaa gaya judge onu kreya na ki bnde nu judge kreya 😂😂 gyani maha purkh aa jma bai tu😂😂😂

    • @5493dev
      @5493dev 4 місяці тому

      Top da singer 😂😂😂billla...Kade Aslam di stafe performance dekhi hun..billa shilla ta ode lwe ni khad sakda

    • @user-vo9dq2xs2r
      @user-vo9dq2xs2r 4 місяці тому

      ਤਾਹੀਂ ਬਿੱਲੇ ਨੂੰ ਸਾਰੇ ਜਾਣਦੇ ਨੇ ਤੇ ਅਸਲਮ ਵਾਰੇ ਕੋਈ ਵੀ ਨੀ ਜਾਣਦਾ

    • @5493dev
      @5493dev 4 місяці тому

      @@user-vo9dq2xs2r Maade singer nu har koi Jaanda hunda...stage te vocal check karlo...

  • @user-sy6nt3xj1g
    @user-sy6nt3xj1g 3 місяці тому +17

    ਹੰਸ ਰਾਜ ਜੀ ਨੇ ਕਿਹਾ ਕਿ ਹੋ ਸਕਦਾ ਕੇ ਤੁਸੀੰ ਆਉਣ ਵਾਲੇ ਸਮੇਂ ਵਿੱਚ ਇਸਤੋਂ ਵੀ ਵੱਡੇ ਸਿੰਗਰ ਬਣ ਜਾਵੋਂ ਜੋ ਕੁਲਵਿੰਦਰ ਬਿੱਲਾ ਬਾਈ ਨੇ ਕਰਕੇ ਦਿਖਾਇਆ 💕🌹🙏

  • @kumarunknown77
    @kumarunknown77 3 місяці тому +7

    ਇੰਨਾ ਸਭ ਉਮੀਦਵਾਰਾਂ ਵਲ ਵੇਖ ਕੇ ਹੌਂਸਲਾ ਮਿਲਦਾ ਆ ਕਿ ਮਿਹਨਤ ਬਹੁਤ ਕੁਸ਼ ਬਦਲ ਸਕਦੀ ਆ। ਬਿੱਲਾ ਇਕ ਵੱਡੀ ਉਦਾਹਰਣ ਆ😊😊😊

  • @jamnaofficialgurveer5301
    @jamnaofficialgurveer5301 5 місяців тому +18

    ਮੇਰੇ ਮੁਤਾਬਿਕ ਹਾਰ ਹੋਣ ਤੇ ਦਿਲ ਦੁਖੀ ਹੋ ਜਾਦਾ ਹੈ ਤੇ ਆਪਣੇ ਆਪ ਚੋ ਕੁੱਝ ਹੋਰ ਵੀ ਲੱਭਦਾ ਹੈ

  • @SufiIshq42
    @SufiIshq42 5 місяців тому +73

    Ena sariya vicho lok sirf kulwinder nu jandee aaa 😂😂😂😂

  • @aslam-213
    @aslam-213 5 місяців тому +51

    33:30 ਤੇ ਜੋ ਕਿਹਾ ਜੱਜਾ ਨੇ ਕੁਲਵਿੰਦਰ ਬਿੱਲਾ ਨੇ ਓਹ ਕਰਕੇ ਦਿਖਾਇਆ ਜਿਹੜੇ ਚੁਣੇ ਸੀ ਓਹਨਾ ਨੂ ਕਦੇ ਦੇਖਿਆ ਨਹੀਂ ਤੇ ਜੋ ਨਹੀਂ ਚੁਣਿਆ ਓਹਨੂੰ ਅੱਜ ਸੱਭ ਜਾਣਦੇ ਆ

  • @stress-free6163
    @stress-free6163 5 місяців тому +24

    Kulwinder billa on 26:08

  • @gurbhejsingh9897
    @gurbhejsingh9897 5 місяців тому +50

    Kulwinder billa ਸਿਰਾਂ ਕਲਾਕਾਰ ❤

  • @autoricabot6522
    @autoricabot6522 5 місяців тому +10

    ਸਮੇਂ ਦੀ ਬੁੱਕਲ ਵਿਚ ਬਹੁਤ ਕੁਝ ਹੁੰਦਾ ਹੈ ਪਰ ਪਤਾ ਨਹੀਂ ਹੁੰਦਾ ਆਉਣ ਵਾਲਾ ਸਮਾਂ ਕੀ ਦੇ ਸਕਦੇ

  • @user-gu8eq8uj5j
    @user-gu8eq8uj5j 5 місяців тому +7

    Billa veer apne dam te agge Aya Love you bille veere❤❤❤❤❤❤❤

  • @user-hb3fw1dt9x
    @user-hb3fw1dt9x 5 місяців тому +106

    Kulwinder bille ne eh sabit kr k dikhaya k talent nu kise show de certificate di lod nhi hundi. Ajj usda apna ikk wakhra mukaam a

  • @sharanjitshergill1776
    @sharanjitshergill1776 5 місяців тому +11

    ਬਿੱਲਾ ਬਹੁਤ ਵਧੀਆ ਕਲਾਕਾਰ ਹੈ

  • @kulwantsinghrai8919
    @kulwantsinghrai8919 4 місяці тому +4

    Now kulwinder billa best singer his Punjab song heart touching ❤❤❤

  • @desiyoutuber9741
    @desiyoutuber9741 2 місяці тому +3

    Kon kon kulvindar Bhai ki vjha se ye Dekh Raha hai

  • @akhilrajofficial2838
    @akhilrajofficial2838 4 місяці тому +13

    Kulwinder Billa.. proved it.. 1st aana kuch nahi hota star Banna matter karta hai mehnat ka fal jarur milta hai aaj ye winners Kulwinder paji se Milne ke liye taraste honge.. struggle end paji da❤️😍❤️

  • @mangaljitsingh6838
    @mangaljitsingh6838 4 місяці тому +10

    ਅੱਜ ਦੇਖ ਲਵੋ ਕੁਲਵਿੰਦਰ ਬਿੱਲਾ ਕਿੱਥੇ ਪਹੁੰਚ ਗਿਆ

  • @navneetverma9871
    @navneetverma9871 5 місяців тому +5

    26:18 kulwinder Billa performance start

  • @Artwork_of_bagrah
    @Artwork_of_bagrah 5 місяців тому +15

    Jenu select nai kita ohi ajj Punjab de Heere ne ❤❤🙌

  • @malhisaab5387
    @malhisaab5387 2 місяці тому +1

    ਮੈਂ ਤੇ ਕਲਵਿੰਦਰ ਬਿੱਲਾ ਨੂੰ ਵੇਖਣ ਲਈ ਵੇਖ ਰਿਹਾ ਜੋ ਅੱਜ ਦਾ ਸੁਪਰ ਸਟਾਰ ਏਂ ਇਹਨਾਂ ਨੇ ਕਿ ਦੱਸਣਾ 😂😂😂😂

  • @karkhalsaab9193
    @karkhalsaab9193 Місяць тому

    Haar k jitten vala kde dowara haarda ni jo bille bai nal hoya❤❤❤great

  • @roseindustries9669
    @roseindustries9669 5 місяців тому +6

    KULWINDER BILA PAJI PEHLE TO TO HI IK BOT ACHE SINGR NE AP SABNE SONG SUNEYA HOYE GA ..MERA KALE RANG DA YAR KUDIYA KENDIYA OSM SONG HA

  • @ohmavi
    @ohmavi 4 місяці тому +1

    Jaspinder ji ne jo gal kiti hai k asi khud lahange k isnu asi usdin nahi c chunega te aaj oh wadiya va reha hai te is gal nu pura kita hai Kalwinder billa ne shah geya bro great rabb hor taraki bakshey 😊

  • @prabhgunsingh3808
    @prabhgunsingh3808 5 місяців тому +2

    Love u kulwinder billa y👌👌🙏 🎤🎤

  • @SovindraSingh-bu1ks
    @SovindraSingh-bu1ks 5 місяців тому +4

    Kulwinder Bila bhut Acha klakar h

  • @kuldeeprurki
    @kuldeeprurki 4 місяці тому +4

    Bille y krke eh saara suneya … luv u y ❤❤

  • @bhupinderbhinda3806
    @bhupinderbhinda3806 5 місяців тому +5

    kulwinder billa ji buht vadia singer hae

  • @all-t9g
    @all-t9g 5 місяців тому +3

    Kisi ke bhe kamyabi ke pichey uskey mehnat sabsey bade h

  • @ds1915
    @ds1915 5 місяців тому +5

    25:00 kulwinder billa

  • @parmindersinghlovely8580
    @parmindersinghlovely8580 4 місяці тому +1

    Kulwinder billa banda v bhut vadiya dil da bhut heera banda

  • @raviaulakh8264
    @raviaulakh8264 5 місяців тому +12

    ਇਹਨਾਂ ਜੱਜਾਂ ਨੂੰ ਆਪ ਤੇ ਗਾਉਣਾ ਆਉਂਦਾ ਨਹੀਂ ਕੁਲਵਿੰਦਰ ਬਿੱਲਾ ਕਰਾਉਂਦਾ ❤❤ ਬੱਲੇ ਬੱਲੇ

    • @komalhgagat6978
      @komalhgagat6978 3 місяці тому

      Hans Raj Hans varga kon gaa skda veere

    • @iqwalsingh1668
      @iqwalsingh1668 3 місяці тому

      ਹੰਸ ਜੀ ਪਦਮ ਸ਼੍ਰੀ ਨੇ ਸਿੰਗੀਂਗ ਵਿਚ

    • @careermentor85
      @careermentor85 3 місяці тому

      ਭਰਾ ਕਦੇ ਕਲਾ ਸ਼ਬਦ ਦੀ ਪ੍ਰੀਭਾਸ਼ਾ ਵੀ ਪੜ੍ਹੀ ਹੈ ?

    • @rehalpreetsingh358
      @rehalpreetsingh358 Місяць тому

      Pta music bare dum chk .............. music nahi huna 😅😅

  • @ahsangujjar591gangapur
    @ahsangujjar591gangapur 5 місяців тому +2

    Billa paji love you so much

  • @lovelypunjab8828
    @lovelypunjab8828 5 місяців тому +1

    2:50 Kulwinder Billa

  • @user-nf9lc2lq7x
    @user-nf9lc2lq7x 3 місяці тому +1

    ਕੁਲਵਿੰਦਰ ਬਿੱਲੇ ਨੂੰ ਇਨਾਂ ਜੱਜਾ ਨੇ ਪਾਸ ਨੀ ਕੀਤਾ ਸੀ,ਫਿਰ ਵੀ‌ ਕੁਲਵਿੰਦਰ ਬਿੱਲਾ ਅੱਜ ਟੋਪ ਦਾ ਸ਼ਿੰਗਰ ਆ

  • @romanempire4542
    @romanempire4542 Місяць тому

    ਕਨੂੰਨ ਹਦਾਇਤਾਂ ਮੱਤਲਬ ਸਕ੍ਰਿਪਟ 😅

  • @user-dp6lq5ww7s
    @user-dp6lq5ww7s 5 місяців тому +3

    Kulwinder billa always great 👍

  • @user-ly9dk4zh2c
    @user-ly9dk4zh2c 5 місяців тому +1

    Kulwinder Billa veer ji Kya bat a 🎉

  • @bharattaak5648
    @bharattaak5648 4 місяці тому +4

    Hans Raj Hans Valmiki top singer h ji bahut Andy laage shhh

  • @Majhewalejatt0
    @Majhewalejatt0 5 місяців тому +22

    Bille ne eh sabat karta jitt nalo har vadia ho sakdi banda mehnt karke agge aa sakda

  • @ramankaur7995
    @ramankaur7995 5 місяців тому +4

    Huns raj huns ji de gl sachi ho gie

  • @Saaqigaming815
    @Saaqigaming815 2 місяці тому

    Oh My god alsam Ali new song super duper ❤❤

  • @foujisaab
    @foujisaab 5 місяців тому +1

    ਸਚਿਨ ਸਿਰ ਤੋ ਬਿਨਾ,
    ਆਹਾ ਜੋ ਜੱਜ ਹੈ, ਇਨ੍ਹਾਂ ਨੂੰ ਆਹਾ ਲਗਦਾ ਆ ਕੇ, ਸਾਡੇ ਤੋ ਅੱਗੇ ਨਾ ਨਿਕਲ ਜਾਏ,, ਬਿੱਲਾ ਵੀਰ, ਇਨ੍ਹਾਂ ਤੋ ਕਿੱਤੇ ਅੱਗੇ ਆ,

    • @ajcinematicfilmers1837
      @ajcinematicfilmers1837 5 місяців тому

      Bos😂😂😂.. put jwak aa tu hle tu sunya ni hona kde.. tera billa lullu v jwak hle ehna age😅

  • @pushpanjankaur6503
    @pushpanjankaur6503 5 місяців тому +12

    Hun ta bahut famous

  • @user-gu8eq8uj5j
    @user-gu8eq8uj5j 5 місяців тому +2

    biile bai ton Bina baaki sab nu ajj koi ni janda

  • @MannuDeol-wn2me
    @MannuDeol-wn2me 5 місяців тому +2

    Aslam bro good yrr bhut vdiya

  • @manpreekaur4263
    @manpreekaur4263 5 місяців тому +2

    Nice awaaz❤

  • @RupinderKaur-iu3pk
    @RupinderKaur-iu3pk 5 місяців тому +3

    Kulwinder Billa love you

    • @RajveerBajwa07
      @RajveerBajwa07 3 місяці тому

      ❤❤❤ kya baat Pati apka billa

  • @honey__jaguar_vlog
    @honey__jaguar_vlog 5 місяців тому +3

    ਬਿਲਾ ⛳👌👌

  • @vishaldeepsingh5765
    @vishaldeepsingh5765 7 місяців тому +8

    Nidhi kohli always amazing ❤

  • @CuteJasmeetKaur07
    @CuteJasmeetKaur07 5 місяців тому +2

    Kulwinder Billa best singer in world💥💥💥💥💥

  • @SumitNagpal-bh1ji
    @SumitNagpal-bh1ji 4 місяці тому +1

    Sahi gal a

  • @Satnamsinghbeedu
    @Satnamsinghbeedu 5 місяців тому +4

    Kulwinder billa att

  • @Simranvaid632
    @Simranvaid632 2 місяці тому

    Kulwinder billa very talented singer ye jaz kuch bhi bol dete hai aaj hm sirf kulwinder billa ko hi jaanti hu my favourite kulwinder billa

  • @kamalmansa2664
    @kamalmansa2664 4 місяці тому +1

    Kulwinder Billa top singer ❤

  • @ponpydhab
    @ponpydhab 5 місяців тому +18

    kulwinder pehla ton hi lagda star c vekho kive jeba ch hath paa k khada😂😂😂😂😂😂😅😅😅😅😅😅

  • @mottusharma3737
    @mottusharma3737 4 місяці тому +1

    sachin bhaji best, baki dono di jga koi hor judz bna lende ,best c, DD punjabi te v ehna ne jazzpune ch lassi ki c🙏🙏🙏

  • @neerajkumarrana1549
    @neerajkumarrana1549 Місяць тому

    ਬਿੱਲਾ 🎉🎉

  • @AVNISHARMA9917
    @AVNISHARMA9917 5 місяців тому +21

    😮😮😮😮 Kulwinder best singer yrr

  • @oxygenvip
    @oxygenvip 5 місяців тому +9

    25:50

  • @ManjitSingh-di6jj
    @ManjitSingh-di6jj 5 місяців тому +1

    Tussi bhuttttttttttttttttttttttttt Shona o 🎉🎉🎉🎉❤❤❤❤

  • @sangramsingh561
    @sangramsingh561 5 місяців тому +3

    Kulwinder billav😅😅😅 jeba ch hathh😂😂❤❤

  • @sonukamboh5720
    @sonukamboh5720 2 місяці тому

    Awaz Punjab de 1 winner roshan prince te Rupinder honda c

  • @Army_girl_kim_v
    @Army_girl_kim_v 3 місяці тому

    Rab de Ranga koi nai pata misal e bai bila

  • @jassanijjar7401
    @jassanijjar7401 5 місяців тому +2

    Bai satti Didi akha 👀 nahi jhapki starting ch Kon Kon agree krda

  • @sethpal467
    @sethpal467 4 місяці тому

    Jo kalakar chune Hain Maine to Aaj Tak dekha nahin kahin gateway

  • @GURDEEPSINGH-ux4dn
    @GURDEEPSINGH-ux4dn 5 місяців тому +1

    Kulwinder Billa ❤❤❤❤

  • @premmasih2619
    @premmasih2619 4 місяці тому

    Satinder satti Great spkear

  • @guri9049
    @guri9049 4 місяці тому

    I really love his all songd❤❤

  • @SM.Music-1313
    @SM.Music-1313 4 місяці тому +1

    Tiwar guru ji ek Hunda baki Komal hunde

  • @avtardhaula2365
    @avtardhaula2365 5 місяців тому +11

    Mossewala wala kde eda de show ch gya nhi...eh sab vikao hunde aa

    • @anjumadaan2652
      @anjumadaan2652 5 місяців тому +2

      Kuj vi 🤣🤣 respected mossewala was not into folk and sufi singing and in this shows u need to be a versatile singer...Punjab de murkho akal sikho kuj

  • @punjabdelok3429
    @punjabdelok3429 4 місяці тому

    Main pura suneya ta k a vekh reha c k ous time kulwinder veer nai kehra geet gaayea c te star bn geya c per slect krna c kulwinder veer nu per kr dite oo jina nu nhi sunnana c injh lg reha c k ous time lgda kulwinder naal dhokha hoyea c per umeed nhi shaddi veer nai km seere krta veer rabb di mehar ho gyi veer te veer love u veere

  • @harpreetmakhewala2966
    @harpreetmakhewala2966 3 місяці тому

    ਮਾਨਸਾ ਜ਼ਿਲੇ ਦਾ ਸ਼ੇਰ ਆ ਕੁਲਵਿੰਦਰ ਬਿੱਲਾ ❤

  • @sunil849
    @sunil849 3 місяці тому

    Kulwinder billa best singer

  • @rajindia4282
    @rajindia4282 5 місяців тому +1

    I like kulwinder billa

  • @preetsaini611
    @preetsaini611 5 місяців тому +2

    Nidhi kohli❤❤

  • @gamingpage3833
    @gamingpage3833 3 місяці тому

    kulwinder billa 26:52 hard work pays off

  • @user-yo6pk8rp3w
    @user-yo6pk8rp3w 6 місяців тому +10

    Hans Raj te Sachin ne fast episode ch glt result dita c fast mohammad irshad c par ena ne roshan prince nu fst kdeya

    • @shobiwalia1032
      @shobiwalia1032 5 місяців тому +1

      22g hans raj de hath vich nai hunda eh sab . Proudcer karwande ne . Hans raj sangeet da samrat hai .

    • @lovelyarora5263
      @lovelyarora5263 5 місяців тому

      Masha ali First aouna c par roshan prince ni winner kdya c

    • @nirmalghuman6077
      @nirmalghuman6077 5 місяців тому

      ​ਹੰਸ ਰਾਜ ਨੂੰ ਤਾਂ ਇੰਡੀਆ ਪਾਕਿਸਤਾਨ ਦੀ 1971 ਵਾਲੀ ਜੰਗ ਬਾਰੇ ਵੀ ਪਤਾ ਨਹੀਂ
      ਅਖੇ ਜੀ ਮੈਂ ਤਾਂ ਉਦੋਂ ਬਹੁਤ ਛੋਟਾ ਹੁੰਦਾ ਸੀ🤪🤪🤪🤪🤪

  • @dhirasingh2009
    @dhirasingh2009 5 місяців тому +2

    Kulwinder billa ajj ena toh bahut agge aaaa😅

  • @amanaman6yujk371
    @amanaman6yujk371 Місяць тому

    Billa te billi wangu royi janda 😂

  • @mukeshkalwa9056
    @mukeshkalwa9056 4 місяці тому +1

    👍👍👍

  • @TanveerBhatti-ue7so
    @TanveerBhatti-ue7so 3 місяці тому

    Amar Singh chmkila best singer jisda record koi nee Tod sakda

  • @KakaPhotography-pt5qh
    @KakaPhotography-pt5qh 3 місяці тому

    ਕੁਲਵਿੰਦਰ ਬਿੱਲਾ ਵਧੀਆ ਸਿੰਗਰ

  • @gurbajbrar6402
    @gurbajbrar6402 5 місяців тому +7

    sab to phela rupiner honda te rosan prince c

  • @prof.kuldeepsinghhappydhad5939
    @prof.kuldeepsinghhappydhad5939 5 місяців тому +1

    Nice 👌

  • @sarbjit353
    @sarbjit353 3 місяці тому

    Sab to vadia bille ne gaya c

  • @mundasheharlahoreda7895
    @mundasheharlahoreda7895 7 місяців тому +31

    Kulwinder Billa did not get selected.

  • @workatlove9727
    @workatlove9727 4 місяці тому

    Music ho ya na ho par Eaho Jahe JUDGES bDe he Pyare te Housala Den wane ne Eaho Jahe JUDGaeD nu me Dil to " SALUTE" Karda

  • @TaelantLive
    @TaelantLive 2 місяці тому

    Mai vi kulwinder billa ji nu hi dekhn ai a🎉🎉🎉🎉

  • @ManjitSingh-di6jj
    @ManjitSingh-di6jj 5 місяців тому +2

    ❤❤❤❤😂😂😂😂 wahhhhhh ❤️🙌🔥🔥🔥❤️

  • @sukh_kahlon
    @sukh_kahlon 2 місяці тому

    Kulwinder gggg

  • @romanempire4542
    @romanempire4542 Місяць тому

    ਅਸਲਮ ਤੇ ਨਵਲ ਦਾ ਪਤਾ ਹੀ ਨਹੀਂ ਕਿੱਥੇ 😅ਨੇ

  • @Desh.Mera.Panjab
    @Desh.Mera.Panjab 4 місяці тому

    Kulwinder billa 🎉🎉🎉top te aa gya

  • @gulzarparis4557
    @gulzarparis4557 5 місяців тому

    One and only sidhumoosewala 22

  • @gurpreetgopimanghra
    @gurpreetgopimanghra 5 місяців тому

    ਆਕੀ ਏ

  • @madangillgunian535
    @madangillgunian535 4 місяці тому

    ❤❤

  • @RajeshKumar-dl8rc
    @RajeshKumar-dl8rc 4 місяці тому

    Kulvinder bila good

  • @monty_singh_Jadoun
    @monty_singh_Jadoun 4 місяці тому

    sudesh kumari ji is best punjabi singer

  • @Kalirana_00
    @Kalirana_00 4 місяці тому

    Aslam sab to sohna singer c